Veer jado Kise gall da pta na hove oddoo nyi Karni chiyde tuhanu hun ki pta va ki bande ne jnani Rakhi a ja jnani ne Banda Rakhee va Banda je Bahar gea va te kinaa vaste gea va das apni jnani apne bachee vaste gea va
So proud of you both. What a beautiful testimony of pure love and sacrifice. Also, so proud of you being open mind about caste system, it divides people. We are all created equally.
Find it very difficult to understand this lady ….so many questions remain unanswered….Children are abroad but her husband couldn’t return from England ????
ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਹਾਡੀ ਵੀ ਕੋਈ ਐਸੀ ਕਹਾਣੀ ਹੈ,ਤੁਸੀਂ ਵੀ ਦੁਨੀਆਂ ਨੂੰ ਆਪਣੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaintpunjabi/
🎉
9:29
ਵੀਡਿਉ ਬਹੁਤ ਲੇਟ ਸੁਰੂ ਕਰਦੇ ਓ 11 ਮਿੰਟ ਬਾਅਦ
Mai v share krugi veere 7sal ho gye ne mere husbnd nu v gyA nu
13:31
ਇਹ ਭੈਣ ਦੀ ਤਪੱਸਿਆ ਹੈ ਜਿਸ ਤੋਂ ਕਿ ਸਭ ਲੜਕੀਆਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ
ਜਿਓਂਦੀ ਰਹਿ ਭੈਣੇ, ਤੈਨੂੰ ਪ੍ਰਣਾਮ ਹੈ, ਤੂੰ ਸਦਾ ਖੁਸ਼ ਰਹਿ, ਰਬ ਨੇ ਵੀ ਸੁਕੇ ਦਰੱਖਤ ਨੂੰ ਵੀ ਪਾਣੀ ਦਿਤਾ. ਮੈਨੂੰ ਬਹੁਤ ਖੁਸ਼ੀ ਹੈ
ਸਬਰ ਦਾ ਫਲ ਮਿੱਠਾ ਹੁੰਦਾ ਭੈਣ ਵਾਹਿਗੁਰੂ ਚੜਦੀ ਕਲਾ ਬਖ਼ਸ਼ੇ ਵਾਹਿਗੁਰੂ ਲੰਮੀ ਉਮਰ ਕਰੇ ਮਨ ਖੁਸ਼ ਹੋਇਆ ਤੇ ਭਾਵੁਕ ਵੀ ਹੋਇਆ🙏❤️❤️🌺
ਸੰਘਰਸ਼ ਤੋਂ ਬਾਦ ਹੀ ਅਸਲ ਜਿੰਦਗੀ ਸੁਰੂ ਹੁੰਦੀ ਆ ਇਸ। ਭੈਣ ਦਾ ਸਬਰ ਸੰਤੋਖ ਹੀ ਅੱਜ ਇਸਨੂੰ ਇਸ ਜਗ੍ਹਾ ਲੈ ਆਇਆ ਕਿੰਨਾ ਠਹਿਰੇ ਆ ਹੈ ਇਸ ਭੈਣ ਵਿਚ
ਇਹ ਪਤਨੀ, ਪਤਨੀ ਨਹੀਂ ਪ੍ਰਮਾਤਮਾ ਦਾ ਅਨਮੋਲ ਤੋਹਫ਼ਾ ਹੈ । ਪਤਨੀ ਨੂੰ ਨਹੀਂ , ਪਤੀ ਨੂੰ ਇਸਦੇ ਕਦਮਾਂ ਤੇ ਸਿਰ ਰੱਖਨਾ ਚਾਹੀਦਾ ਸੀ ਜੋ ਵੀਹ ਸਾਲ ਇਸਦੇ ਰਸਤੇ ਅੱਖਾਂ ਵਿਛਾ ਕੇ ਬੈਠੀ ਰਹੀ ।ਸੀਤਾ ਸਵਿਤਰੀ ਤੋਂ ਇਸਦਾ ਦਰਜਾ ਕਿਵੇਂ ਘੱਟ ਹੋ ਸਕਦਾ ਹੈ ? ਜੇ ਇਹ ਹੱਥ ਮੰਗੇ ਤਾਂ ਸਿਰ ਕੱਟਾ ਕੇ ਇਸਦੇ ਕਦਮਾਂ ਤੇ ਰੱਖ ਦੇਣਾ ਚਾਹੀਦਾ ਹੈ 🙏🙏🙏
Bilkul sahi baat
Right 👍
Wmk Ji Maharaj Ji Mahadev Ji❤
Bhi dono ki kurbani braber hai.
ਭੈਣ ਤੁਹਾਡੇ ਵਰਗੀ ਪਤਨੀ ਹਰ ਇਕ ਨੂੰ ਮਿਲੇ,ਤੇ ਹਰ ਭੈਣ ਨੂੰ ਇਸ ਪਤੀ ਵਰਗਾ ਪਤੀ ਮਿਲੇ🙏🙏
ਸਬਰ ਸੰਤੋਖ ਨੂੰ ਰੱਬ ੧੦੦/- ਰੰਗ ਲਾਓਂਦਾ ਹੈ❤
ਬੀਬੀ ਬਹੁਤ ਸਿਆਣੀ ਹੈ,
ਅਜਕਲ ਇਹ ਪਿਆਰ ਕਿਥੇ ਉੱਡ ਗਿਆ ਹੁਣ ਤਾਂ ਛੇ ਮਹਿਨੇ ਦੂਰ ਰਹਿਣਾ ਪੈ ਜਾਏ ਤਾਂ ਪਿੱਛੋਂ ਹੋਰ ਪੱਟ ਲੈਦੇ ਨੇ
ਏਨਾ ਦੀ ਸਟੋਰੀ ਤੇ ਤਾਂ ਫਿਲਮ ਬੰਨੀ ਚਾਹੀਦੀ ਆ ❤❤❤❤
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤
ਕਾਸ਼ ਮੇਰੀ ਘਰ ਵਾਲੀ ਵੀ ਤੁਹਾਡੇ ਵਰਗੀ ਹੁੰਦੀ,ਓ ਤਾ ਆਪਣੀ ਮਾ ਮਗਰ ਲੱਗੀ ਏ,ਹਜੇ 6 ਮਹਿਨੇ ਹੋੲੇ ਮੇਰੀ ਮੇਰਿਜ ਨੂੰ ਆਪਣੇ ਪੇਕੇ ਬੇਠੀ ਨੇ,ਮੇ ਪਰਦੇਸਾ ਵਿਚ ਧੱਕੇ ਖਾ ਰਿਹਾ
Oh my God eda nhi boli da baki wahagura ji koi nhi tuhade wife' aaa jawa gi ghr wipes
@@PunjabiHindimovie-u4h hji bulkul ryt g sachi gal tudi g
ਵਾਹਿਗੁਰੂ ਕਿਰਪਾ ਕਰਨ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਤੁਸੀਂ ਬਹੁਤ ਤਪੱਸਿਆ ਕੀਤੀ ਹੈ ਕਿਉਂਕੇ ਆਦਮੀ ਤਾਂ ਕਮਾਉਂਦਾ ਹੈ ਬਜਟ ਤਾਂ ਪਤਨੀ ਹੀ ਬਨਓਦੇ ਨੇ ਘਰ ਨੂੰ ਸਵਾਰਦੇ ਨੇ
ਭੈਣ ਜੀ ਸਤਿ ਸ਼੍ਰੀ ਆਕਾਲ ਭੈਣ ਜੀ ਨੂੰ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੀ
ਤੁਹਾਡੀ ਜੋੜੀ, ਤੇ ਜ਼ਿੰਦਗੀ ਨੂੰ ਸਲਾਮ ਹੈ
ਜੋ ਸੋਡੇ ਲਈ ਫਰਿਸ਼ਤਾ ਬਣ ਕੇ ਆਏ ਸੀ ਉਹਨਾ ਦੀ ਵੀ ਕਦਰ ਕਰਨੀਂ ਬਣਦੀ ਐ ਜਿਸ ਨੇ ਐਨੀ ਔਖੀ ਘੜੀ ਵਿੱਚ ਸੋਡਾ ਸਾਥ ਦਿਁਤਾ 👍
❤ ਵਾਹਿਗੁਰੂ ਜੀ ਸਾਰੇ ਪਰਿਵਾਰ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
ਸ਼੍ਰੀ ਗੂਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਨਾਲ ਤੁਸੀਂ ਹਰ ਮੁਸਕਿਲ ਦਾ ਮੁਕਾਬਲਾ ਕੀਤਾ ਬਹੁਤ ਬਹਾਦਰ ਹੋ ।ਵਿਰਲੀਆਂ ਹੀ ਹੁੰਦੀਆਂ ਇਹੋ ਜਿਹੀਆਂ ਧੀਆਂ।
Hji bulkul ryt g sachi gal g tudi
Right ji
, 1:02:53
ਨਾ ਰੋ ਭੈਣੇ,ਮਨ ਭਰ ਗਿਆ, ਪ੍ਰਮਾਤਮਾ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ,
Hji bulkul ryt g sachi gal g tudi
ਭੈਣਜੀ ਤੁਸੀ ਆਪਣੀ ਹੱਡਬੇਤੀ ਦੱਸ ਰਹੇ ਓ ਵੀਡੀਓ ਦੇਖ ਕੇ ਮੇਰਾ ਰੋਣ ਨਿਕਲ ਰਿਹਾ ਆ ਮਜਬੂਰੀ ਬੜਾ ਕੁਝ ਕਰਾ ਦੇਂਦੀ ਆ ਐਨਾ ਲੰਮਾ ਵਿਛੋੜਾ 💓💓💓🙏🙏🙏🙏🙏
ਬੱਚੇ ਪਤਨੀ ਹੋਵੇ ਤਾਂ ਅੈਸੇ ਵਾਹਿਗੁਰੂ ਜੀ ਆਪਜੀਦੇ, ਪਰਿਵਾਰ ਨੂੰ, ਸਦਾ, ਸਲਾਮਤ,ਸੁੱਖੀ,ਤੇ,ਖੁਸ,ਰੱਖਣ
ਵਾਹਿਗੁਰੂ ਜੀ ਭੈਣ ਜੀ ਮੇਰੀ ਵੀ ਸੈਮ ਸਟੋਰੀ ਆਆ ਮੇਰੇ ਪਤੀ ਨੂੰ ਬਹਾਰ ਗੲਏ ਨੂੰ ਸੱਤ ਸਾਲ ਹੋ ਗਏ ਮੈਂ ਆਪਣੀ ਕੁੜੀ ਨੂੰ ਇਟਲੀ ਨੇ ਕੁੜੀ ਦਾ ਵਿਆਹ ਕੀਤਾ ਅਜੇ ਤੱਕ ਘਰ ਨਹੀਂ ਆਏ ਬਹੁਤ ਜਿਆਦਾ ਆਉਖਾ ਹੈ ਕੋਈ ਵੀ ਸਾਥ ਨਹੀਂ ਦਿੰਦੇ ਅੱਜ ਮੇਰੀ ਕੁੜੀ ਕਨੇਡਾ ਵਿੱਚ ਆ
ਬੱਚਿਆਂ ਦੇ ਭਵਿੱਖ ਲਈ 20 ਸਾਲ ਦੀ ਤਪੱਸਿਆ ਕੀਤੀ ਹੈ ਦੋਵਾਂ ਜੀਆਂ ਨੇਂ ,ਵਾਹਿਗੁਰੂ ਜੀ ਮਿਹਰ ਕਰਨ ਤੁਹਾਡੀ ਲਾਈਫ ਹੁਣ ਖੁਸ਼ੀਆਂ ਨਾਲ ਭਰਪੂਰ ਰਹੇ ।
ਆਪਣੇ ਪਤੀ ਨਾਲ ਰੂਹ ਤੋ ਪਿਆਰ ਆ
ਵਿਦੇੰਸ਼ ਨੇ ਪੰਜਾਬ ਨੂੰ ਬਹੁਤ ਕੁਝ ਦਿੱਤਾ
ਇਹ ਹੁੰਦੀ ਆ ਅਸਲੀ ਕੁਰਬਾਨੀ ਬਾਰਲਿਆ ਦੀ ❤wmk
ਅੱਜ ਕੱਲ ਦੀ ਜੈਨਰੇਸ਼ਨ ਨੂੰ ਇਹ ਗੱਲਬਾਤ ਸੁਣਨੀ, ਪੜਨੀ ਤੇ ਦੇਖਣੀ ਚਾਹੀਦੀ ਹੈ
Hji bulkul ryt g a gal aj da time di sachi ha g
Thanks g Like ਕਰਨ ਲਈ
@@harjinderkaur8583 wel come g
ਦੇਰ ਆਏ ਦਰੁਸਤ ਆਏ , ਵਾਹਿਗੁਰੂ ਦਾ ਸ਼ੁਕਰਾਨਾ ਕਰੋ
❤️❤️❤️ ਬਾਈ ਪਤਾ ਨਹੀਂ ਕਿੰਨੀ ਕੁ ਵਾਰ ਅੱਖਾਂ ਨਮ ਹੋਈਆਂ ਦਾਸਤਾਨ ਸੁਣ ਕੇ.. Salute ❤️ਐ ਦੋਵਾਂ ਨੂੰ.. ਜੇ ਇਸ ਕਹਾਣੀ ਉੱਪਰ ਇੱਕ ਫਿਲਮ ਬਣ ਜਾਵੇ ਤਾਂ ਬਹੁਤ ਵੱਡਾ ਸੁਨੇਹਾ ਹੋਵੇਗੀ ਸਮਾਜ ਲਈ 🇳🇪🇦🇺🇨🇦
ਸਹੀ ਗੱਲ ਹੈ ਸਲੂਟ
Same here ❤🙏🏽🙏🏽
waheguru ji
20ਸਾਲ ਏ ਬੰਦੇ ਨੇ ਜਨਾਨੀ ਨਾ ਰੱਖੀ ਹੋਉ ਏ ਹੋ ਨਹੀਂ ਸਕਦਾ। ਜਨਾਨੀ ਨੇ ਕਿਡਾ ਸਵਰ ਰੱਖ ਕੇ ਪੰਜਾਬ ਵਿੱਚ ਰਹਿ। ਬੰਦੇ ਨੂੰ ਜਨਾਨੀ ਦੇ ਚਰਨਾਂ ਵਿੱਚ ਸੇਰ ਰੱਖਣਾ ਚਾਹੀਦਾ ਸੀ।
Veer jado Kise gall da pta na hove oddoo nyi Karni chiyde tuhanu hun ki pta va ki bande ne jnani Rakhi a ja jnani ne Banda Rakhee va Banda je Bahar gea va te kinaa vaste gea va das apni jnani apne bachee vaste gea va
Onee 20 sall kmiye kiti onee kitthe Kali va das jnani jehde Ghar baithee va na o onee he dihadi la la ke bnayee va
Gandi soch . Sabnu apne varga ni samjhida
ਸਾਰੀ ਵੀਡੀਓ ਰੋ ਕੇ ਵੇਖੀ ਮੇਰੀ ਆਪਣੀ ਕਹਾਣੀ 100%
ਧੰਨ ਹੈ ਤੂੰ ਭੈਣੇ.... ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ
20 sall bhut hunde ne es bhen nu v salute he jisne ena time wait kita waheguru ji mehar karan pariwar upar❤❤🙏🙏
ਬਹੁਤ ਵਧੀਆ ਭੈਣੇ ਤੇਰੀ ਸੋਚ ਪਰਮਾਤਮਾ ਲੰਬੀ ਉਮਰ ਬਖਸ਼ੇ👌👌👌👌
ਜਿਹੜੇ ਭਾਈ ਸਾਹਿਬ ਬਾਹਰ ਤੋਂ ਆਏ ਹਨ ਓਨ੍ਹਾ ਦੇ ਵਿਚਾਰ ਵੀ ਸੁਣਾਓ ਜੀ ।।
ਵਾਹਿਗੁਰੂ ਜੀ ਸਾਰਿਆਂ ਨੂੰ ਹਮੇਸ਼ਾਂ ਖੁਸ਼ ਰੱਖਣ ਜੀ
ਵਾਹਿਗੁਰੂ ਜੀ 🙏 ਮੇਹਰ ਭਰੀਆਂ ਹੱਥ ਰੱਖਣਾ ਸਾਰੇ ਪਰਿਵਾਰ ਦੇ
ਬੀਬੀ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਹੋਈ ਐ ਤੁਹਾਡੇ ਸਿਦਕ ਸਤਿਕਾਰ ਦੀ ਕਦਰ ਪਾਈ ਐ ਵਾਹਿਗੁਰੂ ਜੀ ਨੇ।।
ਬਹੁਤ ਵਧੀਆ ਜੋੜੀ, ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਇਸ ਪਰਵਾਰ ਨੂੰ
ਸਲੂਟ ਹੈ ਭੈਣ ਜੀ ਤੁਹਾਡੇ ਜੱਜਬੇ ਨੂੰ
ਵਾਹਿਗੁਰੂ ਜੀ ਸਭ ਤੋਂ ਵੱਡਾ sacrifice ਤਾਂ ਭਾਈ ਸਾਹਿਬ ਦਾ ਹੈ ਹੁਣ ਵਾਹਿਗੁਰੂ ਜੀ ਸਭ ਭਲੀ ਕਰਨ
Sari ਮੀਡੀਆ ਨੇ ਸੀਮਾ ਹੈਦਰ ਸੀਮਾ ਹੈਦਰ ਲਈ ਆ ਦੀਦੀ ਦੇਖੋ ਸੀਮਾ ਤਾਂ ਇਸ ਦੇ ਪੈਰਾਂ ਦੀ ਰੀਸ v ਨਹੀਂ ਕਰਦੀ
ਭੈਣ ਜੀ ਭਰੋਸਾ ਹੀ ਕੰਮ ਕਰਦੇ ਵਾਹਿਗੁਰੂ ਜੀ ਹੁਣ ਨਾ ਵਿਛੋੜਣ
ਸਤਿਨਾਮ ਸ੍ਰੀ ਵਾਹਿਗੁਰੂ ਜੀ
ਸਮੂੰਹ ਪ੍ਰਵਾਰਕ ਮੈਂਬਰ ਸਾਹਿਬਾਨ ਜੀ ਨੂੰ ਬਹੁਤ-ਬਹੁਤ ਮੁਬਾਰਕਬਾਦ ਅਤੇ ਲੱਖ ਲੱਖ ਵਧਾਈਆ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ। ਚੜ੍ਹਦੀ ਕਲਾ ਵਿਚ ਰਹਿਣ ਵਾਲਾ ਕਦੇ ਡੋਲਦਾ ਨਹੀਂ ਵਾਹਿਗੁਰੂ ਆਪ ਸਹਾਈ ਹੁੰਦੇ ਹਨ ਭੈਣ ਧੰਨ ਤੇਰੀ ਭਗਤੀ। ਤੇ ਸਬਰ।
ਇਹ ਨਾ ਦੱਸਿਆ ਕਰੋ ਕਿ ਇਹ ਕਹਾਣੀ ਕਿਹੜੇ ਪਿੰਡ ਜਾਂ ਸਹਿਰ ਦੀ ਹੈ ਨਹੀਂ ਤਾਂ ਥੋਡੀ ਫੀਤੀ ਲੱਥ ਜਾਣੀ ਹੈ ਪੱਤਰਕਾਰ ਬਾਈ ਜੀ !
ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ❤
ਇਹ। ਭੈਣ। ਦਾ। ਜਿਕਰਾ। ਬਹੁਤ। ਵੱਡਾ ਜੀ
ਵਾਹਿਗੁਰੂ ਜੀ ਪਰਿਵਾਰ ਤੇ ਸਦਾ ਕਿਰਪਾ ਕਰਕੇ ਰੱਖਣਾ
ਧੀ ਵੀ ਬਹਾਰ ਪੁੱਤ ਵੀ ਬਹਾਰ ਪੈਸੇ ਨਾਲ ਅਜੇ ਵੀ ਮੱਣ ਨੱਹੀ ਭੱਰੀਆ ਵਾਹ ਓਏ ਰੱਬਾ ਤੇ ਰੱਗ ਨਿਆਰੇ
Paisa hi sb kuj aa ehna lye
Whatever
ਜਿਹਨੇ ਐਨੀ ਤੰਗੀ ਪੈਸੇ ਦੀ ਦੇਖੀ ਹੋਵੇ ਉਹ ਹੀ ਜਾਣਦਾ ਤੁਸੀਂ ਸਾਲਿਓ ਕਮੈਂਟ ਈ ਕਰ ਸਕਦੇ ਓ
ਮੈਨੂੰ 2003 ਚ ਜੇਲ੍ਹ ਹੋਗੀ ਸੀ ਮੇਰੀ ਘਰਵਾਲੀ ਨੇ ਕੱਲੀ ਨੇ ਜਵਾਕ ਪੜ੍ਹਾਏ ਅੱਜ ਮੇਰੇ ਜਵਾਕ ਦੋਵੇਂ ਕਨੇਡਾ ਚ ਨੇ ਬੇਟੀ ਮੈਰਿਡ ਆ
ਪੈਸਾ ਪਹਿਲਾਂ ਵੀ ਬਾਬੇ ਦੀ ਕਿਰਪਾ ਨਾਲ ਸੀਗਾ ਗੁਜਾਰੇ ਜੋਗਾ ਤੇ ਹੁਣ ਵੀ ਹੈਗਾ ਹੁਣ ਮੁੰਡਾ ਵਿਆਹਣਾ ਬਿਨਾ ਦਾਜ ਤੋਂ ਮੈਂ ਕਦੇ ਵੀ ਬੱਚੇ ਇੰਡੀਆ ਨੀ ਭੇਜਣੇ ਪੱਕੇ ਤੌਰ ਤੇ ਓਥੇ ਰਿਸ਼ਤੇਦਾਰ ਵੀ ਗਾਂਡੂ ਨੇ ਸਿਰਫ ਯਾਰ ਦੋਸਤ ਕੰਮ ਆਏ
ਇੰਨਾਂ 20 ਸਾਲ ਚੋਰੀ ਕੰਮ ਕਰਕੇ ਟੈਕਸ ਫ੍ਰੀ ਪੈਸਾ ਕਮਾਇਆ .ਮੈਨੂੰ ਪੁੱਛ ਲਉ ਸਭ ਪਤਾ ਹੈ.ਜੋ ਇਹ ਇੱਥੇ ਕਰਦੇ ਹਨ.ਇਹ ਤਾਂ ਸਾਡੇ ਪੱਕਿਆ ਨਾਲ਼ੋਂ ਵੀ ਫ਼ਾਇਦੇ ਵਿੱਚ ਨੇ.
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏🏼🙏🏼
Waheguru. Hamesha. Chardi. Kala. Ch. Rakhe
ਭੈਣੇ ਸਾਲੂਟ ਆ ਥੋਡੀ ਜਿੰਦਗੀ ਦੀ ਕਹਾਣੀ ਨੂੰ ਵਾਹਿਗੁਰੂ ਤੁਹਾਨੂੰ ਹੋਰ ਖੁਸ਼ੀਆਂ ਬਖ਼ਸੇ 🙏
ਵਾਹਿਗੁਰੂ ਜੀ ਸਭ ਤੇ ਮੇਹਰ ਕਰਦੇ ਆ ਓਸ ਨੂੰ ਮੰਨਣ ਵਾਲਾ ਚਾਹੀਦਾ ਆ
ਭੈਣੇ ਤੇਰੀ ਮੇਰੀ ਇਕੋ ਜਹੀ ਕਹਾਣੀ ਹੈ ਮੇਰਾ ਘਰਵਾਲਾ ਅਜੇ ਵੀ ਬਾਹਰ ਹੈ
Tusi kina ka miss kar da pa o apna husband nu
Tuda husband nu kina time ho gya g bhar gya nu
@@navjotsinghjosan7892fudhu gala krn dea Tu
@@harneksingh5826 asha fer ki tera dasna jada juri a
ਵਾਹਿਗੁਰੂ ਜੀ ਗਰੀਬ ਬੁਹਤ ਮਾੜੀ ਹੇ ਆਪਣੇ ਤੇ ਮਤਲਬ ਕੱਢ ਬੰਦਾ ਦੀ ਪਤਾ ਲੱਗਾ ਜਾਂਦਾ ਹੇ ਜੇਕਰ ਕੋਈ ਅਮੀਰ ਹੈ ਉਸ ਨੁੰ ਚਾਚਾ ਕਹਿਣ ਗੇ ਆਪਣੇ ਚਾਚਾ ਕੋਈ
ਬੁਹਤ ਪਰਿਵਾਰ ਨੇ ਇਹੋ ਜਿਹੇ ਹਲਾਤਾ ਵਾਲੇ ਹਾਲੇ ਵੀ
Satnam Shri Waheguru ji Mehar Kario ji Waheguru ji Mehar Kario ji Waheguru jio Mehar Kario ji
Waheguru ji mehar rakhio ji.
ਜਿਹੜਾ ਆਪਣੇ ਬੱਚਿਆਂ ਦੇ ਵਿਆਹ ਤੇ ਵੀ ਨਹੀਂ ਆਇਆ ਹੁਣ ਆਉਣ ਦਾ ਕਿ ਫਾਇਦਾ ਬੱਚੇ ਤਾਂ ਉਨ੍ਹਾਂ ਦਾ ਸੈੱਟ ਹੋ ਜਾਂਦਾ ਜਿਨ੍ਹਾਂ ਦੇ ਮਾਂ ਪਿਓ ਦੁਨੀਆਂ ਤੋਂ ਤੁਰ ਜਾਂਦੇ ਆ
Whatever
ਅਸੀਂ ਵੀਰ ਤੂਹਾਡੇ ਕਰ ਕੇ ਵਡਿਓ ਦੇਖ ਰਹੇ ਤੂਸੀ ਬਹੁਤ ਵਧੀਆ ਗੱਲ ਕਰਦੇ ਤੂਹਾਡੀ ਬੋਲ ਬਹੁਤ ਵਧੀਆ
ਬਾਈ ਜੀ ਤੁਹਾਡੀਆਂ ਵੀਡੀਓ ਬਹੁਤ ਵਧੀਆ ਹੁੰਦਿਆਂ ਧੰਨਵਾਦ ਜੀ ਪਰ ਬਾਬਿਆਂ ਦੀ ਐਂਡ ਗ਼ਲਤ ਕਰਦੋ ਹੋ
Waheguru ji bhain te veer nu khushian bakhse hun lambi Umar dave 👍🙏
ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਤੁਹਾਨੂੰ
ਵਹਿ,ਭੈਣੇ,ਵਹਿਗੁਰੂ,ਤੈਨੂ,ਲਬੀਆ,ਉਮਰਾ,ਵਕਸੇ,,,
4 ya 5 sal la ke aa janda fir Itli ya purtgal chala janda pakka ho jana si
Unje hi loka nu imotional kare jande aa.
ਹੌਸਲਾ ਰਖਨ ਵਾਲਿਆਂ ਦਾ ਰੱਬ ਹੁੰਦਾ ਹੈ ਵਾਹਿਗੁਰੂ ਜੀ
ਭੈਣੇ ਸਾਡੇ ਸੰਘਰਸ਼ ਦੀ ਕਹਾਣੀ ਵੀ ਇਹੀ ਆ
Tudi ki story a
ਭੈਣ ਮੇਰੀਏ ਮੇਨੂੰ ਵੀ 2004 ਵਿੱਚ ਕੈਂਸਰ ਹੋ ਗਿਆ ਸੀ 2006 ਵਿੱਚ ਮੇਰਾ ਸੀ ਐਮ ਸੀ ਹਸਪਤਾਲ ਲੁਧਿਆਣਾ ਵਿਖੇ ਇਲਾਜ ਹੋਇਆ ਸੀ ਬਿਜਲੀਆਂ ਲਗੀਆਂ ਸਨ ਪਰ ਹੁਣ ਮੈਂ ਬਿਲਕੁਲ ਠੀਕ ਆ
Waheguru ji da dhanwaad karo tusi theek ho gya o
@@navjotsinghjosan7892 tuhade comments bht vdia lge 🙏
@@sukhwindersukhwinder hji waheguru ji da dhanwaad ta kar na juri ha g jina na ak tera dubra navi zindgi dati ha
@@sukhwindersukhwinder waheguru ji sab ta kirpa kara koi v apni life ch dukhi na ho wa 🙏🙏🙏🙏🙏
@@sukhwindersukhwinderਸਾਰੇ ਕੋਮੇਟ ਲੇਡੀਜ ਨੂੰ ਹੀ ਰਪਲਾੲਈ ਕੀਤੇ ਆ ਮਹਾਨ ਸਖਸੀਅਤ ਨੇ
Bhuat Vidya vichar ne g tuhande kass eh gal sare shjm Jann kudiyan Munde te maa Papa ta ju har koi khush rhe shke 👍👍👍👍👍👍
So proud of you both. What a beautiful testimony of pure love and sacrifice. Also, so proud of you being open mind about caste system, it divides people. We are all created equally.
ਰਾਤ ਨੂੰ ਘਪਾ ਘਪ v ਹੁਣਾ ਫੜ k ਪਵਾ ਦਿਓ ਕਿੰਨਾ ਦਿਖਾਵਾ ਕਰਦੇ ਲੋਕ ਬੇਸ਼ਰਮ
ਭੈਣ ਬਹੁਤ ਵਧੀਆ ਲੱਗਿਆ ਵਾਹਿਗੂਰ ਤੇ ਭਰੋਸਾ ਰੱਖੀਏ ਤਾ ਸਭ ਕੁਝ ਵਾਹਿਗੂਰ ਜੀ ਠੀਕ ਕਰ ਦਿੰਦੇ ਹਨ ਮੈ ਵੀ ਆਪਣੀ ਜਿੰਦਗੀ ਵਿੱਚ ਬਹੁਤ ਮਿਹਨਤ ਕੀਤੀ ਆਪਣੇ ਪਤੀ ਨਾਲ ਮਿਲ ਕੇ ਪਰ ਹੁਣ ਵਾਹਿਗੂਰ ਜੀ ਦੀ ਮਿਹਰ ਸਦਕਾ ਸਭ ਖੁਸ਼ੀਆ ਵਾਹਿਗੂਰ ਜੀ ਨੇ ਦੇ ਦਿਤੀਆ ਮੈ ਵੀ ਸਿਲਾਈ ਬਹੁਤ ਕੀਤੀ ਮੱਝਾ ਰੱਖੀਆ ਦੁੱਧ ਦਾ ਕੰਮ ਹੁਣ ਆਂਗਨਵਾੜੀ ਵਰਕਰ ਦਾ ਕੰਮ ਕਰ ਰਹੀ ਹਾਂ
Hji bulkul ryt g sachi gal g tudi waheguru ji kirpa kara tuda ta
Dukh sukh ak zindgi da hesa ha g changa mada insan di park ho jandi g baki time sab lag he janda na g ja changa time ho wa ja mada
ਤੇਰੀ ਦੋ ਟਕਿਆ ਦੀ ਨੌਕਰੀ ਵੇ ਮੇਰਾ ਲੱਖਾ ਦਾ ਸਾਵਣ ਜਾਂਦਾ।
waheguru ji mehar karo sab te 🙏
🙏🙏 ਇਸ ਭੈਣ ਦੀ ਸਟੋਰੀ ਬਾਰੇ ਜਾਣਾ ਚਾਹੁੰਦੀ ਸੀ ਸਟੋਰੀ ਦੀ ਬੇਟ ਕਰਦੀ ਸੀ ਰੋਣਾ ਆ ਗਿਆ ਵਡੀਉ ਦੇਖ ਕੇ ਵਾਹਿਗੁਰੂ ਆਪਣੀ ਮੇਹਰ ਬਣਾਈ ਰੱਖਣ ❤🙏🙏
ਬ੍ਹਹਤ ਵਧੀਆ ਸਿੰਦਹੀ ਦੀ ਧੰਨਵਾਦ
SATNAM WAHEGURU G Mehar karo sabb te g
ਵਾਹਿਗੁਰੂ sab te mehar karo
Find it very difficult to understand this lady ….so many questions remain unanswered….Children are abroad but her husband couldn’t return from England ????
ਇਹ ਜਿੰਦਗੀ ਦੇ ਰੰਗ ਨੇ ਇਹ ਸਕੂਨ ਦੀ ਜਿੰਦਗੀ ਬੜੀ ਮਿੱਠੀ ਹੁੰਦੀ ਹੈ।
No words bhene bas rona ea gya dakh k sun k
12 minta Di intro Wah…. Baki video de khan Di lodd hi nahi hun Sara kuch ta intro vich hi vekh leya
Dhan dhan guru Gobind Singh Ji Maharaj ❤❤❤
Eh sab sun k akhan vicho hanju aa gye
Phle husband sath nhi ab bacche dur ye ksi jindagi h ,,
Kujh loka nu sharm nahi kina galt comment krvrahe besharm lok
Waheguru ji da shukar kar bhaine hun tan khush hain?
Es nu kahende pati varta nari ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
God bless you both of you 🙏
ਭੈਣ ਜੀ। ਮੈਂ। ਸਬ। ਕੁਝ। ਹੱਡਿਆਂ। ਭੈਣ। ਤੂੰ ਸੱਦਾ ਸੁਹਾਗਣੋਂ ਰਹ
Akha ch aansu aa gay story sun k
ਮੇਰੀਕਹਾਣੀਵੀਸੌਪਰਸੈਟਸਾਰੀੳਮਹੀਲੰਘਗੲਈਹੈਹੁਣਤਾਅਰਦਾਸਹੀਹੈਕਿਸਹੀਸਲਾਮਤਰਬਦੇਘਰਚਲੇਜਾੲਈੲਏ
Waheguru sahib ji mehar karn ji ❤❤
ਬਹੁਤ ਵਧੀਆ ਮੁਬਾਰਕਾਂ ਜੀ ਵਾਹਿਗੁਰੂ ਵਾਹਿਗੁਰੂ ਜੀ ਕਿਰਪਾ ਰੱਖੀ ਮਾਲਕਾ
ਵਾਹਿਗੁਰੂ ਆਪ ਜੀ ਨੂੰ ਚੜ੍ਹਦੀਕਲਾ ਚ ਰੱਖੇ. 🙏🙏
ਮੈਨੂੰ ਰੋਣਾ ਆ ਗਿਆ 😢😢
What a great story this is true love God bless you and your family hope you have good future and all the happiness you deserve.
Salute bai di mehnat nu , te bhen de patience te ghar nu jord k rakhna . Bacha vi kismet wala jihna de parents enna Vadia te nice ne .
Where can you find love like this. Hats off to the couple.
Hun back UK kyo gaya hun nahi Jana chida see
WAHEGURU JI KIRPA KARO JI
Hji bulkul ryt g
Sade v same case à...bt hun ona nu ik duje nal koyi moh niii ..