Jaise Karni Vaise Bharni (ਜੈਸੀ ਕਰਨੀ ਵੈਸੀ ਭਰਨੀ ਪੰਜਾਬੀ ਕਹਾਣੀ) Punjabi Moral Story
Вставка
- Опубліковано 16 січ 2025
- #punjabi #moralstories #kidslearning
The timeless story of how a crane took revenge on a cunning fox who humiliated by serving dinner in a flat dish. In this video the story narrated in interesting way with enchanting animation to grab the attention of our kids. The moral stories have been an integral tool in all communities to inculcate great values and ethics in children during their formative years.
Our videos our boon for young parents who miss the presence of their kids' grandparents at home.
ਸਾਰਸ ਅਤੇ ਲੂੰਬੜੀ ਦੀ ਸਦਾਬਹਾਰ ਕਹਾਣੀ ਹੈ ਜਿਸ ਵਿੱਚ ਸਾਰਸ ਚਲਾਕ ਲੂੰਬੜੀ ਨੂੰ ਘਰ ਬੁਲਾ ਕੇ ਬੇਇਜਤੀ ਕਰਨ ਦਾ ਸਬਕ ਸਿਖਾਉਂਦਾ ਹੈ। ਇਸ ਵੀਡੀਓ ਵਿਚ ਕਹਾਣੀ ਬੜੇ ਰੋਚਕ ਢੰਘ ਅਤੇ ਲੁਭਾਵਣੀ ਐਨੀਮੇਸ਼ਨ ਨਾਲ ਪੇਸ਼ ਕੀਤੀ ਹੈ ਤਾਂ ਕਿ ਸਾਡੇ ਬੱਚੇ ਇਸ ਕਹਾਣੀ ਨੂੰ ਰੀਝ ਨਾਲ ਦੇਖਣ ਅਤੇ ਚੰਗੇ ਗੁਣ ਧਾਰਨ ਕਰ ਸਕਣ।
ਸਾਡਾ ਉਪਰਾਲਾ ਯੁਵਾ ਮਾਪਿਆਂ ਵਾਸਤੇ ਵਰਦਾਨ ਹੈ ਜੋ ਅਜ ਕਲ ਦੀ ਭੱਜ ਦੌੜ ਭਰੀ ਜਿੰਦਗੀ ਵਿਚ ਨਿੱਕੇ ਜਵਾਕਾਂ ਨੂੰ ਸਿਖਿਦਾਇਕ ਕਹਾਣੀਆਂ ਸੁਣਾਉਣ ਲਈ ਸਮਾਂ ਨਹੀਂ ਕੱਢ ਪਾਉਂਦੇ। ਬਹੁਤਿਆਂ ਨਿੱਕੇ ਬਾਲਾਂ ਦੇ ਦਾਦਾ-ਦਾਦੀ ਜਾਂ ਨਾਨਾ-ਨਾਨੀ ਵੀ ਨਾਲ ਨਹੀਂ ਰਹਿੰਦੇ।