Bikram Singh Majithia ਦੀ ਅਹਿਮ ਪ੍ਰੈਸ ਕਾਨਫਰੰਸ LIVE

Поділитися
Вставка
  • Опубліковано 16 тра 2024
  • #akalidal #bikramsinghmajithia #pressconference
    Bikram Singh Majithia ਦੀ ਅਹਿਮ ਪ੍ਰੈਸ ਕਾਨਫਰੰਸ LIVE
    Bikram Singh Majithia's important press conference LIVE
    #conference #akali #shromniakalidal #electionnews #election2024 #loksabhaelection2024 #PunjabNews #latestNews #Punjab #NewsUpdate #dainiksavera #latestupdate #latestpunjabnews #latest #punjabtoday
    Watch and Download All Over World
    PLAY STORE: bit.ly/2TajL9G
    APPLE APP STORE: apple.co/3aI0NyB
    Content Copyright @DainikSaveraTV

КОМЕНТАРІ • 64

  • @chaudhary8085
    @chaudhary8085 20 днів тому +17

    ਅੱਜ ਪਾਰਟੀ ਤੋਂ ਉੱਪਰ ਉੱਠ ਕੇ ਬਿਕਰਮਜੀਤ ਸਿੰਘ ਮਜੀਠੀਆ ਨੇ ਲਾਲੀ ਮਜੀਠੀਆ ਬਾਈ ਜੀ ਦੇ ਪੈਰੀ ਹੱਥ ਲਾਕੇ ਅਪਣੇ ਬੱਡਪਣ ਦਾ ਸਬੂਤ ਦਿੱਤਾ ਮੈਂ ਪਾਰਟੀ ਦੀ ਹਮਾਇਤ ਨਹੀਂ ਕਰਦਾ ਮੈਨੂੰ ਮਜੀਠੀਏ ਦਾ ਲਾਲੀ ਮਜੀਠੀਆ ਦੀ ਇੱਜ਼ਤ ਕਰਨਾ ਚੰਗਾ ਲੱਗਾ

  • @GurpreetSingh-bk1kw
    @GurpreetSingh-bk1kw 20 днів тому +3

    ਅਸੀਂ ਇਮਾਨਦਾਰੀ ਨਾਲ ਚਾਹੁੰਦੇ ਹਾਂ ਕਿ ਅਕਾਲੀ ਦਲ ਮਜ਼ਬੂਤ ਹੋਵੇ। ਸੋ ਮਿਲ ਕੇ ਕੰਮ ਕਰੋ ਸਾਰੇ ਪੰਜਾਬ ਤੇ ਪੰਜਾਬੀਅਤ ਦੀ ਆਵਾਜ਼ ਬੁਲੰਦ ਕਰੋ। 🙏🙏

  • @satnamsinghgill9279
    @satnamsinghgill9279 20 днів тому +3

    Bahut vadiya v good Bikram bhaji

  • @user-nf6mb7rd8g
    @user-nf6mb7rd8g 20 днів тому +3

    Bahut vadhiya ji dhanvaad lally ji da naal majitha saab da bahut sohna uprala kita te vadiya faisla leya lally ji ne

  • @jitsingh8827
    @jitsingh8827 20 днів тому +4

    ਗੁੱਡ ਮਜੀਠੀਆ ਜੀ

  • @mumtajhans9811
    @mumtajhans9811 12 днів тому

    Bahot wadhia hoeya ji

  • @BaljitWahla-im6jw
    @BaljitWahla-im6jw 20 днів тому +2

    Bahut vdia

  • @SurinderSingh-jk4er
    @SurinderSingh-jk4er 20 днів тому

    Many many congratulations Bikram you have done a tremendous task God bless both parwar

  • @SukhdevSingh-nq3hv
    @SukhdevSingh-nq3hv 20 днів тому +2

    Good

  • @gurnoorpadda7304
    @gurnoorpadda7304 20 днів тому +4

    Akali Dal jindabad

  • @atnderpal4789
    @atnderpal4789 20 днів тому +2

    bhoat wadia ਬੀਕਰੇਮ ਜੀ

  • @JagsirSingh-cg5fk
    @JagsirSingh-cg5fk 20 днів тому +3

    👍👍

  • @DamanshahDamanshahDamanshah
    @DamanshahDamanshahDamanshah 20 днів тому

    Great work💪

  • @mumtajhans9811
    @mumtajhans9811 12 днів тому

    Congratulations ji ❤🎉

  • @satnamsinghgill9279
    @satnamsinghgill9279 20 днів тому +2

    Sad zindabad

  • @KulwinderSingh-dc6be
    @KulwinderSingh-dc6be 20 днів тому +1

    Bailey oh jatta jamm ke vikhata Bikramjit Majithia jindabad Lali majithia nu kot kot Parnam Anil joshi jindabad

  • @gurnamsinghsingh9063
    @gurnamsinghsingh9063 20 днів тому +2

    Good Majithia bhai bhai

  • @user-dq9dp7hq9d
    @user-dq9dp7hq9d 20 днів тому +2

    SAD Zindabad h

  • @jagwantsingh8245
    @jagwantsingh8245 20 днів тому +1

    Sad jindabad👍👍👍

  • @jodhasingh1564
    @jodhasingh1564 20 днів тому +1

    GoodBikRamMafeMange

  • @prabhjeetsingh1861
    @prabhjeetsingh1861 20 днів тому +2

    ਹਾਏ. ਗੁੰਮ. ਜਹੀ ਆਵਾਜ. ਬਲੇ ਸੋਨ. ਨਿਹਾਲ.

  • @gurnamsinghsingh9063
    @gurnamsinghsingh9063 20 днів тому +2

    🎉🎉🎉🎉🎉🎉🎉🎉🎉🎉🎉🎉

  • @goldyrupowali6378
    @goldyrupowali6378 20 днів тому +2

    Mjithiaa Mjithiaaaa ee wa Babar sehr

  • @BhupinderSingh-es2cj
    @BhupinderSingh-es2cj 20 днів тому +3

    Laali majithiya is good leader

  • @sarpanchkhalsa735
    @sarpanchkhalsa735 20 днів тому +1

    ਹੁਣ ਪਤਾ ਲੱਗਾ ਕਿ ਦੂਜਿਆ ਦੇ ਘਰ ਪਾੜ੍ਹੇ ਉਨ੍ਹਾਂ ਦਾ ਕੀ ਹਾਲ ਹੋਵੇਗਾ।

  • @KulwinderSingh-dc6be
    @KulwinderSingh-dc6be 20 днів тому +1

    Majithia halka jindabad

  • @gurjotbhinder6680
    @gurjotbhinder6680 20 днів тому +5

    ਆਪਣੇ ਆਪਣੇ ਲਾਲਚ ਵਿੱਚ ਕੌਮ ਦਾ‌ ਨੁਕਸਾਨ ਹੋਇਆ, ਜਿਵੇਂ ਹੁਣ ਭਾਈ ਅਮਿੰਰਤਪਾਲ ਸਿੰਘ ਦਾ ਵਿਰੋਧ ਕਰਕੇ ਕੀਤਾ ਜਾ ਰਿਹਾ, ਸਿਖੋ ਕੁਝ ਸੋਚੋ ਕੌਮ ਦਾ ਬਹੁਤ ਨੁਕਸਾਨ ਹੋ ਰਿਹਾ ਹੈ, ਮਤਲਬ ਤਿਆਗੋ

  • @shiaryarora
    @shiaryarora 11 днів тому

    Pls vote to Anil joshi and majithia

  • @user-qe2zj6ir4w
    @user-qe2zj6ir4w 20 днів тому +5

    ਸਿੱਖ ਕੌਮ ਦੇ ਦੋਖੀ ਅਤੇ ਗਦਾਰ ਪੰਜਾਬ ਨੂੰ ਡੋਬਣ ਵਾਲੇ ਬੋਲੇ ਸੁਣੀ ਹਾਲ ਦੇ ਨਾਰੇ ਲਾਉਂਦੇ ਬਹੁਤ ਬੁਰੇ ਲੱਗਦੇ ਹੋ ਤੁਸੀਂ ਪੰਜਾਬ ਦੀ ਜਵਾਨੀ ਚਿੱਟੇ ਨਾਲ ਗਾਲ ਦਿੱਤੀ ਤੇ ਆਪਣੇ ਘਰ ਪੈਸਿਆਂ ਦੇ ਨਾਲ ਭਰਨ ਤੇ ਲੱਗੇ ਹੋਏ ਹਾਂ ਪਰ ਹੁਣ ਸਾਨੂੰ ਭਾਈ ਅੰਮ੍ਰਿਤਪਾਲ ਸਿੰਘ ਵਰਗੇ ਆਗੂ ਮਿਲ ਗਏ ਹਨ ਤੇ ਪੰਥ ਦੀ ਇਹ ਕੋਸ਼ਿਸ਼ ਰਹੇਗੀ ਐਮਪੀ ਤੋਂ ਬਾਅਦ ਭਾਈ ਅੰਮ੍ਰਿਤਪਾਲ ਸਿੰਘ ਨੂੰ ਅਸੀਂ ਪੰਜਾਬ ਦਾ ਸੀਐਮ ਦੇਖਣਾ ਚਾਹੁੰਦੇ ਹਾਂ ਪੰਜਾਬ ਦੀ ਜਨਤਾ

  • @pammashah6361
    @pammashah6361 20 днів тому +1

    ਨਸ਼ੇ ਲੂੱਟਾ ਕਤਲ ਝਾੜੂ ਭਜਾਓ ਪੰਜਾਬ ਬਚਾਓ

  • @SP.06
    @SP.06 20 днів тому +1

    Lally majithia ji di shakl ton hi lag reha ke kise majboori heth hi lea eh kadm
    Eda lagda hun v roye hun v roye

  • @amriksingh8773
    @amriksingh8773 20 днів тому +2

    ਚਲੋ ਦੇਰ ਆਏ ਦਰੁਸਤ ਆਏ, ਹੁਣ ਪੰਜਾਬ ਅਤੇ ਕੌਮ ਦੀ ਬੇਹਤਰੀ ਲਈ ਕੰਮ ਕਰੋ। ਆਪ ਦੋਨੋ ਇਹ ਬੇਨਤੀ ਹੈ ਜੀ।

  • @user-dn7qg7bo2r
    @user-dn7qg7bo2r 20 днів тому

    Sidhu v lao akali dal ch ,cm face banao ohnu

  • @user-hg2xm1vf2y
    @user-hg2xm1vf2y 20 днів тому

    Centar nu sado ji asi sare nal ha Delhi age bolo ji

  • @gillpassanger
    @gillpassanger 20 днів тому +3

    ਕੋਈ ਫਾਇਦਾ ਨਹੀ ,ਆਪਣੇ ਬੰਦੇ ਭਜਾ ਕੇ,ਕਾਗਰਸੀ ਸਾਮਲ ਕਰੀ ਜਾ 😊

  • @GursewakSidhu-bt5bn
    @GursewakSidhu-bt5bn 20 днів тому +5

    ਕੰਜਰਾ ਦੇ ਕੰਜਰ ਖੰਜਰਾ ਕੋਲੋ ਪਰਨੇ ਪਵਾਈ ਜਾਦੇ ਹਨ।

  • @pannu5231
    @pannu5231 20 днів тому

    Yaar Loki tuhadey lai ki kuch karde Han par tusi lok sab ik ho jey halle v lok na samjan ta lokka da kuch nai ho sakda...

  • @pammashah6361
    @pammashah6361 20 днів тому

    ਲੜ ਲੜ ਕੇ ਥੱਕ ਗਏ ਅਰਾਮ ਕਰਲੋ ਲਾਲੀ ਸੁਰਮਾ ਬੰਦਾ

  • @hardyalkaushal3244
    @hardyalkaushal3244 18 днів тому

    Bhau majithia tera mud numbe nhi aunda par veer tu hasaaya na kar 😅😅

  • @hardyalkaushal3244
    @hardyalkaushal3244 18 днів тому

    Chor chor masere bhara 😅😅

  • @parwindersingh1279
    @parwindersingh1279 19 днів тому

    Dirty

  • @KamalKumar-eg4vm
    @KamalKumar-eg4vm 20 днів тому +2

    Iss bande ne akali dal no barbaad karke rakh dita

  • @jagtar5176
    @jagtar5176 20 днів тому

    His next party is BJP because he is so honest.besharam lalee

  • @hardyalkaushal3244
    @hardyalkaushal3244 18 днів тому

    Kamleya punjab de mudeyan nu lokan tak nhi le ke jana,lokan de mudeyan nu centre tak le k jana hunda , ghat chitta layea kar😅

  • @sawindersingh5322
    @sawindersingh5322 20 днів тому

    Chite da vapari

  • @Singh-by1z
    @Singh-by1z 20 днів тому

    😂

  • @Jagroopsingh-gz1ie
    @Jagroopsingh-gz1ie 20 днів тому +1

    Apne chache Langah noo v sad laina c

  • @user-vp9ut9vq3j
    @user-vp9ut9vq3j 20 днів тому +1

    PunJab. Nu. Ki. Den. Ha. Es. Di. B s m. Di😛😝😀😄😑😪😠😤🙄🧐😛😝👎👎👎👎

  • @alokikvidhya1670
    @alokikvidhya1670 20 днів тому

    MODI Modi modi modi Modi modi modi modi modi modi modi modi modi modi modi modi modi modi modi

  • @ravichatha
    @ravichatha 20 днів тому

    Ena da kakh nahi ban na

  • @alokikvidhya1670
    @alokikvidhya1670 20 днів тому

    Only for bjp 🚩🚩🚩🚩🚩🚩 bjp bjp bjp 🚩🚩🚩🚩🚩🚩

  • @ManjeetSingh-tx9ok
    @ManjeetSingh-tx9ok 20 днів тому

    Sara Punjab nu tusi barbad kita Nasha leya ka , joshi kehra kali aa,loka nu larai hundi aap ik hi hunde ne leader bhai Amritpal Singh hi Punjab nu bachaa sakda Nasha too naujwana nuu

  • @ajaybatra2024
    @ajaybatra2024 20 днів тому

    Chor chor Mosere bhai janta nu bewakoof banao Halwa poori khao😊

  • @Jagjeetsingh3453-yu1gp
    @Jagjeetsingh3453-yu1gp 19 днів тому

    ਬਕਵਾਸ ਕਰ ਰਿਹਾ ਬਾਦਲ ਦਲ ਵਲ ਚਲੇ ਹੋਏ ਹੀ ਆ ਰਹੇ ਲਾਲੀ ਮਜੀਠੀਆ ਮੰਦ ਬੁਧੀ ਹੈ

  • @jaggajatt2524
    @jaggajatt2524 20 днів тому

    😂 ਲਾਲੀ ਕਰ ਲਿਆ ਕੌਡਾ

  • @lakhwantsingh-lp1gl
    @lakhwantsingh-lp1gl 20 днів тому

    ਫੋਟੋਆਂ ਜੋਗੇ ਰਹਿ ਗਏ ਹਨ