3 set tviya de gye Nakodar

Поділитися
Вставка
  • Опубліковано 8 кві 2024

КОМЕНТАРІ • 92

  • @harjit7498

    ਭੈਣ ਮੇਰੀਏ ਬੜੀ ਮੇਹਰ ਕੀਤੀ ਹੈ ਤੇਰੇ ਉਪਰ ਅਕਾਲ ਪੁਰਖ ਸੱਚੇ ਪਾਤਸ਼ਾਹ ਵਾਹਿਗੂਰੁ ਜੀ ਨੇ। ਪਲੀਜ਼ ਓਕਾਤ ਵਿਚ ਰਿਹਾ ਕਰੋ । ਕਈ ਵਾਰ ਤੁਸੀਂ ਜਜਵਾਤੀ ਹੋ ਜਾਂਦੇ ਹੋ ਸਹਿਜ ਅਤੇ ਸ਼ਾਂਤ ਰਿਹਾ ਕਰੋ। ਵੀਡੀਉ ਵਿਚ ਕਈ ਵਾਰ ਬਹੁਤ ਨੀਵੀਂ ਪੱਧਰ ਦੇ ਗੀਤ ਲਾ ਦਿੰਦੇ ਹੋ । ਤੇਰੇ ਬਾਪੂ ਜੀ ਗੁਰ ਸਿਖ ਨੇ ਖਿਆਲ ਰੱਖਿਆ ਕਰੋ ਉਨ੍ਹਾਂ ਦੀ ਦਾੜ੍ਹੀ ਦਾ ।ਸਭ ਕੁਝ ਲੱਚਰ ਹੀ ਨਹੀਂ ਵਿਕਦੇ। ਕਈ ਵਾਰ🎉🎉 ਮਸਤਾਨੇ🎉🎉 ਵੀ ਬਹੁਤ ਹਿੱਟ ਹੋ ਜਾਂਦੇ ਹਨ।

  • @user-ji5tu9wx1e

    ਮੇਹਨਤ ਕੀਤੀ ਆ ਕੁੜੀ ਨੇ ਬਹੁਤ ਮੇਹਨਤ ਦਾ ਫਲ ਮਿਲਦਾ

  • @HardeepSingh-xq2jh

    ਬਹੁਤ ਵਧੀਆ ਕੰਮ ਕਰਦੇ ਹੋ ਬੇਟਾ ਜੀ ਪਰਮਾਤਮਾ ਤੁਹਾਨੂੰ ਲੰਬੀ ਜ਼ਿੰਦਗੀ ਦੇਵੇ ਤੰਦਰੁਸਤੀਆਂ ਬਖਸੇ

  • @SatnamSingh-mo1db

    ਕੰਮ ਤੁਹਡਾ ਚੰਗਾ ਲੱਗਿਆ 🙏🙏

  • @13EIKONKAR13

    22 22 ਕਰੀ ਜਾਣੈ. 🙏❤️ ਗੁਡ ਲਕ.

  • @kirloskartractor6624

    Good morning mam

  • @CharnjeetsinghBassi-hc7bd

    ਰੂਟਾ ਵੀਟਰ ਨਿੰਗਾ ਵਿਚ ਹੈ ਜੀ

  • @BaljinderSingh-zc8wl

    California Brave Kurdi of Punjab

  • @KulbirSingh-cb2oh

    ਬਹੁਤ ਵਧੀਆ ਜੀ

  • @balwindersinghsekhon9842

    Very nice vlog sister ji

  • @bhinder1233

    ਆਪ ਜੀ ਦੀ ਮਿਹਨਤ ਨੂ ਸੈਲੂਟ ਹੈ ਜੀ। ਜਿਸ ਚੀਜ਼ ਨੂ ਆਮ ਪਬਲਿਕ ਦੇਖਦੀ ਹੋਵੇ ਹਰ ਵੀਡੀਓ ਚਾਹੇ ਕੰਮ ਦੀ ਹੋਵੇ ਜਾ ਪਰਿਵਾਰ ਜਾ ਬੱਚਿਆਂ ਜਾ ਸਤਿਕਾਰ ਯੋਗ ਮਾਤਾ ਪਿਤਾ ਜੀ ਨਾਲ ਹੋਵੇ ਮਜਾਕ ਚ ਗਲਤ ਲਬਜ ਜੂਜ ਨਾ ਕਰਿਆ ਕਰੋ ਤੁਸੀ ਜਿਸ ਦਿਨ ਸਾਇਦ ਮੋਹਾਲੀ ਮੂਵੀ ਦੇਖਣ ਜਾ ਰਹੇ ਸੀ ਗੱਡੀ ਚ ਜਾਦੇ 2 ਮਜਾਕ ਚ ਛੋਟੇ ਜਿਹੇ ਗਲਤ ਲਫਜ ਬੋਲ ਰਹੇ ਸੀ। ਵੀਡੀਓ ਚ ਏਦਾ ਨਾ ਬੋਲਿਆ ਕਰੋ

  • @SukhpreetSingh-nk4ji

    ਬਦੀਆ ਭੈਣ ਦੱਬ ਕੇ ਰੱਖ ਕੰਮ ਵਾਹਿਗੁਰੂ ਜੀ ਮਿਹਰ ਕਰਨ ਗੇ 🙏🙏

  • @VinodSwami-mb1hg

    मैं आपके विडियो काफी समय से देख रहा हूं हुनर होगा तो दुनिया सलाम करेगी एड़ियां उठाने से किरदार ऊंचे नहीं होते

  • @ManpreetSingh-hh9jd

    Very nice bhane keep it up waheguru Ji tuhanu tarakia deve

  • @user-vw1fw2cu8k

    🌹🌹🙏🙏⭐har di aa ne visthaar se sab tavion ke kaam karne ka dikhaya bahut acha vlog hai kaam ke saath saath aap ke masti karne ka dhang mujhe bahut payara lagta hai mere super ⭐🌹🌹🙏🙏rabb ji

  • @ChauhanFarm_262

    So.wonderful.Abrar.from.Pakistan❤

  • @balwindersinghsekhon9842

    Waheguru mari sister de sari family no khush rakha ❤

  • @MalkitSingh-hb1ri

    Nice ji waheguru ji

  • @ManjitChahal-ct8jw

    I am every time spot to you.good.luck your work

  • @DeepakKumar-iw5oq

    Superb 👍