Canada ਦੇ ਜੱਟ👩‍🌾 ਵੀ ਸਿਰਾ ਈ ਆ 🇨🇦 । Canada police 👮

Поділитися
Вставка
  • Опубліковано 30 лис 2024

КОМЕНТАРІ • 34

  • @Sandhu2222Ale
    @Sandhu2222Ale 2 місяці тому +1

    ਸਿਰਾ ਗੱਲਬਾਤ ਬਾਪੂ ਨੂੰ ਨਾਲ ਲੈ ਕੇ ਗਏ ਬਹੁਤ ਖੁਸ਼ੀ ਵਾਲੀ ਗੱਲ ਮਾਂ ਬਾਪ ਦੀ ਸੇਵਾ ਰੱਬ ਦੀ ਸੇਵਾ ਤੋਂ ਵੀ ਵੱਡੀ ਸੇਵਾ ❤

  • @ManpreetSingh-eh3zo
    @ManpreetSingh-eh3zo 2 місяці тому +1

    ਵਾਹ ਵੀਰ ਜੀ ਆ ਤਾਂ ਤੂਸੀ ਸਿਰਾ ਲੱਤਾ ਜੋ uncle ਜੀ ਨੂੰ ਨਾਲ ਲੈਕੇ ਬੋਹੁਤ ਵਾਦਿਆ ਵੀਰ ਜੀ

  • @HarwinderSingh-me1tr
    @HarwinderSingh-me1tr 2 місяці тому +1

    ਭਰਾ ਜਦੋਂ ਟਾਇਮ ਕੱਢਕੇ ਕਮੈਂਟਸ ਪੜਕੇ ਨਾਂ ਲੈਂਦੇ ਬਹੁਤ ਵਧੀਆ ਲੱਗਦਾ ਸਾਨੂੰ ਵੀ ਖੁਸ਼ੀ ਮਿਲਦੀ ਭਰਾ ਸਾਡੇ ਨਾਂ ਲੈਂਦਾ ਅਸੀਂ ਤਾਂ‌ ਕਨੇਡਾ ਨਹੀਂ ਗ‌ਏ ਸਾਡੇ ਕਮੈਂਟਸ ਤਾਂ ਜਾਂਦੇ❤ ਹਰਵਿੰਦਰ ਜੰਡੀ

  • @amitkarwal5438
    @amitkarwal5438 2 місяці тому +1

    Kinde veer bohot wadiya video bani . Hamesha chardi kala rakkhe rab tuhanu

  • @JatinderSingh-jh1qy
    @JatinderSingh-jh1qy 2 місяці тому +1

    ਬਾਈ ਜੀ ਬਹੁਤ ਵਧੀਆ👍💯 ਬਲੋਕ❤ਸੀ ਤੁਹਾਡਾ ਬਹੁਤ ਵਧੀਆ ਲਗਿਆ ਬਲੋਕ ਦੇਖ ਕੇ ਤੁਹਾਡਾ🎉ਲਵ ਯੁ ਹੀ ਹੈ❤❤❤

  • @ManpreetSingh-eh3zo
    @ManpreetSingh-eh3zo 2 місяці тому +1

    Veer g ਸੱਚੀ ਸਵਾਦ ਆਉਂਦਾ ਹੁਣਾ ਜੀ canada ਚ ਟਰੱਕ ਚਲਾਣ ਦਾ full rule and regulations ਚ ਰਹਿ ਕੇ
    ਵੀਰ ਜੀ ਬੋਹੋਤ ਹੀ ਵਾਡੀਆ video ਸੀਰਾ ਲਾਤਾ ਵੀਰ ਜੀ ਜ ਬਾਬਾ ਜੀ ਚਰਦੀਆਂ ਕਲਾਂ ਚ ਰੱਖਣ ਵੀਰ ਤੇ ਪਰਿਵਾਰ ਨੂੰ ਜੀ ❤❤❤❤❤❤❤

  • @Batthfamily1982
    @Batthfamily1982 2 місяці тому +2

    ਬਹੁਤ ਸੋਅਣੀ ਵੀਡੀਓ ❤❤Fist comment 🙏🙏

  • @Sandhu2222Ale
    @Sandhu2222Ale 2 місяці тому +1

    ਗੈਂਟ ਗੱਲਬਾਤ ਕਿੰਦਾ ਸਰੀ ਵਾਲਾ ❤

  • @nirmalsingh-cf1vs
    @nirmalsingh-cf1vs 2 місяці тому +1

    ਕਿੰਦੇ ਬਾਈ ਕੀ ਹਾਲ ਹੈ ਚੜਦੀ ਕਲਾ ਚ ਰਹਿ ਵੀਰ ਨੇੜੇ ਨੂਰਮਹਿਲ ਪਿੰਡ ਗੁਮਟਾਲੇ ਤੋ

  • @kapishkumar9056
    @kapishkumar9056 2 місяці тому +1

    KINDA Bhai Sat Sri Akal. Kudrat nu nahin Milaya cute baby Kudrat Jgga John Deere Sirsa, Haryana, Bharat

  • @Sandhu2222Ale
    @Sandhu2222Ale 2 місяці тому +1

    Nice vlog ਜੱਟਾ ❤

  • @SatnamSinghSivia
    @SatnamSinghSivia 2 місяці тому +1

    ❤ ਟਰੈਵਲ ਕਪਲ ਦੇ ਬਲਾਕ ਕਨੇਡਾ ਦੇ ਦੇਖਣ ਤੋਂ ਬਾਅਦ ਇੰਟਰਸਟ ਬਣਿਆ ਬਈ ਕਨੇਡਾ ਦੀ ਟਰਕਿੰਗ ਬਾਰੇ ਦੇਖਿਆ ਜਾਵੇ ਬਹੁਤ ਵਧੀਆ ਲੱਗਿਆ ਤੁਹਾਡਾ

  • @sunnylakhowalia5350
    @sunnylakhowalia5350 2 місяці тому +1

    Good bai g❤ ਕਿੱਦਾ ਹਾਲ ਜੀ🙏ਮਾਛੀਵਾੜਾ ਸਾਹਿਬ ਤੋ ਪਿੰਡ ਲੱਖੋਵਾਲ ਕਲਾਂ

  • @Sandhu2222Ale
    @Sandhu2222Ale 2 місяці тому +1

    Nice view drone shot ❤

  • @HarwinderSingh-me1tr
    @HarwinderSingh-me1tr 2 місяці тому +1

    ਭਰਾ ਵੀਡੀਓ ਬਣਾਉਂਣ ‌ਟਾਇਮ‌ ਤਰੀਕ ਮਹੀਨੇ ਦੱਸਿਆ ਕਰੋ ਪਤਾ ਲੱਗਦਾ ਵੀਡੀਓ ‌ਕਿਹੜੀ ਤਰੀਕ ਨੂੰ ਬਣੀ❤। ਹਰਵਿੰਦਰ ਜੰਡੀ ਜਗਰਾਉਂ ਸਾਈਡ

  • @gurtejsandhuFaridkotia
    @gurtejsandhuFaridkotia 2 місяці тому +1

    Gaint a blog bro

  • @GursewakMander-q8s
    @GursewakMander-q8s 2 місяці тому +1

    Nice video 22 ji take care 👌👌👍👍🙏🙏

  • @jasspreet8748
    @jasspreet8748 2 місяці тому +1

    ❤❤

  • @ManpreetSingh-eh3zo
    @ManpreetSingh-eh3zo 2 місяці тому +1

    Satshriakal veer g kee hall chall g

  • @HarpreetSingh-tp2qh
    @HarpreetSingh-tp2qh 2 місяці тому +1

    🙏🙏🙏 Bai nic video ❤️❤️ bai ji razir tarassport kime Hai bai deseo please

  • @jagseerSingh-qs8gp
    @jagseerSingh-qs8gp 2 місяці тому +1

    17:24

  • @HarpreetSingh-tp2qh
    @HarpreetSingh-tp2qh 2 місяці тому +1

    🙏🙏🙏Bai. Ji winnipeg razir tarassport ji 🙏🙏

    • @Kindasurreywala
      @Kindasurreywala  2 місяці тому +1

      Ok veer g j kuz pta lgya ta jarur dassa ge

  • @satinderkalsi4856
    @satinderkalsi4856 2 місяці тому +1

    ❤🎉❤❤😮

  • @HarwinderSingh-me1tr
    @HarwinderSingh-me1tr 2 місяці тому +1

    ਸ਼ੋਂਕੀ ਸਰਦਾਰ ਲੋਪੋ ਵਾਲਾ ਦਾ ਬੁਲੋਗ ਬਣਾਉਣ ਮੁੰਡਾ ‌ਕਨੇਡਾ ਆਇਆ ‌ਹੋਇਆ ਬਾਕੀ ਤੁਸੀਂ ਟਰੱਕ ਤੋਂ ਬਿਨਾਂ ਹੋਰ ਵੀ ਵੀਡੀਓ ਬਣਾਉਂਣੀ ਆ‌ ਜਿਵੇਂ ਜੱਟਵੇੜ ਖੇਤੀ ‌ਕਿਵੇ ਕਰਦੇ ਬਾਕੀ ਕਨੇਡਾ ਵਿੱਚ ਜਾ ਕੇ ਟਰੱਕ ਦੇ ਡਰਾਈਵਰ ਦੇ ਰੂਲ ਸਾਰੇ ਦੱਸਦੇ ਜਿਹੜੇ ‌ਲੋਕ ਸਕੁਲ ਜਾਂ ਕੇ ਸਿੱਖਦੇ ਸਾਨੂੰ ਪੰਜਾਬ ਵਿੱਚ ਸਾਰੇ ਰੂਲਾ‌ਦਾ‌‌ ਪਤਾ ਲੱਗ ਗਿਆ ਹੁਣ ਸਾਨੂੰ ਵੀਜੇ ਮਿਲ ਜਾਣ ਭਰਾ

  • @AvtarSingh-oj5pc
    @AvtarSingh-oj5pc 2 місяці тому +1

    Hai ❤❤❤❤

  • @HarwinderSingh-me1tr
    @HarwinderSingh-me1tr 2 місяці тому +1

    ਭਰਾ ਟਰੱਕ ਦਾ ਲੋਡ ਨਹੀਂ ਹੁੰਦਾ ਤਾਂ ਆਸੇ ਪਾਸੇ ਦੇ ਬੋਲੁਗੋ ਬਣਿਆ ਕਰੋ ਵੇਟ ਰਹਿੰਦੀ ਬਾਕੀ ਪੰਜਾਬ ਗੇੜਾ ਮਰਨਾ ਦੱਸੋ

    • @Kindasurreywala
      @Kindasurreywala  2 місяці тому

      Hale veer kacha pakka ah ..j aaye ta jarur dassa ge