ਸ਼ੱਕੀ ਪੁਲਸੀਆ ep 99 | new punjabi movie 2023 | punjabi Natak | Sukhpal | Mansa

Поділитися
Вставка
  • Опубліковано 15 вер 2024

КОМЕНТАРІ • 592

  • @RamPal-cq5bd
    @RamPal-cq5bd Рік тому +12

    ਇਹ ਕਹਾਣੀ ਬਹੁਤ ਸੋਹਣੀ ਹੈ ਕਿਰਪਾ ਕਰ ਕੇ ਇਸ ਕਹਾਣੀ ਦਾ ਦੂਜਾ ਭਾਗ ਲੈ ਕੇ ਆਉ ਜੀ ਧੰਨਵਾਦ

  • @kalasran6708
    @kalasran6708 Рік тому +5

    ਆ ਤਾਂ ਕਮਾਲ ਕਰਤੀ ਵੀਰ ਜੀ ਬਹੁਤ ਵਧੀਆ ਪਰਿਵਾਰਾਂ ਵਿੱਚ ਬੈਠ ਕੇ ਵੇਖਿਆ ਜਾ ਸਕਦਾ ਹੈ ਜੀ ਧੰਨਵਾਦ ਜੀ ਵਹਿਗੁਰੂ ਜੀ

  • @shahidazeem6944
    @shahidazeem6944 Рік тому +5

    Very good story good acting good picturization Excellent
    Shahid Azeem Khan Lahore Pakistan

  • @jasjitkaur3925
    @jasjitkaur3925 Рік тому +39

    ਲਾਡੀ ਦਾ ਰੋਲ ਨਿਭਾ ‌ਰਹੇ ਵੀਰ ਦਾ ਅੱਜ ਮਰਨ ਵਾਲਾ ਰੋਲ ਸਭ ਤੋਂ ਵਧੀਆ ਸੀ ਪੂਰੀ ਰੀਅਲ ਲੱਗ ਰਿਹਾ ਸੀ

  • @zahidulhassan6826
    @zahidulhassan6826 11 місяців тому +4

    My Favourite Heart Touching videos All The Best For Pendo Virsa

  • @talwindersingh8081
    @talwindersingh8081 Рік тому +2

    ਬਹੁਤ ਵਧੀਆ ਵੀਡੀਓ, ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ 😍😍👌🏻👌🏻
    ਪਿੰਡ ਧਨੌਲਾ ਖੁਰਦ

  • @gsinghjawanda5373
    @gsinghjawanda5373 Рік тому +4

    ਬਹੁਤ ਖੂਬ ਜੀ ਵਾਹਿਗੁਰੂ ਜੀ ਤੂ੍ਹਾਨੂੰ ਸਾਰਿਆ ਨੂੰ ਤੰਦਰੂਸਤੀਆ ਬਖਸ਼ਣ,,🇺🇸⚔️⛳️🙏⛳️⚔️🇺🇸

  • @M___10____KING514
    @M___10____KING514 Рік тому +3

    ਬਹੁਤ ਵਧੀਆ ਵੀਡੀਓ ਸੀ। ਬਹੁਤ ਹੀ ਮਾੜਾ ਕੰਮ ਕੀਤਾ। ਪੁੱਤ ਮਾਰ ਕੇ। ਏਹੋ ਜਿਹੀਆਂ ਮਾਵਾਂ ਵੀ ਹੁੰਦੀਆ ਨੇ। ਬਹੁਤ ਸੋਹਣੀ ਲੱਗੀ ਵੀਡੀਓ। ਖੁਸ਼ ਰਹੋ। ਪਿੰਡ ਸਦੋਹਾ ਰਮਨਦੀਪ ਕੌਰ

  • @DeepWalia-c8e
    @DeepWalia-c8e Рік тому +4

    Love you pendu virsa story nice beautiful story ❤❤🎉🎉 deep bangi

  • @kskaurkaur4692
    @kskaurkaur4692 Рік тому +3

    Heart touching story God bless you all karamjeet Toor majri ❤❤

  • @sukhdevsingh2088
    @sukhdevsingh2088 Рік тому +5

    ਜੈਲਦਾਰ ਸੁਖਦੇਵ ਸਿੰਘ ਪਿੰਡ ਨਾਥਾਣਾ ਜ਼ਿਲ੍ਹਾ ਬਠਿੰਡਾ ਸਾਰੀ ਟੀਮ ਦਾ ਬਹੁਤ ਵਧੀਆ ਰੋਲ ਹੁੰਦਾ ਹੈ ਬਾਈ ਜੀ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @amarjitsingh1946
    @amarjitsingh1946 Рік тому +3

    ਬਹੁਤ ਵਧੀਆ ਵੀਡਿਓ ਆ ਬਾਈ ਜੱਸੇ ਬਹੁਤ ਵਧੀਆ ਕਹਾਣੀ ਆ ਵਾਈ ਨਾਇਸ਼ ਧੰਨਵਾਦ ਸਾਰੀ ਟੀਮ ਦਾ 👍👍👍👌👌💙💙💙💙

  • @NarinderKaur19498
    @NarinderKaur19498 Рік тому +2

    ਵਧੀਆ ਸੀ ਵੀਡਿਉ ਬਹੁਤ ਵਧੀਆ vlog g , god bless all members team from uk

  • @rockgamer185
    @rockgamer185 Рік тому +2

    ਬਹੁਤ ਵਧੀਆ ਉਪਰਾਲਾ ਹੈ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਕਮਲ ਪੱਖੋਂ

  • @Manpreetfabfashion
    @Manpreetfabfashion Рік тому +2

    Manpreet dhillon hansala
    ਬਹੁਤ ਵਧੀਆ ਕਹਾਣੀ 🎉🎉🎉🎉🎉

  • @SimranKaur-xp8xy
    @SimranKaur-xp8xy 8 місяців тому +4

    Very nice god bless you team members 👍👍👌🏻👌🏻🙏🙏

    • @JassaSukhpal
      @JassaSukhpal  7 місяців тому

      ਧੰਨਵਾਦ ਜੀ 🙏

  • @mandeepsandhu3436
    @mandeepsandhu3436 Рік тому +2

    ਬੇਹਤਰੀਨ ਕਹਾਣੀ। ਇਸ ਤਰ੍ਹਾਂ ਦੀਆਂ ਸਸਪੈਂਸ ਆਲੀਆਂ ਹੋਰ ਕਹਾਣੀਆਂ ਬਣਾਉ।

  • @maninderkhangura1581
    @maninderkhangura1581 Рік тому +2

    ਮਨਿੰਦਰ ਖੰਗੂੜਾ ਮੈਲਬੋਰਨ ,ਸਾਡਾ ਸਾਰਾ ਟੱਬਰ ਕੰਮ ਲਈ ਰੱਖ ਦੇ ਓ ਬਈ, ਬਹੁਤ ਵਧੀਆ ਕਰਦੇ ਉ ਬਈ, ਵਾਹਿਗੁਰੂ ਚੜਦੀਕਲਾ ਵਿੱਚ ਰੱਖੇ

  • @sukhrajkaurgrewal3782
    @sukhrajkaurgrewal3782 Рік тому +2

    ਬਹੁਤ ਵਧੀਆ ਵੀਡੀਓ ਹੈ ਜੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ😊

  • @Karmjit448
    @Karmjit448 Рік тому +4

    ਬਹੁਤ ਵਧੀਆ ਵੀਡੀਓ ਆ ਸਾਰੀ ਟੀਮ ਦਾ ਤਹਿ ਦਿਲੋਂ ਧੰਨਵਾਦ 🙏❤️❤️❤️❤️

  • @jaspalkaur1552
    @jaspalkaur1552 Рік тому +2

    Very nice video. ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਹਨ, ਬਹੁਤ ਬਹੁਤ ਵਧੀਆ ਮੈਸਜ਼ ਹੁੰਦਾ ਤੁਹਾਡਾ ।

  • @inderjitkaur4820
    @inderjitkaur4820 Рік тому +4

    Bahut sohni story hai 👌👌 very very nice inderjit kaur bathinda

  • @naziasheikh8393
    @naziasheikh8393 Рік тому +3

    ਵਾਹ ਪੁਲਿਸ ਵਾਲੇ ਦਾ ਦਿਮਾਗ ਲ਼ਗਾ ਕੇ ਵੀਡਿਓ ਬਣਾਈ 👏👏👏 ਨਾਜੀਆਂ ਸ਼ੇਖ ਪਿੰਡ ਈਸਾਪੁਰ ਲੰਡਾ❤❤❤

  • @official_sarbjeet5327
    @official_sarbjeet5327 Рік тому

    V nice story a Bhut vadia lagi video parmatma chardikla ch rakhe sarri team nu from (sunam)

  • @shabadhans8559
    @shabadhans8559 Рік тому +2

    Bohot vadia video ji hamesha Khush raho ji ❤
    Zirakpur nabha .

  • @harmeetsingh6471
    @harmeetsingh6471 Рік тому +10

    ਬਹੁਤ ਬਹੁਤ ਵਧੀਆ ਕਹਾਣੀ ਪਰਮਾਤਮਾ ਤਰੱਕੀ ਬਖਸੇ

  • @jaswantkala9059
    @jaswantkala9059 Рік тому +3

    Very nais video🌹🌷💐🌺🌸🍁🌻

  • @mandeepgrewal1451
    @mandeepgrewal1451 Рік тому +3

    ਬਹੁਤ ਵਧੀਆ ਵੀਡੀਓ ਸੁਖਪਾਲ ਕੌਰ ਤੇ ਜੱਸਾ ਜੀ

  • @preetbrar3931
    @preetbrar3931 Рік тому +2

    Very nice video 👍 God bless you always stay happy ❤

  • @user-jw5vd4ex5o
    @user-jw5vd4ex5o День тому

    ਏਦਾ ਨੀ ਭਰਾ ਲਾਡੀ ਭਰਾ ਨੁੰ ਏਦਾ ਨਾ ਮਾਰੋ ਦੁੱਖ ਦਿਲ ਨੂੰ ਲਗਦਾ ਭਾਜੀ

  • @rupinderkaur4292
    @rupinderkaur4292 Рік тому +3

    ਬਹੁਤ ਵਧੀਆ ਵੀਡੀਓ ਹੈ ਜੀ ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ ਪਿੰਡ ਹਾਕੂਵਾਲਾ ਹਰਜੋਤ ਲਖੇਸਰ ❤❤

  • @saribahmad7290
    @saribahmad7290 Рік тому +1

    Mae movee ka bari beachane sa antzar kar rahe thea shoker ha darama dekh kar maza aa gaha me aap ke tamam move dakhtee hoh farm pakistan

  • @manjeetsinghsukhanand2473
    @manjeetsinghsukhanand2473 Рік тому +24

    ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਆਪਣਾ ਹੱਕ ਮਿਲਜੇ ਉਹੀ ਬਹੁਤ ਬੰਦੇ ਨੂੰ ਮਾਰਨਾ ਬਹੁਤ ਵੱਡਾ ਪਾਪ ਵਾਹਿਗੁਰੂ ਆਪ ਸਜ਼ਾ ਦਿੰਦਾ ਵਾਹਿਗੁਰੂ ਸਮੱਥ ਬਖ਼ਸ਼ੇ ਇਹਨਾਂ ਕੰਮਾਂ ਤੋਂ ਬਚਾਈ ਰੱਖਣ ਵਾਹਿਗੁਰੂ ਤੁਹਾਡੀਆਂ ਹਰ ਮਨੋਕਾਮਨਾ ਪੂਰੀਆਂ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏🙏🙏👍

  • @rachhpalsingh78466
    @rachhpalsingh78466 Рік тому +1

    ਬਹੁਤ ਹੀ ਵਧੀਆ ਲੱਗੀ ਜੀ ਇਹ ਵੀਡੀਓ । ਸਾਰੀ ਟੀਮ ਨੇ ਵਧੀਆ ਕੰਮ ਕੀਤਾ ਹੈ ਜੀ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ । ਬਹੁਤ ਹੀ ਵਧੀਆ ਕਹਾਣੀ ਹੈ ਜੀ ।

  • @Jotmadahar0046
    @Jotmadahar0046 Рік тому +3

    Asi thodia sariya videos dekde a ji te bhot badia khani tusi edit kardeo sada sara parbar thode nal appreciate karda sukhpal ji and jasse vere di acting boht sohni hundi aa ji te sariya video entairment te funny boht hundia aa ji te aaj wala episode boht sohna si ga ji satshria akal ji

  • @kulwinderknagra3640
    @kulwinderknagra3640 Рік тому +2

    ਵੈਰੀ ਨਾਈਸ ਵੀਡੀਓ 🙏❤🙏 ਵੈਰੀ ਨਾਈਸ ਮੈਸਜ 🙏❤🙏

  • @harpreetsidhu3333
    @harpreetsidhu3333 Рік тому +2

    ਬਹੁਤ ਵਧੀਆ ਹੈ ਵੀਡੀਓਜ਼ ਮਨਜੀਤ ਹਿੰਮਤਪੁਰਾ ਮੋਗਾ

  • @bobbygill4594
    @bobbygill4594 Рік тому +1

    ਬਹੁਤ ਵਧੀਆ ਜੀ। ਵਾਹਿਗਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ। ਗੁਨਤਾਸ ਕੌਰ ਗਿੱਲ ਮਨੀਲਾ

  • @KingHunter3597
    @KingHunter3597 Рік тому +8

    ਸੁਖਪਾਲ ਭੈਣ ਹੱਥ 'ਚ ਕਰਦ (ਚਾਕੂ) ਫੜ੍ਹਕੇ ਬਹੁਤ ਗੱਲਾਂ ਮਾਰਦੀ ਆ ਕਦੇ ਕਿਸੇ ਦੇ ਕਰਦ ਮਾਰੂਗੀ 😂

  • @gurmeetsandhu1255
    @gurmeetsandhu1255 Рік тому +2

    ਬਹੁਤ ਵਧੀਆ ਵੀਡੀਓ ਤੁਹਾਡੀ ਸਾਰੀ ਟੀਮ ਨੂੰ ਪਰਮਾਤਮਾ ਤਰੱਕੀਆਂ ਬਖਸ਼ੇ ਗੁਰਮੀਤ ਸਿੰਘ ਪਿੰਡ ਰੋੜਕੀ

  • @anmolgill9986
    @anmolgill9986 Рік тому +1

    ਬਹੁਤ ਬਹੁਤ ਸੋਹਣੀ ਵੀਡੀਓ ਹੈ ਜੀ ਗੁਰਮੀਤ ਕੌਰ ਗਿੱਲ ਬੱਸੀਆਂ

  • @deepwahla7317
    @deepwahla7317 11 місяців тому +1

    Hearttouching video❤❤❤❤❤❤❤❤❤❤❤❤loveu to all

  • @user-hw3sp4js2g
    @user-hw3sp4js2g Рік тому +1

    Very very nice sukhpal sis and jasse bro kmal kar dita bahut badiya hai ehh video tuhadiaa sariaa video hi bahut badiaa ne aasi tuhadi ik bi video nhi hegi jihadi sane na dekhi hove Wahiguru mehar kare 🙏🙏🙏🙏

  • @DeepakSharma22794
    @DeepakSharma22794 Рік тому +1

    ਬਹੁਤ ਵਧੀਆ ਵੀਡੀਓ ਜੱਸੇ ਬਾਈ ਬਹੁਤ ਵਧੀਆ ਹੁੰਦੀਆਂ ਤੁਹਾਡੀਆਂ ਸਾਰੀਆਂ ਵੀਡੀਓ । ( ਸ੍ਰੀ ਮੁਕਤਸਰ ਸਾਹਿਬ )

  • @bhuvneshrai2918
    @bhuvneshrai2918 Рік тому

    Bahut vadia sarrian video. Jasse bhaji parmatma tuhanu tarakian bakshe. Sare. Carectar. Bahut. Vadia. Harvinder jalandhar

  • @rachhpalsingh78466
    @rachhpalsingh78466 Рік тому +3

    ਸਾਰੀ ਟੀਮ ਨੇ ਬਹੁਤ ਹੀ ਮਿਹਨਤ ਕੀਤੀ ਹੈ ਜੀ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ( ਰਛਪਾਲ ਸਿੰਘ , ਮਨਜੀਤ ਕੌਰ ਹਾਂਸ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @user-sl4qd9fg7w
    @user-sl4qd9fg7w Рік тому +1

    Bhot vdya g vedio ravneet sidhu gurjeet sidhu gheri bhagi bathinda

  • @labhsingh5211
    @labhsingh5211 Рік тому +3

    ਬਹੁਤ ਵਧੀਆ ਸਟੋਰੀ, Nice video

  • @sukhnoor271
    @sukhnoor271 Рік тому +1

    Sukhpal di very good story ❤❤ਜਸੇ ਵੀਰੇ very nice acting 👌👌🌷🌼🌷🌼🌷🌼🌷🌼🌷🌼🌷🌼🌷🌼🌷🌼🌷🌼

  • @SukhwinderSingh-wq5ip
    @SukhwinderSingh-wq5ip Рік тому +3

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @jaskarn_pb2314
    @jaskarn_pb2314 Рік тому

    ਬਹੁਤ ਵਧੀਆਂ ਵੀਡੀਓ ਹੁੰਦੀ ਇ ਜੀ ਥੋਡੀ (ਜਸਕਰਨ ਨੌਂਲੱਖਾਂ)

  • @pindadalifestyle682
    @pindadalifestyle682 Рік тому +2

    ਵਾਹਿਗੁਰੂਵਾਹਿਗੁਰ ਜੀ ਮੇਹਰ ਕਰਨ ਜੀ

  • @user-hy7ch7jw6t
    @user-hy7ch7jw6t Рік тому +1

    Bahut vadyia story c God bless you🙏🙏

  • @karanveersekhon8848
    @karanveersekhon8848 Рік тому +1

    ਭੋਲਾ ਸਿੰਘ,ਗੁਰਵਿੰਦਰ ਸਿੰਘ ਪਿੰਡ ਭੋਤਨਾ,ਬਰਨਾਲਾ

  • @jassijingles
    @jassijingles Рік тому

    bhut vadiya kahani...mere favourite jassa 22 te sukhpal didi..Bhabat Zirakpur

  • @ManpreetKaur-b5e6u
    @ManpreetKaur-b5e6u Рік тому +1

    ਬਹੁਤ ਵਧੀਆ

  • @Amxndeep_
    @Amxndeep_ Рік тому +1

    Bhut wadia story lgai ❤❤❤❤❤❤

  • @beantsingh5023
    @beantsingh5023 Рік тому +1

    ਬਹੁਤ ਵਧੀਆ ਜੀ ਵਾਹਿਗੁਰੂ ਤਰੱਕੀ ਬਖਸ਼ੇ

  • @KingHunter3597
    @KingHunter3597 Рік тому +3

    ਬਹੁਤ ਤਕੜੀ ਕਹਾਣੀ ਆ ਬਾਈ ਜੀ 👌🏻

  • @kulwimdersingh1379
    @kulwimdersingh1379 Рік тому

    ਕੁਲਵਿੰਦਰ ਸਿੰਘ ਸਮਰਾ ਯਾਰ ਨੇ ਪੋਹੀੜ ਪਿੰਡ ਤੋ ਓਏ ਪੰਜਾਬੀਓ ਕਮੈਂਟ ਪੰਜਾਬੀ ਵਿੱਚ ਕਰਿਆ ਕਰੋ ਜੀ ਧੰਨਵਾਦ

  • @jasmaildhindsa875
    @jasmaildhindsa875 Рік тому +3

    ਬਹੁਤ ਵਧੀਆ ਵਿਡਿਓ ਹੈ। ਸਾਰਿਆਂ ਐਕਟਿੰਗ ਬਹੁਤ ਵਧੀਆ ਹੈ। ਵਾਹਿਗੁਰੂ ਜੀ ਸਾਰੀ ਟੀਮ ਨੂੰ ਤਰੱਕੀਆਂ ਬਖਸ਼ ਣ। ❤❤

  • @davinderdhillon7116
    @davinderdhillon7116 Рік тому +1

    very nice bhabi gg❤

  • @kirankingra7510
    @kirankingra7510 Рік тому +2

    Very very nice story ji ❤❤❤❤

  • @ekamdhaliwal6235
    @ekamdhaliwal6235 Рік тому +1

    Very nice video JASDEEP Singh wander Moga

  • @richpalsingh814
    @richpalsingh814 Рік тому +1

    Great policeman Jaspal veerji

  • @jagjitjhajj1350
    @jagjitjhajj1350 Рік тому

    V nice video
    Thanks from jhajj family Canada Brampton

  • @Singh13-tf3lr
    @Singh13-tf3lr Рік тому +1

    ਬਹੁਤ ਵਧੀਆ ਕਹਾਣੀ ਲੱਗੀ

  • @kirpalkaur6398
    @kirpalkaur6398 Рік тому +2

    ਬਹੁਤ ਵਧੀਆ ਵੀਡੀਓ ਹੈ ਜੀ। ਜਸਪਾਲ ਤੇ ਸੁੱਖੇ ਬਾਈ ਨੇ ਤਾਂ ਕਮਾਲ ਹੀ ਕਰਤੀ ਵਧੀਆ ਰੋਲ ਨਿਭਾਇਆ ਇਸ ਵੀਡੀਓ ਚ। ਜਸਪਾਲ ਤੇ ਜੱਸਾ ਤਾਂ ਸੱਚਮੁੱਚ ਹੀ ਪੁਲਿਸ ਵਿੱਚ ਭਰਤੀ ਹੋਣੇ ਚਾਹੀਦੇ ਸੀ ।👍👍

  • @prakashgarg7428
    @prakashgarg7428 Місяць тому

    Sabh se vadhia jagruk krn wali story liye thanks

  • @ranjeetsinghsingh9248
    @ranjeetsinghsingh9248 Рік тому +1

    ਬਹੁਤ ਵਧੀਆਂ ਵੀਰ ਜੀ ਜਿਉਂਦੇ ਵੱਸਦੇ ਰਹੋ

  • @amndeepkaur6757
    @amndeepkaur6757 Рік тому

    ਬਹੁਤ ਸੋਹਣੀ ਵੀਡੀਓ ਹੈ ਜੀ ਅਮਨਦੀਪ ਕੌਰ ਕੋਟਕਪੂਰਾ

  • @SonuSharma-to6tb
    @SonuSharma-to6tb Рік тому +1

    very nice video 👍👍god bless u all members, 👍👍👍👍👍💐💐💐

  • @MOOSA_EDITZZ5911
    @MOOSA_EDITZZ5911 Рік тому +2

    Very nice story sukhpal didi and jassa bro God bless you ❤️❤️❤️🥰

  • @jaswinderkaur6890
    @jaswinderkaur6890 Рік тому

    Bahut badhiya video hai ji Jaswinder kaur Isewal Ludhiana

  • @charanjilal5502
    @charanjilal5502 Рік тому

    Bahut badhiya lgi video Malik mehar bnayi rkhe

  • @mandeepgrewal4673
    @mandeepgrewal4673 7 місяців тому +1

    Bahut wdhiaa aa 👍👍

    • @JassaSukhpal
      @JassaSukhpal  7 місяців тому

      ਧੰਨਵਾਦ ਜੀ🙏

  • @ramanturna5434
    @ramanturna5434 Рік тому +1

    Bhut shoni video aa❤❤❤

  • @dimple8971
    @dimple8971 Рік тому +1

    Very nice good luck Sukhpal sister and jasa vir ji

  • @faqirchand3396
    @faqirchand3396 Рік тому +1

    Very nice story Faqir Chand Dist Barnla

  • @user-qr5dy6de8j
    @user-qr5dy6de8j Рік тому +2

    Prit pal virk rurka ludhiana very nice

  • @gurjeevansingh8003
    @gurjeevansingh8003 Рік тому +2

    Very nice video wahagur mahar Kara sarbjot kotli Diljot kotli

  • @shersingh5277
    @shersingh5277 Рік тому +2

    Spl thanks for you pendu virsa vlog 🎉🎉
    Weldon dear jasse ji and sukhpal mam 🙏 ap sub nu sat Shri akal ji
    I like your story and acting also very good super 👌
    Good 👍 luck all the best all team members
    Very nice good performance 👏
    Iam sher Singh phalswal From palam Delhi namaste 🙏 🇮🇳 India

  • @KulwantSingh-hf6xb
    @KulwantSingh-hf6xb Рік тому +1

    Wah kya baat aa g...❤❤❤ bahut Vdiya G❤❤❤

  • @SonuSingh-nk4cc
    @SonuSingh-nk4cc Рік тому +1

    (prit pal virk Rurka Ludhiana) very good

  • @amysandhu2792
    @amysandhu2792 Рік тому +1

    Good job team. True story.

  • @JasdeepGill-fy8hl
    @JasdeepGill-fy8hl Рік тому

    ਬਹੁਤ ਵਧੀਆ ਵੀਡੀਓ ਜੀ ਜਸਦੀਪ ਫਲੌਡ ਖੁਰਦ

  • @shardapoply5133
    @shardapoply5133 Рік тому +1

    Kase kase video bana lete ho very very nice bhot bhot vadiya videos bhot bhot acha ❤❤ Mai Sharda popley

  • @jagseerchann1173
    @jagseerchann1173 Рік тому

    ਬਹੁਤ ਵਧੀਆ ਵੀਡੀਓ ਹੈ ਜੀ ਜਗਸੀਰ ਸਿੰਘ ਪੱਕਾ ਬਠਿੰਡਾ

  • @gurdipsingh1515
    @gurdipsingh1515 Рік тому +1

    Ghaint 🎉🎉🎉❤❤❤❤

  • @SunilKumar-c6u8s
    @SunilKumar-c6u8s 11 місяців тому +1

    Very interesting story
    😮

  • @SonuSingh-nk4cc
    @SonuSingh-nk4cc Рік тому +3

    Prit pal virk Rurka Ludhiana

  • @jagmailsingh5521
    @jagmailsingh5521 Рік тому

    ਗੁੱਡ ਜੀ ਬਹੁਤ ਵਧੀਆ

  • @geetaarora2908
    @geetaarora2908 Рік тому +1

    God bless yu all

  • @eetsingh8923
    @eetsingh8923 Рік тому

    V nice video ji God bless you 👌👌😍👍 Amandeep Sri muktsar sahib

  • @amarjitkaur3658
    @amarjitkaur3658 Рік тому +1

    Very nice video sukhpal te veer Singh betta amarjit kaur sadikpur fathegarh sahib

  • @BeantSingh-xb9cv
    @BeantSingh-xb9cv 10 днів тому

    ਮੈ ਹਰਜਿੰਦਰ ਸਮਾਧ ਭਾਈ ਸੁਖਪਾਲ ਜੱਸੇ ਬਹੁਤ ਵਧੀਆ ਵੀਡੀਓ ❤❤❤❤❤

  • @bainsfamily4734
    @bainsfamily4734 Рік тому +2

    ਬਹੁਤ ਵਧੀਆ ਕਹਾਣੀ ਬਣਾਈ ਜੀ
    ਨਿਰਮਲਜੀਤ ਕੌਰ ਬੈਂਸ ਮੋਹਾਲੀ 🙏🏻

  • @GurdeepKaur-zi2fb
    @GurdeepKaur-zi2fb 6 місяців тому

    ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਰੋਪੜ ਘਨੌਲੀ

    • @JassaSukhpal
      @JassaSukhpal  6 місяців тому

      ਧੰਨਵਾਦ ਜੀ🙏

  • @GOAT23768
    @GOAT23768 Рік тому

    Bohat he vadiea ha g good message to people Gurmeet Kaur dhillon from Canada

  • @maansaab5485
    @maansaab5485 Рік тому

    Wah g wah dill nu touch kr gi video 🙏👌👌👌surinder singh ballho