Punjab Di Malika (Full Album) - Dhadi Jatha Gurbaksh Singh Albela - Radio Tari

Поділитися
Вставка
  • Опубліковано 25 лют 2018
  • Edited at Radio Tari
    / radiotari
    Parsang: Panjab Di Malka (Maharani Jind "Jindan" Kaur)
    Dhadi Jatha:
    Gurbux Singh Albela (Burj Rajgarh, Bathinda)
    Darshan Singh (Poohla, Bathinda)
    Ajit Singh Sidhu (Bhadaur, Sangrur)
    Baldev Singh Billu (Janpur, Ludhinana)
    .
    Stay tuned. Keep sharing.

КОМЕНТАРІ • 284

  • @HimmatSingh-pe2wr
    @HimmatSingh-pe2wr 4 роки тому +59

    ਪੰਜਾਬ ਦੀ ਮਹਾਰਾਣੀ ਜਿੰਦ ਕੌਰ ਨੇ ਬਹੁਤ ਬਹੁਤ ਹੀ ਦੁਖ ਝੱਲੇ ਮਹਾਰਾਣੀ ਜਿੰਦਾਂ ਜਿੰਦਾਂ ਦਿਲ ਬਹੁਤ ਹੀ ਦਲੇਰ ਔਰਤ ਸੀ ਮਾਫ ਕਰਨਾ ਔਰਤ ਲਿਖਿਆ ਸ਼ੇਰਨੀ ਸੀ ਸ਼ੇਰਨੀ ਮਾਤਾ ਜੀ ਮਾਤਾ ਜ਼ਿੰਦ ਕੌਰ।

  • @himatsingh6134
    @himatsingh6134 2 роки тому +5

    ਨਹੀਂ ਜੰਮਣਾ ਮੁੜਕੇ ਅਲਬੇਲੇ ਜਿਹਾ

  • @maneepsingh4196
    @maneepsingh4196 2 роки тому +3

    ਅਲਬੇਲਾ ਬਣ ਨਹੀਂ ਕਿਸੇ ਜਾਣਾ

  • @himatsingh6134
    @himatsingh6134 2 роки тому +11

    ਬਹੁਤ ਬਹੁਤ ਦੁਖ ਝੱਲੇ ਪੰਜਾਬ ਦੀ ਮਹਾਰਾਣੀ ਜਿੰਦ ਕੌਰ ਜੀ ਨੇ ਅੱਜ ਸੁਣ ਕੇ ਦਿਲ ਰੋਂਦਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਨਾ ਕੋਈ ਕਤਲ ਨਾ ਬਲਾਤਕਾਰ ਨਾ ਲੜਾਈ ਝਗੜਾ ਨਾ ਕਿਸੇ ਨੂੰ ਫਾਂਸੀ ਨਾ ਬਗਾਵਤ ਪਰ ਮਹਾਰਾਜਾ ਦੇ ਅੱਖਾਂ ਮੀਟਣ ਦੀ ਦੇਰ ਸੀ ਗਦਾਰਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਨੂੰ ਖਤਮ ਕਰਨ ਦੀਆਂ ਸਕੀਮਾਂ ਸ਼ੁਰੂ ਕਰ ਦਿਤੀਆਂ ਮੁੜ ਨਹੀਂ ਆਉਣਾ ਰਣਜੀਤ ਸਿੰਘ ਦੇ ਰਾਜ ਵਰਗਾ ਰਾਜ। ਅੱਜ ਦੇ ਰਾਜਿਆਂ ਮੁਖੀਆਂ ਦਾ ਬੇੜਾ ਗ਼ਰਕ ਹੋ ਦੇ।

    • @najarsingh3234
      @najarsingh3234 8 місяців тому

      Bilkulsach 100persent. ਆਪਣੇ. ਹੀ. ਗੱਦਾਰਾਂ. ਦਾ beda. Garik ਗਈਆ. ਸਾਰੇ. ਲੀਡਰ. ਲੋਕ. ਹੀ. ਸਾਡੇ. ਆਪਣੇ. ਰਾਜ. ਤੋਂ. Naber.ne.ehna.nu.ji.karda.jinda.jla.deie

  • @Jagseer_Singh_
    @Jagseer_Singh_ 3 роки тому +15

    ਅੱਜ ਮੇਰੇ ਪੰਜਾਬ ਦੇ ਲੋਕ ਸੁਚੇਤ ਹੋਣ ਨਹੀਂ ਤਾਂ ਰੋਟੀ ਦੀ ਬੁਰਕੀ ਨੂੰ ਤਰਸਣਗੇ ਇਹ ਚੱਦਰੇਆ ਨੇ ਸਿੱਖ ਰਾਜ ਰਣਜੀਤ ਸਿੰਘ ਜੀ ਨਹੀਂ ਛੱਡਿਆ ਅਸੀਂ ਤਾਂ ਇਹਨਾਂ ਸਾਮਣੇ ਕੱਖ ਵੀ ਨਹੀ

  • @amarpaldhaliwal3787
    @amarpaldhaliwal3787 8 місяців тому +11

    ਅੱਜ ਵੀ ਸਾਰੇ ਪੰਜਾਬ ਵਿੱਚ ਬਹੁਤ ਸਤਿਕਾਰ ਹੈ ਮਹਾਰਾਣੀ ਜਿੰਦ ਕੌਰ ਜੀ ਦਾ ਬਹੁਤ ਦੁੱਖਾਂ ਭਰੀ ਦਾਸਤਾਨ ਹੈ ਉਹਨਾਂ ਦੀ ਜ਼ਿੰਦਗੀ ਦੀ ਸ਼ੇਰੇ ਪੰਜਾਬ ਦੇ ਜਾਣ ਮਗਰੋਂ।

  • @himatsingh6134
    @himatsingh6134 2 роки тому +2

    ਨਹੀਂ ਰੀਸਾਂ ਅਲਬੇਲੇ ਦੀਆਂ ਨਹੀਂ ਜੰਮਣਾ ਮੁੜ ਅਲਬੇਲਾ

  • @HarjotSingh-iw6et
    @HarjotSingh-iw6et 10 місяців тому +4

    ਫੂਲਾ ਸਿੰਘ ਅਕਾਲੀ ਮਹਾਂ ਸਿੰਘ ਮਿੱਟੀ ਵਿੱਚ ਮਿਲਾਇਆ ਨੀ
    ਨਲੂਏ ਵਰਗੇ ਖਾ ਗੀ ਸੂਰਮੇ ਅਜੇ ਸਬਰ ਨਾ ਆਇਆ ਨੀ 😢😢😢

  • @RajveerSingh-jk3on
    @RajveerSingh-jk3on Рік тому +4

    ਵੜੀ ਦੁੱਖ ਦੀ ਗੱਲ ਆ ਅਸੀ ਮਹਾਰਾਜੇ ਰਣਜੀਤ ਸਿੰਘ ਜੀ ਨੂੰ ਕਿਉ ਭੁਲਦੇ ਜਾ ਰਹੇ ਆ

  • @jagraajsingh3597
    @jagraajsingh3597 8 місяців тому +2

    ੲਿਕ ਸ਼ੇਰ ਅਮਿਰਤਪਾਲ ਸਿੰਘ ਅਾੲਿਅਾ ਸੀ ਪਰ ਕੌਮ ਸਾਥ ਨਹੀਂ ਦੇ ਸਕਦੀ ਸਰਕਾਰ ਨੇ ਪੰਜਾਬ ਤੋਂ ਬਾਹਰ ਡਿਬਰੂਗੜ ਕੈਦ ਕਰ ਦਿੱਤਾ ਹੈ 😊

  • @jaskauraulakh935
    @jaskauraulakh935 2 роки тому +16

    Mai roj sundi aa ,, ni madhiye sher punjab diye ik war jga de sher nu❤️❤️❤️🙏🏻🙏🏻sare jrur suneo🙏🏻🙏🏻

  • @Extrimists_Gang
    @Extrimists_Gang Рік тому +8

    ਅਸਲ ਵੀਰ ਰਸ, ਬਚਪਨ ਦੀ ਗੱਲ ਹੈ ਜਦੋ ਪਿਤਾ ਜੀ ਇਸ ਐਲਬਮ ਨੂੰ ਲੈ ਕੇ ਆਏ ਸੀ ਤੇ ਰੋਜ਼ਾਨਾ ਸੁਣਿਆ ਕਰਦੇ ਸੀ

  • @RajveerSingh-jk3on
    @RajveerSingh-jk3on Рік тому +2

    ਹੁਣ ਇਹ ਦੁੱਖ ਹੁੰਦਾ ਅਸੀ ਕਿਥੇ ਖੜੇ ਆ ਅਸੀ ਗੁਰੂ ਸਾਹਿਬ ਤੋ ਬੇਮੁੱਖ ਹੋਗੇ

    • @kirandeepdhillon5589
      @kirandeepdhillon5589 8 місяців тому

      Bai a kavseeri sunn to bado a te jrror feel hoea gugu to bemukh jrror ha par ajj be dil kus a jo kaveseeri sunn to bado rona a gyea

  • @Gamecreator770
    @Gamecreator770 Рік тому +10

    ਯਾਦਾਂ ਤਾਜਾ ਹੋ ਗਈਆਂ 34,, 35 ਸਾਲ ਪਹਿਲਾਂ ਕੈਸੇਟਾ ਵਿੱਚ ਸੁਣਯਾ ਸੀ

  • @HimmatSingh-pe2wr
    @HimmatSingh-pe2wr 4 роки тому +5

    ਦੁਖੀਏ ਮਾਂ ਪੁੱਤ ਕੈਸਟ ਅਲਬੇਲੇ ਦੀ ਜ਼ਿੰਦਾ ਤੇ ਦਲੀਪ ਸਿੰਘ ਬਹੁਤ ਹੀ ਵੈਰਾਗ ਮ ਈ

  • @gurtaj1397
    @gurtaj1397 3 роки тому +20

    ਇਹ ਸਾਡਾ ਇਤਿਹਾਸ ਆ , ਸੇਰੇ ਪੰਜਾਬ

  • @himatsingh6134
    @himatsingh6134 2 роки тому +1

    ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਤ ਨਾਲ ਹੀ ਪੰਜਾਬ ਦੀ ਮੌਤ ਹੋ ਗਈ ਸੀ

  • @Roadblock4220
    @Roadblock4220 Місяць тому +1

    Main gurbaksh singh albela ji de jathe nu bachpan ton sunda aa reha aa. Bhut sohni kawishri gayen krde ne. Bhut sohne treeke naal history nu beyaan krde ne.

  • @jugrajsingh7325
    @jugrajsingh7325 8 місяців тому +5

    ਰੋਣਾ ਆਗਿਆ ਯਾਰ ਸੁਣ ਕੇ ਬਹੁਤ ਵਧੀਆ 🙏🙏

    • @HarjinderSINGH-gh6hr
      @HarjinderSINGH-gh6hr Місяць тому

      Yes
      ਮੈਂ ਰੋਜ਼ ਇੱਕ ਵਾਰ ਤਾਂ ਜ਼ਰੂਰ ਸੁਣਦਾ, ਸਰੀਰ ਸਾਰੀ ਦਿਹਾੜੀ ਐਕਟਿਵ ਰਹਿੰਦਾ ਹੈ!

  • @gavigamer995
    @gavigamer995 3 роки тому +5

    , ਵਾਹ ਅਲਬੇਲਾ ਜੀ ਤੁਸੀਂ ਕਮਾਲ ਕਰ ਦਿੱਤਾ

  • @ramanpreetkaurgill3744
    @ramanpreetkaurgill3744 4 роки тому +31

    1000 thanks to share this Album. I like all dhadi Waran of Gurbakhs Singh Albela. My childhood memories are refreshed. Even after 20 years this history brought me to cry. Heart touching forever. 😢😢😢😢

    • @laljisardarji9314
      @laljisardarji9314 2 роки тому +2

      Very good o yaara

    • @Extrimists_Gang
      @Extrimists_Gang Рік тому +2

      ਹਾਂਜੀ ਇਹ ਬਚਪਨ ਦੀ ਯਾਦ ਹੈ ਤੇ ਵੀਰ ਰਸ ਨਾਲ ਖੂਨ ਨੂੰ ਉਬਾਲ ਲਿਆ ਦਿੰਦਾ ਹਾਂ

  • @gurjeetsinghsidhu9734
    @gurjeetsinghsidhu9734 4 роки тому +25

    2020 ch kon sun reha g

    • @a1gamings566
      @a1gamings566 3 роки тому +1

      22g bahut aah prem Karan wale

  • @HarbhajanSingh-eg4qw
    @HarbhajanSingh-eg4qw 7 місяців тому

    ਨਾਂ ਕੋਈ ਹੋਇਆ ਨਾਂ ਕੋਈ ਹੋਇਗਾ ਮਾਹਾਰਾਜਾ ਰਣਜੀਤ ਸਿੰਘ ਜੀ ਵਰਗਾ ਜਿਉਂਦੀ ਦੁਨੀਆਂ ਤੇ

  • @RajveerSingh-jk3on
    @RajveerSingh-jk3on Рік тому +2

    ਬਹੁਤ ਦੁੱਖ ਲੱਗਿਆ ਕਵੀਸ਼ਰੀ ਸੁਣਕੇ

  • @KulwinderSingh-dt7be
    @KulwinderSingh-dt7be 7 місяців тому +3

    ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ 🙏

  • @manibamrah408
    @manibamrah408 9 місяців тому +1

    ਕਾਸ਼ ਰਾਜਾ ਰਣਜੀਤ ਫਿਰ ਆਜੇ 😢😢

  • @baljindersinghbrar1835
    @baljindersinghbrar1835 8 місяців тому +1

    Punjab Raj oh dukhant KDE nhi bhul sakda. Ithas sda yad rhega eh Dukh.Waheguru ji.

  • @chardapunjab8475
    @chardapunjab8475 6 років тому +32

    ਪ੍ਰਸੰਗ ਦਿਲ ਨੂੰ ਧੂਹ ਪਾ ਗਿਆ,

  • @tarsemsingh5801
    @tarsemsingh5801 2 роки тому +1

    Menu pta ni ki hunda mery jan nikldy a apna ithas sun ke

  • @sukhdeepkailey2283
    @sukhdeepkailey2283 4 роки тому +11

    ਪ੍ਰਸੰਗ ਸਾਮ ਸਿੰਘ ਅਟਾਰੀ ਦਾ ਕੈਸਿਟ ਸਿੱਖ ਰਾਜ ਦੀ ਸਾਮ ਵੀ ਅੱਪਲੋਡ ਕਰ ਦਿਉ ਬਹੁਤ ਧੰਨਵਾਦ ਹੋਵੇਗਾ

  • @manisandhey8529
    @manisandhey8529 3 роки тому +3

    ਨਕਲੀ.ਰਨਜੀਤ.ਕਹਾਨ.ਵਾਲੇਅਾ.ਦੀ.
    ਬਾਦਲ...ਦੀ.ਕੌਣ.ਇਸ.ਤਰਾ.ਦੀਅਾ.ਵਾਰਾ.ਗਾਵੇਗਾ..
    ਇਹ.ਬਾਰਾ.ੳੁਹਨਾ.ਸੁਰਮਿਅਾ.ਦੀ.ਯਾਦ.ਵਿਚ.ਗਾਇਅਾ.ਜਾਦੀਅਾ.ਨੇ.ਜਿਹੜੇ.ਦੇਸ.ਕੋਮ.ਲਈ.ਅਾਪਾ.ਵਾਰਦੇ.ਹਨ.ਪਰਸੰਗ.ਦਿਲ.ਛੁਹਨ.ਵਾਲਾ.
    ਨਰੇਨੁ.ਬਾਦਲ.ਮੁਰਦਾਬਾਦ

  • @akaur4533
    @akaur4533 4 роки тому +4

    Like karn valeh sarian veeran bhaina da dhanvad
    Sada sikh Raj aj vee jiunda hai par sahkda hai

  • @sheetalsingh3719
    @sheetalsingh3719 3 роки тому +2

    Bahut darad bharia itihas maharani jind Kaur da

  • @gulzarsingh3746
    @gulzarsingh3746 Рік тому +1

    Very good great sappich singhan Da itahas shere pb raj

  • @harleenkaur7370
    @harleenkaur7370 2 роки тому +2

    Verry. Good. Jatha. Bhai. Sahib ji. Good. Voice. Punjab. Bhai. Sahib. Ji

  • @GurmeetSingh-yd6zn
    @GurmeetSingh-yd6zn 4 місяці тому

    Wahe guru ji wahe guru ji wahe guru ji ❤❤❤❤❤❤❤❤❤

  • @SarbjitKaur-ew6kr
    @SarbjitKaur-ew6kr Рік тому +9

    Bachpan vich buhat sunde hunde c albela ji nu, puraniya yaada taza ho gaiya

  • @karamveergrewal5776
    @karamveergrewal5776 2 роки тому +8

    i start crying after listening this Punjab di Malika ne bohot dukh seha raj mata tusi sade dil vich ajj vi jinda ho.😭😭😭

  • @HimmatSingh-pe2wr
    @HimmatSingh-pe2wr 4 роки тому +2

    ਕੈਸਟ ਧਰਮੀਂ ਸਰਦਾਰ ਸ੍ਰ ਸ਼ਾਮ ਸਿੰਘ ਅਟਾਰੀ ਵਾਲਾ ਕੈਸਟ ਜ਼ਰੂਰ ਪਾਓ ਜੀ ਧੰਨਵਾਦ ਹੋਵੇਗਾ।

  • @MixVideos-nt3tm
    @MixVideos-nt3tm Рік тому +2

    Sachi baar baar sunan nu dil krde. Te akhan v paar jndiyan ne .Maali bina patchar gye Panjab de ,Asi v hunde c Malak Panjab de

  • @satindersingh5018
    @satindersingh5018 6 років тому +45

    ਪ੍ਰਸੰਗ ਦਿਲ ਨੂੰ ਧੂਹ ਪਾ ਗਿਆ

  • @HarjotSingh-iw6et
    @HarjotSingh-iw6et Рік тому +1

    ਜਿਹੜੇ ਦਿਨ ਕੱਟ ਦੇ ਸੀ ਵਾਂਗ ਨੌਕਰਾਂ ਸਲੂਟ ਦੇ ਕੇ ਹੈਂਡ ਦੇ
    ਸ਼ੇਰ ਪਿਛੋਂ ਮਾਰਦੇ ਸੀਹਨੀ ਨੂੰ ਠੋਕਰਾਂ ਗੋਰੇ ਇੰਗਲੈਂਡ ਦੇ 😥😥😥😥😥

  • @raghvirsingh3311
    @raghvirsingh3311 5 років тому +10

    ਅਲਬੇਲਾ ਜੀ ਕਮਾਲ ਕਰਤੀ

  • @RajveerSingh-jk3on
    @RajveerSingh-jk3on Рік тому +1

    ਹੁਣ ਬਹੁਤ ਲੋੜ ਆ ਐਸੇ ਸੂਰਵੀਰ ਮਹਾਰਾਜੇ ਦੀ

  • @user-ss4vc4pf6i
    @user-ss4vc4pf6i 3 роки тому +1

    MAA da Dil v bohat Suneya.c

  • @bachitarsingh5210
    @bachitarsingh5210 4 роки тому +3

    Shere punjab di tra ajj de jwanana nu sher dil hona chayda .

  • @gagandeepsingh6417
    @gagandeepsingh6417 4 роки тому +1

    ਅਲਬੇਲੇ ਵਰਗੇ ਢਾਡੀ ਨੀ ਲਬਣੇ ਮੁੜ ਕੇ

  • @akaur4533
    @akaur4533 4 роки тому +2

    Goreh rang deh chitteh par dil deh ajj vee kaleh han
    1984 vich vee gunahgaar han

  • @GK-935
    @GK-935 9 місяців тому

    ਮਹਾਰਾਜੇ ਦੀ 18 ਰਾਣੀਆਂ ਸੀ , ਉਹਨਾਂ ਵਿਚ ਲਾਲਚ ਹੋ ਗਿਆ ਰਾਜ .ਭਾਗ ਲਾਈ, , ਰਾਣੀ ਮੋਰਾ ਨੇ ਦਲੀਪ ਸਿੰਘ ਦੇ ਤਾਏ ਨਾਲ ਮਿਲ ਕੇ ਰਾਣੀ ਜਿੰਦਾ ਨੂੰ ਲਾਹੌਰ ਤੋ ਕਾਦ ਦਿਤਾ ਸੀ ,, ਸਾਰਾ ਰਾਜ ਲੁੱਟਲੀਆਂ, ਰਾਣੀ ਜਿੰਦਾ ਦੀ ਉਸ ਸਮੇ ਪਟਿਆਲਾਂ ਦੇ ਰਾਜੇ ਨੇ ਸਰਨ ਦਿਤੀ ਪਰ......

  • @gagancheeda5455
    @gagancheeda5455 4 роки тому +1

    ਪ੍ਰਸੰਗ ਦਿਲ ਨੂੰ ਧੂਹ ਪਾਂ ਗਿਆ

  • @user-sg6ve8og9h
    @user-sg6ve8og9h Рік тому

    Bohat bohat dhanwad Jo eh dhadi waar Sunan nu mili .

  • @SatnamSingh-gl3pf
    @SatnamSingh-gl3pf 6 років тому +5

    ਵਾਹ ਅਲਬੇਲਾ ਜੀ ਕਿਆ ਬਾਤ

  • @pendutimes1086
    @pendutimes1086 5 років тому +15

    I do not have words for it
    Sira hi lga ta ji

  • @Bhupindersinghrrb
    @Bhupindersinghrrb 8 місяців тому

    ਇਹ ਸੀ ਸਾਡਾ ਪੰਜਾਬ ਰਾਜ

  • @user-kl1je5gc8s
    @user-kl1je5gc8s 3 роки тому +1

    ਵਾਹਿਗੁਰੂ ਜੀ

  • @sukhwinder369
    @sukhwinder369 3 місяці тому

    ਜਿਉਂਦੇ ਰਹੋਂ।

  • @kashmirdhanju756
    @kashmirdhanju756 Рік тому +1

    Wahegurugi, Tuhanoo Hamesha chardian klan vich rakheji. Bhoot hi suchaje dhang naal etihaas pesh keeta heiji.

  • @user-bm4et8te9t
    @user-bm4et8te9t 5 років тому +2

    Redeo Tari ਬਹੁਤ ਬਹੁਤ ਧੰਨਵਾਦ ਜੀ ਤੁਹਾਡਾ

    • @radiotari
      @radiotari  5 років тому

      ਜੀ ਤੁਹਾਡਾ ਵੀ। ਬਣੇ ਰਹੋ।

  • @sherbajdhaliwal5650
    @sherbajdhaliwal5650 4 роки тому +3

    Sirra ਭਾਪਾ ਜੀ

  • @akaur4533
    @akaur4533 4 роки тому +6

    Canada vich ik kitab shapi hai jis da na hai
    IRON LADY MAHANRANI JIND KAUR

  • @ranjitgill5871
    @ranjitgill5871 4 місяці тому

    Waheguru ji 🙏

  • @sukhjinderangroia9461
    @sukhjinderangroia9461 3 роки тому +1

    ਰਾਜ ਕਰੇਗਾ ਖਾਲਸਾ

  • @harpreetsingh-ic8th
    @harpreetsingh-ic8th Рік тому

    Mata sulakhni ji pehli caste 5 th cllas ch pehli bar suni c ji thanks to all

  • @akaur4533
    @akaur4533 4 роки тому +2

    Sadeh java apneh SIKH RAAJ TON
    KURBAAN JAVAN
    KASH GADARS NOO AKAL HUNDI

  • @SukhdevSingh-cv3ge
    @SukhdevSingh-cv3ge 2 роки тому

    Very nice bilu gill or Diwana albela g

  • @bhaihardeepsingh1379
    @bhaihardeepsingh1379 2 роки тому +2

    Wah ji wah bahut khoob

  • @kulwindersingh-cj6zh
    @kulwindersingh-cj6zh 5 років тому +16

    Meri ik slah hai sare punjabi veeran nu jadon koi apne ghar program hove ta yr aapan dhadi jhathe da program kraya karo ta k itihaas bare apni aun wali peedi nu pta chale

  • @hardeepchahal7771
    @hardeepchahal7771 7 місяців тому

    Mera punjab great 👍

  • @sandeepkaur3313
    @sandeepkaur3313 3 роки тому +1

    Rona aunda sun k sikh raj da pattan bare

  • @SsMaur
    @SsMaur 3 роки тому +1

    Thanks veer ji well come bhoot bhoot mhirbani and please next album dharmi sardar dhadi gurbaksh singh albela old jaroor ok by (i.m Raghveer singh dhaliwal village Raipur Diss MANSA punjab

  • @peace3694
    @peace3694 4 роки тому +13

    Very heart touching, no words for it. Thank you so much uploading 🙏🙏🙏

  • @user-ht9xd1sr4t
    @user-ht9xd1sr4t 10 місяців тому

    waheguru ji

  • @sidhuanoop
    @sidhuanoop 3 роки тому +2

    ਵਾਹ ਜੀ ਵਾਹ ਬਹੁਤ ਖੂਬ । ਧੰਨਵਾਦ ਜੀ

  • @kaurpreet9970
    @kaurpreet9970 4 роки тому +7

    Thank u so much for this I have no words for this prasang

  • @turlochanmalhi3130
    @turlochanmalhi3130 6 років тому +13

    Very sad situation, we are in the same situation today. A wake up call to Sikhs.

    • @japsinghsidhu5414
      @japsinghsidhu5414 4 роки тому

      ਅੱਜ ਵੀ ਓਹੀ ਹਾਲ ਐ ਪੰਜਾਬ ਦਾ। ਉਂਨਾਂ ਡੋਗਰਿਆਂ ਦੇ ਵੰਸ਼ ਜਿਉਂਦੇ ਨੇ ਬਾਦਲਾਂ ਤੇ ਮਜੀਠਿਆਂ ਦੇ ਰੂਪ ਚ

  • @taranvir6580
    @taranvir6580 3 роки тому +2

    Thanks Very much
    Bhut hi wadia

  • @LakhwinderSingh-ll3ss
    @LakhwinderSingh-ll3ss 6 років тому +5

    Albela ji ne Sikh Raj di jad taji kra diti

  • @big_b830
    @big_b830 8 місяців тому

    ❤ਸ਼ੇਰ ਏ ਪੰਜਾਬ

  • @jattpunjabi1959
    @jattpunjabi1959 6 років тому +15

    ਗੁਰਬਖਸ਼ ਸਿੰਘ ਅਲਬੇਲਾ ਜੀ ਦਾ ਪ੍ਰਸੰਗ ਮਾਤਾ ਸੁਲੱਖਣੀ ਜ਼ਰੂਰ ਲੱਭ ਕੇ ਪਾਓ ਜੀਓ!!

    • @hussangill213
      @hussangill213 6 років тому +3

      Jatt Punjabi qaaq

    • @harpritsingh8734
      @harpritsingh8734 5 років тому +2

      Bibi rjni v bahut hi pyar prsang hai ji
      Chhote hunde albela ji nu bahut sniya c
      Sachi bahut hi rss e ohna di awaj ch

    • @harleenkaur7370
      @harleenkaur7370 2 роки тому +1

      Good. Veer. Ji. ALveLa. Ji

  • @kulwindersingh-cj6zh
    @kulwindersingh-cj6zh 5 років тому +5

    Kine mahaaan c yr punjabi

  • @kjssgnr
    @kjssgnr 4 роки тому +3

    Great jatha

  • @gurpiarsinghsingh2434
    @gurpiarsinghsingh2434 2 роки тому +3

    ੴੴਵਾਹਿਗੁਰੂ ਜੀੴੴ

  • @bhagwansinghmannmann6658
    @bhagwansinghmannmann6658 6 років тому +6

    VERY Very good parsang.

  • @ManjitKaur-fg9iy
    @ManjitKaur-fg9iy 7 місяців тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @RamandeepSinghSODHI-tf2tw
    @RamandeepSinghSODHI-tf2tw 4 роки тому +1

    ਬਹੁਤ ਵਧੀਆ ਜੀ

  • @JaspalSingh-ul6ys
    @JaspalSingh-ul6ys Рік тому

    ਪੰਜਾਬੇ ਦੇ ਮਾਲਕ
    ਮਹਾ ਭਾਰਤ ਦੇ ਵੇਲੇ ਦੇ ਸਨਾਤਨੀ ਲੋਗ 5000 ਸਾਲ ਪੁਰਾਣੇ
    ਸਿਖ ਤੇ 550 ਸਾਲ ਪੁਰਾਣੇ ਨੇ

  • @SoleFN_-
    @SoleFN_- 5 місяців тому

    Kito bohar kalgya alya koi....na sada

  • @gillfps9670
    @gillfps9670 6 років тому +5

    fantastic ..i have been waiting for this SAGA (ALBELA ) FOR 10 YEARS ,,..... THAKNS

    • @radiotari
      @radiotari  6 років тому +1

      Thanks to you, too. Stay tuned.

  • @Jagseer_Singh_
    @Jagseer_Singh_ 3 роки тому +3

    Thanks thanks thanks very good 🚩🚩🚩🚩🚩🚩🚩🚩🙏🙏🙏

  • @dhandevsingh6684
    @dhandevsingh6684 5 років тому +9

    ਗੁਰਬਖ਼ਸ ਅਲਵੈਲੇ ਸਰਵਨ ਭਗਤ ਦਾ ਪ੍ਸੰਗ ਜਰੂਰ ਸੈਂਡ ਕਰੋ ਜੀ

  • @user-bd6rx5np7g
    @user-bd6rx5np7g 4 роки тому +3

    ਵਾਹਿਗੁਰੂ

  • @gurpreetsingh-kn9so
    @gurpreetsingh-kn9so Рік тому

    Waheguru ji me bohut sundi aa Maharaja ranjit singh da prsang

  • @sabkasarpanch4322
    @sabkasarpanch4322 5 років тому +3

    Dil nu dhooh paun vali klakari🙏🏻

  • @avtarsingh6477
    @avtarsingh6477 2 роки тому +2

    Waheguru ji

  • @akaur4533
    @akaur4533 4 роки тому +8

    Thetford (England)
    Vich ajj lakhan Akers JAMEEN hai Mahanraja Daleep Singh deh na hai
    Mahanraja Daleep Singh deh privaar noo ik ik karkeh sabh a noo muka dittaah
    Maharaja Daleep Singh deean hath likhat chithian aj vee Thetford dee Reference library vich han

  • @harpreetsingh-ic8th
    @harpreetsingh-ic8th Рік тому

    Wheguru ji

  • @tarsemsingh5801
    @tarsemsingh5801 2 роки тому

    ਜਾਨ ਨੂ ਧੂਹ ਪੇਦੀ ਹੈ ਆ ਪਨਾ ਇਤਹਾਸ ਸੁਨਕੇ

  • @valkaransingh3087
    @valkaransingh3087 6 років тому +4

    Waheguru ji waheguru ji waheguru ji waheguru ji waheguru ji waheguru

  • @moneybrar2015
    @moneybrar2015 5 років тому +8

    heart touching...

  • @AmandeepKaur-xt1hw
    @AmandeepKaur-xt1hw 2 роки тому +5

    Really heart ❤️ touching 🙏