ਗੋਰਾ ਭਾਖੜਾ ਚ ਨਹਾਇਆ😱| foreigner Swimming in Punjab
Вставка
- Опубліковано 19 жов 2022
- Hope You Like My Content :)
INSTAGRAM: / flop_youtuber
SNAPCHAT: / flop_youtuber
FACEBOOK: / flopyoutuber
TWITTER: / flop_youtuber
#punjabivlogs #punjabitraveller #flopyoutuber
Latest Stories Layi Snapchat Te follow krlo Milage 👻 SNAPCHAT: www.snapchat.com/add/flop_youtuber
Bahut kaint bai 👌🏻
ਪ੍ਰਗਟ ਸਿੰਘ ਖੋਖਰ ਫੇਸਬੁੱਕ ਤੇ ਵੀ follow ਕਰਦੇ
Pargat vree contact number tuhada koi jrur dsyeo❤️ glbaat krnia koi miln di
Vera bhola de video bahut vadia hor video pao
Y comment kita yr special aajo yr mere vall comment ch number v ditta please aajo yr
ਐਨਾ ਦੀ ਯਾਰੀ ਵਾਲੀ ਪੁਰਾਣੀ ਆ । ਦਿਲਦਾਰ ਬਂਦੇ ਆ ਦੋਨੋ ❤️❤️❤️👍👍🙏
ਅਸੀਂ ਪੰਜਾਬ ਵਾਲੇ ਬਹੁਤ ਵਡਿਉ ਪਾਕਿਸਤਾਨ ਵਾਲਿਆਂ ਦੀਆਂ ਵੇਖਦੇ ਆ ਪਰ ਹੁਣ ਆਪਾ ਆਪਣੇ ਪੰਜਾਬ ਵਾਲਿਆਂ ਨੂੰ ਸਪੋਟ ਕਰੀਏ🙏🌾🙏🌾🙏🌾
Sai gal g
Pakistan v apna hi aa y
@@jaggimehra3924 ਹੈਗਾ ਤੇ ਆਪਣਾ ਪਰ ਥੋੜ੍ਹੀ ਜੀ ਹਵਾ ਜਿਆਦਾ ਕਰਦੇ ਆ
@@punjabvillagemajha shi a bha
Ryt veere
ਬਾਈ ਜੀ ਆ ਤਾਂ ਸਿਰਾ ਕਰਾਤਾ ਬਹੁਤ ਵਧੀਆਂ ਜੀ ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ
ਸੰਗਰੂਰ,ਬਰਨਾਲੇਂ ਆਲੇ ਸਿਰਾਂ ਈ ਲਾਉਂਦੇ ਆ
Hmm
ਬਹੁਤ ਵਧੀਆ ਪਰਿਵਾਰ ਆ ਗੋਰੇ ਦਾ ਪੂਰਾ ਦਿਲ ਲਵਾਇਆ ਏ
ਮੈਂ ਪ੍ਗਟ ਦੀਆਂ ਵੀਡੀਓ ਦੇਖਦਾ ਨਹੀਂ ਸੀ,, ਪਰ ਯਾਰ ਅੱਤ ਕਰ ਦਿੱਤੀ, ਇੱਕ ਅੰਗਰੇਜ਼ ਨੂੰ ਪੰਜਾਬੀ ਮਾਂ ਬੋਲੀ ਬਾਰੇ ਦੱਸਣਾ ਅਤੇ ਸਿਖਾਇਆ ਹੈ, ਸਲੂਟ ਹੈ
ਇਸ ਵਲੋਗ ਦੀ ਸਭ ਤੋਂ ਵੱਡਾ ਗੱਲ ਲੱਗੀ ਕੇ ਤੁਸੀਂ ਆਪਣੀ ਪੰਜਾਬੀ ਭਾਸ਼ਾ ਬਾਰੇ denial ਨੂੰ ਦੱਸਿਆ!
ਵੀਰੇ ਇਸ ਬਾਈ ਵਰਗੇ ਇਨਸਾਨ ਚਾਹੇ ਰੂਸ ਦੇ ਚਾਹੇ ਦੂਜਿਆਂ ਦੇ ਮਰਦੇ ਮਾਂ-ਬਾਪ ਦੇ ਸੁੱਖਾਂ ਸੁਖ ਰੱਬ ਤੋ ਲਏ ਪੁੱਤ ਨੇ ਯਰ ਕੋਈ ਰਾਜਾ ਬਾਬੂ ਈ ਹੈ ਨਹੀ ਜੋ ਮਨੁੱਖਾਂ ਦੀ ਜੰਗ ਵਿੱਚ ਇਸ ਦਿੱਤੀ ਜਾ ਰਹੀ ਬਲੀ ਨੂੰ ਰੋਕ ਲਗਾਉਣ। ਲੱਖਾਂ ਲੋਕ ਮਰਗੇ ਸਾਇਦ ਸਮੇਤ ਮਾਸੂਮ ਬੱਚੇ
ਭੋਲਾ ਜਾ ਕੇ ਕਹਿਦੇ😝😝😝😝😝😝ਮਾਤਾ ਤੂੰ ਵੀ ਗਰੇਟ ਆ🤗
ਫਲੋਪ ਬਾਈ ਭੋਲੇ ਜੱਟ ਨੂੰ ਕਹੀ ਕਿ ਮੇਰੇ ਸਬਸਕ੍ਰਾਈਬਰ ਤੈਨੂੰ ਬਹੁਤ ਪਿਆਰ ਕਰਦੇ ਆ ❣️❣️very nice man bhola jatt 🤘🤘
Hahaha 😂 our punjabi's style of laughing is distinct 😅❤️ btw impressive. 🤠
ਬਹੁਤ ਸੋਹਣੀ ਵੀਡਿਓ ਖਿੱਚ ਕੇ ਰੱਖ ਕਾਮ
Eh vedio dekh k sachio dil kita b bhole nu rotti te bulayea ik war dil khush krta y tu. You make me feel proud .Tnx for giving him a great time
ਬਾਈ ਇਸਨੂੰ ਪੰਜਾਬ ਵਿੱਚ ਵਿਆਹ ਦੇਖਾ
ਵੀਰ ਅੱਜ ਗੁੱਸਾ ਹੈਂ।। ਸਾਰਿਆ ਨੂੰ ਸਤਿ ਸ਼੍ਰੀ ਆਕਾਲ।। ਤੂੰ ਮੇਰਾ ਛੋਟਾ ਵੀਰ ਹੈ।।ਆ ਤੂੰ ਗਲਤ ਕੰਮ ਕੀਤਾ।।ਬਹੁਤ ਪੁੱਤ ਮਰ ਗਏ।।ਤੂੰ ਬਹੁਤ ਸਹਿਣਾ ਹੈ।। ਨਹਿਰ ਵਿੱਚ ਆਏ ਸੀ।। ਵੀਰ ਗਲਤੀ ਹੈ
❤bhot vadia bro waheguru mehar kre video dekh ka dil khush ho jnda ❤
ਆਪਣਿਆ ਨਾਲੋ ਬਾਹਰਲੇ ਬੰਦੇ vdie ਨੇ yr😌❤️
ਮਿੱਤਰਾ ਜਦੋਂ ਤੂੰ ਏਦੇ ਕੋਲ ਗਿਆ, ਓਦੋਂ ਤੈਨੂੰ ਭੋਲ਼ਾ ਬਣਾਉ 🤣
Oh kiva
phila ode kol hi reh k aya bai eh
@@karan-iv7bv ਲੱਗਦਾ ਚੰਗਾ ਭੋਲ਼ਾ ਬਣਾ ਕੇ ਆਇਆ ਰੱਬ ਦੇ ਬੰਦੇ ਨੂੰ 😭
@@HARMEETSINGH-us8xh hnji bai othe bhole de ghr hi rhinda c ede vlogs shuru to dekhda main ghaint bnde a dohe
Bahut sohna vlog aa.. Saada bhola... Bhola jindabad.. 😃😃❤❤
Aj da vlog tin vari vakhia...
Love you Bro ❤
Love from Pakistan 🇵🇰panjab
kartar pur..
Laal hussain g utube te mera likheya Song (maa da dard)Singer Ramzana heer da, pls jroor suneo nd dsio comments kr k
ua-cam.com/video/P37KQ8nli7A/v-deo.html
ji oh shera, kmaal kri janda.... mitr bana liya tusi... love and slaamti from multan punjab.
ਦਿਲਦਾਰ ਬੰਦਾ ਪ੍ਹਰਗਟ ਯਾਰ ਆਪਣਾ
ਵਾਹ ਵੀਰੇ ਰੱਬ ਖੁਸ਼ ਰੱਖੇ 🙏🏻 ਮਿਲਣ ਆਉਣਾ ਬਾਈ ਸੋਨੂੰ 🤗 ਏਸ ਬਹਾਨੇ ਮੇਰਾ ਵੀ ਵਲੌਗ ਨਿਕਲ ਜਾਣਾ ਇਕ 😊
How beautiful your mom is so caring
bht kaint bai wait rehndi a tuhde vlog di bruh❤👌
Nice veer g dono he vadeaa full enjoy karo waheguru ji wahegur ji kush rkhe love you ❤️❤️❤️❤️❤️
ਬਾਈ ਕਿਹੜਾ ਪਿੰਡ ਆ ਤੇਰਾ ਪੰਜਾਬ ਚ ।
ਬਾਕੀ ਵਧੀਆ ਗੱਲ ਆ ਕੇ ਇੱਕ ਰਸ਼ੀਅਨ ਬੰਦੇ ਨੂੰ ਆਵਦੇ ਪੰਜਾਬ ਬਾਰੇ ਦੱਸ ਰਹੇ ਜੇ
VEERE BAUT GHUMAYEA BHOLE NE TENU
FULL NAZARE DAWA K BHEJI ESNU
EH POORI LIFE YAAD RAKHE K PUNJAB GEA C
Nyc vlog ....💓 Love from Tohana City of Canals...
zindagi ch pehli baar main koi vlog bine skip kite dekhya bai 😍
ਭੋਲਾ ਜਂਟ ਸਵਾਦ ਲੈ ਰਿਹਾ 👌👌👌👌
Bohat hi ghant bai g raab jeonda wasde rakhe tenu Love from majha ❤️❤️❤️❤️❤️❤️❤️❤️❤️
dil da saf a flop tu v jama yr mnu teri hr gl ch es gore layi pyr a dhanvad vr tera care krn layi es di
Bai siraa glbat.....bai nzare dvaee Gore bai nu....great job Bai ji ....👍👌👌💐👏💐💐💐
Jeonda ReH Mera Praaa ❤️💕
Bai har vedio dekh da c thodi par end teh chanl subscribe krna bhull jai da c,par ajj teri vedio kholn sar hi subscribe kartta chanl . love you brooo👍👍👍
Part 4 ans 5 is the best I have seen before keep making more vlog with Daniele
Bhole de pagg bani jawe ... Bro .. .. nall tu v bani bro 👍👍
ਇਵੇਂ ਲੱਗਦਾ ਜਿਵੇਂ ਮੈਂ youtuber ਨੂੰ ਬਹੁਤ ਹੀ ਚੰਗੀ tray dekhya hunda
Very nice.... God bless all of you....
Bai veer nu viah jarur deikhaoooo Apne punjab daaa jaruur baaki Diwali a rahi a
Beautiful bro sidhu y de ghr leke ja y ds sade sidhu veer bare plz 🙏🏻🙏🏻🙏🏻🙏🏻🙏🏻
*Love you Pargat Veer From Multan Punjab Pakistan ❤*
Rab tenu trakiya dawe veer..🙏🙏🙏
Veerae gora kala krae ga tu🤣😂😂
Love from jammu & kashmir 🧡
Wah bhai swaad a geya video dekh ky🤗🤗🤗🤗👍🙏
Sirra bro keep it up
God bless you always 🙏🙏
Love from haryana ❤️sirra la rakhi a
BAHIT HE JABRDAST VIDEO HAIN MAINU I EH KHUSI HO RAHI HAIN KEY TUSI EKK Rusian TO Aae. GUEST DA KINA MAAN SANMAN KAR RAHEY HO I AM VERY HAPPY KEY TUSI AND YOUR FAMILY MEMBERS ESS RUSIAN DE KINI SEWA KAR RAHEY HO THIS IS OUR CULTURE. MAHMAN NAWJI I AM WAITING FOR YOUR NEXT VIDEO GOOD BLESSINGS FROM MY SIDE TO YOU AND YOUR FAMILY MEMBERS GOD BLESS YOU
Take him to golden temple on the occasion of Diwali
Att hi krona bai
ਬਾਈ ਪਟਿਆਲੇ ਤਾ ਘੁਮਾ ਦਿੰਦਾ
Bhole nu diwali te Amritsar le ke jayio bro swaad ayu ga bhole nu☺️
ਇਹਨੂੰ ਕਹਿੰਦੇ ਨੇ ਯਾਰੀ ਆਗਿਆ ਭੋਲਾ ਜੱਟ ਘੈਂਟ ਪੰਜਾਬੀ
Rabb thude Dona di dosti sda kaim rkhe
Sira blog a bai ❤❤
Brother Golden Temple ve leke jeyo...
aunty kine pyar nal boli job h babe di ...🤣🤣 kiniya bholiya ne sadiya mava
Siraaa video veer👍👍
Bhot vadia video banai aa 😊
Guru ki nagri amritsar sahib le ke jao ehna nu... Golden Temple jalianwala bagh and many more things to explore..
Veer main tohana cho aa.......jithe tusi naha rehe oo❤❤💯💯
Perfect gora jatt ✌🏻
You’re great brother❤️
ਬਾਈ ਇਹਨੂੰ ਆਪਣੇ ਆਹਤੇ ਤੇ ਲੈਕੇ ਜਾਈ ਓਥੇ ਰੰਗ ਤਮਾਸ਼ੇ ਦਿਖਾਈ ਇੱਕ ਜੋਗੀਪੀਰ ਲੈਕੇ ਜਾਈ
Bahut kaint 22 ji ….. it’s Mintu frm Jammu luv u alot
Gora jatt dhakk pa rea puri 💥💥💥😍
ਬਾਈ ਪਿੰਡ ਤਾਂ ਦੱਸ ਦਿੰਦਾ ਸੰਗਰੂਰ ਚੇ…?
Bai ji ajj milya c mai tuhannu patrol pump te brete bhut dukh hoya veeere axitment de vich mai tuhaade nal pic khichvauno v rehgya bss bollya jeha ni gya sode moohre veere but koi ni kde milange jindgi de vich
Nd love you baai ❤️
Good one Bai keep it up have a fun with Bola😂
Vlog bhi top class hai bhai 💝🙏
Bhai bhole n kurukshetra jarur dekha k lyaii
ਰਸ਼ੀਅਨ ਟੈਂਕ ਆ ਭੋਲਾ ਬਾਈ ਹਰਿਮੰਦਰ ਸਾਹਿਬ ਲੈਜਾ
Siraa paji ❣️👍
Bsi dunia ider do uder ho ju par tu comment like krna ni bhulda dilo recpect a bai ❤❤❤
Bahut e ghaint video a brother
ਪੂਰਾ ਪੰਜਾਬੀ ਬਣਾਕੇ ਭੇਜਿਓ ਏਨੂੰ
Jwa bna deena
Vohat vdiaa videos hundiya ne
Ghaint gal batt veer 👌👌👍👍
Pargat you r great person.....no comments
ਐਂਡ VLOG 🥰🥰🥰🥰🥰🥰🥰👍🏻ਖਿੱਚ ਕੇ ਰੱਖੋ ਕੰਮ
Bro tusi punjabi ho es waaste mai tuhanu subscribe kita love you ♥️😍
Y ji full suppt aw ,m waiting for your vlog plz upload early next vlog , m nearby you shergarh
Bahot vadeyaa 22ji
Nice, take Daniel to Harmandir Sahib and then Chandigarh
Sirrraa paaji ❤
out of box content 🔥🔥🔥
Thanks veere tu bhole nu sade pind moonak vich la ka aya
Your mom so sweet❤
Bahut wdia pra km kr reha jio
ਮੈਨੂੰ ਤਾਂ ਤੁਹਾਡੀ ਮੋਟਰ ਹੀ ਬਹੁਤ ਬੰਬ ਲੱਗੀ natural ਜਿਹੀ ਲੱਗਦੀ
Sirr video brother Love you all
ਫਲਾਪ ਬਾਬੇ...ਭੋਲੇ ਜੱਟ ਤੋਂ ਕੋਈ ਪੰਜਾਬੀ ਗਾਣਾ ਗਵਾ ਯਰ... ਬਹੁਤ ਹੱਸੀ ਵਾਲੀ ਵੀਡੀਓ ਬਣੂ ਲਾਇਕ ਵੀ ਬਹੁਤ ਆਉਣਗੇ
Nice video brother Love you
Bahut badiya video bnaya bai tusi keh rahe ho bhola 2 month rakhna aa pind fir kithe bhole da j dil lag geya ethe ta iss ne ethe hee settle ho jana aa🤣😂
Nice vdo Gora bahut khush hai
ਪੰਜਾਬ ਦੇ ਕੱਬਡੀ ਟੂਰਨਾਮੈਂਟ ਤੇ ਵੀ ਲੈ ਕੇ ਜਾਈ ਼
22 Eh Te tohana head aa mai tohana da hi aaa hun canada aa veer love❤️