Thanks to all of you for lovely comment ❤️ make sure you subscribe to my Gaming channel also ua-cam.com/channels/KlhR48PVvs1TS8JoXU1bXQ.html?view_as=subscriber
Bai kush karta review dee k Puri fell c review ch Hun tak sab toh vadiya tuhada review aa Babbu maan de song ne subscribe b karva dita tuhade channel nu 😊
Legend taa Ikk hee aa Te o Ustaad Babbu Maan Saab ji . One and only.Rees khacha ne kiti par Rees nukkre di hoyi nahi. Hun v khachaa ne kehna copy aa . Ehna nu samjh nahi aundi Ki kahiye taa karke shurli shadd dinde. Khacch mehakma door rahe.
Mere wadde bhra.bahut WADIYA REACTION ditta tusi.janion soch janion reaction .janion tusi te maan saab ta shuru to e dil vich ne te dil vich e rehn ge . Love you wadde bhra . Love you maan fans Love you babbu maan saab zindabad.
Zoron hateran ne bhai mitro Sang bitha laine Jiddan de main fan beliyo Gajni viha laine Eh likhda babbu maan kithe rees kru javak kl dye🔥🔥 Javak kl dye
Bhout bhout bhout bhout bhout bhout bhout bhout bhout bhout bhout bhout bhout bhout bhout bhout bhout bhout bhout hi zabrdast song, can't music wah wah wah wah y maan sahib tere koi v rees ni kar sakda jionda rah maana
Thanks to all of you for lovely comment ❤️ make sure you subscribe to my Gaming channel also ua-cam.com/channels/KlhR48PVvs1TS8JoXU1bXQ.html?view_as=subscriber
Bhai kush krta
JS FITNESS vr siraaa kar gyaa maan
Ustad jindabad
Bai kush karta review dee k
Puri fell c review ch
Hun tak sab toh vadiya tuhada review aa
Babbu maan de song ne subscribe b karva dita tuhade channel nu 😊
22 mandiyan ch jatt rul da song te react kro 🙏
ਨਿਆਣਿਆਂ ਸੁਣਦੇ ਆ ਅੱਜ ਕੱਲ ਦੇ ਸਿੰਗਰਾ ਦੇ ਗਾਣੇ
ਸਾਡੀ ਤਾਂ ਰੂਹ ਦੀ ਖੁਰਾਕ ਆ ਉਸਤਾਦ ਬੱਬੂ ਮਾਨ ਸਾਬ੍ਹ ਜੀ ਦੇ ਗਾਣੇ
ਬੇਈਮਾਨ ❣️❣️❣️❣️
Thanks so much brother reaction lyi🙏
ਬੰਦਾ ਸਿੰਘ ਬਹਾਦਰ ਮਿੱਤਰੋ ਮੇਰਾ ਹੀਰੋ ਐ 🙏❤
ਇਸ਼ਕਪੁਰੇ ਵਿੱਚ ਜੱਟੀਏ ਖੂਬ ਨਜ਼ਾਰੇ ਲੈਨੇ ਆ 🤩😍
Love you ustad BM g 💪😘😍😎❤
ਬੇਈਮਾਨ ਕੱਲ ਵੀ ਜੀਰੋ ਤੇ ਅੱਜ ਜੀਰੋ ਬੰਦਾ ਸਿੰਘ ਬਹਾਦਰ ਮਿੱਤਰੋ ਮੇਰਾ ਹੀਰੋ ਐ ਲਵ ਯੂ ੳਸਤਾਦ ਜੀ
ਜਿਹੜੇ ਸ਼ਲਾਰੂ ਕਹਿੰਦੇ ਸੀ ਮਾਨ ਦਾ ਟਾੲਿਮ ਗਿਅਾ ੳੁਹਨਾਂ ਹੇਟਰਾਂ ਦਾ ਜੀਜਾ ਅਾ ਗਿਅਾ ਕਰੋ ਹੁਣ ਚਾਹ ਪਾਣੀ ਦਾ ਪ੍ਰਬੰਦ
ਕੋੲੀ ਤੋੜ ਨੀ ੲਿਸ ਗੀਤ ਦਾ ਨਜਾਰਾ ਲਿਅਾਤਾ ੳੁਸਤਾਦ ਜੀ ਨੇ.
Ryt Bro
Sidhu ne kita parband cha pani da
@@jimysandhu1693 1 song ne hi hilla ta aje 3 bhaag aaone aaa🤣🤣🤣🤣
Gyea ta ajy sdeeq v ni ,gyea ta ajy harbhajnmaan v ni ,gyea ta ajy gurdas mann v ni .fr babbu maan ta rehndi duniaa tkk rhugaa 😍
@@jimysandhu1693 sidhu de te dappar gille ho rhe ne
ਹੇ ਖੁਦਾ ਅਪਨੇ ਦਰਬਾਰ ਮੇ ਹਮਾਰੀ ਬੀ ਕੋਈ ਇਮਾਨਤ ਰਖਣਾ
ਦੁਨੀਆਂ ਰਹੇ ਜਾ ਨਾ ਰਹੇ ਹਮਾਰੇ babu mann ji ਕੋ ਸਲਾਮਤ ਰਖਣਾ
End baai
ਨਜ਼ਾਰਾ ਈ ਲਿਆਤਾ ਯਾਰ ਕਿਆ ਬਾਤ ਹੈ।
ਤਕੜਾ ਹੋ ਜਾ ਮਾਨਾਂ ਪੰਜਾਬੀਆਂ ਨੂੰ ਅਜੇ ਬਹੁੱਤ ਉਮੀਦ ਹੈ ਤੇਰੇ ਤੇ।
ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ।
ਇਹ ਇੱਕ ਬਹੁਤ ਹੀ ਜੋਸ਼ ਭਰਨ ਵਾਲਾ ਜੋਸ਼ੀਲਾ ਗਾਣਾ ਹੈ । ਉਸਤਾਦ ਤਾਂ ਉਸਤਾਦ ਹੀ ਹੁੰਦਾ ਹੈ ।
⛳🙏👌👌👌👌👌
💥🔥
ਮਾਨ ਸਾਬ ਦਾ ਗੀਤ ਜਦੋਂ ਮੈਂ
UA-cam ਤੇ ਦੇਖਿਆ ਤਾਂ ਮੈਂ
ਰੱਬ ਦੀ ਸੋਂਹ ਪੂਰੇ 10 ਵਾਰ Rupeet ਤੇ ਸੁਣਿਆ
ਮਾਨ ਸਾਬ ਵਰਗਾ ਨਾ ਤਾਂ ਇੰਡਸਟਰੀ ਚ ਕੋਈ
ਹੋਇਆ ਤੇ ਨਾ ਹੀ ਕੋਈ ਹੋਣਾ
ਪਿਓ ਪਿਓ ਹੁੰਦਾ ਪੁੱਤ ਪੁੱਤ ਹੁੰਦਾ
Love you maan saab
💪💪💪💪💪💪💪💪💪💪💪💪💪💪💪💪💪💪💪💪💪💪💪💪
ਇਹੋ ਜਿਹੇ ਗੂੜ- ਗਿਆਨ ਅਤੇ ਗਹਿਰੇ ਅਰਥਾਂ ਵਾਲੇ ਗੀਤ ਇਕ ਵਾਰ ਸੁਣਿਆ ਸਮਝ ਵੀ ਕਿੱਥੇ ਪੈਂਦੇ ਐ ਜੀ । ਜ਼ਿਆਦਾ ਵਾਰ ਸੁਣਾਂਗੇ ਤਾਂ ਹੀ ਪੱਲੇ ਵੀ ਪੈਣਗੇ ਅਤੇ ਓਨਾ ਹੀ ਲੁੱਤਫ਼ ਆਏਗਾ ਜੀ ।
Jis din to song ayea sade ta band hi nii hoyea iko song 100000 tym
👌👌👌👌
ਕਿਸਾਨ ਮਜਦੂਰ ਏਕਤਾ ਜਿੰਦਾਬਾਦ ਅਸਤਾਦ ਜੀ ❤️
Kisan mazdoor eakta zindabad
Kisaan majdoor Ekta zindawad UsTaaD ji 🙏🙏🙏🙏🙏
ਬਾਈ ਜੀ ਅਸੀਂ ਕੱਟੜ ਫੈਨ ਹਾਂ ਬੱਬੂ ਮਾਨ ਜੀ ਦੇ।
ਇਹ ਸੌਂਗ ਸਭ ਨੂੰ ਸਮਝ ਆਉਣੇ ਮੁਸ਼ਕਿਲ ਹੈ। ਉਸਤਾਦ ਜੀ ਨੇ ਇਕ ਘੰਟੇ ਦੇ ਲਫਜ ਲਿਖੇ ਸੀ 60 ਮਿੰਟ ਦਾ ਗਾਣਾ ਸੀ ਇਹ ਜਿਸ ਵਿਚ ਸਿਰਫ 9:54 ਮਿੰਟ ਦਾ ਹੀ ਗਾਇਆ ਗਿਆ।👌🏼👌🏼👌🏼❣️❣️❣️❣️❤️❤️❤️❤️❤️
ਆਖਰੀ 307 95 ਦੇ ਵਿਚ ਭੁਗਤੀ ਸੀ 🔥🔥🔥,,, ਅੱਜ ਕੱਲ ਬੱਚਿਆ ਦੇ ਖੇਡ ਦੀ ਬੰਦੂਕ ਖਿਡੌਣੇ ਨਾਲ ਸੰਜੇ ਦੱਤ ਬਣੇ ਫਿਰਦੇ ਆ😂😂😂😂😂
🤣🤣🤣
😂😂😂😂 khidone ale chla k ghro v pajj jnde 😂😂😂😂
🤣🤣🤣
😂😂😂😂😂😂😂😂😂😂
Shi kha y 🤣🤣
ਪਤਾ ਲਗਦਾ ਮੇਰੇ ਸੋਹਣੇ ਵੀਰ ਨੇ ਇਤਿਹਾਸ ਦੀਆਂ ਕਿਤਾਬਾਂ ਦੇ ਪੰਨਿਆਂ ਨੂੰ ਪੜਿਆ ਹੈ❤️❤️❤️❤️❤️ਨਹੀਂ ਜਵਾਬ ਵੀਰ ਤੇਰੀ ਅਦਾਕਾਰੀ ਦਾ! ਦਿਲੋਂ ਸਲਾਮ ਵੀਰ ਤੈਨੂੰ ਪਰਮਾਤਮਾਂ ਤੰਦਰੁਸਤੀਆਂ, ਲੰਮੀਆ ਉਮਰਾਂ ਤੇ ਤਰੱਕੀਆਂ ਬਖਸ਼ੇ🙏🙏🙏🙏🙏 No word for this song 👌👌👌👍👍👍😍😍😍😍
ਜਿਹੜੇ ਕਹਿੰਦੇ ਸੀ ਐਵੇਂ ਉਸਤਾਦ ਬਣਾਇਆਂ ਮਾਨ ਸਾਬ ਇਹ ਗਾਣਾ ਸੁਣਨ ਤੋਂ ਬਾਦ ਉਹ ਵੀ ਉਸਤਾਦ ਮੰਨਣਗੇ ਉਸਤਾਦ ਨੂੰ।
ਸਿੰਘ ਸਾਬ 4 ਭਾਗ ਹੋਰ ਨੇ ਅੜਬ ਪੰਜਾਬੀ ਗਾਣੇ ਦੇ ਉਹ ਵੀ ਆਣਗੇ
ਕਿੰਨੀ ਲਹਿਰ ਭਰਿਆ ਗੀਤ ਆ। ਬਾਬਾ ਦੀਪ ਸਿੰਘ ਜੀ ਅਤੇ ਬਾਬਾ ਬੰਦਾ ਬਹਾਦਰ ਸਿੰਘ ਜੀ। ਬਾਹ ਜੀ ਬਾਹ ਅਨੰਦ ਆ ਗਿਆ ਗੀਤ ਸੁਣ ਕਿ । ਉਸਤਾਦਾਂ ਦਾ ਉਸਤਾਦਾਦ ਬਾਈ ਬੱਬੂ ਮਾਨ ਸਾਬ legland maan sab.💝💝💝
ਪਾਜੀ ਅੱਜ ਪੂਰਾ ਖੁਸ਼ ਲੱਗਦਾ maan ਸਾਬ ਦਾ ਗਾਣਾ ਸੁਣ ਕੇ,,,love u bro
Jatinder Singh
Sahi gal bhaji sarder ji ajj bhut kush lengda
ਆ ਜਿਹੜੇ ਨਵੇਂ ਜੇ ਸ਼ਲਾਰੂ ਟੱਪਦੇ ਸੀ, ਜੱਟ ਨੇ ਸਾਰੇ ਈ ਖੂੰਜੇ ਲਾ ਦਿੱਤੇ,
ਗਾਣਿਆਂ ਚ ਅਸਲੇ ਦੀਆਂ ਗੱਲਾਂ ਕਰਦੇ ਜਿਹੜੇ, ਓਏ ਇਨਾਂ ਨੂੰ ਦੱਸ ਦੋ ਕੇ ਮਾਨ ਨੇ ਕਬਜੇ ਕੁਬਜੇ 2 ਦਹਾਕੇ ਪਹਿਲਾਂ ਗਾ ਦਿੱਤੇ
6:55 ਲੂੲੀ ਕੰਢੇ ਖੜੇ ਕਰਤੇ ਮਾਨ ਸਾਬ ਨੇ ਕੋੲੀ ਹੋਰ ਸੋਚ ਨੀ ਸਕਦਾ ੲਿੰਝ ਦੇ ਗੀਤਾ ਬਾਰੇ,80 ਸਾਲ ਦਾ ਬਾਬਾ ਦੀਪ ਸਿਓ ਨੇਰੀ ਲਿਅਾ ਗਿਅਾ ਸੀ , ਨਿਰਾ ਜੋਸ਼ ਗੀਤ "ਚ ਸਵਾਦ ਲਿਅਾਤਾ
Sahiii keha veer jinni vaari mrji sunla vakhri feeling aandi vaa mere te hath kamban la ditte iss pehre ne
@@sarbjeetsingh1324 prava sach dsa mere v hath kamb rahe c headphone lake full awaz kiti c Dil di Dhadkan tez hogi geet kahda niri agg aa babe
Right
Hanji eh line sun k ta pura josh aaa gya bai
Shi kiha veer 👍
ਸਿੱਧੂ ਵੀ ਚੋਰੀ ਚੋਰੀ ਸੁਣ ਦਾ ਹੋਣਾ 🤣🤣🤣🤣🤣🤣🤣
😂😂😂
@@MyArtSection 😂😂😂🤣🤣🤣
😂😂😂😂
Veer ji Ma ve sonda ga sidhu par maan ta maan aa
@@KulwantSingh-bt1oe good bro..sidhu mashoor aa . babbu mhaan aa
ਇਕ ਲਾਇਕ ਬਾਈ ਤੇਰੇ ghaint reaction ਲਈ 👍👍👍love you Mann saab
ਫੈਨ ਗਜਨੀ िਵਅਾਹ ਲਏ ਨੇ Lb ju ustadh Mann Saab zindabad ❤❤
@Dhillon char shiab jada raman .. gajni da matlab hunda crazy means janooni ..
1/2/3/4/5 ਪਾਰਟ ਨੇ ਇਸ ਗਾਣੇ ਦੇ ਨੇ ਬੇਸਬਰੀ ਨਾਲ ਇੰਤਜ਼ਾਰ ਰਹੇਗਾ
ਸਿਰਾਂ ਬੱਬੂ ਮਾਨ ਜੀ 👍👍👍👍👌👌🤘🤘✌✌✌💪💪💪💪👍👍👍👍
No one can replace this living legend❤️
Bhi is ma sidhu ko be replay deya ha
Maan shab na
Kattad fan from jind haryana sa maan shab da
ਬਾਜ ੳੁੱਚੀਅਾ ੳੁਡਾਰੀਅਾਂ 🌪 ਮਾਰਨ ਲੲੀ ਕਦੇ ਕਾਂਵਾ ਨਾਲ ਨੀ ਸਲਾਹ ਕਰਦੇ..
😏 ਜਦੋ ਸ਼ੇਰ 🦁 ਸ਼ਿਕਾਰ ਤੇ ਨਿੱਕਲਦੇ ਨੇ ਕਦੇ ਗਿੱਦੜਾਂ 🐕 ਦੀ ਪਰਵਾਹ ਨੀ ਕਰਦੇ...😈👈🏽 love you Mann ji god bless you 🙏
Kattad fan from pakistan🇵🇰🇵🇰💜ustadji zindabad je
siraaaa
Balle sherrraa
Good
Nice
Bhullar Pakistan vich v hai bro
Love uuu MAAN Saab love you
ਉਸਤਾਦ ਜੀ ਜਿੰਦਾਬਾਦ
ਜਵਾਕਾਂ ਦੇ 2,3 ਮਿੰਟ ਦੇ ਗਾਣੇ ਆ ਉਨ੍ਹਾਂ ਦੇ ਪਿਓ ਨੇ 10 ਮਿੰਟ ਦਾ ਤਜੁਰਵੇ ਨਾਲ ਕਢ ਤਾ 💪💪💪💪💪💪💪🙏🙏🙏🙏🙏🙏🙏🙏
Right bro
Sahi gal hai
Bilkul sahi poora itihaas gaa ditta dus mint ch bai poora geet sun ke maza aa giyaa hor do mint da hunda ta sade fojiyaan di zindgi ch maza liya ditta
ਬਾਈ ਜੀ ਅਜੇ ਤਾਂ ਗਾਣੇ ਦੇ ਹੋਰ ਭਾਗ ਵੀ ਆਉਣੇ ਨੇ ਇੰਤਜਾਰ ਰਹੇਗਾ
@@fansirfkhantwaledababbumaa6467
U don't worry 4 part hor onge
Cra lgu pura bai ji
ਤਗੜੇ ਹੋਜੋ ਸ਼ੇਅਰੋ ਮੁੰਡਾ ਮਾਨ ਦਾ ਆਉਦਾ ਏ
ਖੱਚਰਾਂ ਦੀ ਮੰਡੀ ਵਿੱਚ ਕੰਮ ਕੀ ਨੁਕਰੇ ਦਾ 🔥🔥🔥🔥🔥🔥🔥
ਬੱਬੂ ਮਾਨ ਨੇ ਇਤਿਹਾਸ ਪੜਿਆ....ਫੈਨ ਆਂ ਕੰਠ ਵਾਲੇ ਮਾਨ ਦੇ
👌👌👌👌👌❤️❤️❤️❤️❤️😘😘😘😘😘🥰🥰🥰🥰🥰
Bilkul sahi kiha
Mann shab ta end e ne👌👌👌😍😍😍from🇵🇰🇵🇰🇵🇰
Kabba jatt khantiya 🔥
20 saal ਤੋਂ King of Punjabi industry Babbu maan 😍😍😍😍🔥🔥🔥🔥🔥
ਤਾਹੀਓਂ ਦੁਨੀਆ ਉਸਤਾਦ ਕਹਿੰਦੀ ਆ ☺☺Love uu Jaan
ਲਵ ਯੂ ਬੇਈਮਾਨ ਜੀ । ਕਿਸਾਨ ਮਜਦੂਰ ਏਕਤਾ ਜਿੰਦਾਬਾਦ ਜੀ । ਥੱਪੜ ਮਾਰ ਕੇ ਅੜਬ ਪੰਜਾਬੀ ਅਸਲਾ ਖੋਹ ਲੈਂਦਾ । ਦੋ ਦਹਾਕੇ ਪਹਿਲਾ ਕਬਜ਼ੇ ਕੂਬਜ਼ੇ ਗਾ ਦਿੱਤੇ 5ਚ ਟੋਚਨ ਪਾਂ ਕੇ ਕਮਲੀਏ ਕਿਲੇ ਲਾ ਦਿੱਤੇ
😀😀🔥🔥 ਬੱਲੇ ਕਿਆ reaction aa bhra 🙏🏻
Video dekhn to pehla hi like cmt te subscribe sirf te sirf babbu maan lai love you babbu maan 😘😘😘
ਰਾਜ ਕਰੇਗਾ ਖਾਲਸਾ 🦁ਮੇਰੀ ਜੀਂਦ ਮੇਰੀ ਜਾਨ ਬੱਬੂ ਮਾਨ ਬੱਬੂ ਮਾਨ 💪
Babbu Maan Babbu Maan virus koi nahin kar sakta 💪💪💪💪💪💪👍💪💪💪💪💪👍👍👍👍👍👍👌👌👌👌👌
ਅਾ ਜਿਹੜੇ 117 unlike ਕੀਤੇ ਨੇ ਨਾਂ,, ਏ ਜਵਾਕ ਨੇ ਅਜੇ 😎 ਲਵ ਯੂ ਉਸਤਾਦ
"ਮੜਕ ਭੰਨ ਦੇਣੀ ਏ ਓਹਨਾ ਮੰਜਿਲਾਂ ਦੀ.....
ਜਿਨ੍ਹਾਂ ਨੂੰ ਗਰੂਰ ਆ ਆਪਣੀ ਉਚਾਈ ਤੇ.....। love you Mann ji
"
Bro me ena Heart touch song kde Nh sunea var var sunn nu dil krda .salute baboo maan sir g
ਆਖਰੀ 307 (95) ਦੇ ਵਿੱਚ ਭੁਗਤੀ ਸੀ...🔥
ਆਹ ਚੱਕ ਲਿਆਤੀ ਹਨੇਰੀ ਮਾਨਾਂ ਦੇ ਮੁੰਡੇ ਨੇ...💪🏼
ua-cam.com/video/6wdZES7wslg/v-deo.html
Legend taa Ikk hee aa Te o Ustaad Babbu Maan Saab ji . One and only.Rees khacha ne kiti par Rees nukkre di hoyi nahi. Hun v khachaa ne kehna copy aa . Ehna nu samjh nahi aundi Ki kahiye taa karke shurli shadd dinde. Khacch mehakma door rahe.
Nyc song.. maan saab att ustaad ji
Meri jaan babbu maan ❤️
ਸਰੂਰ ਆ ਗਿਆ song sun ke
Love u bro,,, ਗਾਣਾ ਬਹੁਤ ਹੀ ਘੈਂਟ ਏ
Sirra ......lv u maan Saab
Jehre 10 khaccha ne dislike kitta ohna nu samjh nahi aayi. Dislike taa hee kita kyunki ehna de wass di gal nahi. Babbu Mann Saab forever
👍👍👍👍
Sahi gall aa vir
Hmm
BILKUL SAHI KHA JI
Paji DiMag chahida te khachra ch nai hunda
end kraaatiiii veer u b reaction di😍BABBU MAAN SHEZAADA BAI APNA🔥💥👌🏻👌🏻
ਗਿਆਨੀ ਜੀ ਨਿਕਲਦੇ ਲਲਕਾਰੇ ਫੇਰ ਅੰਦਰੋ ਸੋਫੀ ਓ 😁🔥
Bakya hi nikde ha yr maaan de song sunke
🎸🎶song e eve da yaar💥🔥
Oye chotu , Singh nu gyani nhi kehida eh rude gal h, nale Singh sofi hi lalkaare marde hunde a . Got it 👍
😊😊😊😊😊
Sirraaa kra gya bai
Beimaan di koi rees nhi kar skda 🥰🥰🔥🔥lub ju maan saab
ਕਿਸਾਨ ਮਜਦੂਰ ਏਕਤਾ ਜਿੰਦਾਬਾਦ 💛💛💛💛💛
ua-cam.com/video/uFOkXaI9djw/v-deo.html
..... 💪 ਹਾਂ ਹੈਗੇ ਆ ,, ਬੱਬੂ ਮਾਨ 🥰✍️
ਇੱਟਾਂ ਟੰਗਕੇ ਗਧਿਆਂ ਤੇ ਸੋਟੀ ਮਾਰਕੇ ਥਾਣਿਆਂ ਵੱਲ ਤੋਰੇ ਨੇ ,
ਮਾਨ ਨੂੰ ਨਹੀਂ ਕੋਈ ਦੱਬ ਸਕਦਾ ਇਹ ਲੰਬੀ ਪਾਰੀ ਦੇ ਘੋੜੇ ਨੇ
ਨਿਹਾਣੇ ਪਾ ਕੇ ਨੀ ਚੋਂਦਾ ਕੱਟੀਆਂ ਵੱਛੀਆਂ, ਦੁੱਧ ਦਬਕੇ ਮਾਰਕੇ ਚੋਅ ਲੈਦਾ,,
ਉਹ ਥੱਪੜ ਮਾਰਕੇ ਅੜਬ ਪੰਜਾਬੀ ਅਸਲਾ ਖੋਹ ਲੈਂਦਾ !!
✍️ ਮਰਜਾਣਿਆ ਮਾਨਾ ਜੀਤਾ ਮੁੱਢ ਤੋਂ ਤੇਰਾ ਫੈਨ ਆ
😂😂😂
ਆ ਕਾਮੈਂਟ ਕੀਤਾ sira
Waah
@@JatinderSingh-wh3dd ਅਸੀਂ 1988 ਦੇ ਜੰਮਿਓ ਆ, ਸਾਨੂੰ ਪਤਾ ਬੱਬੂ ਮਾਨ ਕੀ ਚੀਜ਼ ਆ,, ਰਫਲਾਂ ਵਾਲੇ ਗਾਣੇ ਮੈਂ ਵੀ ਲਿਖੀ ਬੈਠਾ ਆ ,, ਪਰ ਅਸੀਂ ਮਾਨ ਦੀ ਬਰਾਬਰੀ ਜ਼ਿੰਦਗੀ ਨਹੀਂ ਕਰ ਸਕਦੇ,, ,, 🙏🙏🥰,
ਹਜੇ ਇਹ ਇਕ ਘੰਟੇ ਦਾ ਅਾੳੁਣਾ ਗਾਣਾ ਵੀਰ god job
Sidhu Moose wala ਸਾਹ ਸੁੱਖ ਜਾਣਾ ਸੀ 😂😂😂
Haha ryt
Jehra mrd hou hoi suno pura song Baki love you man sab nu slute a Bai nu Bai di klm waheguru Eda hi chardikala ch rakhe
16 ਬੰਦੀਆਂ ਤੇ ਲੱਖ ਲਾਹਨਤਾਂ ਨੇ ਜਿੰਨੇ ਨੇ ਡੀਸ ਲਾਈਕ ਕਰੀਆ ਮਰਜੋ ਸਾਲੀਉ
Love you babbu maan
gur chahal ਵੇਸਮਝ ਲੋਕ ਨੇ ਉਹਨਾ ਦੀ ਸਮਝ ਤੋ ਬਾਹਰ ਨੇ ਮਾਨ ਸਾਬ 👌
ਵੀਰ ਵੀ ਤੁਸੀਂ ਦੁਨੀਆਂ ਨੂੰ ਇਕ ਪਾਸੇ ਨਹੀਂ ਕਰ ਸਕਦੇ
@@kuldipghuman2644 oh pidhu de chele aa bachaa party
Bahji vich hega fudu loka
ਸਵਾਦ ਲਿਆ ਤਾਂ ਯਾਰਾਂ ।ਨਹੀ ਰੀਸਾ
Att full support brother and maan saab love you for ever
ਮਾਣ ਹੈ ਸਾਨੂੰ ਮਾਨ ਵੀਰ ਤੇ ਵਾਹਿਗੁਰੂ ਮੇਹਰ ਕਰੇ ਸਾਡੇ ਵੀਰ ਉਤੇ
ਕਮਾਲ ਦਾ ਗੀਤ ਲਿਖਿਆ , ਧੱਕੜ ਸੰਗੀਤ ਤੇ ਪੂਰੇ ਜੋਸ਼ ਨਾਲ ਗਾਇਆ। ਵਾਹ! ਸਵਾਦ ਆ ਗਿਆ।
ਮੈਂ ਕਿਹਾ ਕੁੱਲ ਜਿਹੇ ਤੋੜ ਕੇ ਸਾਰੇ ਖੂੰਜੇ ਲਾਅ ਦਿੱਤੇ
ਛੱਡਿਆ ਨੀ ਕੋਈ ਵਿਸ਼ਾ ਪੰਜਾਬਣ ਐ ਸਾਰੇ ਈ ਗਾ ਦਿੱਤੇ
ਓਏ ਦੋ ਦਹਾਕੇ ਪਹਿਲਾਂ ਕਬਜ਼ੇ ਕੂਬਜ਼ੇ ਗਾ ਦਿੱਤੇ
ਪੰਜ ਚ ਟੋਚਨ ਪਾਕੇ ਕਮਲੀਏ ਕਿੱਲੇ ਲਾਅ ਦਿੱਤੇ
Ahi line chl rhi c y hun
ਲਾਈਨ ਕੱਢ ਕੇ ਬੀਰਤ ਜਹਾਨ ਤੇ ਨਵੀਓਂ ਪਾ ਗਿਆ ਸੀ,
80 ਸਾਲ ਦਾ ਬਾਬਾ ਦੀਪ ਸਿਓ ਨ੍ਹੇਰੀ ਲਿਆ ਗਿਆ ਸੀ।
ADAB PUNJABI 🔥 OUT NOW ❗
LINK 👉🏻 ua-cam.com/video/6wdZES7wslg/v-deo.html
#BabbuMaanTheLiveKing 👑
#ਉਸਤਾਦ_ਬੱਬੂ_ਮਾਨ
ਮਰਦਾਂ ਦੀ ਮਹਿਫ਼ਲ ਵਿੱਚ ਕੰਮ ਕੀ ਫੁਕਰੇ ਦਾ....
I love you Veera Babu man jindabad
💥Hale ta 25 Mint da song hor pya bai g tufan ta aona hale🔥🔥
Sirra babe
Veree Kaint ❤️
Mai pura sunya 22
Maan saab dilo salute aa❤️❤️
Main 33 bar song sunya najara aah gya
Don't compare to anyone becoz Babbu Maan only one
Love ur reaction bhaji.. babu man zindabad. The legendary singer..🥰🥰
Sirraa song love you mann saab❣️❣️
By ji end wa ji song sara song sira wa ji
Bai hun tak sab toh vadiya tuhada review aa
God bless you & all the best
Sira song aa maan saab da
Love you babbu maan saab dilo pyar a meri jaan
Mere wadde bhra.bahut WADIYA REACTION ditta tusi.janion soch janion reaction .janion tusi te maan saab ta shuru to e dil vich ne te dil vich e rehn ge . Love you wadde bhra . Love you maan fans Love you babbu maan saab zindabad.
Chal da aa fr repeat ta maan song 👌👌👌
ਮੈਂ ਕੱਲ ਦਾ ਘੱਟੋ-ਘੱਟ 9-10 ਵਾਰ ਸੁਣ ਲਿਆ ਜੀ। ਬਹੁਤ ਸਿਰਾ ਗਾਣਾ। ਲਵ ਯੂ ਮਾਨ ਸਾਬ੍ਹ।
ਤੇਰਾ ਲਾਹਡਪੂਰ ਵਾਲਾ🤟 ਜੱਟ ਕੂੜੇ ਹੂਨ ਕਿਥੇ ਪਿਛੇ ਹਟਦਾ ਐ
☝️ਇਕ ਫੈਨ ਕਟੜ ਆ ਮਾਨ🤩ਸਾਬ ਦਾ ਦੂਜਾ ਸਜੌਦਤ ਐ
Bahut wadiya reaction ditta sardaar g.love you mere wadde bhra and love you babbu maan Saab and maan fans.
Shi gal aa love you bhi Babbu Maan
Sirraa song to h he bai ji baki reaction bhi sirraa
Only Babbu Maan ,,,, 😘😘😘❤❤❤❤❤❤❤❤👍👍👍👍👍👍👍 ,,jii oo Maan saab
Wa ji wa sirra hoi karta
V v v nice song tejinder singh maan veer ji👌👌👌👌
22 ah hlla 1st part aa 2,3,4... V aun ga description vakho ek vari 😍😍 ganna de
Jaan de denge maan saab aapke liye kya baat hai
Zoron hateran ne bhai mitro
Sang bitha laine
Jiddan de main fan beliyo
Gajni viha laine
Eh likhda babbu maan kithe rees kru javak kl dye🔥🔥
Javak kl dye
So sweet song love you maan sab
Babbu maan zindabad hi rahu ga buurraaaaa❤️❤️
Sardaar g bahut wadiya reaction Dita tusi.love you maan Saab and Maan fans
Ustaad ta fer ustaad hi ...sidhu wangu fukrapuna nhi gounde...baki bai ji tuhade reaction ne chaar chann la te love u paji
Bhout bhout bhout bhout bhout bhout bhout bhout bhout bhout bhout bhout bhout bhout bhout bhout bhout bhout bhout hi zabrdast song, can't music wah wah wah wah y maan sahib tere koi v rees ni kar sakda jionda rah maana
Babu Maan zandabad
Endddd maana jionda reh Sadi Umar v tenu lgje Bai love u
Viah jina cha manaa tere gaane da👌👍
Nyccc reaction sardar ji sabh to vadiya reaction sareya to best reaction god bless