Shaheed: Who were and Who will be Now?

Поділитися
Вставка
  • Опубліковано 18 лис 2024

КОМЕНТАРІ • 28

  • @Manjitartistmatharoo
    @Manjitartistmatharoo Місяць тому +6

    ਬਿਲਕੁਲ ਸਹੀ ਸ਼ਬਦ ਵਿੱਚ ਹੀ ਸਾਰੀ ਸ਼ਕਤੀ ਹੈ। ਇਹ ਸ਼ਕਤੀ ਨਾਲ ਉਤਪਤੀ ਹੈ।
    ਸ਼ਬਦ ਨਾਲ ਮਨ ਭਾਵ ਤੋ ਆਤਮਾ ਵੱਲ ਯਾਤਰਾ ਦੀ ਗਤੀ ਹੈ। ❤❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।

  • @Manjitartistmatharoo
    @Manjitartistmatharoo Місяць тому +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ✅

  • @harvinderjeetkaur1499
    @harvinderjeetkaur1499 Місяць тому

    ਧੰਨਵਾਦ ਸਹਿਤ

  • @mpkeshorts107
    @mpkeshorts107 Місяць тому +2

    ਵਾਹਿਗੁਰੂ ਜੀ

  • @GurmeetKaur-xt4wp
    @GurmeetKaur-xt4wp Місяць тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਜੀ

  • @Jandu_Ramgarhia
    @Jandu_Ramgarhia Місяць тому

    ❤ ਵਾਹ ਜੀ ਵਾਹ, ਬਿਲਕੁੱਲ ਦਰੁਸਤ ਕਿਹਾ ਜੀ। 44:23

  • @narenderpalsingh5233
    @narenderpalsingh5233 Місяць тому +1

    Es smaj ate dharm ander jo chall riha he es masle te bhut he sache te sohne vichar pesh kite han waheguruji kirpa karnge

  • @mandeepkaur-ix5iq
    @mandeepkaur-ix5iq Місяць тому

    🙏🙏🙏🙏

  • @jagtarsidhu3758
    @jagtarsidhu3758 Місяць тому

    Waheguru, Waheguru, Waheguru

  • @Jandu_Ramgarhia
    @Jandu_Ramgarhia Місяць тому +2

    39:54 ਸਾਡੇ ਲੋਕ ਤਾਂ ਹੁਣੇ ਗਰਕੇ ਹੋਏ ਨੇ ਜੀ ਆਉਂਦੇ ਸਮੇਂ ਤਾਂ ਇਹ ਅੰਨ੍ਹੇ ਖੂਹ ਵਿੱਚ ਗਿਰਨਗੇ

  • @Jandu_Ramgarhia
    @Jandu_Ramgarhia Місяць тому +2

    30:59 ਹਾਂ ਜੀ, ਅਸੀਂ ਸ਼ਹੀਦ ਵੀ ਆਪਣੀ ਗਰਜ ਅਨੁਸਾਰ ਬਣਾ ਲਏ

  • @Jandu_Ramgarhia
    @Jandu_Ramgarhia Місяць тому

    29:39 ਵਾਹ ਜੀ ਵਾਹ ਬਿਲਕੁੱਲ ਜੀ

  • @Jandu_Ramgarhia
    @Jandu_Ramgarhia Місяць тому

    ਇਹ ਉਹੀ ਗੱਲ ਹੋਈ ਕਿ ਇੱਕ ਕਮਲੀ ਉੱਤੋਂ ਪੈ ਗਈ ਸਿਵਿਆਂ ਦੇ ਰਾਹ 20:31

  • @Jandu_Ramgarhia
    @Jandu_Ramgarhia Місяць тому

    28:52 ਸਹੀ

  • @Jandu_Ramgarhia
    @Jandu_Ramgarhia Місяць тому

    32:13 ਇਸ ਦੀ shorts ਬਣਾ ਕੇ ਪਾਓ ਜੀ 33:03

  • @Jandu_Ramgarhia
    @Jandu_Ramgarhia Місяць тому +1

    ਪਹਿਲੇ 1.38 ਮਿੰਟ ਦੀ shorts ਬਣਾ ਕੇ ਪੋਸਟ ਕਰੋ ਜੀ

  • @Jandu_Ramgarhia
    @Jandu_Ramgarhia Місяць тому

    41:18 ਸਮਝਣਾ ਕਿਉਂ ਜੀ ਇਹ ਅਸਲ ਵਿੱਚ ਵੀ ਦਸਵੰਧ ਹੀ ਹੈ।

  • @sswwaaf
    @sswwaaf Місяць тому

    Brother, can you please explain the difference between the blue backup?Of the time I have the tenth master in the blue of the time now because to me I think represents the same thing it's supposed to only represent one thing

    • @sswwaaf
      @sswwaaf Місяць тому

      Do you respect your brother?
      Can you please explain what is it differentp What is the difference between the blue at the time of the 10th master and the blue now?Is it only supposed to represent one thing Right righteousness

  • @satpalkhullar2302
    @satpalkhullar2302 Місяць тому +1

    ਅਜਮੇਰ ਸਿੰਘ ਵਿਦਵਾਨ ਦਾ ਭੁਲੇਖਾ ਪੈਂਦਾ ਹੈ?

    • @Jandu_Ramgarhia
      @Jandu_Ramgarhia Місяць тому

      ਵਧੀਆ ਜੀ ਕੋਈ ਤਾਂ ਨਵਾਂ ਵਿਦਵਾਨ ਕੌਮ ਦੀ ਝੋਲ਼ੀ ਵਿੱਚ ਪਿਆ

  • @Jandu_Ramgarhia
    @Jandu_Ramgarhia Місяць тому

    ਹੁਣ ਤਾਂ ਸਾਡੇ ਗੱਦਾਰ ਜ਼ਿਆਦਾ ਨੇ 34:04

  • @LotayConstructions
    @LotayConstructions Місяць тому

    ਕੀ ਸਿੱਖ ਸਿਰਫ ਸ਼ਹੀਦੀਆਂ ਲਈ ਹੀ ਹਨ.... ਜਮਾਨਾ ਬਦਲ ਗਿਆ ਹੈ, ਸੂਝਵਾਨ ਤੇ ਪੜੇ ਲਿਖੇ ਤੇ ਪੰਥ ਨੂੰ ਪ੍ਰਣਾਏ ਆਗੂਆਂ ਦੀ ਲੋੜ ਹੈ... ਗਾਂਧੀ, ਨਹਿਰੂ ਤੇ ਜਿਨਾਹ ਤਿੰਨੋ ਵਕੀਲ ਸਨ ਤੇ ਸੰਸਾਰ ਸਿਆਸਤ ਦੀ ਸਮਝ ਸੀ,, ਪਰੰਤੂ ਮਾਸਟਰ ਤਾਰਾ ਸਿੰਘ ਓਹਨਾ ਦੇ ਸਾਹਮਣੇ ਇੱਕ ਨਸਮਝ ਸਿੱਖ ਆਗੂ ਸੀ... ਹੁਣ ਵੀ ਸਾਡੇ ਆਗੂਆਂ ਦੀ ਕੋਈ ਅੱਛੀ ਹੈਸੀਅਤ ਨਹੀਂ ਜੋ ਸਰਕਾਰ ਸਾਹਮਣੇ ਸਿੱਖਾਂ ਦਾ ਮੁਕਦਮਾਂ ਪੇਸ਼ ਕਰ ਸਕਣ...

  • @perminderkaur1051
    @perminderkaur1051 Місяць тому +2

    ਵਾਹਿਗੁਰੂਜੀ

  • @harjindersandhu4228
    @harjindersandhu4228 Місяць тому

    🙏🙏🙏