ਵੇਖੋ ਕਿਉਂ ਗੁਰਸਿੱਖ ਪਤੀ ਪਤਨੀ ਬੱਚੇ ਨਿਊਜ਼ੀਲੈਂਡ PR ਨੂੰ ਲੱਤ ਮਾਰ ਮੁੜੇ ਪੰਜਾਬ,ਵੇਚਦੇ ਪੀਜ਼ਾ😍ਮਿਲੋ ਪਿਆਰੀ ਜੋੜੀ ਨਾਲ
Вставка
- Опубліковано 16 сер 2022
- ਵੇਖੋ ਕਿਉਂ ਗੁਰਸਿੱਖ ਪਤੀ ਪਤਨੀ ਬੱਚੇ ਨਿਊਜ਼ੀਲੈਂਡ PR ਨੂੰ ਲੱਤ ਮਾਰ ਮੁੜੇ ਪੰਜਾਬ,ਵੇਚਦੇ ਪੀਜ਼ਾ😍ਮਿਲੋ ਪਿਆਰੀ ਜੋੜੀ ਨਾਲ | Lion Pizza Land Ludhiana Interview | Atta Pizza | Singh and Singhni Marriage Story
#Pizza #LionPizzaLand #Interview #Gursikh #Sardarji
🏅JOIN NOW: UA-cam Mastery Course CLICK 👉: JagmeetBrar.com
Visit Our Website: www.bollyhollybaba.com
🎬🎬🎬🎬My eBooks(Written By Jagmeet Brar)🎬🎬🎬
🎬Buy eBook: My Secret of Getting 731K Subscribers in Less than 1.5 Years:
🎬Click here to Buy this eBook: imojo.in/f2xxlj
For more information watch this video.
🎬About Channel :
Bolly Holly baba is an Entertainment channel. Here you can watch videos related to Biography of Pollywood, Bollywood Singers, Actors, Actress and other Famous Personalities. Moreover, You can watch videos related to breaking news, Punjabi songs reply and Bollywood and Hollywood gossips.
Please Subscribe My Channel For My Upcoming Videos.
🎬Click On Link For Subscribe Bolly Holly Baba: / bollyhollybaba
🎬🎬Watch Biography Of All Top Punjabi Singers Like Gurdas Maan, Babbu Maan, Diljit Dosanjh, Gippy Grewal, Jassi Gill, Garry Sandhu and many More..🎬🎬
🎬 Click On Link For Watch Biography of Punjabi Superstars: bit.ly/2hL2U9J
🎬 IELTS TIPS & TRICKS VIDEO (ALL MODULES )
Click here to Watch Videos: bit.ly/2F8bRd6
🎬 Breaking News In Punjabi and Hindi Playlist: bit.ly/2iepDOX
📞📞📞Contact With Us📞📞📞
Follow Us:
Facebook: / jagmeetbrarvlogs
Instagram: / bollyhollybaba
📞Personal Instagram Account: / jagmeet.brar.uk
Twitter: / bollyhollybaba - Розваги
ਏ ਨੰਬਰ ਵਨ ਪੰਜਾਬ ਦਾ ਬੱਬਰ ਸ਼ੇਰ ਵਾਹਿਗੁਰੂ ਚੜਦੀ ਕਲਾ ਬਖਸ਼ੀ ਇਸ ਪਰਿਵਾਰ ਨੂੰ
ਬਹੁਤ ਵਧੀਆ ਲੱਗਾ ਵੀਰ ਦੀ ਸੋਚ ਤੇ ਆਪਣੇ ਪੰਜਾਬ ਦੇ ਵਾਰੇ ਸੋਚ ਰੱਖਦੇ ਹਨ ਵਹਿਗੁਰੂ ਮੇਹਰ ਕਰੇ ਤੁਹਾਡੇ ਸਾਰਿਆਂ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਇਸ ਪਰਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੁਸੀਂ ਵਧਾਈ ਦੇ ਪਾਤਰ ਹੋ ਜੀ।
👍❤️🙏🏻 ਧੰਨਵਾਦ ਭੈਣ ਜੀ।
ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ ਸਿੰਘ ਦੀ ਸੋਚ ਨੂੰ ਸਲਾਮ
ਤੇਰੇ ਦਰਬਾਰ ਦੀਆਂ ਬੌਖਰਾਂ ਨੂੰ ਰਾਜ ਜਾਣੇ ਠੋਕਰਾਂ ਨਵਾਬੀਆਂ ਨੂੰ ਮਾਰੇ ਤੇਰਾ ਖਾਲਸਾ।।।। 🙏🙏🙏🙏🙏👌👌👌👌👌💪💪💪💪💪💪💪
ਜਿਉਂਦਾ ਰਹਿ ਜ਼ਿੰਦਾ ਦਿਲ ਸ਼ੇਰਾਂ
0
🙏🏻❤️👍
ਬਹੁਤ ਵਧੀਆ ਸੋਚ ਜੀ ਪਰਿਵਾਰ ਬਹੁਤ ਵਧੀਆ ਜੀ
ਸ਼ੁਕਰ ਇਹੋ ਜਿਹੇ ਲੋਕ ਵੀ ਹੈਗੇ ਨੇ। 🙏🏻👏
🙏🏻❤️👍
ਹਰ ਚੀਜ਼ ਪਿੱਛੇ ਕੁਝ ਕਾਰਨ ਹੁੰਦੇ ਹਨ....... ਕੀ ਪਤਾ ਸਾਰੀ ਕਹਾਣੀ ਕੀ ਐ
Your comment is unnecessary and irrelevant.
ਖਾਲਸਾ ਜੀ ਬਹੁਤ ਧੰਨਵਾਦ ਜੇ ਮਲੋਟ ਸਹਿਰ ਵੱਲ ਆਏ ਤਾ ਮਿਲ ਕੇ ਜਰੂਰ ਜਾਇੳ।
ਵੀਰ ਦੀਆਂ ਗੱਲਾਂ ਬਹੁਤ ਵਧੀਆ
🙏🏻❤️👍
ਸਹੀ ਗੱਲ ਜਿਹੜੇ ਲੋਕ ਸਿਰਫ ਡਾਲਰ ਕਮਾਉਂਦੇ ਹੀ ਰਹਿ ਜਾਂਦੇ ਐ ਅਸਲੀ ਡਾਲਰ ਬੱਚੇ ਕਿਤੇ ਨਾ ਕਿਤੇ ਅਣਦੇਖੇਰਹਿ ਜਾਂਦੇ ਹਨ ਬੜੀ ਵਧੀਆ ਸੋਚ
Boht vadia msg ah
First ssakal ji .mai ap nz vich jo bachean de halat hai ji bilkul sahi ah singh ji.Mere Punjab ton vadh koi sohna nahi.sirf sarkaran di galti ah Jo asi apne vatan ton dur ho rahe ah.jug jug jio ji allah bless you
🙏🏻❤️👍
ਬਹੁਤ ਵਧੀਆ ਵੀਰ ਜੀ
🙏🏻❤️👍
ਵੀਰ ਜੀ ਤੁਹਾਡੀ ਸੋਚ ਨੂੰ ਸਲਾਮ ਖੁਸ਼ੀ ਨਾਲ ਮੇਰੇ ਹੰਝੂ ਆ ਗਏ
ਵਾਹਿਗੁਰੂ ਜੀ 🙏🙏
👍❤️🙏🏻
Very good vichar sardar sahib🙏🙏
Waheguru Ji sab nu samat bakshi ..... proud of you all of ਗੁਰਸਿੱਖ family 🙏🙏 🙏
ਅਸਲ ਵਿੱਚ ਪਤਾ ਤਾ ਇਹਨਾ ਮੁਲਕਾਂ ਵਿਚ ਜਾ ਕਿ ਲੱਗਦਾ ਕੀ ਇੱਥੇ ਕੁਝ ਨਹੀ ਆ ਨਾ ਤਾਂ ਕੋਈ ਸਮਾਜਿਕ ਜਿੰਦਗੀ ਆ ਨਾ ਆਪਣੀ ਹੀ ਜਿੰਦਗੀ ਆ ਡਾਲਰ ਆ ਡਾਲਰ ਵੀ ਉਨੇ ਹੀ ਮਿਲਦੇ ਆ ਜਿਹੜੇ ਲੋਕ ਰੋਜ਼ਾਨਾ ਕਮਾਉਂਦੇ ਆ ਤੇ ਉਹੀ ਖਾਂਦੇ ਆ ਇਸ ਤੋਂ ਵੱਧ ਕੁਝ ਨਹੀ ਆ
ਤੇ ਏਥੇ ਲੋਕਾਂ ਦਾ ਸਮਾਜਿਕ ਢਾਂਚਾ ਮਹਾਰਾਜਾ ਰਣਜੀਤ ਸਿੰਘ ਵੇਲੇ ਵਾਲਾ nahi ਕੋਈ ਨਹੀਂ ਸੌਖਾ ਕਿਸੇ ਤੇ
Akaal..............waheguru ji tahanu hor chrdi klaa bakshan
ਇੱਥੇ ਤਾਂ ਵੀਰ ਜੀ ਗੁਰੂ ਘਰ ਬੇਅਬਦੀਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਬਦੀ ਦੀ ਹਾਲੇ ਤੱਕ ਇਨਸਾਫ਼ ਨਹੀਂ ਮਿਲਿਆ ਪੰਜਾਬ ਨਾਮ ਦਾ ਹੀ ਰਿਹਾ ਗਿਆ
Waheguru ji
Wahe wahe waheguruji ji. So proud 👏 of Guruki sikh paryra. What a great sacrifices for the family in the best way to raising family
👍👍 virji bahut vadhia lagga apna desh apne log .Iam proud of you.i love my India🙏🙏🌹🌹🙏🙏
ਬਹੁਤ ਵਧੀਆ ਗੁਰਮੁਖਿ ਜੀ!👍
ਸੋਚ ਬਹੁਤ ਹੀ ਸੋਹਣੀ ਹੈ ਇਸ ਗੁਰਸਿੱਖ ਪਰਿਵਾਰ ਦੀ
👍❤️🙏🏻
@@Officialsonofpanjab duniya di khusi nhi lehni chahidi gurusahib di khusi lao ...
ਚੜ੍ਹਦੀ ਕਲਾ। ਕਿਰਪਾ ਮਹਾਂਰਾਜ ਦੀ
ਆਹੋ ਯਾਰ। ਸ਼ੁਕਰ ਹੈ ਮਹਾਰਾਜ ਜੀ ਦਾ।
Mai vee sdky Java mery Sony srdar veere toh. Sona sroop klgia Vale da putar . So cute family.
ਧੰਨਵਾਦ ਭੈਣ ਜੀ।
So proud of you for your positive thinking, asi sochde aa sade kalle de sochan nal kuj nahi hona.
Amazing ! God bless you
Stay blessed...Gursikh ji
Waheguru ji chardi kla bakhshe Veer ji nu love you bro
Love you bro..
ਕੀ ਕਰਨ ਲੋਕ,ਜੇ ਪੰਜਾਬ ਰਹਿੰਦੇ ਹਾਂ। ਤਾਂ ਕੋਈ ਲਾਈਫ ਨਹੀਂ,ਜੇ ਬਾਹਰ ਤਾਂ ਪੰਜਾਬ ਨਹੀਂ।
punjab vadia roti khanda
@@ravindersingh-zv4zp shi gl aa ik life a ohi dollars piche gwa do ethe 2 time di roti ta khande hi a avdi family vich
Eda lai himmat chahi di ha good veer g
🙏🏻❤️👍
ਵੀਰ ਜੀ ਬਹੁਤ ਧੰਨਵਾਦ ਸਤਿ ਸ੍ਰੀ ਆਕਾਲ ਜੀ 🙏🙏❤️
shi kiha vir g k apne punjab nu na bulho ji,asi shad k chly gy guru sahib di dharti nu te lakh lahnat sade te
Wahiguru ji bhut hii gud thinking 🙏
ਧੰਨਵਾਦ ਜੀ।
WAHEGURU JI KIRPA KARNA JI 🙏🏼🙏🏼🙏🏼🙏🏼🙏🏼
Salute ur thinking bro...
🙏🏻❤️👍
ਸਕੂਲ ਵਿੱਚ ਪੰਜਾਬੀ ਬੋਲੀ ਬੋਲਣ ਵਾਲੇ ਨੂੰ ਜਰਮਾਨੇ ਹੁੰਦੇ ਹਨ ਪੰਜਾਬ ਵਿੱਚ ਿੲਸ ਦਾ ਵੀ ਕੋਈ ਹਲ ਕਰੀਏ
Kinni sohni family hai 👌💐🌹🌹
Waheguru jio, what a high thinking and simple living of this beautiful gift if life.
Waheguru ji💖💖✈️✈️🍒🍒
Very good veer ji
Very very good virji ah soh ਨੂੰ ਸਲੂਟ
buhat vdia
Woooow veer g khus kita g
Waheguru kirpa kre sade
Boly so nihal sat shri Akal……..Mera vasda rehy Punjab…..
Waheguru ji mehar kare nazar na lagha tawha Punjab nu hasda wasda rahn sab kush rahn pyar naal rahn👌
ਬਹੁਤ ਖੂਬ ਸੇਵਾ
Waheguru ji 🙏🙏🙏🌹🌹🌹🌹🌹💞💞
Bhut vadiya soch hai Veerji di waheguru ji chardi kala rakhe 👌👌👌👌👍👍👍👍🌹🌹🌹🎉🎉🎉🎉🎉🎉❤️❤️🙏🙏
Waheguru g👏👏👏👏👏
🙏🏻❤️👍
Je Veer sher aa tan bhain ji vi sherni aa ...aapne bacheya nu 5baniya te 8 baniya kanth krauna koi mamooli gall ni ji ... Thoda bole bhen ji par bahut kmaal bole ... waheguru ji sda mehar rakhn aap te ....
ਬਹੁਤ ਬਹੁਤ ਧੰਨਵਾਦ ਜੀ 🙏😊
Good example
No need to go out of our gurus's land just for sake of money, otherwise we will loose our culture/relegion.
💯
ਸਹੀ ਕਿਹਾ ਤੁਸੀਂ।
ਬਹੁਤ ਵਧੀਆ ਵੀਰ ਭੈਣ ਜੀ
Waheguru ji tuhade upar mehar rakhn 🙏🙏
Waheguru ji ki Fateh parwan karni Bir ji. I am visiting India in Sept I want to come to visit your pizza shop and your family thanks hope this will happen by Waheguru ji ki kirpa nal.
ਜੀ ਆਇਆਂ ਨੂੰ ਭਾਈ ਸਾਹਿਬ ਜੀ।
ਕਿਰਪਾ ਵਾਹਿਗੁਰੂ ਜੀ ਕੀ।
Good bro
Waheguru ji 🙏 veer ji bout vdiya soch ae tuadi
V nice thought veer ji 🙏🏻🙏🏻
Rab Chardi kala vich rakhe beta ❤️
ਧੰਨਵਾਦ ਮਾਤਾ ਜੀ। ਮਹਾਰਾਜ ਤੁਹਾਨੂੰ ਵੀ ਚੜ੍ਹਦੀ ਕਲਾ ਵਿੱਚ ਰੱਖਣ।
👏🏻👏🏻👏🏻👏🏻👏🏻chardi kala ❤️
🙏🏻❤️👍
Waheguru ji 🙏
Very good idia
🙏🏻❤️👍
Wahe guru bhala kre tuhadi family da
🙏🏻❤️👍
God bless them🙏
I appreciate you care for Punjab
ਬਹੁਤ ਵਧੀਆ ਵਿਚਾਰ ਹਨ
Salam a bai nu 👌👌👌👌👌
Thanks for nice thinking
Very nice
🙏🏻❤️👍
👌👌🙏🙏very good family
God bless you
Nice family
Waheguru ji Sadi family vee aap vrgi hai mery husband veer Vang bahr hn do better hn mery . deedi Vang dumala das vee sjaundi hai same family hai waheguru ji BDA Dil khush hoea gurusikha Vali family de drshan kr ke.
👍❤️🙏🏻
Nice veer ji
V good 🙏🙏🙏🙏
God bless you
Positive 🤔 thinking 👍👍
🙏🏻❤️👍
Very true bai ji
Very good decision
🙏🏻❤️👍
Good msg
🙏🏻❤️👍
Love 💕 you veer g keep it up
Thanks dear bro👍❤️🙏🏻
ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫ਼ਤਹਿ
ਵਾਹਿਗੁਰੂ ਜੀ ਕਾ ਖ਼ਾਲਸਾ।। ਵਾਹਿਗਰੂ ਜੀ ਕੀ ਫ਼ਤਹਿ।। ਜੀ
very nice
Nice
Good👍
Wah bhai wah
Dhan Dhan gur sikhi
👍❤️🙏🏻
ਵਾਹਿਗੁਰੂ ਜੀ
Nice video paji 👍👍
🙏🏻❤️👍
Whagure ji
Good
Bache bauht shone lag rhe aa ji
....bhai g ...tus vpis aye ...oh tudi apni choice ha ...koi glt ni kota ...tus...but ...bhot ase lok v hn...jo ithe ...lofr ..awara giri krde c ..foregn..jke..oh ..shi v hoye hn.........bhr v ..bhot lok ..gursikhi nl ...jude hn .......or ..sikhi toh dur .punjab vh hi bhot hn .......lok.......waheguru g mehr krn...jithe v rhiye ...hmsha ..sachyi nl judiyaaa .....insan bhr v rhnde hn ..te ithe v rhnde hn..........eh islyi..khud nu shi kreiye ..eh imp h ....ik dusre relgn..ya dusri country nu glt nai bolna chdaaa ha ...
Good ji
🙏🏻❤️👍
Gud g
👍❤️🙏🏻
👌👌❣️👍🤟
👍❤️🙏🏻
Good decision
Wageguru ji
🙏🏻🙏🏻
ਬਾਹਰੋਂ ਨੋਟ ਕਮਾ ਲਿਆਯਾ ਵੀਰ. ਹੁਣ. ਇਥੇ ਕਮ ਕਰ ਲਵੋ
👍❤️🙏🏻
Baba jii bihar tu guru govind singh ji vee c fer o ki c ....bki banna pake lafj sohne rakhya kro ..mansa ki jaat sav ek hai. Sade ta guru vee Bihari c fer
Nice ji
👍❤️🙏🏻