Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਕਹਿੰਦੇ ਨੇ ਮਿਰਜ਼ਾ ਹਿੱਕ ਦੇ ਜੋਰ ਨਾਲ ਹੀ ਗਾਇਆ ਜਾ ਸਕਦੈ, ਨਿਸ਼ਾ ਬਾਨੋ ਤੇ ਕਰਮਜੀਤ ਅਨਮੋਲ ਨੇ ਹਿਕ ਦੇ ਜੋਰ ਨਾਲ ਮਿਰਜ਼ਾ ਗਾ ਕੇ ਸਿਰਾ ਈ ਲਾਤਾ
ਬੜੀ ਦੇਰ ਬਾਅਦ ਰੂਹ ਨੂੰ ਸਕੂਨ ਨੂੰ ਦੇਣ ਵਾਲਾ ਗੀਤ ਸੁਣਨ ਨੂੰ ਮਿਲਿਆ। ਜੀਉ ਕਰਮਜੀਤ, ਬੁਲੰਦੀਆਂ ਸਦਾ ਕਦਮ ਛੁੰਹਦੀਆਂ ਰਹਿਣ। ਲਿਖਣ ਦੇ ਮਾਮਲੇ ਵਿੱਚ ਕੰਡਿਆਰੇ ਭਾਈ ਨੇ ਰਾਮ ਸਿੰਘ ਢਿੱਲੋਂ ਦੀ ਯਾਦ ਤਾਜ਼ਾ ਕਰਵਾ ਦਿੱਤੀ।
ਬਹੁਤ ਵਧੀਆ ਢੰਗ ਨਾਲ ਗਾਇਆ ਮਿਰਜ਼ਾ ਕਰਮਜੀਤ ਅਨਮੋਲ ਤੇ ਨਿਸਾਬਾਨੋ ਨੇ ❤
Buhat buhat badiyan verr ji song
❤❤❤❤❤ ਬਹੂਤ ਸੋਹਣਾਂ ਗਇਆ ਜੀ ਤੇ ਮਿਊਜ਼ਿਕ ਬਹੂਤ ਵੀ ਜ਼ਬਰਦਸਤ ਹੈ
ਆ ਹਲਵਾਈ ਜੇ ਨੇ ਤਾਂ ਵੱਟ ਕੱਡਤੇ ਮਿਰਜ਼ੇ ਆਲੇ....wahji wah karamjeet bai22ji
ਇਹਨੂੰ ਹਲਵਾਈ ਨਾ ਸਮਜਣਾ ਇਹ ਬਹੁਤ ਵੱਡਾ ਗੀਤਕਾਰ ਤੇ ਗਾਇਕ ਹੈ, ਇਹਦੇ ਹੋਰ ਵੀ ਪੁਰਾਣੇ ਗਾਣੇ ਸੁਣ ਕੇ ਦੇਖੋ
Hun tan MP v banan wala hai
ਇਹਨੇ ਬਹੁਤ ਖੁਰਚਣੇ ਮਾਰੇ ਆ ਤੇਰੇ ਵਰਗੇ ਦੀਆਂ ਕੜਾਹੀਆਂ ਚ, 🤔🤔
Ok
ਗੱਲ ਪੱਕੀ ਏ👍
ਬਹੁਤ ਹੀ ਵਧੀਆ ਗਾਇਆ ਮਿਰਜ਼ਾ ਵਾਕਿਆ ਹੀ ਅਨਮੋਲ ਅਨਮੋਲ ਲਿਖਿਆ ਵੀ ਕੰਡਿਆਰੇ ਨੇ ਵੱਟ ਕੱਢਤੇ
ਵਧੀਆ ਗਾਇਆ ਦੋਨੋਂ ਨੇ
Y g amazing voice dona di
ਜਿਉਂਦੇ ਰਹੋ ਰੂਹ ਖੁਸ਼ ਹੋ ਗੀ ਵਾਹਿਗੁਰੂ ਤਰੱਕੀਆਂ ਬਖਸ਼ੇ
ਵਾਹ ਜੀ ਵਾਹ, ਬਹੁਤ ਸੋਹਣਾ ਲਿਖਿਆ ਅਤੇ ਬਹੁਤ ਹੀ ਵਧੀਆ ਗਾਇਆ, ਬਹੁਤ ਘੈਂਟ ਜੋੜੀ ਆ, from Adv RS Sekhon Malke
ਬੁਹਤ ਵਧੀਆ ਕਰਮਜੀਤ ਨਿਸ਼ਾ ❤❤
Good voice anmol vir Nisa mem ❤❤❤❤❤❤❤❤❤❤❤❤❤❤❤❤❤❤❤❤
ਅਨਮੋਲ ਵਾਕਿਆ ਅਨਮੋਲ ਆਵਾਹ ਕਮਾਲ❤
ਕਮਾਲ ਕਰਤੀ ਦੋਵਾਂ ਨੇ।ਬਹੁਤ ਵਧੀਆ ਗਾਇਆ ਜੀ।
ਬਹੁਤ ਵਧੀਆ ਮਿਰਜ਼ਾ ਸਾਹਿਬਾਂ ਗਾਇਆ ਸਿਰਾ ਕਰ ਦਿੱਤਾ ਕਰਮਜੀਤ ਅਨਮੋਲ ਤੇ ਨੀਸ਼ਾ ਬਾਨੋ ❤❤🎉🎉
ਕੋਈ ਸ਼ਬਦ ਹੀ ਨੀ । ਬਸ 🙏🙏🙏🙏🙏🙏🙏 ਜਿਉਂਦੇ ਰਹੋ ਤੇ ਇਹੋ ਜੇ ਗੀਤ ਸਾਨੂੰ ਦਿੰਦੇ ਰਹੋ ।
Shaaaaandar dono ne gaya wah Khichke 💗💓💗💓💗💓💗💓
Karamjit paji Sau te sulje hoye insaan pr pta ni kyo Hun Paisa paru ho gya 🎉🎉
ਇਹ ਏ ਸਾਡਾ ਅਮੀਰ ਕਲਚਰ ਮੁਬਾਰਕਬਾਦ ਸਾਰੀ ਟੀਮ ਨੁੰ
❤️❤️❤️
ਬਹੁਤ ਸੋਹਣਾ
ਨਜਾਰਾ ਬੰਨਤਾ ਕਰਮਜੀਤ ਵੀਰ
ਮਿਰਜ਼ਾ ਬਹੁਤ ਵਧੀਆ ਗਾਇਆ ਅਨਮੋਲ ਵੀਰ
ਬਹੁਤ ਵਧੀਆ ਗਾਇਆ ❤❤
ਕੁਲਦੀਪ ਕੰਡਿਆਰਾ ਦੀ ਬਾ ਕਮਾਲ ਲਿਖਤ ਨੂੰ ਸਲਾਮ ❤❤❤❤❤❤❤❤❤❤❤❤❤
Rooh khuss hogi yr
Very sweet song sweet voice very good 👍
ਬਹੁਤ ਖੂਬਸੂਰਤ ਗੀਤ ਹੈਬਹੁਤ ਵਧੀਆ ਲਿਖਿਆ ਹੈ ਕੁਲਦੀਪ ਕੰਡਿਆਰਾ ਜੀ
ਗੀਤ ਕੀ ਸਿਰਤੇ ਚੱਕਣਾ ਇਹ ਗੌਣ ਵਾਲੇ ਆਪ ਮਹਿੰਗੀਆ ਕਾਰਾਂ ਵਿਚ ਰਹਿੰਦੇ ਆਪ ਉਹ ਮਨਰੇਗਾ ਵਿੱਚ ਦਿਹਾੜੀਆਂ ਕਰਦਾ ??😂😂😂😂
ਸੱਚੀ ਸੁਆਦ ਆ ਗਿਆ ਜਿਉਂਦੇ ਵੱਸਦੇ ਰਹੋ 🎉🎉🎉🎉🎉🎉
Nice, ਕੰਡਿਆਰਾ ਬਾਈ 👍🏻
ਬਹੁਤ ਹੀ ਵਧੀਆ ਗਾਇਆ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖਸ਼ਣ ❤🙏🙏
❤❤❤❤ ਵਾਹ ਜੀ ਵਾਹ
Nice song ❤❤❤❤❤
ਵੀਰ ਜੀ ਫੱਟੇ ਚੱਕ ਤੇ ਜਿਉਦੇ ਰਹੋ 🌹❤️
😅
ਸਿਰਾ ਕਰਾ ਦਿੱਤਾ ਬਾਈ । ❤
ਵਾਹ ਕਮਾਲ ਕਰਤੀ ਦੋਨਾ ਨੇ ਗਾਉਣ ਵਾਲੀ 🎉🎉🎉🎉🎉🎉🎉🎉 ਜਗਮੋਹਨ ਕੌਰ ਯਾਦ ਕਰਾਤੀ ਅਨਮੋਲ ਨੀਸ਼ਾ ਤੋ ਵਧੀਆ ਤੇ ਨਿਸ਼ਾ ਅਨਮੋਲ ਤੋ ਵਧੀਆ Bahut Bahut love you Dona nu❤❤❤❤
ਬਹੁਤ ਵਧੀਆ ਮਿਰਜ਼ਾ ਸਾਹਿਬਾਂ ਗਾਇਆ ਸਿਰਾ ਕਰ ਦਿੱਤਾ ਕਰਮਜੀਤ ਅਨਮੋਲ ਤੇ ਨੀਸ਼ਾ ਬਾਨੋ
ਕੰਡਿਆਰੇ ਵੀਰ ਸ਼ਾਨਦਾਰ ਲਿਖਿਆ। ਖੂਬਸੂਰਤ ਅਲਫਾਜ਼। ਅਨਮੋਲ ਤਾਂ ਅਨਮੋਲ ਹੈ
Ggggggggggggygggggggg
It is first time..I have ....listening...mirja..bald.Ameodious in my life...Agod gifted singer.Lv u krmjit
ਘੈਂਟ ਆ ਬਾਈ ਸਾਰਾ ਗਾਣਾ ਅਵਾਜ ਵੀ ਘੈਟ ਆ ❤❤
ਬਹੁਤ ਬਹੁਤ ਮੁਬਾਰਕਾਂ ਜੀ ਸਾਰੀ ਟੀਮ ਨੂੰ ਜੀ🙏❤🙏
ਕਰਮਜੀਤ ਬਾਈ ਬਹੁਤ ਵਧੀਆ ਗਾਇਆ
👌👌👌👌👌
ਵਾਹ ਜੀ ਵਾਹ.. ਬਾਕਮਾਲ ਪੇਸ਼ਕਾਰੀ, ਆਵਾਜ਼, ਅੰਦਾਜ਼ ਔਰ ਬਾਈ ਕੁਲਦੀਪ ਕੰਡਿਆਰਾ ਜੀ ਦੀ ਲਿਖਤ ਵੀ ਬੇਮਿਸਾਲ ਹੈ, ਲੱਖ ਲੱਖ ਸਜਦਾ ਬਾਈ ਜੀ, ਬਾਈ ਕਰਮਜੀਤ ਅਨਮੋਲ ਜੀ, ਨਿਸ਼ਾ ਬਾਨੋ ਜੀ ਔਰ ਪੂਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ 🎉🎉
ਦਿਲ ਖੁਸ਼ ਹੋ ਗਿਆ❤❤❤❤❤❤❤❤❤ਦੋਨੋ ਸੋਹਣਾ ਗਾਇਆ ਮਿਰਜ਼ਾ❤❤❤❤❤❤❤❤❤
ਪੰਜਾਬੀ ਲੋਕ ਗਾਇਕ ਕਰਮਜੀਤ ਅਨਮੋਲ ਤੇ ਮੈਡਮ ਨਿਸ਼ਾ ਬਾਨੋ ਬਹੁਤ ਹੀ ਇਜਾਦਾ ਚੰਗਾ ਗੀਤ ਗਾਇਆ ਹੈ ਗੀਤਕਾਰ ਕੁਲਦੀਪ ਕਿੰਡਾਰਾ ਨੇ ਮਿਰਜ਼ਾ ਬਾ ਕਮਾਲ ਦਾ ਲਿਖਿਆ ਹੋਇਆ ਹੈ ਅਨਮੋਲ ਸਾਹਿਬ ਨੇ ਸਿਰਾ ਹੀ ਕਰਾਈਆਂ ਹੈ
ਬਹੁਤ ਬਹੁਤ ਧੰਨਵਾਦ ਜੀ
Nisha banno ji best
Very nice!
❤❤❤❤❤❤❤❤❤❤❤❤
anmol paaji aal rounder ho...❤
Excellent performance walk up
ਬਹੁਤ ਟਾਈਮ ⏰ ਬਾਦ ਮਿਲੀਆਂ ਚੰਗਾ ਗੀਤ ਸੁਨਣ ਨੂੰ 👍🙏
Kamal kar ditta je, Lokanddy khalo ge.. Mirzy di dharti tun Pand bhar ke Piyar❤❤❤
Karam paaji my favorite acter
ਬਹੁਤ ਵਧੀਆ ❤
Good Bai ji
I did not see nisha bano like so much energy level in singing. Really application to both of u. Paii thood amber te chha...🤗🤗
Bhute bhute mubarka beta ji God bless you❤️❤️
ਬਹੁਤ ਸੋਹਣਾ ਗਾਇਆ ਮਿਰਜ਼ਾ
Pendi A Dak Punjabio Very Nice Song ❤❤❤❤❤❤
ਬਹੁਤ ਵਧੀਆ ਗਾਇਆ ❤
Sira galbaat music 🎤🎼🎹🎶hor vi vadiya ho skda si❤
Bahut sohna Song boleya Nisha bano Karamjit anmol
ਗੰਢੂਆਂ ਆਲੇ 🎉
❣️❣️❣️❣️💯⭐⭐⭐⭐⭐
ਦਿਲ ਖੁਸ਼ ਕੀਤਾ ਵਾਹ ਕਮਾਲ ❤❤❤❤❤❤❤❤❤❤❤❤❤
Waaaaah...ਬਹੁਤ ਹੀ ਕਮਾਲ ਦਾ ਲਿਖਿਆ ਅਤੇ ਬਾਕਮਾਲ ਗਾਇਆ- ਮਿਰਜ਼ਾ
ਬਹੁਤ ਵਧੀਆ
Anmol is a Anmol ❤❤
Bahut Bahut mubarkan ji
Very nice awaj karamjeet anmol. NISHA Bahno mam beautiful Profermes ❤
Very Very nice ji 👌 👍
Very fantastic song so I got enjoy to hear this song.
ਕੁਲਦੀਪ ਕੰਡਿਆਰਾ ❤❤
ਕਰਮਜੀਤ 22ਤਾ ਅਨਮੋਲ ਆ❤❤❤❤
ਬਹੁਤ ਬਹੁਤ ਮੁਬਾਰਕਾਂ ਜੀ ਸਾਰੀ ਟੀਮ ਨੂੰ
Aapko bhi sir salute hai dear 💕💕love from Haryana❤❤❤
Bahut jabardast lyrics❤❤❤❤
Yara ve yara ve time to hi fan aapke ❤❤❤❤
❤❤❤
😊😊😊😊😊
Sidhu Moose Wala vaar song
Sirra anmol bai❤
ਵਾਹ ਜੀ! ਕਿਆ ਬਾਤ ਹੈ,
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Love you veer ji Bahut hi sohni Awaj wich ek var fer aaya mirza
😮good anmol
ਸੁਆਦ ਆ ਗਿਆ 🎉
ਵਾਹ ! ਬਹੁਤ ਵਧੀਆ
Bahut badiya
Wah ji Wah, Really Great 👍. Love the mirza’s Song the way They Sung it. Keep it up 👍
ਕੰਡਿਆਰਾ ਸਾਬ੍ਹ ਕਮਾਲ
❤
ਬਹੁਤ ਸੋਹਣਾ ਲਿਖਿਆ ਤੇ ਗਾਇਆ। ਵਾਹਿਗੁਰੂ ਤਰੱਕੀ ਬਖਸ਼ੇ
Cc hu 0
Ny
Punjab dye honn wale MP sahab da gaana
Chak de 22ji
ਪੰਜਾਬੀ ਵਿਰਸੇ ਚੌ ਮਿਰਜ਼ੇ ਦੀ ਪਹਿਚਾਣ ਆ
So nice 👌👍
I am feeling short of words to admire their voice!!!!!! Great Great Great!!!!
Wah ji wah bahut khuab ji 🙏
Y j sawad agiya
Dynamite voice ❤❤
ਕਹਿੰਦੇ ਨੇ ਮਿਰਜ਼ਾ ਹਿੱਕ ਦੇ ਜੋਰ ਨਾਲ ਹੀ ਗਾਇਆ ਜਾ ਸਕਦੈ, ਨਿਸ਼ਾ ਬਾਨੋ ਤੇ ਕਰਮਜੀਤ ਅਨਮੋਲ ਨੇ ਹਿਕ ਦੇ ਜੋਰ ਨਾਲ ਮਿਰਜ਼ਾ ਗਾ ਕੇ ਸਿਰਾ ਈ ਲਾਤਾ
ਬੜੀ ਦੇਰ ਬਾਅਦ ਰੂਹ ਨੂੰ ਸਕੂਨ ਨੂੰ ਦੇਣ ਵਾਲਾ ਗੀਤ ਸੁਣਨ ਨੂੰ ਮਿਲਿਆ। ਜੀਉ ਕਰਮਜੀਤ, ਬੁਲੰਦੀਆਂ ਸਦਾ ਕਦਮ ਛੁੰਹਦੀਆਂ ਰਹਿਣ। ਲਿਖਣ ਦੇ ਮਾਮਲੇ ਵਿੱਚ ਕੰਡਿਆਰੇ ਭਾਈ ਨੇ ਰਾਮ ਸਿੰਘ ਢਿੱਲੋਂ ਦੀ ਯਾਦ ਤਾਜ਼ਾ ਕਰਵਾ ਦਿੱਤੀ।
ਬਹੁਤ ਵਧੀਆ ਢੰਗ ਨਾਲ ਗਾਇਆ ਮਿਰਜ਼ਾ ਕਰਮਜੀਤ ਅਨਮੋਲ ਤੇ ਨਿਸਾਬਾਨੋ ਨੇ ❤
Buhat buhat badiyan verr ji song
❤❤❤❤❤ ਬਹੂਤ ਸੋਹਣਾਂ ਗਇਆ ਜੀ ਤੇ ਮਿਊਜ਼ਿਕ ਬਹੂਤ ਵੀ ਜ਼ਬਰਦਸਤ ਹੈ
ਆ ਹਲਵਾਈ ਜੇ ਨੇ ਤਾਂ ਵੱਟ ਕੱਡਤੇ ਮਿਰਜ਼ੇ ਆਲੇ....wahji wah karamjeet bai22ji
ਇਹਨੂੰ ਹਲਵਾਈ ਨਾ ਸਮਜਣਾ ਇਹ ਬਹੁਤ ਵੱਡਾ ਗੀਤਕਾਰ ਤੇ ਗਾਇਕ ਹੈ, ਇਹਦੇ ਹੋਰ ਵੀ ਪੁਰਾਣੇ ਗਾਣੇ ਸੁਣ ਕੇ ਦੇਖੋ
Hun tan MP v banan wala hai
ਇਹਨੇ ਬਹੁਤ ਖੁਰਚਣੇ ਮਾਰੇ ਆ ਤੇਰੇ ਵਰਗੇ ਦੀਆਂ ਕੜਾਹੀਆਂ ਚ, 🤔🤔
Ok
ਗੱਲ ਪੱਕੀ ਏ👍
ਬਹੁਤ ਹੀ ਵਧੀਆ ਗਾਇਆ ਮਿਰਜ਼ਾ ਵਾਕਿਆ ਹੀ ਅਨਮੋਲ ਅਨਮੋਲ ਲਿਖਿਆ ਵੀ ਕੰਡਿਆਰੇ ਨੇ ਵੱਟ ਕੱਢਤੇ
ਵਧੀਆ ਗਾਇਆ ਦੋਨੋਂ ਨੇ
Y g amazing voice dona di
ਜਿਉਂਦੇ ਰਹੋ ਰੂਹ ਖੁਸ਼ ਹੋ ਗੀ ਵਾਹਿਗੁਰੂ ਤਰੱਕੀਆਂ ਬਖਸ਼ੇ
ਵਾਹ ਜੀ ਵਾਹ, ਬਹੁਤ ਸੋਹਣਾ ਲਿਖਿਆ ਅਤੇ ਬਹੁਤ ਹੀ ਵਧੀਆ ਗਾਇਆ, ਬਹੁਤ ਘੈਂਟ ਜੋੜੀ ਆ, from Adv RS Sekhon Malke
ਬੁਹਤ ਵਧੀਆ ਕਰਮਜੀਤ ਨਿਸ਼ਾ ❤❤
Good voice anmol vir Nisa mem ❤❤❤❤❤❤❤❤❤❤❤❤❤❤❤❤❤❤❤❤
ਅਨਮੋਲ ਵਾਕਿਆ ਅਨਮੋਲ ਆ
ਵਾਹ ਕਮਾਲ❤
ਕਮਾਲ ਕਰਤੀ ਦੋਵਾਂ ਨੇ।
ਬਹੁਤ ਵਧੀਆ ਗਾਇਆ ਜੀ।
ਬਹੁਤ ਵਧੀਆ ਮਿਰਜ਼ਾ ਸਾਹਿਬਾਂ ਗਾਇਆ ਸਿਰਾ ਕਰ ਦਿੱਤਾ ਕਰਮਜੀਤ ਅਨਮੋਲ ਤੇ ਨੀਸ਼ਾ ਬਾਨੋ ❤❤🎉🎉
ਕੋਈ ਸ਼ਬਦ ਹੀ ਨੀ । ਬਸ 🙏🙏🙏🙏🙏🙏🙏 ਜਿਉਂਦੇ ਰਹੋ ਤੇ ਇਹੋ ਜੇ ਗੀਤ ਸਾਨੂੰ ਦਿੰਦੇ ਰਹੋ ।
Shaaaaandar dono ne gaya wah Khichke 💗💓💗💓💗💓💗💓
Karamjit paji Sau te sulje hoye insaan pr pta ni kyo Hun Paisa paru ho gya 🎉🎉
ਇਹ ਏ ਸਾਡਾ ਅਮੀਰ ਕਲਚਰ ਮੁਬਾਰਕਬਾਦ ਸਾਰੀ ਟੀਮ ਨੁੰ
❤️❤️❤️
ਬਹੁਤ ਸੋਹਣਾ
ਨਜਾਰਾ ਬੰਨਤਾ ਕਰਮਜੀਤ ਵੀਰ
ਮਿਰਜ਼ਾ ਬਹੁਤ ਵਧੀਆ ਗਾਇਆ ਅਨਮੋਲ ਵੀਰ
ਬਹੁਤ ਵਧੀਆ ਗਾਇਆ ❤❤
ਕੁਲਦੀਪ ਕੰਡਿਆਰਾ ਦੀ ਬਾ ਕਮਾਲ ਲਿਖਤ ਨੂੰ ਸਲਾਮ ❤❤❤❤❤❤❤❤❤❤❤❤❤
Rooh khuss hogi yr
Very sweet song sweet voice very good 👍
ਬਹੁਤ ਖੂਬਸੂਰਤ ਗੀਤ ਹੈ
ਬਹੁਤ ਵਧੀਆ ਲਿਖਿਆ ਹੈ ਕੁਲਦੀਪ ਕੰਡਿਆਰਾ ਜੀ
ਗੀਤ ਕੀ ਸਿਰਤੇ ਚੱਕਣਾ ਇਹ ਗੌਣ ਵਾਲੇ ਆਪ ਮਹਿੰਗੀਆ ਕਾਰਾਂ ਵਿਚ ਰਹਿੰਦੇ ਆਪ ਉਹ ਮਨਰੇਗਾ ਵਿੱਚ ਦਿਹਾੜੀਆਂ ਕਰਦਾ ??😂😂😂😂
ਸੱਚੀ ਸੁਆਦ ਆ ਗਿਆ ਜਿਉਂਦੇ ਵੱਸਦੇ ਰਹੋ 🎉🎉🎉🎉🎉🎉
Nice, ਕੰਡਿਆਰਾ ਬਾਈ 👍🏻
ਬਹੁਤ ਹੀ ਵਧੀਆ ਗਾਇਆ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖਸ਼ਣ ❤🙏🙏
❤❤❤❤ ਵਾਹ ਜੀ ਵਾਹ
Nice song ❤❤❤❤❤
ਵੀਰ ਜੀ ਫੱਟੇ ਚੱਕ ਤੇ ਜਿਉਦੇ ਰਹੋ 🌹❤️
😅
ਸਿਰਾ ਕਰਾ ਦਿੱਤਾ ਬਾਈ । ❤
ਵਾਹ ਕਮਾਲ ਕਰਤੀ ਦੋਨਾ ਨੇ ਗਾਉਣ ਵਾਲੀ 🎉🎉🎉🎉🎉🎉🎉🎉 ਜਗਮੋਹਨ ਕੌਰ ਯਾਦ ਕਰਾਤੀ ਅਨਮੋਲ ਨੀਸ਼ਾ ਤੋ ਵਧੀਆ ਤੇ ਨਿਸ਼ਾ ਅਨਮੋਲ ਤੋ ਵਧੀਆ Bahut Bahut love you Dona nu❤❤❤❤
ਬਹੁਤ ਵਧੀਆ ਮਿਰਜ਼ਾ ਸਾਹਿਬਾਂ ਗਾਇਆ ਸਿਰਾ ਕਰ ਦਿੱਤਾ ਕਰਮਜੀਤ ਅਨਮੋਲ ਤੇ ਨੀਸ਼ਾ ਬਾਨੋ
ਕੰਡਿਆਰੇ ਵੀਰ ਸ਼ਾਨਦਾਰ ਲਿਖਿਆ। ਖੂਬਸੂਰਤ ਅਲਫਾਜ਼। ਅਨਮੋਲ ਤਾਂ ਅਨਮੋਲ ਹੈ
Ggggggggggggygggggggg
It is first time..I have ..
..listening...mirja..bald.
Ameodious in my life...
Agod gifted singer.
Lv u krmjit
ਘੈਂਟ ਆ ਬਾਈ ਸਾਰਾ ਗਾਣਾ ਅਵਾਜ ਵੀ ਘੈਟ ਆ ❤❤
ਬਹੁਤ ਬਹੁਤ ਮੁਬਾਰਕਾਂ ਜੀ ਸਾਰੀ ਟੀਮ ਨੂੰ ਜੀ🙏❤🙏
ਕਰਮਜੀਤ ਬਾਈ ਬਹੁਤ ਵਧੀਆ ਗਾਇਆ
👌👌👌👌👌
ਵਾਹ ਜੀ ਵਾਹ.. ਬਾਕਮਾਲ ਪੇਸ਼ਕਾਰੀ, ਆਵਾਜ਼, ਅੰਦਾਜ਼ ਔਰ ਬਾਈ ਕੁਲਦੀਪ ਕੰਡਿਆਰਾ ਜੀ ਦੀ ਲਿਖਤ ਵੀ ਬੇਮਿਸਾਲ ਹੈ, ਲੱਖ ਲੱਖ ਸਜਦਾ ਬਾਈ ਜੀ, ਬਾਈ ਕਰਮਜੀਤ ਅਨਮੋਲ ਜੀ, ਨਿਸ਼ਾ ਬਾਨੋ ਜੀ ਔਰ ਪੂਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ 🎉🎉
ਦਿਲ ਖੁਸ਼ ਹੋ ਗਿਆ
❤❤❤❤❤❤❤❤❤
ਦੋਨੋ ਸੋਹਣਾ ਗਾਇਆ ਮਿਰਜ਼ਾ
❤❤❤❤❤❤❤❤❤
ਪੰਜਾਬੀ ਲੋਕ ਗਾਇਕ ਕਰਮਜੀਤ ਅਨਮੋਲ ਤੇ ਮੈਡਮ ਨਿਸ਼ਾ ਬਾਨੋ ਬਹੁਤ ਹੀ ਇਜਾਦਾ ਚੰਗਾ ਗੀਤ ਗਾਇਆ ਹੈ ਗੀਤਕਾਰ ਕੁਲਦੀਪ ਕਿੰਡਾਰਾ ਨੇ ਮਿਰਜ਼ਾ ਬਾ ਕਮਾਲ ਦਾ ਲਿਖਿਆ ਹੋਇਆ ਹੈ ਅਨਮੋਲ ਸਾਹਿਬ ਨੇ ਸਿਰਾ ਹੀ ਕਰਾਈਆਂ ਹੈ
ਬਹੁਤ ਬਹੁਤ ਧੰਨਵਾਦ ਜੀ
Nisha banno ji best
Very nice!
❤❤❤❤❤❤❤❤❤❤❤❤
anmol paaji aal rounder ho...❤
Excellent performance walk up
ਬਹੁਤ ਟਾਈਮ ⏰ ਬਾਦ ਮਿਲੀਆਂ ਚੰਗਾ ਗੀਤ ਸੁਨਣ ਨੂੰ 👍🙏
Kamal kar ditta je, Lokanddy khalo ge.. Mirzy di dharti tun Pand bhar ke Piyar❤❤❤
Karam paaji my favorite acter
ਬਹੁਤ ਵਧੀਆ ❤
Good Bai ji
I did not see nisha bano like so much energy level in singing. Really application to both of u. Paii thood amber te chha...🤗🤗
Bhute bhute mubarka beta ji God bless you❤️❤️
ਬਹੁਤ ਸੋਹਣਾ ਗਾਇਆ ਮਿਰਜ਼ਾ
Pendi A Dak Punjabio Very Nice Song ❤❤❤❤❤❤
ਬਹੁਤ ਵਧੀਆ ਗਾਇਆ ❤
Sira galbaat music 🎤🎼🎹🎶hor vi vadiya ho skda si❤
Bahut sohna Song boleya Nisha bano Karamjit anmol
ਗੰਢੂਆਂ ਆਲੇ 🎉
❣️❣️❣️❣️💯⭐⭐⭐⭐⭐
ਦਿਲ ਖੁਸ਼ ਕੀਤਾ ਵਾਹ ਕਮਾਲ ❤❤❤❤❤❤❤❤❤❤❤❤❤
Waaaaah...
ਬਹੁਤ ਹੀ ਕਮਾਲ ਦਾ ਲਿਖਿਆ ਅਤੇ ਬਾਕਮਾਲ ਗਾਇਆ- ਮਿਰਜ਼ਾ
ਬਹੁਤ ਵਧੀਆ
Anmol is a Anmol ❤❤
Bahut Bahut mubarkan ji
Very nice awaj karamjeet anmol. NISHA Bahno mam beautiful Profermes ❤
Very Very nice ji 👌 👍
Very fantastic song so I got enjoy to hear this song.
ਕੁਲਦੀਪ ਕੰਡਿਆਰਾ ❤❤
ਕਰਮਜੀਤ 22ਤਾ ਅਨਮੋਲ ਆ❤❤❤❤
ਬਹੁਤ ਬਹੁਤ ਮੁਬਾਰਕਾਂ ਜੀ ਸਾਰੀ ਟੀਮ ਨੂੰ
Aapko bhi sir salute hai dear 💕💕love from Haryana❤❤❤
Bahut jabardast lyrics❤❤❤❤
Yara ve yara ve time to hi fan aapke ❤❤❤❤
❤❤❤
😊😊😊😊😊
Sidhu Moose Wala vaar song
Sirra anmol bai❤
ਵਾਹ ਜੀ! ਕਿਆ ਬਾਤ ਹੈ,
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Love you veer ji
Bahut hi sohni Awaj wich ek var fer aaya mirza