HIDDEN BEACH DWARKA AND SUKHDARSHAN SETU BET DWARKA EP-8

Поділитися
Вставка
  • Опубліковано 8 січ 2025

КОМЕНТАРІ •

  • @manjindersinghsidhu1275
    @manjindersinghsidhu1275 9 днів тому +1

    ਬਹੁਤ ਸੋਹਣਾ ਨਜਾਰਾ ਬੀਚ ਦਾ

  • @manjindersinghsidhu1275
    @manjindersinghsidhu1275 9 днів тому +1

    Very nice Sun set

  • @manjindersinghsidhu1275
    @manjindersinghsidhu1275 9 днів тому +1

    ਚੜਦੀ ਕਲਾ ਵਿੱਚ ਰਹੋ

  • @rahulsinghyadav4861
    @rahulsinghyadav4861 9 днів тому +1

    Beauty of Indian nature🌿🍃

  • @husan_singh0809
    @husan_singh0809 День тому

    🎉

  • @manjindersinghsidhu1275
    @manjindersinghsidhu1275 9 днів тому +1

    ਸਤਿ ਸ੍ਰੀ ਅਕਾਲ ਭੈਣ ਜੀ

  • @bittitalwandisabo5343
    @bittitalwandisabo5343 3 дні тому

    ਹਿਡਨ ਬੀਚ
    ਇਹ ਬੀਚ ਦਾ ਮਹੌਲ ਵਧੀਆ ਲੱਗਿਆ ਪ੍ਰੋਫੈਸਰ ਸਾਬ
    ਸਾਂਤ ਵਾਤਾਵਰਣ ਹੈ

  • @Ujash2627
    @Ujash2627 6 днів тому +1

    श्री कृष्ण भगवान की नगरी द्वारका में आपका स्वागत हे 🙏😊 जय श्री कृष्ण

  • @NANJATV
    @NANJATV 9 днів тому +1

    Bahut vadiya jga..hie g...kha o bazre dee rotti..weldn

  • @paramludhiana
    @paramludhiana 9 днів тому +1

    ਧੰਨਵਾਦ ਜੀ ਤੁਹਾਡਾ
    ਏਨੀ ਸੋਹਣੀ ਸੋਹਣੀ ਜਗਾ ਦਿਖਾਉਣ ਦੇ ਲਈ

    • @Dr.Saravjeetkaurvirk
      @Dr.Saravjeetkaurvirk  9 днів тому +1

      ਜਗ੍ਹਾ ਤੇ ਤੁਸੀਂ ਦੱਸੀ ਸੀ ਸਾਨੂੰ 😄

  • @bittitalwandisabo5343
    @bittitalwandisabo5343 3 дні тому

    16:08/17:16
    ਖ਼ੂਬਸੂਰਤ ਦ੍ਰਿਸ਼

  • @bittitalwandisabo5343
    @bittitalwandisabo5343 3 дні тому

    ਐਪੀਸੋਡ 8

  • @bittitalwandisabo5343
    @bittitalwandisabo5343 3 дні тому

    ਸੁਖਦਰਸ਼ਨ ਸੇਤੂ

  • @bittitalwandisabo5343
    @bittitalwandisabo5343 3 дні тому

    10:02/17:16 life cycle

  • @bittitalwandisabo5343
    @bittitalwandisabo5343 3 дні тому

    ਸਮਖਿਆਲੀ
    ਤੋਂ ਜਾਮ ਨਗਰ ਵਾਲਾ ਹਾਈਵੇ
    ਸਰ੍ਹੋਂ ਦੇ ਖੇਤ
    ਕਿਤੇ ਕਿਤੇ ਕਪਾਹ

  • @manjindersinghsidhu1275
    @manjindersinghsidhu1275 9 днів тому +1

    ਘਰ ਤੋ ਪੰਜੀਰੀ ਜਾਂ ਪਿੰਨੀਆਂ ਨਾਲ ਲੈ ਲਿਆ ਕਰੋ ਐਮਰਜੈਂਸੀ ਚ ਖਾ ਲਿਆ ਕਰੋ

    • @Dr.Saravjeetkaurvirk
      @Dr.Saravjeetkaurvirk  9 днів тому

      ਜੀ... ਪਿੰਨੀਆਂ ਪਹਿਲੇ ਦਿਨ to ਨਾਲ ਲੈ ਕੇ ਆਏ aa

  • @bittitalwandisabo5343
    @bittitalwandisabo5343 3 дні тому

    ਢਲਦਾ ਸੂਰਜ

  • @manjindersinghsidhu1275
    @manjindersinghsidhu1275 9 днів тому

    ਬਲੌਗ ਦੀ ਸਮਾਪਤੀ ਦੱਸ ਕੇ ਕਰਿਆ ਕਰੋ ਜਿਵੇ ਕਿ " ਅੱਜ ਦੇ ਬਲੌਗ ਦੀ ਇਥੇ ਸਮਾਪਤੀ ਆ ਕੱਲ ਮਿਲਦੇ ਆਂ"

    • @Dr.Saravjeetkaurvirk
      @Dr.Saravjeetkaurvirk  7 днів тому

      ਇਹ ਕੰਮ ਮਾੜਾ ਜਿਹਾ ਔਖਾ ਏ ਜੀ... Sorry