ਅੱਜ ਡੱਲੇਵਾਲ ਨੂੰ ਜੋਗਿੰਦਰ ਉਗਰਾਹਾਂ ਬੋਲ ਗਿਆ ਵੱਡੀਆਂ ਗੱਲ਼ਾਂ ,, ਖੋਲ੍ਹੇ ਵੱਡੇ ਭੇਦ, ਫੰਡ ਖਾਣ ਦਾ ਸੱਚ

Поділитися
Вставка
  • Опубліковано 24 січ 2025

КОМЕНТАРІ • 87

  • @ssss4705
    @ssss4705 21 день тому +8

    ਮਰਨ ਵਰਤ ਇਕ ਰੋਸ ਪ੍ਰਦਰਸ਼ਨ ਹੁੰਦਾ ਆਪਣੀਆਂ ਲੋਕ ਸਰਕਾਰਾਂ ਕੋਲ। ਪਰ ਜਿਹੜੀ ਸਰਕਾਰ ਲੋਕਾਂ ਦੀ ਹੈ ਹੀ ਨਹੀ ਈ ਵੀ ਐਮ ਦੀ ਸਰਕਾਰ ਹੈ ਉਹਦੇ ਨਾਲ ਮਰਨ ਵਰਤ ਦੀ ਲੜਾਈ ਕਾਰਗਰ ਨਹੀ। ਲੜਣ ਦਾ ਤਰੀਕਾ ਵੀ ਬਦਲਣਾ ਚਾਹੀਦਾ ਤੇ ਇਕੱਠੇ ਵੀ ਹੋਣਾ ਚਾਹੀਦਾ

  • @BalrajsinghBrar-zq5gs
    @BalrajsinghBrar-zq5gs 20 днів тому +1

    ਪਤਰਕਾਰ, ਸਹਿਬ,ਜੇਕਰ, ਰਾਜਸਥਾਨ,ਵਿਚ, ਜ਼ਮੀਨਾਂ, ਖਰੀਦਨ,ਦਾ,ਰਾਹ, ਕੇਂਦਰ, ਸਰਕਾਰ,ਖੋਲ,ਦੇਵੇ,ਤਾਂ, ਸਾਰਾ, ਝਗੜਾ,ਖਤਮ,ਹੋ,ਜਾਵੇ,ਪਰ,ਲੀਡਰ,ਪ੍ਰਧਾਨ, ਮੰਤਰੀ,ਹੋਣ

  • @makhansidhu1693
    @makhansidhu1693 22 дні тому +16

    ਰਾਜੇਵਾਲ ਮੁੱਖ ਮੰਤਰੀ ਬਣਨਾ ਚਾਹੁੰਦਾ ਸੀ

    • @KaramjeetSingh-zi3vl
      @KaramjeetSingh-zi3vl 22 дні тому +3

      ਪਿੰਡ ਦਾ ਮੈਂਬਰ ਹੀ ਬਨਜੇ

    • @ParamjitKaur-lv8tw
      @ParamjitKaur-lv8tw 22 дні тому

      Rajewal is Jindabad, because he is Honest Person , everytbody is think different ways, so don’t show disrespect we should learn how to respect our elders, he is good leader Waheguru Ji bless Rajewal, make him strong, healthy ,so he can fight for kishans rights 🙏🏽

    • @ParvinderSingh-lr9jy
      @ParvinderSingh-lr9jy 21 день тому

      😅😅😅😊😅😅 t🎉

  • @ssss4705
    @ssss4705 21 день тому +3

    ਉਗਰਾਹਾਂ ਸਾਹਿਬ ਤੁਸੀਂ ਦਿੱਲੀ ਕੀ ਕਰਨ ਗਏ ਸੀ ਪਹਿਲਾਂ ਮੰਗੀਆਂ ਮੰਗਾਂ ਮਨਵਾਉਣੀਆਂ ਚਾਹੀਦੀਆਂ ਜਾਂ ਝੋਨਾ ਵਿਕਾਉਣਾ ਤੁਹਾਨੁੰ ਸਰਕਾਰਾਂ ਨੇ ਪਾੜਿਆ ਹੋਇਆ ਹੈ ਇਹ ਤੁਹਾਨੂੰ ਇਕੱਠੇ ਨਹੀਂ ਹੋਣ ਦੇਣਗੇ

  • @joginderpal5819
    @joginderpal5819 20 днів тому

    ਭਰਾਵੋ ਜਿਨ੍ਹਾਂ ਚਿਰ ਮਸ਼ੀਨਾਂ ਵਾਲੀ ਸਰਕਾਰ ਬਣਦੀ ਰਹੇਗੀ। ਉਨ੍ਹਾਂ ਚਿਰ ਕਿਸਾਨਾਂ ਦੀ ਦੇਸ਼ ਦੀ ਹਾਲਤ ਨਹੀਂ ਬਦਲੇਗੀ। ਸਰਕਾਰਾਂ ਨੂੰ ਵੋਟਾਂ ਦੀ ਲੋੜ ਨਹੀਂ ਇਸੇ ਕਰਕੇ ਨਹੀਂ ਮੰਗਾਂ ਨਹੀਂ ਮੰਨਦੀ।

  • @jasmindersingh5966
    @jasmindersingh5966 22 дні тому +4

    ਆਪਣੇ ਆਪ ਮਰਨਾ ਜਾ ਖੁਦਕੁਸ਼ੀ ਕਰਨਾ ਇਸ ਨੂੰ ਤਾਂ ਬੇਵਕੂਫ਼ ਹੀ ਸ਼ਹੀਦੀ ਕਹਿ ਸਕਦੇ ਹਾਂ😂😂🎉😢😮😮😅😊

  • @GurmailSingh-qf7ni
    @GurmailSingh-qf7ni 22 дні тому +6

    ਪੈਸਾ ਕਮਾਉਣ ਵਾਲੇ ਪਾਸੇ ਨੂੰ ਜਾਣਾ ਚਾਹੀਦਾ ਹੈ ਨਾ ਕਿ ਕਿਸਾਨਾਂ ਦੇ ਹਿੱਤਾਂ ਖਾਤਿਰ ਹੈ ਸੜਕਾਂ ਰੋਕੀਆਂ ਬਨਾਉਣ ਤੋਂ ਇਹੀ ਕਾਮਯਾਬੀ ਹਾਸਲ ਕੀਤੀ ਹੈ

  • @HarwinderSingh-ps3kx
    @HarwinderSingh-ps3kx 22 дні тому +4

    ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ

  • @JagjeetSidhu-f1j
    @JagjeetSidhu-f1j 22 дні тому +6

    ਜੋਗਿੰਦਰ ਸਿੰਘਉੱਗਰਾਹਾ ਵਿਕਿਆ ਹੋਇਆ ਲੀਡਰ ਹੈ।

  • @rajbindersingh8237
    @rajbindersingh8237 21 день тому +2

    ਇਸ ਤੋਂ ਵੱਡਾ ਚਵਲ ਕੋਈ ਨੀ ਲੁਟੇਰਾ ਹੈ ਇਹ

  • @mangatkular5941
    @mangatkular5941 22 дні тому +6

    ਜਾ ਤਾ ਉਗਰਾਹਾ ਸਾਹਬ ਡੱਲੇਵਾਲ ਸਾਹਬ ਜੀ ਆਪਸੀ ਤਾਲਮੇਲ ਬਣਾਕੇ ਭੁੱਖ ਹੜਤਾਲ ਖਤਮ ਕਰਾਵਾਓ ਕਿੰਮੇ ਨਾ ਕਿੰਮੇ ਜੇਕਰ ਰੱਬ ਨਾ ਕਰੇ ਕੋਈ ਮਾੜੀ ਕਿਸਮਤ ਨਾਲ ਕੋਈ ਉਚ ਨੀਚ ਹੋ ਗਈ ਤਾ ਲੋਕਾ ਆਪ ਨੂੰ ਬਾਕੀ ਯੂਨੀਅਨ ਆਗੂਆ ਨੂੰ ਡੱਲੇਵਾਲ ਸਾਹਬ ਜੀ ਦੇ ਭੋਗ ਜਾ ਹੋਰ ਰਸਮਾ ਡਲੇ ਮਾਰ-ਮਾਰ ਕੇ ਭਜਾਇਆ ਜਾਣਾ ਕਿਸੇ ਪਾਸਿਓ ਦਬਾਅ ਬਣਾਇਆ ਜਾਏ 😢😢😢😢

  • @gurmeetsingh-db9sn
    @gurmeetsingh-db9sn 22 дні тому +2

    ਉਗਰਾਹਾਂ ਸਾਹਿਬ ਬਿਲਕੁੱਲ ਠੀਕ ਕਹਿ ਰਹੇ ਹਨ,,,, ਸ਼ਰੀਕ ਨੂੰ ਪੁੱਛ ਕੇ ਕਿਸੇ ਨਾਲ ਪੰਗਾ ਲਈਦਾ ਹੁੰਦਾ,,,,, ਮਗਰੋਂ ਸਾਥ ਨਹੀ ਮਿਲਦਾ 😅😅

  • @shallysingh829
    @shallysingh829 22 дні тому +9

    ਹੁਣ ਕੱਲ੍ਹ ਨੂੰ ਕਹਿ ਦਿਉ ਉਗਰਾਹਾਂ ਤਾਂ ਐਮ ਐਸ ਪੀ ਨਹੀ ਮੰਗਦਾ????

  • @BhupinderSingh-ik2dh
    @BhupinderSingh-ik2dh 22 дні тому +11

    ਉਗਰਾਹਾਂ ਸਾਹਿਬ ਮਸਲਾ ਹੱਲ ਨਹੀਂ ਹੋਣਾ ਚਾਹੀਦਾ ਤੁਹਾਡੀ ਸੋਚ ਕਹਿੰਦੀ ਹੈ ਜੇ ਹੱਲ ਹੋ ਗਿਆ ਤਾਂ ਤੁਹਾਨੂੰ ਖਾਣ ਲਈ ਅਤੇ ਲੋਕਾਂ ਨੂੰ ਠੱਗਣ ਲਈ ਕੋਈ ਤਰੀਕਾ ਨਹੀਂ ਲੱਭਣਾ ਇਸ ਲਈ ਤੁਸੀਂ ਘਰ ਬੈਠ ਕੇ ਡੱਲੇਵਾਲ ਦਾ ਵਿਰੋਧ ਕਰਦੇ ਹੋ ਤੇ ਡੱਲੇਵਾਲ ਦਾ ਸਾਥ ਨਹੀਂ ਦਿੰਦੇ ਤਾਂ ਕਿ ਜੇ ਮਸਲਾ ਹੱਲ ਹੋ ਗਿਆ ਤਾਂ ਤੁਹਾਡਾ ਖਾਣ ਆ ਰਾਹ ਪੱਧਰਾ ਹੋ ਜਾ ਨਹੀਂ ਰਹਿਣਾ ਸਤਿਨਾਮ

  • @raniya-wl2gy
    @raniya-wl2gy 22 дні тому +6

    ਬਖਸ਼ੀਸ਼ ਸਿੰਘ ਜੀ ਇਹ ਬੀਜੇਪੀ ਨਾਲ ਅੱਖਾ ਿਮਲੋਣ ਦਾ ਜਿਗਰਾ ਨਹੀਂ ਦਿੱਲੀ ਧਰਨੇ ਤੋ ਬਾਦ 26 ਮਹੀਨੇ ਚੁੱਪ ਬੈਠੇ ਨੇ ਘਰਾ ਚੋ ਹੋਰ ਕਿੰਨਾ ਚਿਰ ਚੁੱਪ ਰਹਿਣਾ ਜੀ ਜੈ ਚੁੱਪ ਕਰਕੇ ਬੈਠਣਾ ਹੈ ਫੇਰ 750 ਸੌ ਕਿਸਾਨ ਸ਼ਹੀਦ ਕਿਉ ਕਰਵਾਏ ਸੀ ਇਹਨਾ ਨੇ ਮੰਤਰੀ ਬਣਨਾ ਸੀ ਲੱਖ ਲੱਖ ਲਾਹਨਤ ਹੈ ਮੋਦੀ ਦੇ ਯਾਰਾ ਨੂੰ

  • @makhansidhu1693
    @makhansidhu1693 22 дні тому +12

    ਗਦਾਰ ਲੀਡਰ ਸਿਪ ਦੇ ਲੋਕ ਛਿੱਤਰ ਪਰੇਡ ਕਰਨ ਗੇ ਗਦਾਰ ਦਿੱਲੀ ਮੋਰਚਾ ਵੇਚ ਵੱਟ ਕੇ ਖਾਗੇ,,ਡੱਲੇਵਾਲ ਸਾਹਿਬ ਜਿੰਦਾਬਾਦ ਜਿੰਦਾਬਾਦ ਹਨ ਜਿੰਦਾਬਾਦ ਜਿੰਦਾਬਾਦ ਰਹੇਗਾ

  • @amarjitsingh-j9q6m
    @amarjitsingh-j9q6m 22 дні тому +10

    ਇਹ ਬੰਦਾ ਸੱਭ ਤੋਂ ਜ਼ਿਆਦਾ ਕਿਸਾਨਾਂ ਲਈ ਖਤਰਨਾਕ ਲੱਗਦਾ ਇਹ ਪਹਿਲਾ ਵੀ ਮੌਰਚੇ ਸ਼ਾਇਦ ਬਾਅਦ ਚ ਗਿਆ

  • @BalvirSingh-b6d
    @BalvirSingh-b6d 22 дні тому +1

    ਜਦੋਂ ਤੂੰ ਟਿਕਰੀ ਬਾਰਡਰ ਤੇ ਬੈਠਾ ਸੀ ਉਹ ਠੀਕ ਸੀ ਸਰਕਾਰ ਦਾ ਪਿਠੂ

  • @gurwindersingh8770
    @gurwindersingh8770 22 дні тому +7

    ਠੀਕ ਆ ਤੂੰ ਤਾ ਅੱਗ ਲਾਈ ਜਾ ਬਾਈ ਏਕਾ ਨਾ ਕਰਵੀ

  • @PardeepSingh-xx2ev
    @PardeepSingh-xx2ev 20 днів тому

    Sardar ji sahi keh rahe hain rajniti ki sahi paribhasha yehi hai.

  • @mallmann8309
    @mallmann8309 22 дні тому +8

    ਪੱਤਰਕਾਰ ਵੀਰ ਜੀ ਵਿਕਾਉ ਮਾਲ ਹਨ। ਡੱਲੇਵਾਲ ਪੰਧੇਰ ਹੀਰੇ ਹਨ।

    • @comredgsbutala1120
      @comredgsbutala1120 22 дні тому

      ਵੀਰ ਜੀ ਹਰ ਆਦਮੀ ਨੂੰ ਆਪਣੀ ਜੱਥੇਬੰਦੀ ਚੰਗੀ ਲਗਦੀ ਹੈ ਜਿਵੇ ਤੁਹਾਨੂੰ ਪੰਧੇਰ ਡੱਲੇਵਾਲ ਚੰਗਾ ਲਗਦਾ ਹੈ ।
      ਇਸ ਤਰੵਾ ਦੀਆ ਗੱਲਾ ਕਰਕੇ ਤੁਸੀ ਬੀਜੇਪੀ ਹਾਕਮ ਧਿਰ ਦੀ ਮੱਦਦ ਕਰ ਰਹੇ ਹੋ।

  • @SukhpalSingh-u6y
    @SukhpalSingh-u6y 22 дні тому +2

    ਇਹ ਪਤਰਕਾਰ ਵੀ ਅਖੀਰ ਤੇ ਆ ਕੇ ੳਗਰਾਹਾਂ ਦੀ ਪੂਛ ਹੀ ਹੋ ਨਿਬੜਿਆ। ੳਲਟਾ ਡੱਲੇਵਾਲ ਸਾਹਿਬ ਨੂੰ ਹੀ ਮੱਤਾਂ ਦੇਣ ਲੱਗ ਪਿਆ

  • @KakaSingh-n3p
    @KakaSingh-n3p 22 дні тому +1

    Ugraha sahib pattar kar bai dewall gar rajneeti nahi rajnetak bolo dellewal bekau mall.hi hun roi jandadellewal. Ugraha jindabad

  • @jasmersingh5814
    @jasmersingh5814 22 дні тому +1

    ਉਗਰਾਹਾਂ ਸਾਹਿਬ ਰਜਾਈਆਂ ਵਿਚ ਬੈਠ ਕੇ ਅੰਦੋਲਨ ਲੜਿਆ ਜਾਂਦਾ ਹੈ।

  • @PremSingh-ch4wr
    @PremSingh-ch4wr 18 днів тому

    Sanghars hove thanks

  • @parminderpaul3188
    @parminderpaul3188 21 день тому

    Zina chir ik ne hude govt nahu jhukadee

  • @lakhwindersingh2164
    @lakhwindersingh2164 22 дні тому +2

    Tusi v dilli rotia kha ke hi mode o

  • @AshokKhurana-ux3zr
    @AshokKhurana-ux3zr 22 дні тому

    We agree with ugraha ji statements it's solved centre govt farmers problem not state govt

  • @BaldevSingh-jb3dp
    @BaldevSingh-jb3dp 22 дні тому +6

    ਕੵਤਾ

  • @harkanwalsingh8061
    @harkanwalsingh8061 22 дні тому +1

    Ugrahan Saab akhar akhar sahi keh rahe ne...👍👍👍

  • @KulwinderSingh-p5x7v
    @KulwinderSingh-p5x7v 20 днів тому

    Uggrea saab di agall theek sgarans bhut kita a ne

  • @SukhdevsinghKhiva
    @SukhdevsinghKhiva 22 дні тому

    ਤੂੰ ਸਾਰੇ ਦੇਸ਼ ਦਾ ਕਿਉਂ ਮਾਮਾ ਬਣੀ ਜਾਨਾਂ

  • @AmarjitSingh-id7nj
    @AmarjitSingh-id7nj 22 дні тому +1

    Ugrahan is very good

  • @BakhshishSingh-k6n
    @BakhshishSingh-k6n 21 день тому

    Ki jihrhe dohan bordran te larh rehe ne o kihrhe highway di larhai nahi larh rehe

  • @SukhdevsinghKhiva
    @SukhdevsinghKhiva 22 дні тому

    ਜਮੀਨ ਚਾਰ ਗੁਣਾ ਵੱਧ ਪੈਸੇ ਦੇ ਕੇ ਲਗਦੀਆਂ ਸਰਕਾਰ ਦੂਜੀ ਗੱਲ ਅਸਲ ਵਿੱਚ ਜਮੀਨ ਸਾਰੀ ਦੇਸ਼ ਦੀ ਹੈ ਦੇਸ਼ ਦੀ ਤਰੱਕੀ ਅਤੇ ਦੇਸ਼ ਦੀ ਸੁਰੱਖਿਆ ਲਈ ਜਮੀਨ ਕਦੇ ਵੀ ਲੈ ਸਕਦੀ ਤੁਸੀਂ ਰੋਕ ਨਹੀਂ ਸਕਦੇ ਕਿਉਂਕਿ ਜਮੀਨ ਸਾਰੀ ਦੇਸ਼ ਦੀ ਹੈ ਦੇਸ਼ ਤੋਂ ਉਪਰ ਕੋਈ ਨਹੀਂ

  • @pavitarsingh9815
    @pavitarsingh9815 21 день тому

    Guru eka gall kari ja msp sav ta pehala

  • @Sandhukhushii97
    @Sandhukhushii97 20 днів тому

    Fir barat malla roktta jar

  • @SukhpalSingh-u6y
    @SukhpalSingh-u6y 22 дні тому

    ਇਹ ਸੁਣਲੋ ਰਾਜਨੀਤੀ ਦੀ ਪਰਿਭਾਸ਼ਾ!

  • @tarsemsingh576
    @tarsemsingh576 22 дні тому

    Eh paise de yaar ne ehna ne dharne nhi jana

  • @RajinderSingh-sk2ce
    @RajinderSingh-sk2ce 22 дні тому +2

    Jo log Mar Gaye Hain unka kya hoga.

  • @TarsemSingh-oo6bv
    @TarsemSingh-oo6bv 22 дні тому

    Ugrah.ji.tuhadi.sachai.janta.de.sahmne.aa.gai.hai.Gadari.karke.galat.boli.ja.rayahai.

  • @GurmukhSingh-zy6xp
    @GurmukhSingh-zy6xp 21 день тому

    Ehna leadran ney punjab daa berha gark kar dena samblo

  • @ManpreetkaurHehar-fz8pk
    @ManpreetkaurHehar-fz8pk 22 дні тому +2

    ❤🎉🎉😂

  • @harmalsingh6091
    @harmalsingh6091 20 днів тому

    Dogle ban ge ne kisan leader vikau mal a

  • @shingarasingh8430
    @shingarasingh8430 22 дні тому

    Ugrahn is bank defaulter man
    He is accepted himself

  • @JarnailSingh-z3c
    @JarnailSingh-z3c 21 день тому

    Bahanna karda as di niat saf nahi

  • @harkanwalsingh8061
    @harkanwalsingh8061 22 дні тому

    Dallewal te pandher Rahul Gandhi nal jaffian paunde sabh nu pata.. eh Pandher ne e tractor marach nu lal qile te lija k khalara paya c...👎

  • @SurjitSingh-op2pz
    @SurjitSingh-op2pz 22 дні тому

    Eh government da banda aa is nay apna Ghar bhar leaa

  • @karamsingh5219
    @karamsingh5219 22 дні тому +1

    Dr good banda

  • @SARBJITSINGH-pk9vz
    @SARBJITSINGH-pk9vz 22 дні тому

    Jehda jhona j c b ne wahta oh tusi la ta tkusi sirf majdur ate kisN ni ladaun to sawe hor koki kam nahi hai

  • @BalwinderSingh-g8u1c
    @BalwinderSingh-g8u1c 21 день тому

    Eh ta gabar ha

  • @mdjdbdJcncnf
    @mdjdbdJcncnf 20 днів тому

    Ek dusre de pid de chhura mar rahe hun

  • @puneet_sharma006
    @puneet_sharma006 22 дні тому

    Very good job

  • @kirandeepkaur6578
    @kirandeepkaur6578 22 дні тому

    Ugrah dog hai

  • @harkanwalsingh8061
    @harkanwalsingh8061 22 дні тому

    Pandher to wadda koi gadaar te vikaooouu Banda ni...👎

  • @Mbros.Ujhana
    @Mbros.Ujhana 20 днів тому

    ua-cam.com/video/qoKt433-t3U/v-deo.htmlsi=viWJt0H8lXrw0RT8