Peedan - Nirvair Pannu (Official Audio) Rb Khera | Juke Dock
Вставка
- Опубліковано 31 бер 2024
- Song : Peedan
Singer/Lyricist/Composer : Nirvair Pannu
Music : Rb Khera
Publicity Design : Raman Lohat
Producer : Jagjit Singh Dhillon & Sukhjit Singh Dhillon
Label : JUKE DOCK
Enquiry No. +91 7307800101
Enjoy And Stay Connected With Us📲
Website : jukedock.com/
Facebook : / jukedock
Instagram : / jukedock
Twitter : / jukedock
Snapchat : / jukedock
#peedan #nirvairpannu #jukedock #album #officialsong
Give Your Feedback In form Of LIKE👍COMMENT📥SHARE📲
Subscribe Us For More Updates🎵🎶
Hyee kyaa song hai❤❤❤
💔ਟੁੱਟੇ ਦਿਲਾਂ ਵਾਲੇ ਇਥੇ👍 Like ਕਰ ਸਕਦੇ ਹਨ
🕊️ਹੂਣ ਕਾਹਦੀ ਸ਼ੁਰੂਆਤ ਕਰਾ ਮੈਂ…👀
ਮੇਰੇ ਕੌਲ ਅਖ਼ੀਰਾ ਹੀ ਨੇ….🥀
Sahi a 🙁
Insta I'd ki aa thodi??
❤❤wah
ਹਾਏ, ਕੀ ਸਿਫ਼ਤ ਕਰਾਂ ਨਿਰਵੈਰ ਤੇਰੀ 😊😊❤❤
Insta kee aa
Apni
@@sahilmehra1675🤔
😂😂
Ethhee Be Kudii Labbi Jao Mameo😂
@@Tushar_.xo_ 😂😂😂😂😂😂
ਅਸਲੀ ਪਿਆਰ ਦਾ ਆਗਾਜ਼ ਤਾਂ ਸਿਰਫ਼ ਨਿਰਵੈਰ ਹੀ ਜਾਣਦਾ 🎉❤🥰
ਮੈਨੂੰ ਕਦੇ ਵੀ ਖੁਸ਼ੀ ਨੀ ਮਿਲਣੀ, ਭਾਵੇ ਹੱਥ ਲਕੀਰਾ ਵੀ ਨੇ..❤
ਤੇਰੇ ਅੰਦਰ ਪਿਆਰ ਹੋਊਗਾ ਮੇਰੇ ਅੰਦਰ ਪੀੜਾਂ ਹੀ ਨੇ.... ਕਿਆ ਬਾਤਾਂ ਨੇ ਬਾਈ ਬਹੁਤ ਸੋਹਣੀ ਲਿਖਤ ਇਦਾ ਹੀ ਲਿਖਦੇ ਰਹੋ.....🎉👍👌👍
❤❤
ਨਿਰਵੈਰਾ
ਟੁੱਟਿਆ ਹੋਇਆ ਪਤੰਦਰਾ ❤
Exactly
Hlo
ਇਸ਼ਕ ਸੱਚੀ ਜ਼ੰਜੀਰਾ ਵਰਗਾ ਹੀ ਹੁੰਦਾ ਆ 🥺🥀💔
Dts true
ਪਿਆਰ ਕਰਨਾ ਸੁੱਖਾ ਪਰ ਨਿਵਾਉਣ ਹਰ ਇਕ ਦੇ ਬੱਸ ਦੀ ਗੱਲ ਨੀ 💔🙌🏻
Hmm😢
ਮੇਰੇ ਅੰਦਰ ਪੀੜਾ ਹੀ ਨੇ ....☑️💯
ਬਹੁਤ ਸੋਹਣੀ ਆਵਾਜ਼ ਨਿਰਵੈਰ ਤੁਹਾਡੀ ਕੋਈ ਲਫ਼ਜ਼ ਹੀ ਨਹੀਂ ❤️💫
ਹੁਣ ਕਾਹਦੀ ਸ਼ੁਰੂਆਤ ਕਰਾਂ ਮੈਂ
ਮੇਰੇ ਕੋਲ ਅਖ਼ੀਰਾਂ ਹੀ ਨੇ..✨
ਨਿਰਵੈਰ ਤਾਂ ਵੈਰੀ ਹੋ ਗਿਆ ਜਾਣ ਲੇ ਕੇ ਮਨੂ ❤❤
ਕੰਨ ਪੜਵਾ ਕੇ ਸਾਧ ਬਣੇ ਆ ਛੇੜਨਾ ਝੁੱਗੀਆਂ ਖਾਲੀ ਆ ਨੀ ❤
Can't understand how they wrote these kind of lyrics...how much pain they kept in their soul... can't imagine 😭
ਤੂੰ ਆਖੇਂ ਛੱਡ ਗੱਲਾਂ ਨੂੰ , ਮੇਰੇ ਅੰਦਰ ਜਮੀਰਾਂ ਵੀ ਨੇ , so deep😶
ਮੇਰੇ ਕੋਲ ਲਬਜ਼ ਨਹੀ ਬਿਆਨ ਕਰਨ ਨੂੰ❤❤
ਮੇਰੇ ਤਨ ਤੇ ਸਬਰ ਦੇ ਲੀੜੇ, ਬਾਕੀ ਸਭ ਤਾ ਲੀਰਾ ਈ ਨੇ ❤
ਮੇਰੇ ਕੋਲ ਜਮੀਰਾਂ ਵੀ ਨੇ ❤💥
🥀ਮੇਰੇ ਤਨ ਤੇ ਸਬਰ ਦੇ ਲੀੜੇ,ਬਾਕੀ ਤਾ ਸਭ ਲੀਰਾਂ ਹੀ ਨੇ।🥀
Nirvair bro tutte dil da ta ni pata.. par mera chotta bhara jindagi di sab to vaddi struggle kar reha. Gaya tu aa par menu mere bhra di awaj ch sunya. Jo v mera comment read karyo please ohde lai ardaas karyo rab ohde ang sang sahai hove 🙏🏻
Hun kive hai oh?😊
@@SheffY-zm5bw still the same 😞
@@supreetdhillon9710 oh waheguru ji ohna chetti chardikala ch bakshan 🙌🏻
Tuc fikar Naa kryo te plz mainu vi ds dyo jad SB theek ho jave 😊❤️
Kon kon pannu ji ke song sunne se phle download krta h meri tarah😅❤ meri puri music playlist me nirvair Pannu ke song bhare pde h 🤞
hamne bhi album download krr rkhe hai saare ke saare ❤😂😂
@@HopefulWrench-mo4uu 😊 good 😅🤞
My god. He is the most underrated punjabi singer we have. His writing is going on another level😢
ਹੂਣ ਕਾਹਦੀ ਸ਼ੁਰੂਆਤ ਕਰਾ ਮੈਂ…
ਮੇਰੇ ਕੌਲ ਅਖ਼ੀਰਾ ਹੀ ਨੇ….
ਤੂ ਆਖੇ ਚੱਲ ਛੱਡ ਗੱਲਾ ਨੂੰ
ਮੇਰੇ ਕੋਲ ਜਮੀਰਾ ਵੀ ਨੇ
ਤੇਰੇ ਅੰਦਰ ਪਿਆਰ ਹੋੳਗਾ ਮੇਰੇ ਅੰਦਰ ਪੀੜਾਂ ਹੀ ਨੇ .R💔😭
Najran aur peedan my fav ❤️🙌🏻📝
Najran aun peedan 🎉my fav❤❤❤❤
Aadura reh gya mera ❤
ਲਿਖਤ🤲🏻💗
Yrr menu meri frnd ne khyia c tu nirvair de ganne sunyia krr te meh kl to ganne sundi aa
yrr awaj dhako yrr
Dil khad ke leh gyie nirvair
pannu di awaj ❤❤
ਤੇਰੇ ਅੰਦਰ ਪਿਆਰ ਹੋਊਗਾ ਮੇਰੇ ਅੰਦਰ ਪੀੜਾਂ ਹੀ ਨੇ 💔💔
ਰਹਿਣ ਅੱਖਾਂ ਨਮ, ਮਹਿਸੂਸ ਕਰ ਫਟ ਗਹਿਰੇਆਂ ਨੂੰ,ਖੋਰੇ ਲੱਗ ਗਈਆ ਨਜਰਾਂ ਨੇ ਹੱਸਦੇ ਚੇਹਰਿਆ ਨੂੰ
Pehli wari bai sune tere song love from Italy ❤❤❤❤
ਕਿਉ ਮਾਰਨਾ ਨਿਰਵੈਰ 😢😢
ਬਾਕਮਾਲ ਸ਼ਾਇਰੀ!
Nirvair Pannu 🙌❤️ Sirra Gana ❤️ Love From Gurdaspur 🚀❤️
Rooh chundiye bhai di awaz 🥺
Kihnu kihnu najran gana sab toh vdiya laggga instagram te ❤❤❤
ਕਮਾਲ ਕਰਤੀ ਭਰਾ ਜਿਉਂਦੇ ਰਹੋ❤
ROOH ALA AAASHAAQ LGDA NIRVAIR BAI❌🧢🌊
Bhai enna dard hga tuhadi kalam ch ki ek ek shabd ro peda 💘
😢😢😢 sahi kha peedan ne ohnu pondi pondi ktm hogi andro me app hi
Cheeka ne dil chi bss
😊
ਪਹਿਲੀ ਤੱਕਣੀਂ ਕਹਿਰ ਕਮਾਗੀ , ਗੱਭਰੂ ਮਾਰ ਮੁਕਾ ਤਾ ਅੜੀਏ
ਜਿਹੜਾ ਕਦੇ ਨਾ ਪੜਕੇ ਖੁੱਸ਼ ਸੀ , ਅੱਖਾਂ ਪੜਨੇ ਲਾ ਤਾ ਅੜੀਏ
ਦਿੱਲ ਦੇ ਬਿਆਨੇ ਤੇਰੇ ਨਾਵੇਂ , ਤੇਰੀਆਂ ਸੱਭ ਜਾਗੀਰਾਂ ਹੀ ਨੇ
ਤੇਰੇ ਅੰਦਰ ਪਿਆਰ ਹੋਊਗਾ , ਮੇਰੇ ਅੰਦਰ ਪੀੜਾਂ ਹੀ ਨੇ
ਤੂੰ ਮੰਦਾਂ ਕਿਉਂ ਲੋਕਾਂ ਨੂੰ ਬੋਲੇਂ , ਸੌਬਾ ਨਾ ਦਿੰਦਾ ਹਾਣਦੀਏ ਨੀ
ਆਖੀਂ ਜਾਣ ਦੇ ਜੋ ਵੀ ਆਂਦੇ , ਤੂੰ ਦਿੱਲ ਦੀਆਂ ਸੱਭ ਜਾਣਦੀਏਂ ਨੀ
ਤੇਰੇ ਬੋਲ ਨੇ ਜਖ਼ਮੀਂ ਕਰਦੇ ,ਫਿਰਦੀਆਂ ਜਿਉਂ ਸ਼ਮਸ਼ੀਰਾਂ ਹੀ ਨੇ
ਤੇਰੇ ਅੰਦਰ ਪਿਆਰ ਹੋਊਗਾ , ਮੇਰੇ ਅੰਦਰ ਪੀੜਾਂ ਹੀ ਨੇ
ਹੁਣ ਕਿਉਂ ਆਖੇ ਦਿਨ ਰਾਤ ਉਹਦੇ , ਭੁਲੇਖੇ ਤੈਨੂੰ ਪੈਂਦੇ ਆ ਨੀ
ਕਹਿੰਦੀ ਪੂਰਾ ਨਾਂ ਤੇ ਪਤਾ ਨੀ ਉਹਦਾ , ਸਾਰੇ kp-kp ਕਹਿੰਦੇ ਆ ਨੀ
ਕਦੇ ਬਟਾਲੇ ਆ ਕੇ ਵੇਖੀਂ , ਖੁੱਲੀਆਂ ਇਥੋਂ ਤਕਦੀਰਾਂ ਹੀ ਨੇ
ਤੇਰੇ ਅੰਦਰ ਪਿਆਰ ਹੋਊਗਾ , ਮੇਰੇ ਅੰਦਰ ਪੀੜਾਂ ਹੀ ਨੇ
Instagram -> @_kay___p
ਮੇਰੇ ਤਨ ਤੇ ਸਬਰ ਦੇ ਲੀੜੇ, ਬਾਕੀ ਤਾ ਸਭ ਲੀਰਾ ਹੀ ਨੇ🤌🏻❤️
dard dilase hauke hanju roo roo ke vi vekh leya ae.., kujj ni labhda har angg nu main tohh tohhh ke vi vekh leya ae...
Sachi koi shabd nai mere kol bout sohni likhat a tuhadi sir 😊
Keya baat hai nirvair paji million di ki gll hundi aa song vich feel hona chahida jo ke bhot khubi nal is song vich hai i love you brother ❤
Ehnaa sohnaaa koi kiwe likhh skdaa 🥺, ustaad ji❤#PEEDAN😊
Thank you all for the love and support🙏❤
Unj nirvair nl vair ni koi ❤❤❤
Yaar ehna relatable song 🥺❤️🩹
Y sad song hi likh Dil nu bhut skoon dinde ne ohde Jan to bad
Nirvair 🥰❤️
How are these lyrics so beautiful, real, painful, and relatable?? I feel like he is speaking on behalf of my soul.
God bless u bro❤❤❤❤❤❤❤dil khus kr ditta
Dil tu respect aa veer❤❤❤❤
Ayeeeee❤ yr pta ni Kive likhda
No.1 🤘💖
His songss are so puree❤️☘️
How can he write my story in every song of his❤😭😭🫀
Aun dio song te song 👌👌👌👌👌👌👌👌🌹🌹❤️❤️❤️kya baat a.fromHk Amritsar
❤️🏵️Sirra nirvair bai dil khush krta jatta💐😊💯
Very nice song..I love it🥺😊
Tuhade song dil nu sakoon milda veere❤❤❤
Hun kahdi shuruat kran mein
Mere kol akheera hee ne❤🥹
Sirra❤
Yrr Tuuu Bahut ਖਤਰਨਾਖ Bandaa A Yr Love you Bro♥♥
Kyaa battaan 💫🌸✨
Sukoon 💜🌸🏻
Individually I thought this song create a history
ਹਾਏ , ❤❤❤
Lajawab❤❤
Little bit of everything is EVERYTHING ❤
Hayeeeeee kya song h 🫀🤞
Beautiful song ❤️❤️ Waheguru chrdi kla vich rakhe te trakin bakshe Narvair bro ❤️
*Mere andar peddan hi ne* ❤
❤❤❤
ਤੂੰ ਆਖੇ ਛੱਡ ਪਰਾ ਮੇਰੇ ਅੰਦਰ ਜਮੀਰਾ ਵੀ ਨੇ
Oh oh ...bakamal zbrdast ❤❤
ਨਿਰਵੈਰ ❤
Lyrics🎉🎉🎉❤❤❤❤ bhut vdiya ....
3 day on loop ❤ much love and congratulations from HP 39 ,Himachal Pradesh,INDIA❤️🔥
❤❤❤ good bless you bai
Dil khush kr ta ❤❤
Nirvair pannu u deserve appreciation ur all songs are best
❤❤❤❤ meaningful and deep
The voice and the artist
Another level ❤🔥🔥
Mann e nii prda jii krda var var suni jayia song kamaal e krtii janab g
Hayeee🤚♥️
Nirvair bai kya likhya bai ❤
Sira la gay bai oye 👌
Kya baat aye jatta ❤
Wah Kya lafaj ne song de❤❤
Bhut vadia nirvair 💯👌😊😊
Very nice song 💞
Menu eda lagda mai e song ga reha howa 😅
Tere andar pyaar houga mere andar peedan hi ne 😔
Nirra dard🥀💔💯
Album da sab to vdia gana💗
Most painful lyrics+ beautiful music ❤
Ki khiye Hun🥺😊❤️❤️
Feel with broekn heart💔 🙏☹️