КОМЕНТАРІ •

  • @khalsachardikala
    @khalsachardikala 10 місяців тому +3

    ਧਰਮੀ ਫੌਜੀ ਅਤੇ ਸਾਬਕਾ ਖਾੜਕੂ ਜਸਵੰਤ ਸਿੰਘ ਵੱਲੋ ਸਿੱਖ ਕੌਮ ਦੇ ਮਹਾਨ ਮਹਾਨ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਜੀ ਦੇ ਚੱਰਨਾ ਵਿੱਚ ਮੇਰੇ ਗਰੀਬ ਵੱਲੋ ਦੋਵੇ ਹੱਥ ਜੋੜ ਕੇ ਕੋਟਾਨ ਕੋਟਿ ਪ੍ਰਣਾਮ ਸ਼ਹੀਦਾਂ ਨੂੰ।
    ਧੰਨ ਧੰਨ ਮਾਤਾ ਪਿਤਾ ਜੀ ਜਿਨਾਂ ਨੇ ਇਹੋ ਜਿਹੇ ਮਹਾਨ ਯੋਧੇ ਨੂੰ ਜਨਮ ਦਿੱਤਾ ਮਾਤਾ ਪਿਤਾ ਜੀ ਦੇ ਚੱਰਨਾ ਵਿੱਚ ਮੇਰੇ ਗਰੀਬ ਵੱਲੋ ਦੋਵੇ ਹੱਥ ਜੋੜ ਕੇ ਬਹੁਤ ਬਹੁਤ ਧੰਨਵਾਦ ਜੀ ।

  • @sarbjithero1308
    @sarbjithero1308 2 роки тому +6

    ਵੀਰ ਜੀ ਬਹੁਤ ਹੀ ਵੱਡੇ ਜੇਰੇ ਹੁੰਦੇ ਨੇ, ਮਰਦਾਂ ਦੀ ਮੌਤ ਅਣਖ ਦਾ ਜੀਣਾਂ,ਥੋੜੇ ਦਿਨ ਚੰਗੀ ਹੈ, ਧੰਨਵਾਦ ਭਾਜੀ ਪਰਮਜੀਤ ਸਿੰਘ ਜੀ ਰਾਨਵਾ ਜੀ ਦਾ

  • @ParamjitSingh-ts1kx
    @ParamjitSingh-ts1kx Рік тому +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।।

  • @amarjitsingh1946
    @amarjitsingh1946 Рік тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @sukhbajsingh4231
    @sukhbajsingh4231 Рік тому +9

    ਸੱਚੀ ਗੱਲਾ ਸੁਣ ਕੇ ਦਿਲ ਕਰਦਾ ਸੁਣੀ ਜਾਈਏ 🙏

  • @sonyaulakh7884
    @sonyaulakh7884 Рік тому +4

    ਵਹਿਗੁਰੂ ਜੀ ਧੰਨ ਆ ਉਹ ਲੋਕ ਜਿਹਨ੍ਹਾ ਯੋਧੀਆ ਦਾ ਸਾਥ ਮਾਣੀਆ ਵਹਿਗੁਰੂ ਵਹਿਗੁਰੂ

    • @swarnsingh6145
      @swarnsingh6145 6 місяців тому +1

      ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।।।ਦੇਗ ਤੇਗ ਫਤਿਹ

  • @sarbjithero1308
    @sarbjithero1308 2 роки тому +4

    ਦਾਸ ਸਰਬਜੀਤ ਸਿੰਘ ਹੀਰੋ, ਧੰਨ ਨੇ ਮਾਵਾ, ਜਿਨ੍ਹਾਂ ਨੇ ਸੂਰਮੇ ਪੁੱਤਾਂ ਨੂੰ ਜਨਮ ਦਿੱਤਾ ਹੈ, ਧੰਨਵਾਦ ਭਾਜੀ ਪਰਮਜੀਤ ਸਿੰਘ ਜੀ ਰਾਨਵਾ ਜੀ,,ਜੋ ਰਾਤ ਦਿਨ ਇਕ ਕਰਕੇ,, ਸ਼ਹਿਦ ਸਿੰਘਾਂ ਦੀਆਂ ਕੁਰਬਾਨੀਆਂ ਦਾ ਇਤਿਹਾਸ ਬਣਾ ਰਹੇ ਹਨ

    • @abhishekpalhan7746
      @abhishekpalhan7746 8 місяців тому

      ਉਹ ਭਰਾਵਾ ਸਾਰੀਆਂ ਇੰਟਰਵਿਊਜ ਤਾਂ ਦਿਨ ਦੇ ਵਿੱਚ ਆ ਤੂੰ ਪਤਾ ਨਹੀਂ ਕਿਹੜਾ ਦਿਨ ਰਾਤ ਇੱਕ ਦੀ ਗੱਲ ਕਰੀ ਜਾਨਾ ਯਾਰ

    • @abhishekpalhan7746
      @abhishekpalhan7746 8 місяців тому

      ਆਹਾ ਨਾਲੇ ਭਾਈ ਸਾਹਿਬ ਆਹ ਗੱਲ ਸਮਝਾਈ ਮਾੜੀ ਜਿਹੀ ਹੀਰੋ ਕਾਹਦਾ ਆ ਤੂੰ ਯਾਰ. ਕਮਾਲ ਆ ਯਾਰ ਦਾ ਕੰਮ ਤਾਂ ਸੱਚੀ ਸਰਾਹਨਾ ਯੋਗ ਆ ਪਰ ਤੇਰੇ ਵਰਗੇ ਐਵੇ ਲਾਈਮ ਲਾਈਟ ਵਿਚ ਰਹਿਣਾ ਪਸੰਦ ਕਰਦੇ ਹਨ 😂😂😂😂😂 ਹਾਂਜੀ ਜਨਾਬ ਕੋਈ ਚੱਜ ਦੀ ਗੱਲ ਕਰਿਆ ਕਰੋ ਜੀ ਭਾਈ - ਸਾਹਿਬ ਜੀਉ| ਗੁੱਸਾ ਨਾ ਕਰਿਓ।

  • @sukhwindersingh2162
    @sukhwindersingh2162 Рік тому +16

    ਭਾਈ ਜਿੱਦਾ ਜੀ ਤੇ ਭਾਈ ਸੁਖਦੇਵ ਸਿੰਘ ਸੁੱਖਾ ਜੀ ਇਹ ਦੋ ਸਕਸਿਤਾ ਹਮੇਸ਼ਾ ਸਾਡੀ ਕੌਮ ਦੇ ਦਿਲਾਂ ਦੀ ਧੜਕਣ ਬਣ ਕੇ ਧੜਕਦੇ ਰਹਿਣਗੇ ਵਾਹਿਗੂਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🌹🙏🌹🙏🌹🙏🌹🙏🌹🙏🌹🙏🌹🙏🌹🙏🌹

  • @pargatsingh4366
    @pargatsingh4366 2 роки тому +4

    Salute g surme nu...

  • @tejinderpalsingh5354
    @tejinderpalsingh5354 2 роки тому +9

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ
    ਦੇਗ ਤੇਗ਼ ਫ਼ਤਿਹ 🙏🙏🙏🙏🙏🙏🙏🙏

  • @balwantkaurchahal8382
    @balwantkaurchahal8382 2 роки тому +16

    ਵਾਹਿਗੁਰੂ ਜੀ ਭਾਈ ਸਾਹਿਬ ਜੀ ਜਿੰਦਾ ਤੇ ਸੁੱਖਾਜੀ‌ ਸ਼ਹੀਦ ਰਹਿੰਦੀ ਦੁਨੀਆਂ ਤੱਕ ਹਮੇਸ਼ਾ ਅਮਰ ਰਹਿਣਗੇ।

  • @SukhaSingh-xs8os
    @SukhaSingh-xs8os 2 роки тому +4

    Waheguru ji waheguru ji waheguru ji waheguru ji waheguru ji

  • @SherGill214
    @SherGill214 2 роки тому +2

    ਮਹਾਨ ਯੋਧਿਆਂ ਬਾਰੇ ਜਾਣਕਾਰੀ ਦੇਣ ਲਈ ਧੰਨਵਾਦ 🙏🙏🙏 🙏🙏

  • @rajindersingh-oz5jh
    @rajindersingh-oz5jh Рік тому +10

    ਧੰਨ ਹਨ ਇਹ ਜ਼ੋਧੇ ਅਣਖੀ ਸਿੰਘ

  • @harmangalsingh9177
    @harmangalsingh9177 2 роки тому +2

    ਵਾਹਿਗੁਰੂ ਜੀ

  • @mintrelsmith
    @mintrelsmith Рік тому +4

    Bahut Bahut dhanwad shaheeda da🙏

  • @sukhchansingh2842
    @sukhchansingh2842 2 роки тому +6

    Waheguru ji 🙏🏻🙏🏻🙏🏻

  • @gursewaksinghsewak4638
    @gursewaksinghsewak4638 2 роки тому +3

    Bahut sohni interview

  • @harmannijjer8488
    @harmannijjer8488 2 роки тому +5

    Waheguru jii

  • @mk-km6rw
    @mk-km6rw Рік тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਇਨਾਂ ਵੀਰਾਂ ਦੀ ਕੁਰਬਾਨੀ ਦੀ ਹਿਸਟਰੀ ਦਿਲ ਕਰਦਾ ਰਾਤ ਦਿਨ ਸੁਣੀ ਹੀ ਜਾਈਏ

    • @jasveersingh9413
      @jasveersingh9413 Рік тому

      ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @sharanbrar9241
    @sharanbrar9241 Рік тому +4

    Waheguru Ji Ka Khalsa
    Waheguru Ji Ki Fateh

  • @PritamSingh-dj8fy
    @PritamSingh-dj8fy 2 роки тому +4

    Salute soorme jodhya noo

  • @5911Wala-zs5md
    @5911Wala-zs5md 8 місяців тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @amritpalkaur1344
    @amritpalkaur1344 2 роки тому +5

    🙏🙏WAHEGURU JIO🙏🙏
    🙏🙏WAHEGURU JIO🙏🙏

  • @jarnailsingh3240
    @jarnailsingh3240 8 місяців тому

    ਦਲੇਰੀ ਅਣਖ ਕੋਮੀ ਪਿਆਰ ਦੀਆ ਮੂਰਤਾ
    ਧੱਨ ਜਣੇਦੀ ਮਾਉ ਆਇ ਸਫਲ ਸੇ 🙏

  • @AmitSingh-ei5xz
    @AmitSingh-ei5xz 2 роки тому +8

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ 🙏🏻🙏🏻

  • @pinkygill2506
    @pinkygill2506 2 роки тому +8

    Waheguru ji 🙏

  • @anmolbrar3391
    @anmolbrar3391 2 роки тому +4

    ਇਹ ਸਚਾਈ ਹੈ ਕਿ ਜੰਮਦੀਆਂ ਸੂਲਾਂ ਦੇ ਮੂੰਹ ਵੀ ਬਹੁਤ ਹੀ ਤਿੱਖੇ ਹੁੰਦੇ ਹਨ। ਧੰਨਵਾਦ ਜੀਉ।

  • @rajideol680
    @rajideol680 2 роки тому +4

    ਦੇਖ ਲਉ ਯੋਧੇਆ ਦੀ ਕੁਰਬਾਨੀ ।🙏🙏🙏🙏

  • @kabelsingh713
    @kabelsingh713 2 роки тому +4

    WAHEGURU JI🙏🙏

  • @amritpalkaur1344
    @amritpalkaur1344 2 роки тому +4

    Kinnian Sohnian Soortan Te Seeratan C Veeran Dian👌
    Veeran Di Shaheedi Nu Ser Jhuka Ke Kotaan Kotaan Parnaam🙏🙏🙏🙏🙏

  • @bikramdhillon6040
    @bikramdhillon6040 Рік тому +1

    Salute a jinda te sukhe di saheedi nu

  • @SukhwinderSingh-rs2kz
    @SukhwinderSingh-rs2kz 2 роки тому +7

    Waheguru g

  • @jaswantjohal7412
    @jaswantjohal7412 2 роки тому +4

    Good veer ji

  • @jagjeetaulakh4308
    @jagjeetaulakh4308 2 роки тому +3

    waheguru ji

  • @SubegSingh-rv3nr
    @SubegSingh-rv3nr 2 місяці тому

    ਲੱਖ ਲੱਖ ਸਲਾਮ ਮੇਰੀ ਕੌਮ ਦੇ ਯੋਧਿਆਂ ਨੂੰ

  • @gillgillgillgill5801
    @gillgillgillgill5801 Рік тому +1

    Satnam ji Waheguru Ji Sukha ji Jinda ji Zindabad 🙏🙏🤲🤲

  • @pssandhu7942
    @pssandhu7942 8 місяців тому

    ਧੰਨ ਸੀ ਯੋਧੇ ਸਾਰੀ ਸਿਖ ਕੌਮ ਅਜ ਵੀ ਐਨਾ ਜਿਆਦਾ ਪਿਆਰ ਕਰਦੀ ਕੇ ਲਫਜ਼ਾਂ ਵਿਚ ਬਿਆਨ ਨਹੀਂ ਕੀਤਾ ਜਾਂਦਾ ਜਾ ਸਕਦਾ ਸਾਰੇ ਸ਼ਹੀਦ ਸਿੰਘਾ ਦਾ ਸਤਿਕਾਰ ਕਰਦੇ ਹਾਂ ਪਰ ਪਤਾ ਨਹੀਂ ਕਿਉਂ ਜਦੋਂ ਸੁਖੇ ਜਿੰਦੇ ਦਾ ਨਾਮ ਆਉਂਦਾ ਹੈ ਤਾਂ ਸੁਣ ਦਿਆਂ ਸਤਿਕਾਰ ਨਾਲ ਸੀਸ ਝੁਕ ਜਾਂਦਾ ਹੈ ਧੰਨ ਸੀ ਯੋਧੇ ਤੇ ਧੰਨ ਇਹਨਾਂ ਦੇ ਮਾਪੇ ਜਿਨ੍ਹਾਂ ਨੇ ਇਹੋ ਜਿਹੇ ਹੀਰਿਆਂ ਨੂੰ ਜਨਮ ਦਿੱਤਾ ਹੈ

  • @jagtarsingh5453
    @jagtarsingh5453 2 роки тому +3

    WAHEGURU.JE

  • @BaljinderSingh-lq7lt
    @BaljinderSingh-lq7lt Рік тому +1

    Weheguru ji

  • @aulakhaulakh8747
    @aulakhaulakh8747 2 роки тому +2

    Waheguru ji waheguru ji waheguru ji

  • @jasleenkaurmangat8588
    @jasleenkaurmangat8588 2 роки тому +3

    🙏🙏❤

  • @SherGill214
    @SherGill214 2 роки тому +5

    ਜਨਰਲ ਲਾਭ ਸਿੰਘ ਜੀ ਬਾਰੇ ਵੀ ਇਸ ਤਰ੍ਹਾਂ ਦੀ ਜਾਣਕਾਰੀ ਦਿਓ ਜੀ,,80 ਤੋਂ 88 ਤਕ ਬਹੁਤ ਸੋਧੇ ਲਾਏ ਓਹਨਾਂ ਨੇ,, ਓਹਨਾਂ ਬਾਰੇ ਵੀ ਜਰੂਰ interview ਕਰੋ ਜੀ 🙏

  • @TejSingh-gh8qo
    @TejSingh-gh8qo 6 місяців тому

    Amar sahid bhai jinda te bhai sukha ji chardikala wale singh san ji sada jinde rshenge ji

  • @baljitkaurgill6765
    @baljitkaurgill6765 2 роки тому +3

    Waheguru ji 🚩🚩🚩🚩🚩

  • @harmeenkaura2527
    @harmeenkaura2527 Місяць тому

    Bhai Jinde di kurbani nu kot kot parnam

  • @SimranSingh-yb4qs
    @SimranSingh-yb4qs 2 роки тому +4

    🙏🙏

  • @davindertoor7058
    @davindertoor7058 2 роки тому +3

    🙏🏻🙏🏻

  • @SS-bz6hw
    @SS-bz6hw 2 роки тому +3

    ਭਾਈ ਭੁਪਿੰਦਰ ਸਿੰਘ ਭਿੰਦਾ ਨੇ ਦੱਸਿਆ ਵੀ ਮੈਂ ਕੌਮ ਦਾ 3000 ਰੁਪਇਆ ਖਾ ਗਿਆ ਸੀ😜

  • @kinderbirsingh8530
    @kinderbirsingh8530 2 роки тому +3

    🙏🙏🙏

  • @sharanbrar9241
    @sharanbrar9241 Рік тому +1

    Waheguru Ji

  • @TarsemSingh-oo6bv
    @TarsemSingh-oo6bv Рік тому +1

    Waheguru.ji.ka.khalsa.waheguru.ji.ki.Fateh.bhai.jinda.te.bhai.sukha.jindabad.

  • @nexion5144
    @nexion5144 2 роки тому +16

    ਧੰਨ ਸੀ ੳੁਹ ਮਾਂਵਾ िਜॅਨਾ ਸੁॅਖਾ ਅਤੇ िਜੰਦਾ ਵਰਗੇ ਯੋਧੇ ਜਨਮੇ 🙏

  • @BalkarSingh-dc1oq
    @BalkarSingh-dc1oq 29 днів тому

    ਪਰਨਾਮ ਸ਼ਹੀਦਾਂ ਨੂੰ

  • @gurmailsingh6007
    @gurmailsingh6007 2 роки тому +2

    ਸ਼ੇਰ ਦਲੇਰ ਸ਼ਹੀਦ ਕੌਮ ਦੇ ਹੀਰੇ

  • @chahaljs4121
    @chahaljs4121 2 роки тому +6

    Pahad jida dill chaida jo singha da hiaga .jina di jameer jagdi

  • @lovepreetkaursandhu4376
    @lovepreetkaursandhu4376 2 роки тому +7

    Kaum de kinne heere asi gwa lye ne😭😭

    • @SS-bz6hw
      @SS-bz6hw 2 роки тому

      ਹਲੇ ਤਾਂ ਹੋਰ ਅੱਤਵਾਦੀ ਕੁੱਤੇ ਮਰਨੇ ਨੇ, ਵੈਣ ਪਾਉਣ ਦੀ ਪ੍ਰੈਕਟਿਸ ਕਰ ਲਓ

  • @jagdeepsekhon1390
    @jagdeepsekhon1390 4 місяці тому

    Sache Soorma❤

  • @sangha4236
    @sangha4236 2 роки тому +3

    🙏🙏🙏🙏🙏🙏🙏🙏🙏🙏🙏🙏

  • @jaspreet.singhbrar8496
    @jaspreet.singhbrar8496 8 місяців тому

    ਸਿੱਖ, ਕੌਮ, ਦੇ, ਦਿਲਾਂ, ਦੀ, ਧੜਕਨ, ਹਨ, ਸਿੰਘ, ਸੂਰਮੇ, ਹਰਜਿੰਦਰ, ਸਿੰਘ, ਜਿੰਦਾ, ਅਤੇ, ਭਾਈ, ਸੁਖਦੇਵ, ਸਿੰਘ, ਸੁੱਖਾ , ਵਰਗੇ,, ਜਾਗਦੀਆਂ, ਜਮੀਰਾਂ, ਵਾਲੇ, ਸਿੰਘ, ਸੂਰਮੇ, ਲੱਖ, ਲੱਖ, ਪ੍ਰਣਾਮ, ਸੂਰਮਿਆਂ, ਨੂੰ, ਜੀ, 🙏🙏🙏🙏🙏🙏

  • @kabelsingh713
    @kabelsingh713 2 роки тому +4

    WAHEGURU JI SIKH KAUM DE BEANT BEANT MAHAN AMAR SAHEED BHAI SUKHDEV SINGH JI OR AMAR SAHEED BHAI HARJINDER SINGH JI 🙏🙏KOTIN KOT PARNAM JI 🙏🙏

  • @gurjantsingh5814
    @gurjantsingh5814 8 місяців тому

    Baba ji chardikala

  • @Varindersingh-fh1co
    @Varindersingh-fh1co 2 роки тому +3

    Bhai harjinder singh jinda Amar hun sadde vich hamesha rehnge

  • @gurnamsingh1404
    @gurnamsingh1404 2 роки тому +8

    ਜਿੱਦਾਂ ਸੁੱਖਾ ਅਮਰ ਰਹੇ ਸ਼ਹੀਦਾਂ ਨੂੰ ਸਲਾਮ

  • @sarinasandhu411
    @sarinasandhu411 5 місяців тому

    ਭਾਈ ਜਿੰਦਾ ਭਾਈ ਸੁਖਾ ਨੂੰ ਕੋਟਿ ਕੋਟਿ ਪ੍ਰਣਾਮ

  • @nimmomoga4441
    @nimmomoga4441 Рік тому

    ❤😊

  • @surjitgill6411
    @surjitgill6411 8 місяців тому

    ਇਹ ਗੱਲ ਤਾਂ ਪੁਲਿਸ ਅਫਸਰਾਂ ਨੇ ਵੀ ਕਹੀ ਹੈ ਕਿ ਹਰਜਿੰਦਰ ਸਿੰਘ ਜਿੰਦਾ ਕੋਈ ਆਮ ਸਧਾਰਨ ਮਨੁੱਖ ਨਹੀਂ ਹੈ ਉਸ ਵਿੱਚ ਕੁੱਝ ਖਾਸ ਹੈ।

  • @kulveerbrar7985
    @kulveerbrar7985 2 роки тому +3

    🙏ਸਨ 🙏ਵਲ

  • @user-ey3zz5yo6t
    @user-ey3zz5yo6t 7 місяців тому

    Bhai Sukha janda jandabadah

  • @darshansingh306
    @darshansingh306 8 місяців тому

    Wahegùrru ji

  • @nikkapunniala2065
    @nikkapunniala2065 2 роки тому +2

    ਬੇਦ ਮਰਵਾਹਾ ਦੀ ਕਿਤਾਬ ਦਾ ਕੀ ਨਾਮ ਅਾ ਜੀ

  • @HARJINDERSINGH-km9ee
    @HARJINDERSINGH-km9ee 10 місяців тому

    ਪਰਨਾਮ ਸ਼ਹੀਦ ਸਿੰਘਾਂ ਨੂੰ

    • @jiwansingh5813
      @jiwansingh5813 8 місяців тому

      WAHEGURU JE KA KHALSHA WAHEGURU JE KE FATHE DHAN DHAN SINGH SAHIDH

  • @jakhmidil8114
    @jakhmidil8114 2 роки тому +9

    ਭਾਈ ਜਿੰਦਾ ਭਾਈ ਸੁੱਖਾ ਜੀ ਸਹੀਦ ਏ ਆਜਮ ਸਰਦਾਰ ਭਗਤ ਸਿੰਘ ਸਹੀਦ ਕਰਤਾਰ ਸਿੰਘ ਸਰਾਭਾ ਦਾ ਰੂਪ ਸੀ ਜੋ ਮੌਤ ਨੂੰ ਮਖੌਲ ਕਰਦੇ ਰਹੇ ਆ ਸਿਰ ਝੁਕਦਾ ਸ਼ਹੀਦਾਂ ਦੇ ਚਰਨਾਂ ਵਿੱਚ।

    • @singhsangha4354
      @singhsangha4354 2 роки тому +1

      Bai bhagat Singh da koi Deen Bai Sikh Kom nu ohh kamreat si hindhu mat wala

    • @user-cb8ui4yq1x
      @user-cb8ui4yq1x 8 місяців тому

      ​@@singhsangha4354o bhrawa pehla c .bad vich badal gya c

  • @parvindersingh4953
    @parvindersingh4953 2 роки тому +4

    Singh jhukhya jukh de nanh jalam sarkaranh tong

  • @SS-bz6hw
    @SS-bz6hw 2 роки тому +3

    ਮੈਂ ਕਿਹਾ ਮੈਨੂੰ ਟਰੱਕ ਦੀ ਕਿਸ਼ਤਾਂ ਦੇ, ਕਿਉਂਕਿ *ਤੇਰੀ* ਕੌਮ ਨੇ ਮੈਨੂੰ ਘਰੋਂ ਕੱਢਿਆ😜
    ਕਲੱਨ ਜੀ

  • @rajbirrandhawa1086
    @rajbirrandhawa1086 2 роки тому +2

    Sardar pupinder Singh sada fufer ji na

  • @turbanking6110
    @turbanking6110 2 місяці тому

    ਮੇਰੇ ਵੱਲੋ ਕੋਮੀ ਜੋਧਿਆ ਨੂੰ ਕੋਟਨ ਕੋਟ ਪ੍ਰਨਾਮ ਮੇਰੇ ਵਿਚਾਰ ਅਨੁਸਾਰ ਕੋਮ ਨੇ ਜੋਧਿਆ ਦਾ ਮੁੱਲ ਨਹੀ ਪਾਇਆ

  • @BSBrar-by2bz
    @BSBrar-by2bz 2 роки тому +6

    ਸਾਡਾ ਇਕ ਦੋਸਤ ਥਾਣੇਦਾਰ ਸੀ ਦਿੱਲੀ ਪੁਲਿਸ ਵਿਚ ਉਹ ਦਸਦਾ ਸੀ ਅਸੀਂ ਕਿਸੇ ਵੇਲੇ ਜਾਣਬੁੱਝ ਕੇ ਅਫਵਾਹ ਫੈਲਾ ਦੇਂਦੇ ਸੀ ਕੇ ਜਿੰਦਾ ਅਜ ਦਿੱਲੀ ਵਿਚ ਦੇਖਿਆ ਗਿਆ ਫੇਰ ਕੋਈ ਲੀਡਰ ਜਾ ਅਫ਼ਸਰ ਘਰ ਤੋਂ ਬਾਹਰ ਨਹੀਂ ਨਿੱਕਲਦਾ ਸੀ ਤੇ ਅਸੀਂ ਮੌਜ ਕਰਦੇ ਸੀ ਮਤਲਬ ਜਿੰਦਾ ਅਫਸਰਾਂ ਨੂੰ ਸੁਫ਼ਨੇ ਵਿਚ ਵੀ ਡਰਾਉਂਦਾ ਸੀ

  • @MalkitSingh-ph6fr
    @MalkitSingh-ph6fr 2 роки тому +3

    WaheGuru ji kirpa

  • @gurmailkaur4428
    @gurmailkaur4428 8 місяців тому

    ਬਚਨ ਸਿੰਘ ਗਿਅਾਨੀ ਜਿਸ ਨੇ ਭਾੲੀ ਕੁਲਵੰਤ ਸਿੰਘ ਨਾਗੋਕੇ ਨੂੰ ਸ਼ਹੀਦ ਕਰਿਅਾ ਸੀ ।

  • @jagroopbal4958
    @jagroopbal4958 2 роки тому +3

    Patarkaar veer jaankari laa k fir interview krea kro a ohi gurbachna dsp aa jidha bara sant jarnail singh bolda hundaa c

  • @chahaljs4121
    @chahaljs4121 2 роки тому +3

    Dileri dimag v jroori hunda sabit kita soormia ne

  • @janakrajraj8145
    @janakrajraj8145 2 роки тому +2

    Konsi government

  • @actorspsinghsingh5959
    @actorspsinghsingh5959 6 місяців тому

    Bade sharam di gall aw.patarkaar ik sikh hai te ihna nu gurbachne nirankari bare nhi pata

  • @veerpal7001
    @veerpal7001 6 місяців тому

    Veer.g.Seer.c

  • @RajaSingh-dw5ve
    @RajaSingh-dw5ve 5 місяців тому

    Sarkari gangster ke deewane Punjabi mundiya nu koi guide nikaalne wala nahin tha Prajapati Chaudhari bhajan Hindi mein agar jindagi Na milte

  • @chahaljs4121
    @chahaljs4121 2 роки тому +2

    Lalchi te darpok vikde soorme ni vikia krde

  • @babusing5626
    @babusing5626 9 місяців тому +1

    ਬੁਭਭਭ

  • @amritpalkaur1344
    @amritpalkaur1344 2 роки тому +5

    Bhai Nimma JI bare ida ni kehna chahida
    Odo iss raah te turna khala ji da vaada nahi c oh v saheed ho skde kyuk Sukhe jinde nal turna asaan nahi c
    Baki Kayi var kuj gallan te parde hi change hunde ne

  • @infiniteindefinite6715
    @infiniteindefinite6715 2 роки тому +3

    Kinne diler sige,Akaal

  • @gaganaulakh8624
    @gaganaulakh8624 2 роки тому +2

    Reporter not very good or professional

  • @mankiratsinghbaidwan5039
    @mankiratsinghbaidwan5039 2 роки тому +35

    ਭਾਈ ਜਿੰਦਾ ਭਾਈ ਸੁੱਖਾ ਅਮਰ ਸ਼ਹੀਦਾਂ ਨੂੰ ਪ੍ਰਣਾਮ ਵਾਹਿਗੁਰੂ ਜੀ ਵਾਹਿਗੁਰੂ

    • @user-re5os4dw9m
      @user-re5os4dw9m Рік тому +2

      ਐਏੱਏਐਐੱਐਐਐਐਐਐਐ

    • @abhishekpalhan7746
      @abhishekpalhan7746 8 місяців тому +1

      Ropariye likhde bahut dilon aa. Bhaji main tuhanu Onkar singh Kari naal 15 saal pehlan ik marriage te mileya cc te os ton bad ajj tuhada naa padh ke bahut khushi hoyi je tuc oh hi ho taan

    • @abhishekpalhan7746
      @abhishekpalhan7746 8 місяців тому

      ​@@user-re5os4dw9m ki keh rahe ho????????????????????????????¿

    • @JagjeetSingh-gt2le
      @JagjeetSingh-gt2le 7 місяців тому

      ​@@abhishekpalhan7746
      Qq❤wq
      Ko.😅i io
      Mmmnnn

    • @AjeetSingh-rz2co
      @AjeetSingh-rz2co 6 місяців тому

      ​@@user-re5os4dw9m😊😊 hu hu hu hu hu hu hu hu

  • @abhishekpalhan7746
    @abhishekpalhan7746 8 місяців тому

    Ik video(interview) gurbani akhand bani waleyo veeryo singh de (the one who is speaking in the interview i.e the brother of jinda) karnameya baare rakh lao kyunki menu lagda ehna di sunni ni gayi lagdi ajj taan kisse valon bhi😂😂😂😂😂😂😂. Please channel waale veereyo gaur kario dass di iss benti te bhi.

  • @tejbrar848
    @tejbrar848 2 роки тому +2

    L

  • @janakrajraj8145
    @janakrajraj8145 2 роки тому +2

    Kasar ha hun bi

  • @InnocentIceFisher-ii3lf
    @InnocentIceFisher-ii3lf Місяць тому

    The

  • @punjabson5991
    @punjabson5991 2 роки тому +2

    Eh Vir Jhinda ( Bhai Harjinder Singh Jhinda ) da Bhai Nirbhail Singh Lagda nahi usdi Ummer Taa 63 years taon Waddi hovegi per Ehhna Di Dahri KALLI SHAH hai ..............

    • @billlabilllatanhaa9015
      @billlabilllatanhaa9015 2 роки тому +1

      Kali kiti lgdi he

    • @billlabilllatanhaa9015
      @billlabilllatanhaa9015 2 роки тому

      Bhai sb apnia gla bahr nhi kdi de tuhadi Nirmal Singh nimme nl lgdi honi istra Media vich nhi boli da 60 tu ute thodi umar he mahaan shaheed de tusi pra ho pr 1 percent vi tuhadi gal baat shaheed vir nl nhi mildi kuj tusi apne vare ds vi bethhe ho kde vi nl dya di kmjori jahir nhi krni chahidi

    • @punjabson5991
      @punjabson5991 2 роки тому

      @@billlabilllatanhaa9015 Bhai ji
      Mere Vir da WADDA Vir hai ehh te hun Mai nahi chahounda ke Nirbhail s. Ehh karey te SIDHA keh nahi sakda so keha te ASAR vi GURU karva du Jisde CHARNA CH NAOUKRI aa
      MUAAFI VIR PER JARDA VI KOI GURU DI WADDI KIRPA HOVE TAA HI HAI

    • @harpreetharpreet8864
      @harpreetharpreet8864 2 роки тому

      Ahai chota bro bhupinder hai na ki nirbhail singh

    • @harpreetharpreet8864
      @harpreetharpreet8864 2 роки тому

      A chota bro bhupinder hai moh kalla kita Truck driver nai

  • @RajaSingh-dw5ve
    @RajaSingh-dw5ve 5 місяців тому

    Flipkart interview wale Munde ne gal kaise a jao yad a gai mere chondria ke andar Punjabi hi Munde si Bhavna Di energy chala ki chudai agar jindagi Shanti

  • @janakrajraj8145
    @janakrajraj8145 2 роки тому +2

    Tu aro tra bahi sapter man

  • @sukhwantsingh2513
    @sukhwantsingh2513 7 місяців тому

    Eh,gal,hundred, parcent,bhi,,jinde,nu,iko,time,dekhia,gia,c,,eh,news,pepar,ch,v,chapia,c,eh,inidan,police,,atte, elite,agincys,de,aakhin,ghatta,paoun,ch,, successful,reha,c,oh,yoda