🙏🙏If u don't mind plz I humbly request to u Sister gg Aap g ta bht sohne ho and Rich lgde ho pr thde nll v ,I really Sorry but ae Duniya bht khrab v h te bht chngi v hh So Waheguru ji Mhr kro Ji 🙏🙏
@@shaganindia858 🙏🙏hnji Sister ji DON'T Worry Sister ji aap ji Apni life ch hard Work and Struggle kita hh So Waheguru ji ne Aap ji te utte kirpa v kiti hh so So bht mann Khush hunda hh Jo insaan apni responsibility bakhubi nibhonde aa Rab Khus rkhe Sister ji te kisi bhen te aeho jeha Smma na aavve ji 🙏🙏
@shaganindia858 Didi mere wali kahani ae bs mai jandi ya rabb janda. Duniya de dar to peke ghar bethe aa. Bs parda paya hoya bhra vi bhut kutde ma mehne dindi. Ohdar souhre vi tang krde. Mai job krna chandi si mameyan te bhra viyah de pichchhe pye ki kite umar hogi te property ch hissa na lve. Asi teri kamai nhi khani tu te souhre degi. Mai diploma holder in Electronic Engineering si Maths naal +2 Te BA vi kiti. Job vi kiti salvaran stiches te chunni ne gota laona tution parona. aaj mai addi pagal ho chukki haa.Gurdware jake sara din sewa krni ghre path karne kamm krde vi moolmantra koi shabad parne. Panchhiyan nu dana sab di respect sab krke vekh leya.WAHEGURU nhi sunda. Hun mentally disturbed ho gayi ha bimar rehndi han. Bas katha sundi tan hi neend aundi. Gurughar Ardaas krdi rabba mere dushmana nu tu vekhi te nhi kush theek krna te menu chuk la.
Bai g tusi aapna faraz nibhata. Bahut vadia kam keeta tusi. Rab soda bhla kare. Hun eh video dekhan valiya de bari aa k oh ki karde aa. Dekhde aa kon kon aage auuda ihdi help vaste. Is kudi nu koi kam te lva dita jave ta sab to badia. Kiraye te rehn da thikana apne aap mil jayega baad ch. Baki waheguru g de hath aa.
Dhan Dhan Raja Sahib ji mehar kro es bhen te tuc app Maharaj ji es di help kro dhan dhan dhan mere waheguru ji tuc har tha sahayi ho baba ji meri ardas aa es Dhi lyi apne Guru agge baba ji plz.
Eh te oh gal aa veere gurdas ji ne Gaya ki khatya main teri heer banke na main pekya ne rakhi nai main suhriyan rakhi sach keh gye😢panjab diyan dhian kadu Tak ruldiyan Rehan giyan😢
ਭਾਈ ਇਕ ਔਰਤ ਹੈ ਇਸ ਨੂੰ ਸਟੇਸ਼ਨ ਤੇ ਨਾ ਰਹਿਣ ਦੇਵੋ ਵੀਰ ਗੁਰਪ੍ਰੀਤ ਨਾਲ ਸੰਪਰਕ ਕਰੋ
ਮਨੁੱਖਤਾ ਦੀ ਸੇਵਾ ਸੋਸਾਇਟੀ ਲੁਧਿਆਣਾ ਵਿਖੇ ਛੱਡ ਦਿੱਤਾ ਜਾਏ ਤਾਂ ਜ਼ੋ ਇਸ ਦੀ ਜ਼ਿੰਦਗੀ ਬਦਲ ਜਾਵੇ।
ਸਹੀ ਕਿਹਾ ਭਾਈ
Ha ji koi veer near da hove uthe chadd Ave Ena nu
Tuc eh kio ni sochde k
K enu property da kuj hisa ja ek room dwa k kise km layiye
Sari jimedari ek os soceity di he ni a sadi v a
@@baljeetkaur6251 ਜ਼ਿਮੇਵਾਰੀ ਤਾਂ ਲੈਣ ਵਾਲੇ ਨਹੀਂ ਲੈ ਰਹੇ ਤੁਸੀਂ ਲੈ ਸਕਦੇ ਹੋ ਤਾਂ ਲਵੋ।
ਗਰੀਬ ਧੀ ਦੀ ਮਦਦ ਕਰੋ ਕੋਈ ਵੀ ਅਫਸਰ ਨਹੀ ਹੈ
ਧੰਨਵਾਦ ਵੀਰ ਜੀ ਤੁਹਾਡਾ ਤੁਸੀ ਕੁੜੀ ਨੂੰ ਸਾਹਮਣੇ ਲੈਕੇ ਆਏ ਭਲੇ ਦਾ ਕੰਮ ਕੀਤਾ ਬਾਕੀ ਕੁੜੀ ਨੂੰ ਇਨਸਾਫ ਮਿਲਣਾ ਚਾਹੀਦਾ 🙏
Veere aa duniya ch insaaf kise nu milda bss ikla rabb hi insaaf kr skda 🙌
ਮਨੁੱਖਤਾ ਦੀ ਸੇਵਾ ਸੋਸਾਇਟੀ, ਲੁਧਿਆਣਾ ਦੇ ਸ੍ਰ ਗੁਰਪ੍ਰੀਤ ਵੀਰ ਜੀ ਨੂੰ ਤੁਰੰਤ ਇਸ ਭੈਣ ਨੂੰ ਪਹੁੰਚਾਇਆ ਜਾਵੇਂ
ਤਾਂ ਜੋ ਇਸ ਨੂੰ ਕਿਸੇ anhoni ਤੋ ਬਚਾਇਆ ਜਾ ਸਕੇ
Bilkul sahi keha ji🙏🏻😔
ਮੁਡੇ ਨੂੰ ਸ਼ਰਮ ਚਾਹੀਦੀ ਲਾਵਾਂ ਸਟੇਸ਼ਨ ਤੇ ਛੱਡਣ ਲਈ ਲਈਆ😢😢😢😢
@seeratsharma4417 ਵੇਖਣ ਨੂੰ ਭੋਲੀ ਲਗਦੀ😔
ਕਿਰਪਾ ਕਰਕੇ ਇਸ ਨੂੰ ਗੁਰਪ੍ਰੀਤ ਵੀਰ ਜੀ ਕੋਲ ਛਡ ਆਉ
ਤੂੰ ਜੰਮੀਂ ਤਾਂ ਮਾਪੇ ਕਹਿਣ ਪਰਾਈ ਐ ਧੀਏ। ਸਹੁਰੇ ਘਰ ਦੇ ਕਹਿਣ ਬੇਗਾਨੀ ਜਾਈਂ ਏ ਧੀਏ।
😢😢😢😢
😢😢ryt maa baap nu te saath dena chaida ha
@@paramkaur9879 ਕੋਈ ਨੀ ਹੁੰਦਾ ਕਿਸੇ ਦਾ ਵੀਰ,🙏
ਵੀਰ ਸਿਤਾਰਾਂ ਸਾਲ ਪਹਿਲਾਂ ਮੈਂ ਵੀ ਇਸ ਤਰ੍ਹਾਂ ਧੱਕੇ ਖਾਦੇ ਹੈ ਇੱਥੇ ਕੋਈ ਮਾ ਪਿਉ ਨਹੀਂ ਕੋਈ ਭੈਣ ਭਰਾ ਨਹੀਂ ਕੋਈ ਰਿਸ਼ਤੇਦਾਰ ਨਹੀਂ ਭੈਣੇ ਘਬਰਾ ਨਾ ਵਾਹਿਗੁਰੂ ਦਾ ਨਾਮ ਲੳ ਵਾਹਿਗੁਰੂ ਜੀ ਆਪੇ ਤੁਹਾਨੂੰ ਰਸਤਾ ਦੇਣ ਗੇ
Behan ji tusi sach keha
🙏🙏If u don't mind plz I humbly request to u Sister gg Aap g ta bht sohne ho and Rich lgde ho pr thde nll v ,I really Sorry but ae Duniya bht khrab v h te bht chngi v hh So Waheguru ji Mhr kro Ji 🙏🙏
@@dassji8515 ਮੈਂ ਤਾਂ ਬਹੁਤ ਮਾੜੀ ਜ਼ਿੰਦਗੀ ਕੱਟੀ ਹੈ ਵੀਰੇ ਰੱਬ ਰੰਗ ਰੂਪ ਨਾ ਦੇਵੇ ਕਿਸਮਤ ਸੋਹਣੀ ਲਿਖ ਦੇਵੇ
@@shaganindia858 🙏🙏hnji Sister ji DON'T Worry Sister ji aap ji Apni life ch hard Work and Struggle kita hh So Waheguru ji ne Aap ji te utte kirpa v kiti hh so So bht mann Khush hunda hh Jo insaan apni responsibility bakhubi nibhonde aa Rab Khus rkhe Sister ji te kisi bhen te aeho jeha Smma na aavve ji 🙏🙏
@shaganindia858 Didi mere wali kahani ae bs mai jandi ya rabb janda. Duniya de dar to peke ghar bethe aa. Bs parda paya hoya bhra vi bhut kutde ma mehne dindi. Ohdar souhre vi tang krde. Mai job krna chandi si mameyan te bhra viyah de pichchhe pye ki kite umar hogi te property ch hissa na lve. Asi teri kamai nhi khani tu te souhre degi. Mai diploma holder in Electronic Engineering si Maths naal +2 Te BA vi kiti. Job vi kiti salvaran stiches te chunni ne gota laona tution parona. aaj mai addi pagal ho chukki haa.Gurdware jake sara din sewa krni ghre path karne kamm krde vi moolmantra koi shabad parne. Panchhiyan nu dana sab di respect sab krke vekh leya.WAHEGURU nhi sunda. Hun mentally disturbed ho gayi ha bimar rehndi han. Bas katha sundi tan hi neend aundi. Gurughar Ardaas krdi rabba mere dushmana nu tu vekhi te nhi kush theek krna te menu chuk la.
ਵਾਹਿਗੁਰੂ ਆਪਣੀ ਧੀ ਤੇ ਮੇਹਰ ਕਰੋ, ਦੁਸ਼ਟਾ ਨੂੰ ਸਜ਼ਾ ਵੀ ਦੇਵੋ
ਵੀਰ ਜੀ ਇਸ ਭੈਣ ਨੂੰ ਛੇਤੀ ਤੋਂ ਛੇਤੀ ਮਨੁਖਤਾ ਦੀ ਸੇਵਾ ਸੁਸਾਇਟੀ ਪਹੁਚਾਇਆ ਜਾਵੇ,,ਇਸ ਤਰ੍ਹਾਂ ਸਟੇਸ਼ਨ ਤੇ ਭੈਣ ਨਾਲ ਕੁੱਝ ਵੀ ਗਲਤ ਹੋ ਸਕਦਾ ਹੈ,,ਪਲੀਜ ਲਾਗੇ ਵਾਲੇ ਵੀਰ ਭੈਣ ਛੇਤੀ ਮਦਦ ਕਰੋ
ਬੱਚੀ ਨੂੰ ਇਨਸਾਫ ਮਿਲਣਾ ਚਾਹੀਦਾ
ਬੇਟੀ ਦੀ ਸੱਸ ਅਤੇ ਨਣਾਨ ਨੂੰ ਜੇਲ੍ਹ ਭੇਜਿਆ ਜਾਵੇ ਜੁਲਮ ਕਰ ਰਹੇ ਹਨ
ਇਸ ਫੌਜੀ ਵੀਰ ਦੀ ਤਰ੍ਹਾਂ ਪੰਜਾਬ ਪੁਲਿਸ ਦੀ ਸੋਚ ਹੋਵੇ ਤਾਂ ਕੋਈ ਧੀ , ਭੈਣ ਨਾਲ ਸਹੁਰੇ ਪਰਿਵਾਰ ਚ ਮਾੜਾ ਵਿਵਹਾਰ ਨਹੀਂ ਕੀਤਾ ਜਾਵੇਗਾ
@@nand3219tenu pata hai ki sach bich saas ne he tang kita pehle Puri Gaal pata hona chaidi Aaj kal ladki walo ne eha jhut bolty ne
ਧੰਨਵਾਦ ਪੱਤਰਕਾਰ ਵੀਰ ਜੀ ਆਪ ਇਸ ਲੜਕੀ ਨੂੰ ਸਹੀ ਜਗ੍ਹਾ ਤੇ ਪਹੁੰਚਾ ਦਿੱਤਾ ਜਾਵੇ ਜੀ
ਬੱਸ ਇਸ ਕੁੜੀ ਦੀ ਇਹੀ ਗਲਤੀ ਐ ਕਿ ਇਹ ਸਹੀ ਬੋਲ ਨਹੀਂ ਸਕਦੀ ਵਿਚਾਰੀ
veer gurpreet ji koul shaad dauo ji plz🙏🙏
ਬਾਈ ਥੋੜ੍ਹੀ ਜਿਹੀ ਜੁਬਾਨ ਦੀ ਤਖਲੀਫ ਪਰ ਸਮਝ ਤਾਂ ਪੂਰੀ ਤਰ੍ਹਾਂ ਠੀਕ ਹੈ। ਇਸ ਬੇਟੀ ਦੀ ਸਹੀ ਇੱਜਤ ਹੋਵੇ ਇਹ ਹੀਰਾ ਬਣ ਸਕਦੀ ਹੈ।
ਇਹੋ ਜਿਹੇ ਕੇਸਾਂ ਦੀ ਸਰਕਾਰ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ। ਧੀਆ ਨੂੰ ਇਸ ਤਰਾਂ ਨਹੀਂ ਰੁਲਣਾ ਚਾਹੀਦੀ
0:21 ਧੀ ਵਾਲਿਉ ਕੋਈ ਸ਼ਰਮ ਹੋਣੀ ਚਾਹੀਦੀ ਬਹੁਤ ਮਾੜੀ ਗੱਲ ਆ ਨਨਾਣ ਸੱਸ ਭੈਣ ਮਾਂ ਇਹ ਸਾਰੇ ਰਿਸ਼ਤੇ ਹੰਦੇ ਨੇ ਔਰਤ ਹੀ ਔਰਤ ਦੀ ਦੁਸ਼ਮਣ ਹੈ ਔਰਤ ਹੀ ਔਰਤ ਦਾ ਸਾਥ ਦੇਵੇ ਤਾਂ ਸਾਰੇ ਮਸਲੇ ਹੱਲ ਹੋ ਸਕਦੇ ਹਨ ਕੁਝ ਤੇ ਸਰਕਾਰਾਂ ਹੱਕ ਸੱਚ ਤੇ ਨਹੀਂ ਬੋਲਣ ਦਿੰਦੀਆਂ ਘਰਾਂ ਵਿਚ ਔਰਤਾਂ ਹੀ ਔਰਤ ਦੀ ਦੁਸ਼ਮਣ ਬਣੀ ਬੈਠੀ ਆਂ ਹਨ ਸਮਾਜ ਦੀਆ ਔਰਤੋਂ ਕੋਈ ਸ਼ਰਮ ਕਰੋ ਇਥੋਂ ਕਿਹੜੇ ਆਪਾਂ ਪੱਕੇ ਬੇਠੈ ਰਹਿਣਾ ਆ ਵਾਹਿਗੁਰੂ ਕਿਰਪਾ ਕਰਨ ਕਿਤੇ ਸਾਨੂੰ ਸਮਝ ਆ ਜਾਵੇ ਬੰਦਿਆਂ ਲੇਖਾਂ ਜੀਵਨ ਜਿਉਣ ਦੀ ਵਾਹਿਗੁਰੂ ਪਰਮਾਤਮਾ ਕਿਰਪਾ ਕਰਕੇ ਸੋਝੀ ਬਖਸ਼ਣ
ਸਹੀ ਗਲ ਆ ਭੈਣ ਜੀ ਈਰਖਾ ਨਿੰਦਿਆ ਚੁਗਲੀ ਹੰਕਾਰ ਕਰਕੇ ਲੋਕ ਇਨਸਾਨੀਅਤ ਤੇ ਰੱਬ ਨੂੰ ਭੁੱਲ ਚੁੱਕੇ ਹਨ ਵਾਹਿਗੁਰੂ ਲੋਕਾਂ ਨੂੰ ਸੁਮੱਤ ਬਖਸ਼ੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਇਨਸਾਫ਼ ਦਿਓ ਇਸ ਕੁੜੀ ਨੂੰ
ਇਸ ਦੈ ਸੋਰੋ ਪਰਿਵਾਰ ਤੈ ਕਾਰਵਾਈ ਹੋਣੀ ਚਾਹਿਦੀ ਇਸ ਧੀਅ ਦੀ ਹਲਪ ਕਰੋ ਵੀਰ ਜੀ
ਜਿਉਂਦੇ ਜੀ ਸਾਥ ਨੀਂ ਦੇਣਾ ਬਾਦ ਵਿੱਚ ਮੋਮਬੱਤੀਆਂ ਲੈ ਕੇ ਤੁਰ ਪੈਣਾ ਹੁਣ ਕਿੱਥੇ ਐ ਧਰਮ ਦੇ ਠੇਕੇਦਾਰ ਸ਼ਰਮ ਆਉਣੀ ਚਾਹੀਦੀ ਐ
Waheguru ਸੱਚੇ ਪਾਤਸ਼ਾਹ ki ਬੰਨੂ ਦੁਨੀਆਂ ਦਾਅ
ਇੰਨਸਾਫ ਜਰੂਰ ਮਿਲਣਾ ਚਾਹੀਦਾਏ
Satnem wahguru ji 🙏
ਜਮਨ ਵਾਲੀ ਮਾਂ ਨੂੰ ਸ਼ਰਮ ਹੋਣੀ ਚਾਹੀਦੀ ਹੈ
ਲਖ ਲਾਹਣਤ ਇਹੋ ਜਿਹੇ ਮਾ ਪਿੳ ਨੂੰ ਜਿਨਾ ਨੂੰ ਸਰਮ ਨਹੀ
ਮੈ ਤਾਂ ਇਹੀ ਕਹਾਗੀ ਕਿ੍ ਜੇ ਬੱਚਿਆਂ ਨੂੰ ਸਾਂਭ ਨਹੀ ਸਕਦੇ ਤਾਂ ਬੱਚਿਆਂ ਨੂੰ ਨਾ ਜੰਮੋ ਮੈਨੂੰ ਵੀ ਬਹੁਤ ਗੁੱਸਾ ਆਉਂਦਾ ਮੇਰੇ ਵੀ ਪਿਉ ਨੇ ਮੈਨੂੰ ਪੜਨ ਨਹੀ ਦਿੱਤਾ ਇਸੇ ਕਰਕੇ ਮੈ ਵੀ ਵਿਆਹ ਹੀ ਨਹੀ ਕਰਵਾਉਣਾ ਇਹ ਦੁਨੀਆਂ ਕੁੜੀਆਂ ਕਦਰ ਨਹੀਂ ਕਰਦੇ ਜਵਾਕ ਗੋਦ ਲੈ ਲਵੋ ਬਹੁਤ ਆਨਾਥ ਬੱਚੇ ਹੈਗੇ ਨੇ
ਬਹੁਤ ਦੁੱਖ ਹੋਈਆ ਅੱਜ ਮੈਨੂੰ ਭੈਣ 😢
ਧੀਏ ਵਿਆਹ ਜ਼ਰੂਰ ਕਰਾਂ ਲੳ ਮੈਂ ਕੲਈ ਅਨਪੜ੍ਹ ਤੇ ਘਟ ਪੜੀਆਂ ਕੁੜੀਆਂ ਚੰਗੇ ਘਰਾਂ ਚ ਵਿਆਹੀਆਂ ਦੇਖੀਆਂ ਹਨ ਮਾਂ ਪਿਓ ਦਾ ਸਤਿਕਾਰ ਕਦਰ ਇਜ਼ਤ ਕਰੋ ਧੀਏ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਭਲਾ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਭੈਣੇ ਇੱਕ ਤਰਫਾ ਤੁਹਾਡੀ ਗੱਲ ਬਿਲਕੁਲ ਸਹੀ ਲੱਗੀ ਮੈਨੂੰ ਕਿਉਂਕਿ ਵਿਆਹ ਤੋਂ ਬਾਅਦ ਕੋਈ ਮਾੜਾ ਟੱਕਰ ਜਾਂਦਾ ਪਰਿਵਾਰ ਤਾਂ ਬਾਅਦ ਵਿੱਚ ਕਈ ਪੇਕੇ ਵੀ ਸਪੋਰਟ ਨਹੀਂ ਕਰਦੇ ਇਹਦੇ ਨਾਲੋਂ ਤਾਂ ਬੱਚਾ ਗੋਦ ਲੈ ਕੇ ਜ਼ਿੰਦਗੀ ਗੁਜ਼ਾਰ ਲਵੇ ਬੰਦਾ ਦਰ ਦਰ ਦੀਆਂ ਠੋਕਰਾਂ ਖਾਣ ਨਾਲੋਂ
ਚੰਗਾ ਜੀਵਨ ਸਾਥੀ ਮਿਲ ਜਾਵੇ ਤਾਂ ਸਵਰਗ ਨਹੀਂ ਤਾਂ ਨਰਕ
ਵੈਸੇ ਕਿਸੇ ਗਰੀਬ ਬੰਦੇ ਨਾਲ ਮੈਰਜ ਕਰਵਾਓ ਤਾਂ ਚੰਗਾ ਹੁੰਦਾ ਭੈਣੇ ਉਹ ਇੱਜਤ ਕਰਦਾ ਜਾਂ ਥੋੜਾ ਬਹੁਤਾ ਹੈਂਡੀਕੈਪ ਵੀ ਹੋਵੇ ਤਾਂ ਉਹ ਆਪਣੇ ਆਪ ਨੂੰ ਦੇਖ ਕੇ ਵੀ ਮੇਰਾ ਸਾਥ ਦਿੱਤਾ ਇਹ ਦੇਖ ਕੇ ਉਹ ਕੁੜੀ ਦੀ ਇੱਜਤ ਕਰੂ
ਸਿਸਟਰ ਜੀ ਕੋਈ ਨਹੀਂ ਰੱਖਦਾ ਤਾਂ ਮੇਰੇ ਘਰ ਆ ਜਾਓ ਮੇਰਿਆ ਪਹਿਲਾ ਵੀ ਦੋ ਛੋਟੀਆਂ ਧੀਆ ਨੇ ਤੇ ਇਕ ਭੈਣ ਜਿਨੀ ਦੇਰ ਤੇਰਾ ਕੋਈ ਹੱਲ ਨਹੀਂ ਹੁੰਦਾ ਤੂੰ ਮੇਰੀ ਭੈਣ ਬਣਕੇ ਮੇਰੇ ਘਰ ਰਹੇ ਲਏ😢😢
😭😭🙏🙏
ਵੀਰ ਜੀ ਬਹੁਤ ਵੱਡੀ ਸੋਚਦੇ ਮਾਲਕ ਹੈ ਤੂੰ ਵੀਰ ਜੀ
ਵੀਰੇ ਜੇ ਇਹ ਕੁੜੀ ਦੇ ਘਰ ਵਾਲਾ ਮਿਲਾ ਤਾ ਕਹੋ ਥਾਂ ਨਹੀ ਦਿਦੀ ਤਾ ਨਾ ਦੇਵੇ ਤੁਸੀ ਦੋਨੇ ਆਪਸ ਚ ਵਧੀਆ ਰਹੋ ਰੱਬ ਨੇ ਇਕ ਦਿਨ ਬੁਹਤ ਕੁਝ ਦੇਣਾ ਇਹਨਾ ਨੂੰ ਮਿਹਨਤ ਕਰਣ ਵਾਲੀਆ ਕੋਲ ਕਿਸੇ ਚਿਜ ਦੀ ਕਮੀ ਨਹੀ ਰਹਿੰਦੀ
ਵਾਹਿਗੁਰੂ ਜੀ ਇਨਸਾਫ ਦਿਵਾਉ ਭੈਣ ਨੂੰ ਬਾਈ ਇਹਦੇ ਸਹੁਰੇ ਤੇ ਪੇਕਿਆ ਤੋਂ ਉਹਨਾਂ ਦਾ ਪੱਖ ਲਵੋ ਤੇ ਕਾਨੂੰਨੀ ਕਾਰਵਾਈ ਕਰੋ ਤੇ ਭੈਣ ਨੂੰ ਇਨਸਾਫ ਦਿਵਾਉ
ਪੰਜਾਬ ਗੁਰੂਆਂ , ਪੀਰਾਂ ਦੀ ਧਰਤੀ ਏ , ਐਥੇ ਇਹ ਹਾਲ ਲਖ ਲਾਹਨਤ ਇਹੋ ਜਹੀ ਸਰਕਾਰ ਤੇ , ਕੋਈ ਕਾਨੂੰਨ ਹੋਣਾ ਚਾਹੀਦਾ ਜੇ ਕੁੜੀ ਨੂੰ ਪੇਕੇ ਸਹੁਰੇ ਨਾ ਸੰਭਾਲਣ ਤਾਂ ਕੋਈ ਜਗਾ ਸਰਕਾਰ ਬਣਾਵੇ , ਤਾਂ ਜੋ ਕੁੜੀਆ ਸੇਫ ਰਹਿ ਸਕਣ ,
ਲਖ ਦੀ ਲਹਾਣਤ ਪਰਿਵਾਰ ਤੇ 😡 ਜਵਾਨ ਕੁੜੀ ਰੁਲ ਰਹੀ ਏ ,
ਇਸ ਬਚੀ ਨੂੰ ਸਹੀ ਜਗਾ ਪਹੁੰਚਾ ਦਵੋ , ਜੇ ਕੋਈ ਮੱਦਦ ਕਰ ਸਕਦਾ ਤਾਂ ਕਰ ਦੇਵੋ ਪਲੀਜ ਵਿਚਾਰੀ ਰੁਲ ਰਹੀ ਏ ,
ਕੁੜੀਆ ਦਾ ਕੋਈ ਘਰ ਨਹੀ
ਪੇਕੇ ਵੀ ਕਹਿਣ ਬੇਗਾਨੀ , ਸਹੁਰੇ ਵੀ 😔
ਕਈ ਕੁੜੀਆ ਘਰਾਂ ਵਿੱਚ ਰਹਿ ਕੇ ਵੀ ਖੁਸ ਨਹੀ ਬਹੁਤ ਕੁਝ ਸਹਿ ਰਹੀਆ ਨੇ 😔
ਬਹੁਤ ਮਾੜੀ ਗੱਲ ਹੈ ਵੀਰ ਜੀ
ਵਾਹਿਗੁਰੂ ਜੀ।।
ਵਾਹਿਗੁਰੂ ਜੀ ਮਿਹਰ ਕਰੋ ਬੱਚੀ ਤੇ
ਸਭ ਤੋ ਜਿਆਦਾ ਭੈਣ ਭਰਾਵਾ ਦਾ ਪਿਆਰ ਹਿਦਾ ਲਖ ਲਾਤਿਨ ਇਨਾ ਲੋਕਾ ਤੇ
ਵਾਹਿਗੁਰੂ ਚੜਦੀ ਕਲਾ ਕਰੇ ਪਰ ਇਦਾਂ ਦੇ ਬੰਦਿਆਂ ਦੇ ਜੁੱਤੀਆਂ ਵਰਾਉਣੀਆਂ ਚਾਹੀਦੀਆਂ ਰੂਹ ਨਾਲ ਮੇਰੇ ਵਰਗਾ ਹੋਵੇ ਤਾਂ ਰੂਹ ਨਾ ਜੁੱਤੀ ਬਣਾ
ਇਸ ਬੱਚੀ ਨਾਲ ਸਾਡਾ ਸੰਪਰਕ ਕਰਾਓ ਫੋਨ ਦੇ ਉੱਤੇ ਅਸੀਂ ਦੁਬਈ ਤੋਂ ਬੋਲਦੇ ਆਂ
Waheguru ji Mehar Karo ji bache nu millo sis
Good think 🤔
ਵੀਰ ਜੀ ਬਹੁਤ ਲੋੜ ਬੰਦ ਪਰਿਵਾਰ ਨੇ ਦੁਨੀਆ ਵਿੱਚ ਕੋਈ ਨਾ ਕੋਈ ਸਹਾਰਾ ਬਣੂੰ ਗਾ ਵਾਹਿਗੁਰੂ ਜੀ ਮੇਹਰ ਕਰੋ ਜੀ
ਇਸ ਤੋਂ ਚੰਗਾ ਕਿਸੇ ਆਸ਼ਰਮ ਵਿੱਚ ਛੱਡ ਦਿੱਤਾ ਜਾਵੇ ਤੇ ਇਹਦੇ ਸਹੁਰੇ ਪਰਿਵਾਰ ਕੋਲੋਂ ਇਸਦੇ ਡੁਕਮੈਟ ਇਸ ਕੁੜੀ ਨੂੰ ਦਿਵਾਏ ਜਾਣ
ਵਾਹਿਗੁਰੂ ਜੀ ਕਿਰਪਾ ਕਰ ਇਸ ਭੈਣ ਤੇ
ਇਹਨਾਂ ਦੋਵਾਂ ਪਤਨੀ ਪਤੀ ਦਾ ਬਣਦਾ ਹਿੱਸਾ ਘਰ ਵਿਚੋਂ ਦਿਤਾ ਜਾਵੇ ਤੇ ਮਾਂ ਨੂੰ ਹਿਸਾ ਮਾਂ ਦਾ ਦਿੱਤਾ ਜਾਵੇ ਜੇਕਰ ਸੱਸ ਨੂੰ ਨੂੰਹ ਦੀ ਲੋੜ ਨਹੀਂ ਤਾਂ ਉਹ ਪਤਨੀ ਪਤੀ ਤੇ ਇੱਕਠੇ ਰਹਿ ਸਕਦੇ ਹਨ
ਬਾਈ ਜੀ ਪੱਤਰਕਾਰ ਸਾਹਿਬ ਬਾਈ ਲੱਖੇ ਸਿਧਾਣੇ ਵਾਲੇ ਨਾਲ ਸੰਪਰਕ ਕਰੋ ਜਾਂ ਪੁਲਿਸ ਰਾਹੀਂ ਮੱਦਦ ਕਰੋ ਜਦੋ ਇਹਦੇ ਘਰ ਵਾਲਾ ਤਾ ਸਹਿਮਤ ਹੈ ਇਸ ਭੈਣ ਦੀ ਸੱਸ ਤੋਂ ਜਗਾ ਦਵਾਈ ਜਾਵੇ
ਲੱਖੇ ਨੇ ਕਿੰਨੇ ਕੁ ਕੁੜੀਆਂ ਨੂੰ ਪਹਿਲਾ ਬਚਾ ਲਿਆ ਏਹ ਕੰਮ ਮਨੁੱਖਤਾ ਦੀ ਸੇਵਾ ਵਾਲਾ ਗੁਰਪ੍ਰੀਤ ਨਾਲ ਗਲ ਕਰੋ
@@Punjabi-f9b sahi keha tusi
ਵੀਰ ਜੀ ਇਸ ਧੀ ਨੂੰ ਕਹੋ ਮਹਿਲਾ ਅਯੋਗ ਜਾਕੇ ਸ਼ਿਕਾਇਤ ਕਰੇ, ਅਤੇ ਪੰਜਾਬ ਪੁਲਿਸ ਵੀ ਕੋਈ ਕਾਰਵਾਈ ਨਹੀਂ ਕਰ ਰਹੀਂ। ਇਸ ਨੂੰ ਇਨਸਾਫ ਮਿਲੇ
Waheguru es bachi te mehar kare 😢😢😢
ਹਾਏ ਨੀ ਇਕ ਮਾ ਹੋਕੇ ਡੈਣੇ ਤੂੰ ਧੀ ਨੂੰ ਲੈਕੇ ਵੱਖਰੀ ਹੋਕੇ ਬਹਿਜਾ ਸਰਮ ਕਰ ਕੁਝ
ਮਾਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੋਸਾਇਟੀ ਹਸਨਪੁਰ ਜ਼ਿਲ੍ਹਾ ਲੁਧਿਆਣਾ ਗੁਰਪ੍ਰੀਤ ਵੀਰ ਨਾਲ ਸਪੰਰਕ ਕਰੋ 🙏🙏
ਬਾਈ ਜੀ ਹੁਣ ਕਨੂੰਨ ਕਿੱਥੇ ਆ ਸੋਹਰੇ ਆ ਨੂੰ ਪੁਲਿਸ ਚੱਕਕੇ ਅੰਦਰ ਸਿੱਟਣ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੂੰ ਬਿੰਨ ਲੋੜ ਦੀਆ ਚਿੱਠੀ ਆ ਭੇਜੀ ਜਾਦੇਆ
ਓ ਰੱਬਾ ਮੇਰਿਆ 😭😭
ਤੂੰ ਜੰਮੀਂ ਤਾਂ ਮਾਪੇ ਕਹਿਣ ਪਰਾਈ ਐ ਧੀਏ। ਸਹੁਰੇ ਘਰ ਦੇ ਕਹਿਣ ਬੇਗਾਨੀ ਜਾਈਂ ਏ ਧੀਏ😢
ਆ ਤਾਂ ਜਵਾ ਜ਼ੁਲਮ ਲੱਖ ਲਾਹਨਤ ਅਹੇ ਦੇ ਲੋਕਾਂ ਤੇ ਟਾਇਮ ਮਾੜਾ ਅੱਜ ਕੱਲ ਮਾਦਦ ਬਾਈ ਕੁੜੀ ਦੀ
ਦੱਲੇ ਏਦੇ ਘਰਦੇ ਦੱਲੇ ਏਦੇ ਸੋਹਰੇ
ਬਾਈ ਜੀ ਇਹ ਕੁੜੀ ਦਾ ਦੂਸਰਾ ਵਿਆਹ ਕਰਾਉਣ ਲਈ ਪੁੱਛ ਲਓ ਤਾਂ ਜੋਂ ਇਹਦਾ ਜੀਵਨ ਸੁਧਰ ਜਾਵੇ
NA BABA. NA.
ਵਾਹੇਗੁਰੂ ਜੀ ਕਾ ਖਾਲਸਾ ਵਾਹੇਗੁਰੂ ਜੀ ਕੀ ਫਤਹਿ
Es.behn.nu.dekh.ke.dill.fut.geya.veer.ji.
ਵਾਹਿਗੁਰੂ ਜੀ🙏 ਬੱਚੀ ਤੇ ਰੇਹਮ ਕਰੋ
ਸੋਰੀਆ ਤੇ ਨਾਲੇ ਮਾਪੀਆ ਤੇ ਕਾਰਵਾਈ
ਹੋਣੀ ਚਾਹੀਦੀ ਹੈ
ਭੈਣ ਮੇਰੀਏ ਸਿਆਣੇ ਕਹਿੰਦੇ ਆ ਕੇ ਜਿਸਦਾ ਕੋਈ ਨਹੀਂ ਹੁੰਦਾ ਉਹਦਾ ਰੱਬ ਹੁੰਦਾ ਹੈ ਕੋਈ ਨਾ ਜੇ ਦਿਨ ਉਹ ਨਾਂ ਰਹੇ ਤਾਂ ਦਿਨ ਇਹ ਵੀ ਨਹੀਂ ਰਹਿਣੇ ਵਾਹਿਗੁਰੂ ਭਲੀ ਕਰੂੰ ਕਿਤੇ ਨਾ ਕਿਤੇ ਤੇਰੇ ਤੇ ਵੀ ਦਿਨ ਚੰਗੇ ਆਉਣ ਗੇ ਰੱਬ ਘਰ ਦੇਰ ਆ ਹਨੇਰ ਨਹੀਂ 🙏🙏🙏
ਮੁੰਡੇ ਨੂੰ ਸ਼ਰਮ ਆਉਣੀ ਚਾਹੀਦੀ ਜਿਸਨੇ ਕੁੜੀ ਨੂੰ ਰੇਲਵੇ ਸਟੇਟਸ ਤੇ ਸਡਣ ਆ ਜਿੰਦਾ ਜੀ ਮਰ ਗਿਆ ਜਦੋ ਗੁਰੂ ਸਾਹਿਬ ਦੀ ਹਜੂਰੀ ਵਿਚ ਲਾਵਾਂ ਲੈਂਦੇ ਉਦੋ ਤਾ ਜਿੰਗਦੀ ਸਾਰੀ ਦੇ ਵਾਦੇ ਕਰਦੇ 5 ਮਰਲੇ ਪਿੱਛੇ ਕੁੜੀ ਦੀ ਖ਼ਰਾਬ ਕਰ ਰਿਹਾ ਮੁੰਡੇ ਦੇ ਕਰ ਪਰ ਨਹੀਂ ਚਲਦੇ ਉਂਹ ਪਾਹਿਜ ਕੁੜੀ ਕੰਮ ਕਰਕੇ ਆਪ ਦੋਨਾਂ ਦੀ ਜਿੰਗਦੀ ਸੋਹਣੀ ਗੁਜਰ ਸਕਦਾ ਜੇਕਰ ਕੁੜੀ ਨਾ ਇਨ੍ਹਾਂ ਜ਼ੁਲਮ ਕਰਦਾ ਇੱਕ ਦਿਨ ਵਾਹਿਗੁਰੂ ਜੀ ਲਾਠੀ ਜਰੂਰ ਪਏ ਗੀ ਪਸ਼ਤਾਵੇਗਾ ਇਸ ਟਾਇਮ ਨੂੰ ਜਿਹੜੇ ਸੇਵਾ ਕਰਦੇ ਕੁੜੀ ਉਨਾਂ ਕੋਲ ਚਲੇ ਜਾਣਾ ਚਾਹੀਦਾ ਕੁੜੇ ਵਾਹਿਗੁਰੂ ਤੇਰੀ ਜਰੂਰ ਇਨਸਾਫ ਦਿਊ uk ਬਹੁਤ ਹੀ ਦੁੱਖ ਭਰੀ ਕਹਾਣੀ ਮਾ ਤੇ ਭਰਾ ਸ਼ਰਮ ਆਉਣੀ ਚਾਹੀਦੀ
ਸੋਹਰੇ ਪਰਿਵਾਰ ਤੇ ਪੁਲਸ ਕਾਰਵਾਈ ਕਰੋ
ਪਰਮਾਤਮਾ ਕਰੇ ਕੋਈ ਵੀ ਦੀ ਅਜਿਹੀ ਹਾਲਤ ਨਾ ਹੋਵੇ😢😢😢😢
ਇਹ ਸਟੇਸ਼ਨ ਕਿਹੜਾ ਹੈ, ਜੇ ਕੋਈ ਇਕੱਲੀ ਔਰਤ ਇਸਨੂੰ ਰੱਖਣਾ ਚਾਹੇ ਕੀ ਇਹ ਰਹਿ ਸਕਦੀ ਹੈ
Baba ji iss kudi uper mehar kro
ਫੌਜੀ ਸਾਹਿਬ ਲਉ ਸਟੈਂਡ, ਫੌਜੀ ਦਿਲਦਾਰ ਬੰਦੇ ਹੁੰਦੇ ਨੇ,ਵੀਰ ਹਿੰਮਤ ਕਰ ਵਿਚਾਰੀਂ ਲਈ
Please sent her in Manuka sewa society Ludhiana
Waheguru waheguru waheguru ji
ਮੀਡੀਆ ਰਾਹੀਂ ਮਸਾਲਾ ਨਾ ਵੇਚੋ ਵੀਰ ਜੀ ਭੈਣ ਨੂੰ ਕਿਰਪਾ ਕਰਕੇ ਪਿੰਗਲਵਾੜੇ ਜਾਂ ਫਿਰ ਲੁਧਿਆਣੇ ਦੀ ਮਨੁਖਤਾ ਦੀ ਭਾਲ ਸੇਵਾ ਕੇਂਦਰ ਵਿਖੇ ਪਹੁੰਚਾਣ ਦਾ ਜਤਨ ਕਰੋ। ਧਨਵਾਦ 🙏
ਵਾਹਿਗੁਰੂ ਜੀ
ਭਲਾ ਕਰ ਵਿਚਾਰੀ ਦਾ
ਬਾਈ ਜੀ ਇਹ ਵੀ ਰੱਬ ਵੱਲੋਂ ਬਣਾਇਆ ਇਨਸਾਨ ਹੈ ਵੀਰ ਜੀ ਜਿਸ ਕਿਸੇ ਨੂੰ ਵਾਹਿਗੁਰੂ ਨੇ ਸਬ ਕੁਝ ਦਿੱਤਾ ਹੈ ਉਹ ਇਸ ਗਰੀਬ ਧੀ ਦੀ ਬਾਂਹ ਫੜੋ ਅਸਲੀ ਸੇਵਾ ਤੇ ਇਹੋ ਜਿਹੇ ਮਜਬੂਰ ਲੋਕਾਂ ਦੀ ਮਦਦ ਕਰਨ ਵਿਚ ਹੈ
ਵਾਹਿਗੁਰੂ ਜੀ ਮੇਰਾ ਨਾਮ ਗੁਰਬੀਰ ਸਿੰਘ ਪਿੰਡ ਵਰਾਣਾ ਜਿਲਾ ਤਰਨ ਤਾਰਨ ਹੈ ਕਿ ਕੋਈ ਵੀ ਰ ਵੀ ਮੇਰੇ ਤੱਕ ਪੋਚਾਹ ਦਿਉ ਮੈ ਸੇਵਾ ਕਰੂ ਗਾ ਜੀ
Waheguruji bhen nu himmat baksheo
Thanks public for help girl 🙏👍
Patarkaar saab Bibi nu manukhta di sewa gurprrt kol shad ke bai g
ਵਾਹਿਗੁਰੂ ਜੀ ਵਾਹਿਗੁਰੂ ਜੀ
ਹਮੇਸ਼ਾ ਔਰਤ ਦੀ ਇੱਜ਼ਤ ਕਰੋ ਜੀ 🙏
Plz help kro 🙏🙏🙏
😔😔😔😔rabba waheguru sahib ji mehar kreo eh dhi te 🙏🏻🙏🏻🙏🏻🙏🏻🤲🏻🤲🏻🤲🏻🤲🏻
Bahan ko madad ki bahut jarurat hai. Waheguru ji jarur madad karege🙏🙏
ਬਹੁਤ ਹੀ ਮਾੜੀ ਗੱਲ ਹੈ ਜੀ
Bai g tusi aapna faraz nibhata. Bahut vadia kam keeta tusi. Rab soda bhla kare. Hun eh video dekhan valiya de bari aa k oh ki karde aa. Dekhde aa kon kon aage auuda ihdi help vaste. Is kudi nu koi kam te lva dita jave ta sab to badia. Kiraye te rehn da thikana apne aap mil jayega baad ch. Baki waheguru g de hath aa.
Waheguru ji kirpa karo
Waheguru ji
ਵਾਹ ਓ ਮੇਰਿਆ ਰੱਬਾਂ ਕਿੱਥੇ ਆ ਤੂੰ ਮਾੜੀਆਂ ਸਰਕਾਰਾਂ ਦਾ ਨਤੀਜਾ
Waheguru ji Mehar Karo behan te
Waheguru ji mehar karo iss bachii teh🙏😢
Dhan Dhan Raja Sahib ji mehar kro es bhen te tuc app Maharaj ji es di help kro dhan dhan dhan mere waheguru ji tuc har tha sahayi ho baba ji meri ardas aa es Dhi lyi apne Guru agge baba ji plz.
ਵਾਹਿਗੁਰੂ ਜੀ ਮੇਹਰ ਕਰਨ ਜੀ ਧੀ ਤੇ
ਮਾ ਕੋਲ ਆਕੇ ਪੈ ਜਾਵੇ ਸਰ ਜੀ
ਭੈਣੇ ਫ਼ਿਕਰ ਨਾ ਕਰੋ ਵਾਹਿਗੁਰੂ ਸਜਾ ਜ਼ਰੂਰ ਦੇਵੇਗਾ ਜਿੰਨਾ ਨੇ ਮੇਰੇ ਨਾਲ ਵੀ ਇਸ ਤਰ੍ਹਾਂ ਕੀਤੀ ਸੀ ਰੱਬ ਨੇ ਸਜ਼ਾ ਦਿੱਤੀ ਨਾਲ਼ੇ ਘਰ ਕੱਢ ਦਿੱਤਾ ਸੀ ਨਾਲੇ ਰਿਸ਼ਤੇ ਦਾਰ ਕਹਿੰਦੇ ਇਹ ਨਿਕਲ ਗਈ ਕਿਸੇ ਨਾਲ ਅੱਜ ਕੱਲਾ ਬੰਦਾ ਸਜ ਭੁਗਤ ਰਿਹਾ
ਸਤਿ ਸ੍ਰੀ ਅਕਾਲ ਜੀ ਕੁਛ ਤਾਂ ਹੋਊਗਾ ਗਲਤ ।ਹਸਨਪੁਰ ਪਹੁੰਚਾ ਦਿਓ।
wmk
Waheguruji
ਵਾਹਿਗੁਰੂ ਜੀ ਮੇਹਰ ਕਰੋ ਜੀ
Waheguru g meher kro g
Rab meher kare
So sad ji😢😢
Hayo Rabba
ਸੁਹਰੇ ਪਰਿਵਾਰ ਤੇ ਕਨੂੰਨੀ ਕਾਰਵਾਈ ਹੋਣੀ ਚਾਹੀਦੀ ਐ ਜੀ
Hey God
Waheguru Ji Maher Karenge ❤
ਮਾਨ ਸਾਹਬ ਦੇਖੋ ਤੁਹਾਡੇ ਰਾਜ ਵਿੱਚ ਇਕ ਲੜਕੀ ਨੂੰ ਇਨਸਾਫ ਨਹੀ ਮਿਲ ਸਕਦਾ।ਏ ਘਟੀਆ ਲੋਕਾ ਦਾ ਕੰਮ ਹੁੰਦਾ।ਲੋਕੋ ਇਕੱਠੇ ਹੋਕੇ ਮਦਦ ਕਰੋ ਕੁੜੀ ਦੀ ।ਪੁਲੀਸ ਮਦਦ ਕਰੇ ਧੀ ਸੰਭ ਦੀ ਸਾਂਝੀ ਹੁੰਦੀ ਏ।।ਢਿੱਲੋਂaਪੰਜਾਬ
ਰੱਬ ਰਾਖਾ wahaguru ji
Isda koi contact bejeo pls
Waheguru ji maher karn
Eh te oh gal aa veere gurdas ji ne Gaya ki khatya main teri heer banke na main pekya ne rakhi nai main suhriyan rakhi sach keh gye😢panjab diyan dhian kadu Tak ruldiyan Rehan giyan😢
Jehda koi na hove ohda rab hunda