Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਜਿੱਥੇ ਪਰਨੀਤ ਨੇ ਗੱਡੀ ਦੇ ਟਾਇਰ ਬਾਹਰ ਹੋਣ ਦੀ ਗੱਲ ਕੀਤੀ ਓਥੇ ਹੀ ਸਾਡਾ ਘਰ ਹੈ। ਸਪੀਡ ਬਰੇਕਰ ਕੋਲ।
Ok ਜੀ ਜਰੂਰ ਮਿਲਾਗੇ ਆਪਾ ਬਹੁਤ ਬਹੁਤ ਧੰਨਵਾਦ ਜੀ ਤੁਸੀ ਇੰਨਾ ਪਿਆਰ ਕਰਦੇ ਹੋ 🙏🙏🙏🙏
Waheguru ji 🙏🤲❤️
Bahut pyara vloge aw ❤❤
Thanku g🙏🙏
❤️❤️
❤❤🎉🎉
❤❤❤❤❤❤❤❤
ਅੱਜ ਦਮਨ ਅਤੇ ਪਰਨੀਤ ਜਦੋਂ ਬਲੌਗ ਬਣਾ ਰਹੇ ਸਨ ਉਸ ਸਮੇਂ ਉਹ ਸਾਡੇ ਘਰ ਵਾਲੀ ਰੋਡ ਉਪਰ ਦੀ ਲੰਘ ਰਹੇ ਸਨ। ਮੈਨੂੰ ਬਹੁਤ ਖੁਸ਼ੀ ਹੋਈ। ਏਸ ਵਾਰੇ ਮੈਨੂੰ ਬਲੌਗ ਵੇਖਣ ਵੇਲੇ ਪਤਾ ਲੱਗਾ।ਸਾਡੇ ਘਰ ਵਾਲੀ ਰੋਡ ਦਾ ਬਲੌਗ ਵਿੱਚ ਸੀਨ ਵੇਖ ਕੇ ਬਹੁਤ ਚੰਗਾ ਲੱਗਾ। ਪਰ ਅਫਸੋਸ ਕਿ ਮੈਂ ਉਹਨਾਂ ਨੂੰ ਮਿਲ ਨਹੀਂ ਸਕੀ। ਚਲੋ ਏਨਾ ਪਤਾ ਲੱਗ ਗਿਆ ਕਿ ਤੁਸੀਂ ਸਾਡੇ ਨੇੜੇ ਹੀ ਰਹਿੰਦੇ ਹੋ।ਸਿਰਫ 8-10 ਕੁ ਮਿੰਟ ਦੀ ਦੂਰੀ ਤੇ ਹੀ।ਕਿਸਮਤ ਵਿੱਚ ਹੋਇਆ ਤਾਂ ਜ਼ਰੂਰ ਮਿਲਾਂਗੇ ਸੋਨੂ ਜੀ।
ਹਾਜੀ ਜਰੂਰ ਮਿਲਾਗੇ ਜੀ ਆਪਾ
Very nice ❤❤❤❤
Thanks 🤗
Very nice
Thanku g
😊nice 😊
Thanks 😊
🎉🎉🎉🎉🎉
Very nice vlog sister ❤❤