Bhai Anantvir Singh Ji L.A Wale | Vikaspuri, Delhi Samagam | Best Shabad Kirtan 2019 | Prabhbaani

Поділитися
Вставка
  • Опубліковано 26 січ 2025

КОМЕНТАРІ • 311

  • @tirathsingh5375
    @tirathsingh5375 9 місяців тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @ramanzinny4974
    @ramanzinny4974 11 місяців тому +8

    Real power Bhai Anantveer Singh ji ❤You can make the dead alive 🙏jinna Marzi mann pareshaan Hove tuhada kirtan mann nu alive and kaim karda hai 🙏We are blessed to have you 🙏

  • @gurmailkhalsa6647
    @gurmailkhalsa6647 Місяць тому +1

    ਆਨੰਦ ਹੀ ਆਨੰਦ ਹੈ🎉, ਅਕਾਲ ਪੁਰਖ ਸਭਣਾ ਤੇ ਮਿਹਰ ਕਰੇ

  • @mastermindbalwantsingh9874
    @mastermindbalwantsingh9874 5 років тому +77

    ਆਸਾ ਸੇਖ ਫਰੀਦ ਜੀਉ ਕੀ ਬਾਣੀ
    ੴ ਸਤਿਗੁਰ ਪ੍ਰਸਾਦਿ ॥
    ਦਿਲਹੁ ਮੁਹਬਤਿ ਜਿੰਨ੍ਹ੍ਹ ਸੇਈ ਸਚਿਆ ॥
    ਜਿਨ੍ਹ੍ਹ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ ॥੧॥
    ਰਤੇ ਇਸਕ ਖੁਦਾਇ ਰੰਗਿ ਦੀਦਾਰ ਕੇ ॥
    ਵਿਸਰਿਆ ਜਿਨ੍ਹ੍ਹ ਨਾਮੁ ਤੇ ਭੁਇ ਭਾਰੁ ਥੀਏ ॥੧॥ ਰਹਾਉ ॥
    ਆਪਿ ਲੀਏ ਲੜਿ ਲਾਇ ਦਰਿ ਦਰਵੇਸ ਸੇ ॥
    ਤਿਨ ਧੰਨੁ ਜਣੇਦੀ ਮਾਉ ਆਏ ਸਫਲੁ ਸੇ ॥੨॥
    ਪਰਵਦਗਾਰ ਅਪਾਰ ਅਗਮ ਬੇਅੰਤ ਤੂ ॥
    ਜਿਨਾ ਪਛਾਤਾ ਸਚੁ ਚੁੰਮਾ ਪੈਰ ਮੂੰ ॥੩॥
    ਤੇਰੀ ਪਨਹ ਖੁਦਾਇ ਤੂ ਬਖਸੰਦਗੀ ॥
    ਸੇਖ ਫਰੀਦੈ ਖੈਰੁ ਦੀਜੈ ਬੰਦਗੀ ॥੪॥੧॥ {ਪੰਨਾ 488}
    ਹਮ ਅਵਗੁਣਿ ਭਰੇ ਏਕੁ ਗੁਣੁ ਨਾਹੀ ਅੰਮ੍ਰਿਤੁ ਛਾਡਿ ਬਿਖੈ ਬਿਖੁ ਖਾਈ ॥
    ਮਾਯਾ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤਿ ਲਗਾਈ ॥ {ਪੰਨਾ 1406}
    ਇਕੁ ਉਤਮ ਪੰਥੁ ਸੁਨਿਓ ਗੁਰ ਸੰਗਤਿ ਤਿਹ ਮਿਲੰਤ ਜਮ ਤ੍ਰਾਸ ਮਿਟਾਈ ॥
    ਇਕ ਅਰਦਾਸਿ ਭਾਟ ਕੀਰਤਿ ਕੀ ਗੁਰ ਰਾਮਦਾਸ ਰਾਖਹੁ ਸਰਣਾਈ ॥੪॥੫੮॥ {ਪੰਨਾ 1406}
    ਹਮ ਭੀਖਕ ਭੇਖਾਰੀ ਤੇਰੇ ਤੂ ਨਿਜ ਪਤਿ ਹੈ ਦਾਤਾ ॥
    ਹੋਹੁ ਦੈਆਲ ਨਾਮੁ ਦੇਹੁ ਮੰਗਤ ਜਨ ਕੰਉ ਸਦਾ ਰਹਉ ਰੰਗਿ ਰਾਤਾ ॥
    ਸੋਰਠਿ ਮਹਲਾ ੫ ॥
    ਜਾ ਕੈ ਸਿਮਰਣਿ ਸਭੁ ਕਛੁ ਪਾਈਐ ਬਿਰਥੀ ਘਾਲ ਨ ਜਾਈ ॥
    ਤਿਸੁ ਪ੍ਰਭ ਤਿਆਗਿ ਅਵਰ ਕਤ ਰਾਚਹੁ ਜੋ ਸਭ ਮਹਿ ਰਹਿਆ ਸਮਾਈ ॥੧॥
    ਹਰਿ ਹਰਿ ਸਿਮਰਹੁ ਸੰਤ ਗੋਪਾਲਾ ॥
    ਸਾਧਸੰਗਿ ਮਿਲਿ ਨਾਮੁ ਧਿਆਵਹੁ ਪੂਰਨ ਹੋਵੈ ਘਾਲਾ ॥੧॥ ਰਹਾਉ ॥
    ਸਾਰਿ ਸਮਾਲੈ ਨਿਤਿ ਪ੍ਰਤਿਪਾਲੈ ਪ੍ਰੇਮ ਸਹਿਤ ਗਲਿ ਲਾਵੈ ॥
    ਕਹੁ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨੁ ਕੈਸੇ ਪਾਵੈ ॥੨॥੪॥੩੨॥ {ਪੰਨਾ 617}
    ਧਨਾਸਰੀ ਮਹਲਾ ੫ ਘਰੁ ੮ ਦੁਪਦੇ
    ੴ ਸਤਿਗੁਰ ਪ੍ਰਸਾਦਿ ॥
    ਸਿਮਰਉ ਸਿਮਰਿ ਸਿਮਰਿ ਸੁਖ ਪਾਵਉ ਸਾਸਿ ਸਾਸਿ ਸਮਾਲੇ ॥
    ਇਹ ਲੋਕਿ ਪਰਲੋਕਿ ਸੰਗਿ ਸਹਾਈ ਜਤ ਕਤ ਮੋਹਿ ਰਖਵਾਲੇ ॥੧॥
    ਗੁਰ ਕਾ ਬਚਨੁ ਬਸੈ ਜੀਅ ਨਾਲੇ ॥
    ਜਲਿ ਨਹੀ ਡੂਬੈ ਤਸਕਰੁ ਨਹੀ ਲੇਵੈ ਭਾਹਿ ਨ ਸਾਕੈ ਜਾਲੇ ॥੧॥ ਰਹਾਉ ॥
    ਨਿਰਧਨ ਕਉ ਧਨੁ ਅੰਧੁਲੇ ਕਉ ਟਿਕ ਮਾਤ ਦੂਧੁ ਜੈਸੇ ਬਾਲੇ ॥
    ਸਾਗਰ ਮਹਿ ਬੋਹਿਥੁ ਪਾਇਓ ਹਰਿ ਨਾਨਕ ਕਰੀ ਕ੍ਰਿਪਾ ਕਿਰਪਾਲੇ ॥੨॥੧॥੩੨॥ {ਪੰਨਾ 679}
    ਅਰਥ: ਹੇ ਭਾਈ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਨਾਲ ਭਰਪੂਰ) ਗੁਰੂ ਦਾ ਸ਼ਬਦ ਮੇਰੀ ਜਿੰਦ ਦੇ ਨਾਲ ਵੱਸਦਾ ਹੈ। (ਪਰਮਾਤਮਾ ਦਾ ਨਾਮ ਇਕ ਐਸਾ ਧਨ ਹੈ, ਜੇਹੜਾ ਪਾਣੀ ਵਿਚ ਡੁੱਬਦਾ ਨਹੀਂ, ਜਿਸ ਨੂੰ ਚੋਰ ਚੁਰਾ ਨਹੀਂ ਸਕਦਾ, ਜਿਸ ਨੂੰ ਅੱਗ ਸਾੜ ਨਹੀਂ ਸਕਦੀ।੧।ਰਹਾਉ।
    ਹੇ ਭਾਈ! ਪਰਮਾਤਮਾ ਦੇ ਨਾਮ ਨੂੰ ਮੈਂ ਆਪਣੇ) ਹਰੇਕ ਸਾਹ ਦੇ ਨਾਲ ਹਿਰਦੇ ਵਿਚ ਵਸਾ ਕੇ ਸਿਮਰਦਾ ਹਾਂ, ਤੇ, ਸਿਮਰ ਸਿਮਰ ਕੇ ਆਤਮਕ ਆਨੰਦ ਪ੍ਰਾਪਤ ਕਰਦਾ ਹਾਂ। ਇਹ ਹਰਿ-ਨਾਮ ਇਸ ਲੋਕ ਵਿਚ ਤੇ ਪਰਲੋਕ ਵਿਚ ਮੇਰੇ ਨਾਲ ਮਦਦਗਾਰ ਹੈ, ਹਰ ਥਾਂ ਮੇਰਾ ਰਾਖਾ ਹੈ।੧।
    ਹੇ ਭਾਈ! ਪਰਮਾਤਮਾ ਦਾ ਨਾਮ ਕੰਗਾਲ ਵਾਸਤੇ ਧਨ ਹੈ, ਅੰਨ੍ਹੇ ਵਾਸਤੇ ਡੰਗੋਰੀ ਹੈ, ਜਿਵੇਂ ਬੱਚੇ ਵਾਸਤੇ ਮਾਂ ਦਾ ਦੁੱਧ ਹੈ (ਤਿਵੇਂ ਹਰਿ-ਨਾਮ ਮਨੁੱਖ ਦੀ ਆਤਮਾ ਵਾਸਤੇ ਹੈ) । ਹੇ ਨਾਨਕ! ਜਿਸ ਮਨੁੱਖ ਉਤੇ ਕਿਰਪਾਲ ਪ੍ਰਭੂ ਨੇ ਕਿਰਪਾ ਕੀਤੀ, ਉਸ ਨੂੰ (ਇਹ ਨਾਮ) ਮਿਲ ਗਿਆ (ਜੋ) ਸਮੁੰਦਰ ਵਿਚ ਜਹਾਜ਼ ਹੈ।੨।੧।੩੨।

    • @lakhajatt9717
      @lakhajatt9717 5 років тому +2

      Waheguru g

    • @KamalSingh-ui4wx
      @KamalSingh-ui4wx 4 роки тому +4

      ਤੁਹਾਡੇ ਤੇ ਵੀ ਕ੍ਰਿਪਾ ਹੈ, ਬਿਨਾਂ ਕ੍ਰਿਪਾ ਦੇ ਇਹ ਵੀ ਨੀ ਹੁੰਦਾ।
      ਵਾਹਿਗੁਰੂ ਜੀ ਮੇਹਰ ਕਰਨ ।

    • @Shivam-nm4cz
      @Shivam-nm4cz 4 роки тому +3

      Great job

    • @manmeetsingh2630
      @manmeetsingh2630 Рік тому +3

      Waheguru ji bohut vadiya keeta tuci eh likh ke par je kar panna number di thaa ang likh dende te hor vadiya hunda

    • @kourgill9705
      @kourgill9705 11 місяців тому

      Waheguru jii ka khalsa waheguru ji ki fateh ji, bout bout Thank-you ji❤🎉🎉

  • @ggn_1
    @ggn_1 3 роки тому +61

    ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਖਾਲਸਾ ਰਾਜ ਹੁੰਦਾ ਸੀ ਉਸ ਸਮੇ ਹਰ ਸਕੂਲ ਦੇ ਨਾਲ ਮੰਦਿਰ,ਮਸਜਿਦ ਅਤੇ ਗੁਰਦੁਆਰਾ ਸਾਹਿਬ ਹੁੰਦਾ ਸੀ ! ਪਹਿਲਾ ਵਿਦਿਆਰਥੀ ਆਪਣੇ ਧਾਰਮਿਕ ਅਸਥਾਨ ਤੇ ਹਾਜ਼ਰੀ ਲਗਵਾਉਂਦੇ ਸਨ,ਪਾਠ ਕਰਕੇ ਗੁਰਬਾਣੀ ਸਿੱਖਿਆ ਲੈ ਪਹਿਲਾ ਆਪਣਾ ਅੰਦਰ ਸਾਫ਼ ਕਰਦੇ ਸਨ ਫਿਰ ਦੁਨਿਆਵੀ ਸਿੱਖਿਆ ਲੈੰਦੇ ਸਨ ! ਹੁਣ ਅਸੀਂ ਆਪ ਹੀ ਸਮਝ ਸਕਦੇ ਹਾਂ ਕਿ ਇੱਸ ਰਿਸ਼ੀਆ ਮੁਨੀਆਂ ਦੇ ਭਾਰਤ ਦੇਸ਼ ਦਾ ਇੰਨਾਂ ਮਾੜਾ ਹਾਲ ਕਿਉਂ ਹੋ ਗਿਆ!..

    • @gurdipkaurvirdi6118
      @gurdipkaurvirdi6118 Рік тому +2

      ਵਾਹਿਗੁਰੁ ਜੀ😊

    • @Gerrybawa1
      @Gerrybawa1 Рік тому +8

      Punjab hal khalistan
      Khalistan zindabad 💪💙💙💙💙💙

    • @_Manpreetkaur2007
      @_Manpreetkaur2007 9 місяців тому +1

      Bilkol sahi khea thanu Sanu hon v cheda hai asi is ta hi phera tay sikhi tay parchar vadie tay guru sahib di khusiya parapat kareye🙏

    • @SarbjeetKaur-fe8ql
      @SarbjeetKaur-fe8ql 5 місяців тому +1

      Sade school vich gurudwara sahib aa

    • @ggn_1
      @ggn_1 5 місяців тому +1

      @@SarbjeetKaur-fe8ql ਸੱਤ ਬਚਣ ਵਾਹਿਗੁਰੂ,ਕਿਹੜਾ ਸਕੂਲ ਹੈ?

  • @ravisonusingh2414
    @ravisonusingh2414 11 місяців тому +1

    🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 Prabh ka simran sabsa ocha ✅❤️🧡🤞👌💗💖💐💌😘

    • @ManpreetKaur-hm9hk
      @ManpreetKaur-hm9hk 9 місяців тому

      My name is SIMRAN my parents Looked for a nice name for me like are Kirtan

  • @sheenasandhu3724
    @sheenasandhu3724 4 роки тому +9

    khuda khud tuhadi juban te utar aunda hai khalsa ji waheguru ji

  • @HarmanNijjar
    @HarmanNijjar Рік тому +1

    Waheguru thonu chardian kalan ch rakhe singho🙏♥️

  • @AjayKumar-xk5kq
    @AjayKumar-xk5kq 4 роки тому +2

    Whaeguru waheguru 🙏🙏🙏🙏🙏🙏🙏🙏🙏🙏🙏🙏🙏🙏🙏🙏🎉🙏🙏🙏🙏🙏🙏🙏🙏🙏🙏🙏🙏🙏❤️🙏❤️🙏❤️🙏❤️🙏❤️❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏🙏🙏🙏🙏🙏🙏🙏🙏🙏🙏🙏🙏🙏❤️🙏❤️🙏🙏❤️❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏❤️🙏

  • @poonamsandhu7583
    @poonamsandhu7583 2 роки тому +1

    waheguru ji maher karo ji ,suprbm bout vadiya ji anatveer singh ji

  • @jppsingh127
    @jppsingh127 Рік тому +1

    Waheguru ji waheguru ji waheguru ji waheguru ji waheguru ji ❤❤❤❤❤🙏🙏🙏🙏🙏🌹🌹🌹🌹🌹

  • @jasssingh3664
    @jasssingh3664 Рік тому +1

    Wahegur g 🙏 Wahegur g 🙏 Wahegur g 🙏 Wahegur g 🙏 Wahegur g 🙏 Wahegur g 🙏

  • @jasman6242
    @jasman6242 Рік тому +1

    Waheguru ji 🙏🙏🙏🙏🙏🙏🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🙏🙏🙏🙏🙏🙏🙏🙏🙏🙏

  • @arashsingh9230
    @arashsingh9230 3 роки тому +2

    ਹਮ ਥਾਰੇ ਤ੍ਰਿਭਵਣ ਜਗੁ ਤੁਮਰਾ ਤੂ ਮੇਰਾ ਹਉ ਤੇਰਾ ॥🥰🥰😍❤️

  • @narinderbajwa2793
    @narinderbajwa2793 8 місяців тому +1

    🙏🙏🙏🙏 WAHEGURU G ❤️🙏 SATNAM SHRI WAHEGURU G ❤️🙏

  • @jasbirsingh7711
    @jasbirsingh7711 4 роки тому +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @vishalsaggar1455
    @vishalsaggar1455 5 років тому +44

    tuhadi awaaj jaadu hai veer ji rub kare tuhanu meri vi umar lag jaave te tusi ise tarah guru de gun gaan gaunde raho ik hi dua kardi haa ke maran toh pehla rub tuhadi vargi rooh de darshan jarur karvave god bless you veerji

  • @kamaljeetkaurbrar2389
    @kamaljeetkaurbrar2389 4 місяці тому +2

    Waheguru Waheguru ji 🙏🙏

  • @rajasahibg2032
    @rajasahibg2032 4 роки тому +27

    #ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ#.......ਬਹੁਤ ਸੋਹਣਾ ਕੀਰਤਨ ਕਰਦੇ ਉ ਤੁਸੀਂ ਵੀਰ ਜੀ ਸੱਭ ਦੁੱਖ ਦਰਦ ਭੁੱਲ ਜਾਂਦੇ ਨੇ ਗੁਰੂ ਵਾਲੇ ਬਣਨ ਦਾ ਫੁਰਨਾ ਮਨ ਿਵੱਚ ਆ ਜਾਂਦਾ ਪਰ ਿਜੰਨਾ ਵੀ ਸਮਾਂ ਉਨਾਂ ਨੇ ਮੇਰਾ ਆਪਣੇ ਵੱਲ ਲਗਾਇਆ ਮੈਨੂੰ ਮਾਣ ਮਹਿਸੂਸ ਹੁੰਦਾ

    • @ttgliv
      @ttgliv 2 роки тому

      ua-cam.com/video/PHh15mq37Es/v-deo.html

    • @satwindersingh4701
      @satwindersingh4701 10 місяців тому

      Virji ban jao na guru waley

  • @bhupendarthaper7907
    @bhupendarthaper7907 Рік тому +2

    Har har simro sant 🙏🙏

  • @sukhpalkaur7122
    @sukhpalkaur7122 Рік тому +1

    Wah ji wha🙏🙏

  • @arvindersingh6712
    @arvindersingh6712 Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🏻🙏🏻

  • @harvindersingh1288
    @harvindersingh1288 9 місяців тому

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🙏🙏🙏🙏
    🌹🌺🌷🍄🌸

  • @simrankaur8518
    @simrankaur8518 3 роки тому

    Wahe guru ji🙏🙏🙏🙏🙏🙏🙏🙏🙏🙏🙏🙏 kot kot prnam guru🌷🌹🌷🌹🌷🌹 ji🙏🙏🌷🌷🌹

  • @JoginderSingh-zh9wi
    @JoginderSingh-zh9wi 11 місяців тому +1

    Waheguru ji waheguru ji waheguru ji waheguru ji waheguru ji

  • @bhupendarthaper7907
    @bhupendarthaper7907 Рік тому +1

    Waheguru🙏 Waheguru 🙏Waheguru 🙏

  • @SimranSingh-zx4wj
    @SimranSingh-zx4wj Рік тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @saini81able
    @saini81able 3 роки тому +1

    Great bhai sajib..

  • @GurdevSingh-cm3oi
    @GurdevSingh-cm3oi 7 місяців тому +1

    Waheguruji ka khalsa Waheguruji ki fateh

  • @balwantsahi2541
    @balwantsahi2541 Рік тому

    🌹🌹🥀🥀ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🥀🥀🌹🌹

  • @inderbawa9054
    @inderbawa9054 Рік тому +2

    Bhai Anantvit singh ji fav all time..Waheguru, waheguru, waheguru ji🤲

  • @tinadhillon9741
    @tinadhillon9741 4 роки тому +32

    This is food for soul

  • @happysidhu5024
    @happysidhu5024 3 роки тому +1

    ਵਾਹਿਗੁਰੂ

  • @pagster3127
    @pagster3127 10 місяців тому +1

    This is so beautiful….thank you so much ❤❤❤❤

  • @hsbl
    @hsbl 5 років тому +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🌷🙏💐🌹🌷🙏

  • @jasmeetkaur4765
    @jasmeetkaur4765 Рік тому +1

    Nice kirtan

  • @KuldeepKaur-ip4eo
    @KuldeepKaur-ip4eo 5 років тому +6

    Aanand aanand aanand Veer ji, maan bhij gya, word nahi kuchh kehn lai 🙏🙏💐💐💐🌹🌹🌹🌹

    • @ttgliv
      @ttgliv 2 роки тому

      ua-cam.com/video/PHh15mq37Es/v-deo.html

  • @nayakhullar4176
    @nayakhullar4176 4 роки тому +61

    Just chanced upon this after a really bad day , was just spectacular ❤️ changed the whole aura of the house . Waheguru ji ka khalsa waheguru ji ki Fateh

    • @GagandeepSingh-ql5rq
      @GagandeepSingh-ql5rq 3 роки тому +4

      Bhai Anantvir Singh Ji is a medicine 🙏🏻🙏🏻

    • @travel_with_jagjit
      @travel_with_jagjit 3 роки тому +1

      @@GagandeepSingh-ql5rq w

    • @keshavpratap999
      @keshavpratap999 2 роки тому +1

      skoon den di smartha hai

    • @davindersaigal366
      @davindersaigal366 2 роки тому

      Bhai Sahib ji te jatha waheguru ji ka khalsa Waheguru ji ki fateh Bole so nihaal Sat Sri Akaal lok ton parlok lai jande han ji kirtan de raahi waheguru ji Mehar karan

    • @naughtynaunidh3253
      @naughtynaunidh3253 Рік тому

      😊

  • @GurpreetKaur-nz7iy
    @GurpreetKaur-nz7iy 2 роки тому +1

    wg ka Khalsa wg ki fateh pyaryo menu baut motivation mildi h tuade vlog dkh k
    baut Khushi mildi thanku pyaryo tuade muh tau hmesha rab rakha word sun k hmesha ek alag happiness mildi h Guru Ramdas ggg tuwanu hmesha chardicla ch rkhan

  • @avstarntaran4414
    @avstarntaran4414 2 роки тому +1

    Khair deeje bndgi

  • @richananda5869
    @richananda5869 2 роки тому +2

    TU MERA RAKHA SABNI THAI MERE SAHIBA SADA SAHAYE HONA JI 🙏🏻❤️

  • @charanjeetkaur8425
    @charanjeetkaur8425 Рік тому +1

    Wahguru❤

  • @PAVEENpaveen-r5r
    @PAVEENpaveen-r5r 11 місяців тому +1

    Very nice ❤

  • @ravneetkaur2609
    @ravneetkaur2609 5 років тому +12

    ਅਨਹਦ ਨਿਹਾਲ ਨਿਹਾਲ ਨਿਹਾਲ 💞🦅🙏🏻💐

  • @KavitaSingh-dv7lo
    @KavitaSingh-dv7lo Рік тому +1

    SATNAM SHRI WAHEGURU JI 🙏😌🌹❤️

  • @RajwinderKaur-rx6he
    @RajwinderKaur-rx6he 5 років тому +35

    ਵਾਹਿਗੁਰੂ ਜੀ ...ਰੰਗੀ ਰੂਹ ਭਾਈ ਸਾਹਿਬ ਜੀ ....ਸੁਨਣ ਵਾਲਿਆਂ ਦਾ ਵੀ ਭਲਾ ❤

  • @robindeepkaur5688
    @robindeepkaur5688 4 роки тому +5

    Amazing voice veer g. Guru naal tutteya hoya nu v jord de and i am one of them those are broken with guru sahib, thank you so much with your gurbani gayan and i listen your every smagam that link my soul to guru sahib. Waheguru give more and more rasna in your voice and bless with beautiful voice.🙏🏻💐🙏🏻

    • @ttgliv
      @ttgliv 2 роки тому

      ua-cam.com/video/PHh15mq37Es/v-deo.html

  • @rajindergill5653
    @rajindergill5653 3 роки тому +1

    Bohut khubsurat kiratan ji waheguru ji Mann moh liya veer ji

    • @ttgliv
      @ttgliv 2 роки тому

      ua-cam.com/video/PHh15mq37Esh/v-deo.htmlttps://ua-cam.com/users/shortsIYhXJGaempQ?feature=share

  • @ManpreetSingh-dr6kk
    @ManpreetSingh-dr6kk 6 місяців тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @Anu-ti1xu
    @Anu-ti1xu Рік тому +1

    Wheguru g 🙏

  • @jotsingh2774
    @jotsingh2774 4 роки тому +1

    ਵਾਹਿਗੁਰੂ ਜੀ

  • @jk-qu9ux
    @jk-qu9ux 4 роки тому +2

    Waheguru ji, mehr karo kissana da masla hall ho jawe

  • @manjitjeet4485
    @manjitjeet4485 5 місяців тому +1

    🙏🙏🙏🙏🙏🙏🙏

  • @inderpalsingh1909
    @inderpalsingh1909 4 роки тому +4

    Heart touching kirtan 🙏🏻🙏🏻🙏🏻🙏🏻🙏🏻🙏🏻❤❤❤❤❤ waheguru jiii 🙏🏻 waheguru jii

    • @ttgliv
      @ttgliv 2 роки тому

      ua-cam.com/video/PHh15mq37Es/v-deo.html

  • @arashsingh9230
    @arashsingh9230 3 роки тому +1

    Haye mereya rabba😍

  • @ramanzinny4974
    @ramanzinny4974 Рік тому +1

    Sukoon 🙏🏻

  • @guru3934
    @guru3934 4 роки тому +2

    Beere akha nam hogeyan

  • @ringtone9893
    @ringtone9893 3 роки тому +2

    Waheguru waheguru waheguru

  • @ManjeetSingh-sm1io
    @ManjeetSingh-sm1io 2 роки тому +3

    Superb waheguru ji

  • @karanjasrai8348
    @karanjasrai8348 2 роки тому +1

    Baba Ji ma tusa nal kirtan karna Manu dasu katha aavaaaaaaaa

  • @gurleenkaurkhalsa6089
    @gurleenkaurkhalsa6089 5 років тому +18

    One of my fav. Bhai anatveer g waheguru g esse tarah mehar rakhn bhai sahib g te🙏

    • @davinderkaur4043
      @davinderkaur4043 3 роки тому

      Par sar ragi fav hunde han kyuki awaz tha ona which we hagi ha

    • @ttgliv
      @ttgliv 2 роки тому

      ua-cam.com/video/PHh15mq37Es/v-deo.html

    • @rsingh224
      @rsingh224 Рік тому

      8
      A

  • @pardeepkbhatia
    @pardeepkbhatia 3 роки тому

    🌹🌹🙏🙏🙏💐 सतनाम श्री वाहेगुरु जी मेहर करो. अनंतवीर जी की आवाज पाई ए,

  • @kaurkulwantwahegurujisabhs3088
    @kaurkulwantwahegurujisabhs3088 4 роки тому +2

    Waheguru ji anantvir ji bahut hi Anand hai

  • @HarpreetKaur-tj9se
    @HarpreetKaur-tj9se 4 роки тому +12

    Amazing kirtan...superb voice ...beautiful parmaan ..wonderful......wonderful wonderful...

  • @pavgunsingh5483
    @pavgunsingh5483 Рік тому +1

    Kalyug me kirtan bhagwana

  • @manjeet2639
    @manjeet2639 Рік тому

    ਵਾਹਿਗੁਰੂ ਜੀ 🙏♥️

  • @dhirajkumar4198
    @dhirajkumar4198 2 роки тому +3

    divine shabads by AV bhaiji waheguruji mhr krn sbnaa t... superb voice superb kirtan waheguruji waheguruji

    • @ttgliv
      @ttgliv 2 роки тому

      ua-cam.com/video/PHh15mq37Es/v-deo.html

  • @spiderman.sandhu2764
    @spiderman.sandhu2764 5 років тому +10

    THE RETURN of nUSRAT Fateh Ali Khan .Bhai anantveer singh

  • @HarvinderSingh-ew3iz
    @HarvinderSingh-ew3iz 3 роки тому +3

    Waheguru ji plz bless us

    • @ttgliv
      @ttgliv 2 роки тому

      ua-cam.com/video/PHh15mq37Es/v-deo.html

  • @inderjeet3625
    @inderjeet3625 5 років тому +3

    Waheguru jee 🙏🙏 koi akkhar nahi sadde kol es ruhani bakshish nu bayaan karan vaaste 🙏 paramatma de kol mehsus karde aan apne aapni🙏 paramatma mehar bakhshish karan🙏

  • @KIRNCAUR
    @KIRNCAUR Рік тому +2

    ਵਾਹਿਗੁਰੂ ❤️🌼

  • @rajinderkaur1741
    @rajinderkaur1741 2 роки тому +1

    Awesome kirtan

  • @bhupindersingh1218
    @bhupindersingh1218 Рік тому +1

    Wmk🙏

  • @kamaljitkomal6037
    @kamaljitkomal6037 4 роки тому +6

    ਮਹਾਂ ਆਨੰਦ 🙏🏻

  • @HarpreetSingh-n2g6p
    @HarpreetSingh-n2g6p Місяць тому +1

    Waheguru ji waheguru ji waheguru ji waheguru ji waheguru ji 🙏🏻

  • @ahmadaliahmadali9043
    @ahmadaliahmadali9043 4 роки тому +1

    Sach naam Wahe Guru ji tu data Tu Mola tu Allah 🙏

  • @manjotkaur4579
    @manjotkaur4579 4 роки тому +3

    Waheguru g🙏🏻🙏🏻😍😍

  • @KavitaSingh-dv7lo
    @KavitaSingh-dv7lo Рік тому +3

    🙏😌 WAHEGURU 🙏😌 WAHEGURU 🙏😌 WAHEGURU 🙏😌 WAHEGURU 🙏😌 WAHEGURU 🙏😌 WAHEGURU 🙏😌 WAHEGURU 🙏😌 WAHEGURU 🙏😌 WAHEGURU 🙏😌 WAHEGURU 🙏😌 WAHEGURU 🙏😌 WAHEGURU 🙏😌 WAHEGURU 🙏😌 WAHEGURU 🙏😌 WAHEGURU 🙏😌 WAHEGURU 🙏😌 WAHEGURU 🙏😌 WAHEGURU 🙏😌

  • @RajpalSingh-vu3oe
    @RajpalSingh-vu3oe 5 років тому +4

    Bhut anand aia ji,,ih bhaji tabla vajaunde v dekhe c...

  • @kulvinderkaur5095
    @kulvinderkaur5095 2 роки тому +2

    Waheguru Ji 🙏🏻🙏🏻❤❤

  • @SandeepKaur-mq7hu
    @SandeepKaur-mq7hu 3 роки тому +1

    Waheguri ji mehar krn sb te🙏

  • @mummyyummykitchenbymini1119
    @mummyyummykitchenbymini1119 4 роки тому +4

    Too good...heart touching kirtan

    • @ttgliv
      @ttgliv 2 роки тому

      ua-cam.com/video/PHh15mq37Es/v-deo.html

  • @harmanjeetkaur9312
    @harmanjeetkaur9312 3 роки тому +1

    Wahhguru ji ❤️❤️❤️❤️❤️❤️❤️❤️❤️❤️

  • @karandeepcheema9755
    @karandeepcheema9755 3 роки тому +11

    Too good .....love yo listen again & again ....It takes my stress away 👏

    • @ttgliv
      @ttgliv 2 роки тому

      ua-cam.com/video/PHh15mq37Esh/v-deo.htmlttps://ua-cam.com/users/shortsIYhXJGaempQ?feature=share

  • @ramandeepkaur5894
    @ramandeepkaur5894 5 років тому +3

    Waheguru g🙏🏻🙏🏻🙏🏻

  • @jazzybajwa4814
    @jazzybajwa4814 5 років тому +7

    Waheguru waheguru. Dhan baba Fareed ji. Waheguru g mehar karo

  • @narinderkaler8393
    @narinderkaler8393 2 роки тому +1

    Heart touching kirtan ❤️❤️❤️🙏

  • @balwindersinghkhalsa2814
    @balwindersinghkhalsa2814 5 років тому +2

    Waheguru ji aap nu chardikala baksis kare

  • @singh8106
    @singh8106 3 роки тому +4

    Very nice Shabad Gurbani. Touch my heart

  • @baldevsidhu9960
    @baldevsidhu9960 2 роки тому +2

    Waheguru jee ,super voice

  • @parmeetkaurkhalsa7262
    @parmeetkaurkhalsa7262 5 років тому +4

    Awesome kirtan waheguru jio

  • @kaurkulwantwahegurujisabhs3088
    @kaurkulwantwahegurujisabhs3088 4 роки тому +2

    Anand hi anand

  • @manindershergill9505
    @manindershergill9505 3 роки тому +2

    ❤️ waheguru ❤️

  • @amitojsingh7677
    @amitojsingh7677 5 років тому +8

    Guru Ramdas Rakho Sharnai🙏🏼🙏🏼🌻🌻

  • @gurbanikatha3589
    @gurbanikatha3589 5 років тому +4

    Bohat wadiya ji

  • @HarjinderSingh-nh1ne
    @HarjinderSingh-nh1ne 5 років тому +6

    Bhai Ji you have lot of blessing of Dhan Dhan Sri Guru Granth Sahib Ji.

    • @ttgliv
      @ttgliv 2 роки тому

      ua-cam.com/video/PHh15mq37Es/v-deo.html

  • @spiderman.sandhu2764
    @spiderman.sandhu2764 5 років тому +3

    Waah waah attt nira sura Dee agg vich Pani wargi awaaz .Kya kwalli te kirtan mixup masala that's it.number 1 awaaz number 1 kwalli kirtan mix..kive Sikh te Muslim veeran nu ikk Karn da saneha music Rahi. Anant nu ta uno da peace ambassador hona chahida..bahut kirpa ess bachche te rabb do...please anant veerjee try kario j kavalli kirtan vich rap music vee mix karke koi kirtan Karo taki apne naal kaale lok vee ikk ho Jan ta samjho u broke music industry big record..kite kite mainu Oprah music Dee dhun vee lagdi hai

  • @YoutubePoliceCheck
    @YoutubePoliceCheck 5 років тому +8

    Amazing Keertan!
    Tabla on point Mahtab Singh!

  • @jass1877
    @jass1877 5 років тому +4

    waheguru jio😇🙏

  • @roxykaur9034
    @roxykaur9034 3 роки тому +6

    Both bhaisahibs - amazing jugalbandi! 🙏💕