Simranjit Maan ਬਾਰੇ ਕੀ ਬੋਲਿਆ Khera,CM ਸ਼ਰਾਬ ਪੀਕੇ ਸਾਡੇ ਗੱਲ ਪੈਦਾ ਸੀ ਤੇ ਮੀਤ ਹੇਅਰ ਨੂੰ like ਨਹੀਂ ਕਰਦਾ

Поділитися
Вставка
  • Опубліковано 19 кві 2024
  • Simranjit Maan ਬਾਰੇ ਕੀ ਬੋਲਿਆ Khera,CM ਸ਼ਰਾਬ ਪੀਕੇ ਸਾਡੇ ਗੱਲ ਪੈਦਾ ਸੀ ਤੇ ਮੀਤ ਹੇਅਰ ਨੂੰ like ਨਹੀਂ ਕਰਦਾ ਮੈਨੂੰ ਸਭ ਪਤਾ ਸੁਖਬੀਰ ਬਾਦਲ ਨੇ ਢੀਂਡਸਿਆ ਦੇ ਖ਼ੰਜਰ ਮਾਰਿਆ :-ਖਹਿਰਾ
    #sangrur #meethayer #simranjeetsinghmaan #sukhpalkhera #cmpunjab #bhagwantmann #sukhbirbadal #dhindsa #punjab

КОМЕНТАРІ • 33

  • @MakhanSingh-nb9fl
    @MakhanSingh-nb9fl Місяць тому +2

    ਖਹਿਰਾ ਸਾਬ ਇੱਕ ਵਧੀਆ ਲੀਡਰ ਹੈ

  • @Kulwindersingh-hw1xx
    @Kulwindersingh-hw1xx Місяць тому +2

    ਖਹਿਰਾ ਸਾਬ 1 ਮਹੀਨਾ ਪਿਆ ਹਲੇ ,ਹੋਰ ਜਗਾ ਤੋਂ ਲੜ ਲੋ ਚੋਣ ਮੈਂ ਚਾਹੁੰਦਾ ਮਾਨ ਸਾਬ ਤੇ ਤੁਸੀਂ ਜਾਵੋ ਪਾਰਲੀਮੈਂਟ

  • @gurjeetkaur8502
    @gurjeetkaur8502 Місяць тому +3

    ਨਹੀਂ ਖੜਨਾ ਚਾਹੀਦਾ ਸੀ ਸੰਗਰੂਰ ਇਹ ਸਾਬਿਤ ਕਰਦਾ ਕਾਂਗਰਸ ਦਾ ਤੇ ਆਪ ਦਾ ਗਠਜੋੜ

  • @gurjotbhinder6680
    @gurjotbhinder6680 Місяць тому +1

    ਖਹਿਰਾ ਸਾਬ ਤੁਹਾਡੇ ਤੋਂ ਆਸ ਨਹੀਂ ਸੀ ਕਿ ਤੁਸੀਂ ਮਾਨ ਸਾਬ ਵਿਰੁੱਧ ਚੋਣ ਲਵੋਗੇ,

  • @Kulwindersingh-hw1xx
    @Kulwindersingh-hw1xx Місяць тому +1

    ਖਹਿਰਾ ਸਾਬ ਨੂੰ ਵਰਤ ਲਿਆ ਲੋਕ ਚਾਉਂਦੇ ਸੀ ਮਾਨ ਤੇ ਖਹਿਰਾ ਦੋਨੋਂ ਪਾਰਲੀਮੈਂਟ ਜਾਣੇ ਚਾਹੀਦੇ ਸੀ ਪਰ ਖੇਰੇ ਨੂੰ ਜਾਣ ਬੁੱਝ ਕੇ ਵਰਤ ਲਿਆ ਗਿਆ

  • @amolaksingh8954
    @amolaksingh8954 Місяць тому +3

    ਕਟਾਰੂ ਚਟ ਨੇ ਨਵੀ ਮਿਸਾਲ ਨਵਾ ਬਦਲਾ ਜੋ ਅਜ ਤੱਕ ਕੋਈ ਮੰਤਰੀ ਲੀਡਰ ਨਹੀ ਕਰ ਸਕਿਆ ਬਦਲਾ ਤੇ ਬਦਲਾ ਖੋਰੀ ਬੇ ਈਮਾਨੀ ਕਰਨੀ ਬਕਵਾਸ ਮਾਰਨਾ ਇਨਾ ਦੀ ਮਜਬੂਰੀ

  • @navdeepsingh3498
    @navdeepsingh3498 Місяць тому

    Good job

  • @jagmailsidhu7534
    @jagmailsidhu7534 Місяць тому +1

    Kahrra sab pind Cahangal dist sangrur to 1600 vote sonu 90 vota simran jeet man no 2oo aklia nu 30vota app party nu 1200 vote

  • @user-xf2ni3yp5t
    @user-xf2ni3yp5t Місяць тому +1

    ਸਿਮਰਨਜੀਤ ਮਾਨ ਜਿੰਦੲਦਾਬਾਦ

  • @jagmailsidhu7534
    @jagmailsidhu7534 Місяць тому +1

    Kahrra sab asi sangrur to pind Cahangal 1600 vote sonu 90 vota pahne geea

  • @sadiqmalik-mb4ui
    @sadiqmalik-mb4ui Місяць тому

    Khaira zindabad

  • @daljitsinghballing5143
    @daljitsinghballing5143 Місяць тому

    Send Mafia A A P. Party in The punjab. Chore khtha kita m l a bhagwant da

  • @nachhattarsingh2122
    @nachhattarsingh2122 Місяць тому

    ਸਿਮਰਨਜੀਤ ਮਾਨ ਖਿਲਾਫ ਖੜ੍ਹੇ ਹੋਣਾ ਕੰਮ ਡੋਗਰਿਆਂ ਆਲਾ ਹੋ ਗਿਆ।

  • @MAFIA_GAMER701
    @MAFIA_GAMER701 Місяць тому

    Khahra sahib tuhanu deep stet warat rahi ha tuhanu samaj nahi aa rahi

  • @rajsidhu7169
    @rajsidhu7169 Місяць тому

    Kherra ji galat kitta sangroor to simranjeet singh mann ji jittengye

  • @user-hb8jq6zi9q
    @user-hb8jq6zi9q Місяць тому +3

    ਖੈਰਾ ਸਾਹਿਬ ਇਕ ਚੰਗੇ ਲੀਡਰ ਹਨ ਪਰ ਸਿਮਰਨਜੀਤ ਸਿੰਘ ਮਾਨ ਦੇ ਮੁਕਾਬਲੇ ਵਿੱਚ ਨਹੀਂ ਖੜਨਾ ਚਾਹੀਦਾ ਸੀ

    • @honeysandhu898
      @honeysandhu898 Місяць тому +1

      ਬਾਈ ਸਿਮਰਨਜੀਤ ਸਿੰਘ ਮਾਨ ਖਹਿਰਾ ਸਾਬ ਦੇ ਉਲਟ ਭੁਲੱਥ ਵਿੱਚ ਆਪਣਾ ਬੰਦਾ ਕਿਓਂ ਖੜ੍ਹਾ ਕਰਦਾ ਸੀ? ਹੈਗਾ ਕੋਈ ਜਵਾਬ?

  • @hardeepsinghsandhu8321
    @hardeepsinghsandhu8321 Місяць тому

    ਸ਼ਰਾਬੀ ਭਗਵੰਤ 😂

  • @karama709
    @karama709 Місяць тому

    Khaira ਮੁਰਦਾਬਾਦ Meet Hair ਜ਼ਿੰਦਾਬਾਦ

  • @mandeepsingh4916
    @mandeepsingh4916 Місяць тому

    E khenda cm peg la ke aunda agla mauke da cm hai tere wango dal ni badle

  • @user-tm7ru5st5i
    @user-tm7ru5st5i Місяць тому

    Bekaar leader khaira

  • @gurjantaulakh9867
    @gurjantaulakh9867 Місяць тому +2

    ਉਹ ਭਰਾ ਕਿਉਂ ਗੱਪ ਮਾਰੀ ਜਾਨੈਂ ਜਦੋਂ ਗੁਰੂ ਘਰ ਗਏ ਸੀ ਤੂੰ ਉਸ ਟਾਈਮ ਨਾਲ ਸੀ ਤੁਹਾਨੂੰ ਅਚਾ ਤਾਂ ਇਸ ਚੀਜ਼ ਦੀ ਹੈ ਕੇ ਭਗਵੰਤ ਮਾਨ ਮੁੱਖ ਮੰਤਰੀ ਕਿਉਂ ਬਣਿਆਂ ਉਹ ਲੋਕਾਂ ਨੇਂ ਬਣਾਇਆ ਹੈ ਤੂੰ ਤਾਂ ਖੁਦ ਦਲ ਬਦਲੂ ਹੈਂ ਜਾ ਕੇ ਕੈਪਟਨ ਦੀ ਬੁੱਕਲ ਵਿੱਚ ਬਹਿ ਗਿਆ ਸੀ

  • @karama709
    @karama709 Місяць тому +1

    ਸਿਮਰਜੀਤ Mann ਮੁਰਦਾਬਾਦ

  • @gurjantaulakh9867
    @gurjantaulakh9867 Місяць тому +1

    ਖਹਿਰਾ ਸਾਹਿਬ ਜੀ ਤੁਸੀਂ ਇਸੇ ਦੇ ਲਾਇਕ ਹੋ ਕਦੇ ਤੂੰ ਖੁਦ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਸੀ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਤੁਹਾਨੂੰ ਵਿਰੋਧੀ ਧਿਰ ਦਾ ਆਗੂ ਥਾਪਿਆ ਸੀ ਲੇਕਿਨ ਤੁਸੀਂ ਤਾਂ ਸਿਰਫ ਇੱਕ ਘੰਟਾ ਪਹਿਲਾਂ ਕੇਜਰੀਵਾਲ ਅਤੇ ਭਗਵੰਤ ਮਾਨ ਜੀ ਦੇ ਕਸੀਦੇ ਪੜੀ ਜਾਂਦੇ ਸੀ ਜਦੋਂ ਹੀ ਤੁਹਾਨੂੰ ਮੈਸੇਜ ਆਇਆ ਕੇ ਤੁਹਾਨੂੰ ਵਿਰੋਧੀ ਧਿਰ ਦੇ ਆਗੂ ਤੋਂ ਹਟਾਇਆ ਗਿਆ ਉਸ ਵਕਤ ਹੀ ਆਮ ਆਦਮੀ ਪਾਰਟੀ ਸਿਰੇ ਦੀ ਨਲਾਇਕ ਹੋ ਗਈ

  • @user-xf2ni3yp5t
    @user-xf2ni3yp5t Місяць тому

    ਖਹਿਰਾ ਖਤਰਾ

  • @BinderKumar-jh6eq
    @BinderKumar-jh6eq Місяць тому

    Chor