Це відео не доступне.
Перепрошуємо.

ਜਾਲਮ ਸੌਹਰੇ (ਭਾਗ-38) Jalam suhre (part-38)

Поділитися
Вставка
  • Опубліковано 9 лип 2024

КОМЕНТАРІ • 120

  • @jaspalkaur1552
    @jaspalkaur1552 Місяць тому +51

    ਨਵ ਦੇ ਮੰਮੀ ਵੱਲ ਦੇਖ ਕੇ, ਤੇ ਨਵ ਦੇ ਪਾਪਾ ਦੀ ਇਹ ਗੱਲ ਸੁਣ ਕੇ , ਕੇ ਜਾਂ ਤਾਂ ਕੋਈ ਲਾਸ਼ ਵਗੈਰਾ ਮਿਲਣ ਦੀ ਗੱਲ ਸੁਣ ਕੇ ਮੇਰੀਆਂ ਤਾਂ ਲੱਤਾਂ ਹੀ ਕੰਬਣ ਲੱਗ ਪਈਆ , ਜਿੰਹਨਾਂ ਦੀ ਧੀ ਨਾਲ ਇਹ ਹੋਇਆ ਹੋਵੇ, ਉਹਨਾਂ ਦਾ ਜੀਣਾ ਮੁਸ਼ਕਿਲ ਹੋ ਜਾਂਦਾ ਹੈ ।ਆਪਣੇ ਵੀ ਧੀਆਂ ਹਨ , ਪਰਮਾਤਮਾ ਚੰਗਿਆਂ ਨਾਲ ਮੇਲ ਕਰਾਵੇ 🙏

  • @ManpreetKaur-fn1bd
    @ManpreetKaur-fn1bd Місяць тому +16

    ਬਹੁਤ ਵਧੀਆ ਵੀਡੀਉ ਅੰਕਲ ਜੀ 🎉❤ ਸਵੇਰ ਦੀ ਉਡੀਕ ਕਰ ਰਹੇ ਸੀ ਵੀਡੀਉ ਦੀ 🎉🎉 ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ 🎉 ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ 🙏🙏🙏

  • @kuldipkaur5688
    @kuldipkaur5688 Місяць тому +5

    ਚੋਰ ਕਰਕੇ ਹੀ ਜ਼ਿਆਦਾ ਰੌਲਾ ਪਾਉਦੀਆਂ ਮਾਂਵਾਂ ਧੀਆਂ ਇੰਨ੍ਹਾਂ ਨੇ ਕਰਤੂਤ ਕੀਤੀ ਆ ਨਵ ਦੇ ਮਾਂ-ਬਾਪ ਦਾ ਤਾਂ ਬੁਰਾ ਹਾਲ ਹੈ ਦੱਸ ਕੁੜੀਆਂ ਵਾਲੇ ਵਿਚਾਰੇ ਕੀ ਕਰਨ ਸਹੁਰਿਆ ਨੇ ਤਾਂ ਮਾਰ ਮੁਕਾ ਤੀ ਇਹ ਤਾਂ ਰੱਬ ਨੇ ਢੋਹ ਬੰਨਾ ਲਾਇਆ ਵਿਚਾਰੇ ਰੱਬ ਦੇ ਬੰਦੇ ਬਹੁਤ ਚੰਗੇ ਨੇ ਕਿਤੇ ਪੁਲਿਸ ਵਾਲੇ ਨਾ ਫਸਾ ਲੈਣ ਮਾਪੇ ਵਿਚਾਰੇ ਕਿਵੇਂ ਲਾਸ਼ ਹੀ ਕਹਿੰਦੇ ਮਿਲ ਜੇ ਕਿਤੋ ਪਤਾ ਤਾਂ ਲੱਗੇ ਬਈ ਕਿੱਥੇ ਆ ਨਵ । ਸੱਸ ਤਾੜ ਤਾੜ ਬੋਲਦੀ ਕਿ ਕੀ ਪਤਾ ਕਿੱਥੇ ਚਲੀ ਗਈ ।

  • @ravinderkaur9092
    @ravinderkaur9092 Місяць тому +3

    ਧੀਆਂ ਪੁੱਤਾਂ ਦੇ ਦੁੱਖ ਮਾ ਨਹੀਂ ਸ਼ਾਹ ਸਕਦੀ 😢😢😢😢😢😢

  • @swarnjitkaur6595
    @swarnjitkaur6595 Місяць тому +29

    ਬਿਨਾ ਜਾਣ ਪਛਾਣ ਤੋ ਘਰ ਰੱਖ ਕੇ ਉਲਟਾ ਕੇਸ ਪੈ ਸਕਦਾ ਏ ਇਕ ਕੰਮ ਤਾਂ ਬੁਹਤ ਵੱਧਿਆ ਕੀਤਾ ਮਰਨ ਤੋ ਬਚਾਇਆ ਪਰ ਪੁਲਿਸ ਰਿਪੋਟ ਜ਼ਰੂਰ ਕਰਨੀ ਚਾਹੀਦੀ ਏ ਜੀ

    • @ravinderkaur9092
      @ravinderkaur9092 Місяць тому

      ਪੁਲਿਸ ਨੂੰ ਦੀਆ ਚਾਹੀਦਾ ਚੰਗਾ ਕਰਦੇ ਕਰਦੇ ਕਿਤੇ ਬਿਚਾਰੀਆਂ ਦੇ ਨਾਲ ਮਾੜਾ ਨਾਂ ਹੋਂਜੇ

  • @gillbrother7786
    @gillbrother7786 Місяць тому +2

    Dhan Dhan baba deep singh ji mehar karo sab ta ❤❤❤

  • @happyjoshi5426
    @happyjoshi5426 Місяць тому +4

    Bahut vadhià story te bahut vadhià message ❤❤❤❤

  • @gillbrother7786
    @gillbrother7786 Місяць тому +1

    Buhat buhat soni video god bless you family members ❤❤❤

  • @swarnjitkaur6595
    @swarnjitkaur6595 Місяць тому +12

    ਤੁਸੀ ਪੁਲਿਸ ਰਿਪੋਟ ਕਰੋ ਜੀ ਫੇਰ ਜਲਦੀ ਪੱਤਾ ਲੱਗ ਜਾਵੇਗਾ ਜੀ

  • @user-cc3zw8ff1u
    @user-cc3zw8ff1u Місяць тому

    God bless u guys.Dheia de dukh bure🙏🙏

  • @palwinderkaur2707
    @palwinderkaur2707 Місяць тому +3

    Very nice video ji all family members bahut hi vadiya acting ji God bless you beautiful family members maanpur tv members very nice 👍👍👍👍 waheguru ji khush rakhe ap sab nu ji 🙏🙏🌹🌹 Amritsar 🙏

  • @sukhvirsingh5724
    @sukhvirsingh5724 Місяць тому +3

    Jass te Jovan nu jaroor saja milni chaida

  • @user-ox5ee1xz1s
    @user-ox5ee1xz1s Місяць тому +4

    Very nice story vaheguru sare members te mehar bharia hath rakhi

  • @MahinderSingh-hj8qf
    @MahinderSingh-hj8qf Місяць тому +4

    ਇਨ੍ਹਾਂ ਨੇ ਹੱਥੀਂ ਮਾਰਕੇ ਨੱਪੀਆ ਹੁਣ ਕਿਵੇਂ ਲੱਭਣ ਜਾਣ ਦਾ

  • @ravinderkaur9092
    @ravinderkaur9092 Місяць тому +2

    ਜੀਵਨ ਤੇ ਜੱਸ ਗੁਤੋ ਫੜਕੇ ਘੜੀਸਕੱ ਲੈਕੇ ਜਾਵੇ ਪੁਲਿਸ ਬਗਾਨੀ ਧੀ ਦਾ ਕੀ ਹਾਲ ਕਰਤਾ 😢😢😢😢😢😢😢

  • @MahinderSingh-hj8qf
    @MahinderSingh-hj8qf Місяць тому +4

    ਡਿਗਰੀ ਮਿਲ਼ ਗਈ ਹੁਣ ਮੈਡਲ ਮਿਲਣਾ ਹੈ ਹੁਣ ਵਿਆਹ ਨਾਂ ਕਰੀਉ ਵੱਸਣ ਤਾਂ ਤੁਸੀਂ ਦੇਣਾ ਨਹੀਂ ਐਵੇਂ ਖ਼ਰਚਾ ਕਰਨਾ ਹੈ

  • @GurpreetSingh-gy4lj
    @GurpreetSingh-gy4lj Місяць тому +3

    Very nice video nice acting is very good God bless you 🙏🙏🙏🙏

  • @HarpreetKaur-ti5ou
    @HarpreetKaur-ti5ou Місяць тому +2

    ਤੰਗ ਜੱਸ ਆਂਟੀ ਸੁਹਾਰੇ ਨਹੀਂ ਕੀਤਾ ਕੱਪਤੀ ਜੱਸ ਆਂਟੀ ਕੀਤਾ ਇਹ ਮਾਂ ਧੀ ਨੂੰ ਘਰੋਂ ਬਾਹਰ ਕੱਢੌ

  • @reetbanger2977
    @reetbanger2977 Місяць тому +2

    Jaswinder aunty very nice acting🎉🎉🎉

  • @ranjitkaur6445
    @ranjitkaur6445 Місяць тому

    Very heart touching story ❤❤

  • @ManJeet-ut5zx
    @ManJeet-ut5zx Місяць тому

    Bht nic a movie sare part vekh lye

  • @MahinderSingh-hj8qf
    @MahinderSingh-hj8qf Місяць тому +3

    ਜਦੋਂ ਤੁਹਾਨੂੰ ਹੱਥਕੜੀ ਲਾ ਛਿੱਤਰ ਪਰੇਡ ਕਰ ਕੇ ਲੈਜਾਣਗੇ ਫਿਰ ਗਵਾਂਡ ਵਿੱਚ ਬਹੁਤ ਇਜ਼ਤ ਬਣੇਗੀ

  • @GurjantSingh-qz5er
    @GurjantSingh-qz5er Місяць тому +3

    Nice video 💯💯 ji ❤

  • @user-ws9ze3we9q
    @user-ws9ze3we9q Місяць тому

    Very nice story ❤❤🎉🎉❤❤

  • @inderjitkaur4820
    @inderjitkaur4820 Місяць тому +2

    Nice story eh 👌👌

  • @sukhvirsingh5724
    @sukhvirsingh5724 Місяць тому +2

    Jaldi jaldi khani age Le ke jao maa dhee nu maja chikhao

  • @surjitkhan8667
    @surjitkhan8667 Місяць тому

    Jaswinder bhanji bht vadia acting krde aa real lagda aa

  • @JasvirKaur-u3b
    @JasvirKaur-u3b Місяць тому

    Very nice story ji ❤❤❤

  • @winderGill-jd8jl
    @winderGill-jd8jl Місяць тому +7

    ਬਿਊਟੀਫੁੱਲ ਸਟੋਰੀ ਙ❤❤❤

  • @anmolkahlon1974
    @anmolkahlon1974 Місяць тому +4

    ਨਵ ਜਿਨਾ ਨੂੰ ਮਿਲੀ ਉਨਾ ਨੂੰ ਪੁਲਿਸ ਨੂੰ ਰਿਪੌਟ ਕਰਨੀ ਚਾਹੀਦੀ jiven bhen kiva over acting krdi jass marh ja kha ki iko gl kri jendya ਇਡਾ ਬੈਗ.ਲੈ ਕੇ ਗਈ

  • @swarnjeetkaur5726
    @swarnjeetkaur5726 Місяць тому +1

    Very nice vedio Very nice acting all family members keep it up

  • @jassimahi7150
    @jassimahi7150 Місяць тому +1

    Very nice Story Weldon all

  • @poojabedi4056
    @poojabedi4056 Місяць тому

    Mnjeender Paaji di Acting Bahut Vdiaa hai Ji

  • @kuldeepsingh-kz3nz
    @kuldeepsingh-kz3nz Місяць тому

    Jass te ohdi mummy din dihare laas modyan te chuk k lai giyan kmaal di gal ena vadda jigra😂

  • @HarbhajanKaurBajwa
    @HarbhajanKaurBajwa Місяць тому +10

    ਬਹੁਤ ਵਧੀਆ ਮੈਸਿਜ❤❤❤❤❤❤❤❤ ਜੀ ਬਹੁਤ ਮੇਹਨਤਾਂ ਕਰਦੇ ਤੁਸੀਂ ❤❤❤ ਖੁਸ਼ ਰਵੋ❤❤

  • @GurcharanSingh-hd2vq
    @GurcharanSingh-hd2vq Місяць тому

    Very nice story god bless you all family members with good health and happiness always 💗💞💗💞💗💞💗💞💗

  • @lakhwinderbhinder4985
    @lakhwinderbhinder4985 Місяць тому +1

    👌👌👌👌👌👌👌

  • @KulwinderKaur-xf2qk
    @KulwinderKaur-xf2qk Місяць тому +2

    Jehri smart watch jass ne lai eh ohi a jehri pinder nav lai le ke aya si jo jass ne chori kr lai si hun pinder nu ni dikhn deya ke eh ohi watch a

  • @user-no5wj9md2g
    @user-no5wj9md2g Місяць тому +1

    Very nice video👌👌 super duper story❤❤

  • @sukhwinderbhullar3575
    @sukhwinderbhullar3575 Місяць тому +3

    Very very nice story 🎉🎉❤❤❤❤❤

  • @Seemagoyal22233
    @Seemagoyal22233 Місяць тому +3

    Bahut vadiya video

  • @savitarani9191
    @savitarani9191 Місяць тому +1

    Very nice episode 👍🏻 👌

  • @HarwinderkaurBrar-gt7sx
    @HarwinderkaurBrar-gt7sx Місяць тому

    Very nice video

  • @gurminderdhaliwal9700
    @gurminderdhaliwal9700 Місяць тому

    ਸਰਨ ਤੁਸੀ ਪੁਲਿਸ ਨੂੰ ਰਿਪੋਟ ਕਰ ਦੋ ਨਵ ਦੀ ਫ਼ੋਟੋ ਪੁਲਿਸ ਨੂੰ ਦੇ ਦਿਓ

  • @gurkamalbansal9668
    @gurkamalbansal9668 Місяць тому +1

    ਇਨ੍ਹਾਂ ਨੂੰ ਪੋਲਿਸ਼ ਨੂੰ ਦੱਸਿਣਾ ਚਾਹੀਦਾ ਹੈ

  • @SatinderKaur-vp1zk
    @SatinderKaur-vp1zk Місяць тому +1

    Javen de siuch bhaut glat aa putt da ghra ve khrab kr liea ghr da v rabb eho jahi maa rabb kisa nu na deava

  • @poonamwadhwa9275
    @poonamwadhwa9275 Місяць тому +1

    Very nice Video

  • @rajwinderkaur7882
    @rajwinderkaur7882 Місяць тому +1

    Very nice story❤❤❤❤❤❤

  • @satpalkhurana4445
    @satpalkhurana4445 Місяць тому

    Mawa hi teya nhi wasan dindiya

  • @reetabhutani7869
    @reetabhutani7869 Місяць тому +1

    Superb episode 👌👌

  • @kawaljit2950
    @kawaljit2950 Місяць тому

    Nice video

  • @RajwBhullar
    @RajwBhullar Місяць тому +1

    Very nice vido ❤❤❤❤

  • @Nirbhay828
    @Nirbhay828 Місяць тому

    Very nice video God bless you all family members ❤❤❤❤❤❤❤❤❤❤❤

  • @user-fo9jd3oj8o
    @user-fo9jd3oj8o Місяць тому

    Nice video ❤

  • @Diljitkourjosan6170
    @Diljitkourjosan6170 Місяць тому +2

    ❤❤❤❤❤

  • @user-cl2py8zz2d
    @user-cl2py8zz2d Місяць тому +1

    V nice

  • @jagjitsandhu562
    @jagjitsandhu562 Місяць тому

    ❤❤❤❤❤❤❤❤❤❤❤❤❤❤❤

  • @aulakhaulakh8872
    @aulakhaulakh8872 Місяць тому +2

    Nice story

  • @karamjitkaur2785
    @karamjitkaur2785 Місяць тому +8

    ਨਵ ਦੀ ਜਿਹੜੀ ਹਾਲਤ ਸੀ ਉਸ ਵੇਲੇ ਉਹ ਹਾਲਤ ਵਿਚ ਪੁਲਿਸ ਨੂੰ ਬੁਲਾ ਕੇ ਇਸ ਦੀ ਹਾਲਤ ਵਿਖਾਣੀ ਚਾਹੀਦੀ ਸੀ, ਇਸ ਪਰਿਵਾਰ ਨੇ ਬਹੁਤ ਗਲਤ ਡਸੀਜਨ ਲਿਆ, ਇਸ ਤਰ੍ਹਾਂ ਪੁਲਿਸ ਦੀ ਰਿਪੋਰਟ ਤੋਂ ਬਿਨਾਂ ਕੋਈ ਵੀ ਆਪਣੇ ਘਰ ਨਹੀਂ ਰੱਖ ਸਕਦਾ.
    ਇਹ ਕੇਸ ਇਨ੍ਹਾਂ ਉੱਤੇ ਉਲਟਾ ਪੈ ਸਕਦਾ ਹੈ,
    ਨਵ ਦੀ ਸੱਸ ਤਾਂ ਪਹਿਲਾਂ ਹੀ ਨਵ ਉੱਤੇ ਬਲੇਮ ਲਗਾ ਰਹੀ ਹੈ ਕਿ ਨਵ ਭੱਜ ਗਈ ਹੈ.

  • @satinderkaurshah4096
    @satinderkaurshah4096 Місяць тому +2

    👌👌👌👌👌👌👌👌👌👌❤️❤️❤️❤️❤️❤️❤️❤️❤️❤️🎉🎉🎉🎉🎉🎉🎉🎉🎉🎉 batala to satinder kaur shah

  • @kkpunjabpolice89
    @kkpunjabpolice89 Місяць тому

    ❤❤

  • @Surinderpalsinghkhaira1974
    @Surinderpalsinghkhaira1974 Місяць тому

    Talaq di khuskhbri😮ਅਕਲ ਦਾ ਘਾਟਾ ਮਾਵਾ ਧੀਆ ਨੂੰ

  • @baldevsingh6204
    @baldevsingh6204 Місяць тому +1

    Very nice👍

  • @paramjitsingh4629
    @paramjitsingh4629 Місяць тому +2

    Very good video

  • @palwinderkaur5461
    @palwinderkaur5461 Місяць тому

    Super super super super super super super super super super super ❤❤❤❤❤

  • @SushmaMehta-ro8th
    @SushmaMehta-ro8th Місяць тому

    Heart touching story ❤️

  • @user-ex5vd9zc5j
    @user-ex5vd9zc5j Місяць тому +1

    Nice 🎉

  • @user-wx8jm7gc9i
    @user-wx8jm7gc9i Місяць тому

    Good acting nav mom

  • @simerjeetkaur7626
    @simerjeetkaur7626 Місяць тому +4

    ❤❤❤❤❤❤

  • @P.s6379
    @P.s6379 Місяць тому +1

    Jeewan har episode vich kihndi eda bag phar k legai h pindar ek war Ghar vich ohde kapde ta dekh la koi gia v h ja nhi Jo nav de c

  • @HappihappiHappi-ho8cy
    @HappihappiHappi-ho8cy Місяць тому

    Very good story

  • @manjitkaur8337
    @manjitkaur8337 Місяць тому

    Nice video God bless you

  • @DineshDinesh-nv3bn
    @DineshDinesh-nv3bn Місяць тому

    V nyc video god bless u

  • @amarjitkaur7416
    @amarjitkaur7416 Місяць тому

    👍👍👍

  • @DeepikaDeepika-pg8ke
    @DeepikaDeepika-pg8ke Місяць тому +3

    Nice

  • @PrabhArora-lj6mh
    @PrabhArora-lj6mh Місяць тому

    Verynicevideostory❤❤❤🎉🎉😅

  • @lovedeepsingh6779
    @lovedeepsingh6779 Місяць тому +3

    ❤❤❤❤❤❤❤

  • @manjitkaur8337
    @manjitkaur8337 Місяць тому

    God bless you

  • @gamingzonebikerspistols6299
    @gamingzonebikerspistols6299 Місяць тому

    nyc

  • @Sunnysharanvlog06
    @Sunnysharanvlog06 Місяць тому

    Nice ❤❤

  • @DhillonParmjit
    @DhillonParmjit Місяць тому +1

    nice vido parmjit koar 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤

  • @gurseeratkaur2ndc250
    @gurseeratkaur2ndc250 Місяць тому +1

    ❤❤❤

  • @Parmindernavjot
    @Parmindernavjot Місяць тому

    vv nice video

  • @MalkitsinghRandhawa
    @MalkitsinghRandhawa Місяць тому

    Jass kehdi divorce ho gya jeevan kehdi sukar maalka 😅😅

  • @davinderkaurwadhwa3585
    @davinderkaurwadhwa3585 Місяць тому

    Very nice story but bahut hi slow chal rahi he story or time bahut hi ghat he❤❤

  • @sukhvinderkaur28
    @sukhvinderkaur28 Місяць тому +1

  • @jagdishkaur4660
    @jagdishkaur4660 Місяць тому

    Good

  • @kanwalchandna5308
    @kanwalchandna5308 Місяць тому +4

    Wah ji wah

  • @user-tj2nw3bp2x
    @user-tj2nw3bp2x Місяць тому

    ❤❤❤❤❤❤❤❤❤❤❤❤❤❤❤❤❤❤❤❤

  • @MaanSingh-wg8ed
    @MaanSingh-wg8ed Місяць тому

    ❤❤😢

  • @navjotkaur6333
    @navjotkaur6333 Місяць тому

    Thoda camera stable rakhyea kro

  • @harpartappuri7948
    @harpartappuri7948 Місяць тому

    ❤❤❤❤❤❤❤❤❤❤❤

  • @Satinder-no3yx
    @Satinder-no3yx Місяць тому

    Adda bag le ke gyi a

  • @CheerfulHikingWaterfall-gu2bc
    @CheerfulHikingWaterfall-gu2bc Місяць тому +1

    ਤੁਸੀਂ ਵੀ ਰਿਪੋਟ ਕਰੋ

  • @TajbirSingh-d3z
    @TajbirSingh-d3z Місяць тому

    🎉🎉🎉🎉🎉

  • @hardeepdharni8697
    @hardeepdharni8697 Місяць тому +1

    ਸਵੇਰ ਦੀ ਵੀਡੀਉ ਦਾ ਇੰਤਜ਼ਾਰ ਕਰ ਰਹੇ ਸੀ

  • @simranjeetsinghsethi1242
    @simranjeetsinghsethi1242 Місяць тому

    Saja ta tuhanu vi honi hai

  • @SehajPreet-it7qi
    @SehajPreet-it7qi Місяць тому

    Agam kithe aa

  • @kalwinderkaur6495
    @kalwinderkaur6495 Місяць тому

    Hun Munda nhi jail ch jaa ke koi khatarnak jiha kaidi labhiyo

  • @kamaljitkaur7182
    @kamaljitkaur7182 Місяць тому

    Pinder dang chik ta dona nu fer fr bolnan guehik