ਕੈਰੋਂ ਦੀ ਬਾਜ਼ੀ ਪਈ ਪੁੱਠੀ!
Вставка
- Опубліковано 9 лют 2025
- ਪੰਜਾਬੀ ਟ੍ਰਿਬਿਊਨ ਦਾ ਖ਼ਾਸ ਪ੍ਰੋਗਰਾਮ
‘ਸੱਚੋ-ਸੱਚ’
ਕੈਰੋਂ ਦੀ ਬਾਜ਼ੀ ਪਈ ਪੁੱਠੀ!
ਪੇਸ਼ਕਸ਼ : ਚਰਨਜੀਤ ਭੁੱਲਰ
ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਸਟਾਫ਼ ਰਿਪੋਰਟਰ ਚਰਨਜੀਤ ਭੁੱਲਰ ਵੱਲੋਂ ਪੰਜਾਬੀ ਯੂਨੀਵਰਸਿਟੀ ਤੋਂ ਸੇਵਾ ਮੁਕਤ ਹੋਏ ਪ੍ਰੋ. ਹਰਪਾਲ ਸਿੰਘ ਪੰਨੂ ਨਾਲ ਗੱਲਬਾਤ ਜਿਨ੍ਹਾਂ ਨੇ ’ਵਰਸਿਟੀ ਦੀ ਸ਼ਾਨਦਾਰ ਵਿਰਾਸਤ, ਮੌਜੂਦਾ ਵਿੱਤੀ ਸੰਕਟ, ਸਰਕਾਰਾਂ ਦੀ ਭੂਮਿਕਾ ਅਤੇ ’ਵਰਸਿਟੀ ’ਚ ਕੁਰੱਪਸ਼ਨ ਤੇ ਪਰਿਵਾਰਵਾਦ ਦੇ ਬੋਲਬਾਲੇ ’ਤੇ ਵਿਚਾਰ ਚਰਚਾ ਕੀਤੀ।
#punjabiuniversitypatiala #punjabiuniversity #patiala
‘ਪੰਜਾਬੀ ਟ੍ਰਿਬਿਊਨ’ ਦੀ ਪ੍ਰਕਾਸ਼ਨਾ 15 ਅਗਸਤ 1978 ਤੋਂ ਸ਼ੁਰੂ ਹੋਈ ਸੀ ਅਤੇ ਇਸ ਨੂੰ ਨਿੱਗਰ ਤੇ ਨਿਰਪੱਖ ਸੋਚ ਦਾ ਪਹਿਰੇਦਾਰ ਮੰਨਿਆ ਜਾਂਦਾ ਹੈ। ਸਨਸਨੀਖੇਜ਼ ਭਾਸ਼ਾ ਤੇ ਵਿਚਾਰਾਂ ਤੋਂ ਗੁਰੇਜ਼ ਕਰਨਾ ਅਤੇ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਤੇ ਸਮੱਸਿਆਵਾਂ ਨੂੰ ਸੁਚਾਰੂ ਢੰਗ ਨਾਲ ਅੱਗੇ ਲਿਆਉਣਾ ‘ਪੰਜਾਬੀ ਟ੍ਰਿਬਿਊਨ’ ਦਾ ਅਕੀਦਾ ਰਿਹਾ ਹੈ।
‘ਪੰਜਾਬੀ ਟ੍ਰਿਬਿਊਨ’ ਦੀ ਪ੍ਰਕਾਸ਼ਨਾ ਨਾਲ ਨਵੀਂ ਤਰਜ਼ ਵਾਲੀ ਪੰਜਾਬੀ ਪੱਤਰਕਾਰੀ ਦੀ ਸ਼ੁਰੂਆਤ ਹੋਈ ਸੀ। ਸਮੇਂ ਨਾਲ ਬਹੁਤ ਕੁਝ ਬਦਲ ਗਿਆ ਹੈ ਪਰ ਟ੍ਰਿਬਿਊਨ ਸਮੂਹ ਵੱਲੋਂ ਪੱਤਰਕਾਰੀ ਵਿੱਚ ਸੰਦਲੀ ਪੈੜਾਂ ਪਾਉਣ ਦੀ ਪਿਰਤ ਜਿਉਂ ਦੀ ਤਿਉਂ ਕਾਇਮ ਹੈ।
Subscribe for more videos: • ਵੇਲੇ ਦੀ ਗੱਲ
Like us on Facebook: / punjabitribunechd
Download Punjabi Tribune App: bit.ly/2B156sr
ਹਰਪਾਲ ਸਿੰਘ ਪੰਨੂੰ ਹੁਰਾਂ ਨੂੰ ਬਹੁਤ ਪੜ੍ਹਿਆ ਹੈ ਪਰ ਦਰਸ਼ਨ ਅੱਜ ਹੋਏ।ਭੁੱਲਰ ਸਾਹਿਬ ਬਹੁਤ ਬਹੁਤ ਮਿਹਰਬਾਨੀ
ਪੰਨੂ ਜੀ ਨਾਰੰਗ ਜੀ ਦੀ ਸਖਸ਼ੀਅਤ ਸੁਣ ਕੇ ਦਿਲ ਬਾਗੋ ਬਾਗ ਹੋ ਗਿਆ ਬਹੁਤ ਬਹੁਤ ਧੰਨਵਾਦ
ਬਹੁਤ ਸੋਹਣੀ ਵਿਚਾਰ ਚਰਚਾ ਜੀ। ਪੰਜਾਬ ਨੂੰ ਇਹੋ ਜਿਹੇ ਵਿਚਾਰ ਮੰਥਨ ਦੀ ਬਹੁਤ ਜ਼ਰੂਰਤ ਹੈ।
ਬਹੁਤ ਵਧੀਆ ਵਿਚਾਰ ਭੁੱਲਰ ਸਾਹਿਬ ਅਤੇ ਪੰਨੂ ਸਾਹਿਬ ਜੀ।
ਪੰਨੂੰ ਸਾਹਿਬ ਮਹੱਤਵਪੂਰਨ ਜਾਣਕਾਰੀ ਦਿੱਤੀ ਤੁਸੀਂ ਯੂਨੀਵਰਸਿਟੀ ਦੇ ਇਤਿਹਾਸ, ਸਥਾਪਨਾ ਦਾ ਮੰਤਵ ਤੇ ਵਿਕਾਸ ਬਾਰੇ ਖੂਬਸੂਰਤ ਅੰਦਾਜ਼ ਵਿੱਚ ਪੇਸ਼ ਕੀਤਾ।
ਸ੍ਰ ਚਰਨਜੀਤ ਸਿੰਘ ਭੁੱਲਰ ਸਾਬ੍ਹ ਆਪ ਜੀ ਬਹੁਤ ਵਧੀਆ ਪੱਤਰਕਾਰੀ ਕਰਦੇ ਹੋ। ਖੋਜੀ ਵਿਦਵਾਨ, ਪੱਤਰਕਾਰ ਹੋ ਪ੍ਰਮਾਤਮਾ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਆਪ ਜੀ ਸੱਚ ਲਿਖਦੇ ਰਹੋ ਇਹ ਹੀ ਪ੍ਰਮਾਤਮਾ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਜੀ ❤
ਭੁੱਲਰ ਸਹਿਬ ਦੇ ਅਹਿਮ ਸਵਾਲਾਂ ਤੇ ਪਰੋਫੈਸਰ ਦੇ ਸਪਸਟ ਜਵਾਬਾਂ ਨੇ ਚਰਚਾ ਨੇ ਬਹੁਤ ਦਿਲਚਸਪ ਤੇ ਮਹੇਤਵ ਪੂਰਨ ਜਾਣਕਾਰੀ ਬਖਸੀ । ਯੂਨੀਵਰਸਿਟੀ ਤੇ ਸਿਖਿਆ ਵਾਰੇ ਸਰਕਾਰਾਂ ਦੀ ਅਣਗਹਿਲੀ ਜਾਣਕੇ ਨਿਰਾਸਾ ਹੈਈ ।🙏
ਚਰਨਜੀਤ ਭੁੱਲਰ ਦੇ ਕੀਮਤੀ ਤੇ ਵਾਜਬ ਸਵਾਲ ਤੇ ਪੰਨੂੰ ਜੀ ਦੇ ਸਪਸ਼ਟ ਤੇ ਇਮਾਨਦਾਰੀ ਨਾਲ ਦਿੱਤੇ ਜਵਾਬ 👏
ਬਹੁਤ ਹੀ ਸਤਿਕਾਰਯੋਗ ਪ੍ਰੋਫੈਸਰ ਪੰਨੂੰ ਸਾਹਿਬ ਯੂਨਾਨ ਅਤੇ ਭਾਰਤ ਦੇ ਮਿਥਿਹਾਸ ਦੀਆਂ ਕਾਫੀ ਕਹਾਣੀਆਂ ਆਪਸ ਵਿੱਚ ਮਿਲਦੀਆਂ ਹਨ ਕੀ ਕਾਰਨ ਹੈ ਹੋ ਸਕੇ ਤਾਂ ਦਸਿਆ ਜੇ ਧੰਨਵਾਦ ਜੀ ਡਾਕਟਰ ਮਲਕੀਤ ਸਿੰਘ ਪੱਟੀ ਜਿਲਾ ਤਰਨਤਾਰਨ
ਪੰਜਾਬੀ ਟਿ੍ਬਿਊਨ ਦਾ ਮੈਂ ਬਹੁਤ ਪੁਰਾਣਾ ਪਾਠਕ ਆਂ।
ਪੰਜਾਬੀ ਯੂਨੀਵਰਸਿਟੀ ਬਾਰੇ ਨਵੀਆਂ ਜਾਣਕਾਰੀਆਂ ਮਿਲੀਆਂ, ਧੰਨਵਾਦ ਦੋਵਾਂ ਸਖਸ਼ੀਅਤਾਂ ਦਾ।
ਲਿਖਤ ਮੈਨੂੰ ਚਰਨਜੀਤ ਭੁੱਲਰ ਦੀ ਵਧੀਆ ਲੱਗਦੀ ਆ, ਪਰ ਵੀਡੀਓ ਦਵਿੰਦਰਪਾਲ ਬਾਈ ਦੀ ਪੇਸ਼ਕਾਰੀ ਬਾਕਮਾਲ ਹੁੰਦੀ ਆ।
ਵਧੀਆ ਗੱਲਾ ਕੀਤੀਆਂ ਗਈਆਂ ਜੀ
Very good Discussion G, Parhapis Govt. Give intention to save a rich University
Very good information ji
Great job veer
Weldone 👍
ਸਤਿ ਸ੍ਰੀ ਅਕਾਲ ❤। ਸੁਣਕੇ ਚੰਗਾ ਭੀ ਲੱਗਿਆ ਤੇ ਅਫਸੋਸ ਵੀ ਹੋਇਆ ਹੁਣ ਦੇ ਹਾਲਾਤ ਜਾਣਕੇ ।
ਪਟਿਆਲਾ ਸਟੇਟ ਨੇ ਪੰਜਾਬੀ ਮਹਿਕਮਾ ਬਣਾਇਆ ਸੀ ਨਾ ਭਾਸ਼ਾ ਵਿਭਾਗ ।
ਚਰਨਜੀਤ ਭੁੱਲਰ ਜੀ ਬਹੁਤ ਵਧੀਆ ਪੇਸ਼ਕਸ਼ ਕੀਤੀ ਹੈ ਤੁਸੀਂ ਤੁਹਾਨੂੰ ਅਤੇ ਪੰਨੂ ਸਾਹਿਬ ਨੂੰ ਬਹੁਤ ਬਹੁਤ ਮੁਬਾਰਕਾਂ।
ਬੇਨਤੀ ਹੈ ਕਿ ਪੰਨੂ ਸਾਹਿਬ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨਿਘਾਰ ਵੱਲ ਨੂੰ ਜਾਣ ਦੇ ਕਾਰਨ ਦੱਸਣੇ ਸ਼ੁਰੂ ਕੀਤੇ ਸੀ। ਉਨਾਂ ਨੇ ਉਨਾਂ ਨੇ ਡਾਕਟਰ ਪਵਾਰ ਜਦੋਂ ਵਾਈਸ ਚਾਂਸਲਰ ਬਣੇ ਪੰਜਾਬੀ ਯੂਨੀਵਰਸਿਟੀ ਪਟਿਆਲੇ ਦੇ ਉਹਨਾਂ ਤੋਂ ਅੱਗੇ ਦੱਸਣ ਵਾਸਤੇ ਕੋਈ ਕੋਸ਼ਿਸ਼ ਕੀਤੀ ਸੀ। ਪਰ ਤੁਸੀਂ ਆਪਣੀ ਸੀਮਾ ਦੇ ਹਿਸਾਬ ਨਾਲ ਉਹਨਾਂ ਦੀ ਗੱਲ ਮੋੜ ਦਿੱਤੀ ਪਰ ਅੱਛਾ ਹੁੰਦਾ ਜੇ ਪੰਨੂ ਸਾਹਿਬ ਨੂੰ ਪੂਰਾ ਬੋਲਣ ਵਾਸਤੇ ਟਾਈਮ ਦਿੰਦੇ ਤਾਂ ਕਿ ਉਹ ਬਾਕੀ ਵੀ ਵਾਈਸ ਚਾਂਸਲਰਾਂ ਦੇ ਬਾਰੇ ਦੱਸ ਸਕਦੇ ਜਿਵੇਂ ਕਿ ਉਹਨਾਂ ਨੇ ਡਾਕਟਰ ਜਸਪਾਲ ਸਿੰਘ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਮੇਂ ਦੀ ਸਮੇਂ ਦੀ ਗੱਲ ਦੱਸੀ ਕਿ ਬਿਨਾਂ ਡਿਪਾਰਟਮੈਂਟ ਦੇ ਮੁਖੀ ਤੋਂ ਸੇਵਾਦਾਰਾਂ ਦੀਆਂ ਅਪੋਇੰਟਮੈਂਟ ਕਰ ਦਿੱਤੀਆਂ ਉਹ ਵੀ ਛੇ ਨਵੇਂ ਬੰਦੇ ਡਿਪਾਰਟਮੈਂਟ ਦੇ ਵਿੱਚ ਭਰਤੀ ਕਰ ਦਿੱਤੇ ਜਦੋਂ ਕਿ ਦੋ ਬੰਦੇ ਪਹਿਲਾਂ ਹੀ ਕੰਮ ਕਰਦੇ ਸਨ ਅਤੇ ਡਿਪਾਰਟਮੈਂਟ ਨੂੰ ਕੋਈ ਜਰੂਰਤ ਨਹੀਂ ਸੀ। ਇਹ ਇਸ ਤੋਂ ਵੱਧ ਨਿਘਾਰ ਦਾ ਸਮਾਂ ਹੋਰ ਕੀ ਹੋ ਸਕਦਾ ਹੈ ਜਦੋਂ ਬਿਨਾਂ ਪੁੱਛੇ ਡਿਪਾਰਟਮੈਂਟ ਦੇ ਮੁਖੀ ਤੋਂ ਲੋਕਾਂ ਨੂੰ ਨੌਕਰੀ ਦੇ ਦਿੱਤੀ ਜਾਵੇ। ਪਰ ਮੈਨੂੰ ਪੂਰਾ ਯਕੀਨ ਆ ਕਿ ਇਨਾਂ ਦੇ ਕੋਈ ਇੰਟਰਵਿਊ ਨਹੀਂ ਹੋਈ ਹੋਣੀ। ਇਹੋ ਜਿਹੇ ਵਾਈਸ ਚਾਂਸਲਰ ਜਿਹੜੇ ਹਾਲੇ ਜਿਉਂਦੇ ਹਨ ਉਹਨਾਂ ਦੀਆਂ ਪ੍ਰਾਪਰਟੀ ਤੋਂ ਯੂਨੀਵਰਸਿਟੀ ਦੇ ਘਾਟੇ ਨੂੰ ਪੂਰਾ ਕਰਨਾ ਚਾਹੀਦਾ ਹੈ।
ਬਹੁਤ ਵਧੀਆ ।❤❤❤
Good interview for knowage thanks
ਬਹੁਤ ਵਧੀਆ ਜਾਣਕਾਰੀ।।
Congratulations for Very good Podcast
16:40❤❤❤❤
Punjabi University Patiala sadi jind jaan. Patiala is blessed to be the centre of education in North India.
Bai ji waheguru ji
ਲਾਲੀ ਬਾਬੇ ਅਤੇ ਭੂਤ-ਵਾੜੇ ਦੇ ਜ਼ਿਕਰ ਤੋਂ ਬਿਨਾ ਪੰਜਾਬੀ ਯੂਨੀਵਰਸਿਟੀ ਦਾ ਬਿਰਤਾਂਤ ਅਧੂਰਾ ਹੈ।
✅👍👏👏
ਮਹੱਤਵਪੂਰਨ ਜਾਣਕਾਰੀ
ਭਾਪਿਆਂ ਦੀ ਯੂਨੀਵਰਸਿਟੀ (ਵਿਲੱਖਣ ਕਮੇਂਟ)
P&Sind Bank ਨੂੰ ਵੀ ਭਾਪਿੰਆਂ ਦਾ ਬੈਂਕ ਕਿਹਾ ਜਾਂਦਾ ਰਿਹਾ
ਉਸ ਸਮੇਂ ਦੋਰਾਨ ,ਸਰਕਾਰੀ ਅਫ਼ਸਰ , ਬੈਂਕ ਅਫ਼ਸਰ ਕਾਲਜ ਟੀਚਰ ਡਾਕਟਰ ਇੰੀਨੀਅਰ ਆਦ ਪਦਾਂ ਤੇ ਭਾਪੇ ਚਮਕਦੇ ਸਨ
I fully watched this Podcast
Enjoyed and to much learned
VERY well said politician spoil everything.
ਭੁੱਲਰ ਸਾਹਿਬ ਤੁਹਾਨੂੰ ਅਖਬਾਰ ਵਿੱਚ ਬਹੁਤ ਪੜਿਆ ਪਰ ਪਹਿਲੀ ਵਾਰ ਤੁਹਾਡੇ ਦਰਸ਼ਨ ਹੋਏ, ਬਣਿਆ ਬਿੰਬ ਟੁੱਟਿਆ, ਮਨ ਵਿੱਚ ਸੀ ਮੰਡੀ ਕਲਾਂ ਵਾਲਾ ਭੁੱਲਰ ਵੀ ਆਵਦੇ ਗਰਾਂਈ ਦੋਸਤ ਕੁਲਵਿੰਦਰ ਸਿੰਘ ਵਾਂਗ ਗਰਸਿੱਖ ਹੋਵੇਗਾ। ਪੰਨੂ ਸਾਹਿਬ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਪਰ ਯੂਨੀਵਰਸਿਟੀ ਪੰਜਾਬੀ ਮਾਧਿਅਮ ਵਿੱਚ ਵਿਗਿਆਨ ਤਕਨੀਕ ਦੀ ਪੜਾਈ ਕਰਾਉਣ ਵਿੱਚ ਅਸਫਲ ਰਹੀ, ਬਾਰੇ ਤੁਸੀਂ ਕੋਈ ਸਵਾਲ ਨਹੀ ਕੀਤਾ।🎉
ਦਰੁਸਤ ਜਾਣਕਾਰੀ
ਧੰਨਵਾਦ ਜੀ
ਚੰਗੀ ਗੱਲਬਾਤ
Very nice Bhullar sahib
Great presentation
Excellent 👌
Great Bhullar Sahib
ਵਧੀਆ ਵੀਰ,ਚਰਨਜੀਤ..ਸੁਖਜੀਤ
ਬਰਾੜ ਸਾਹਿਬ ਵੇਖਿਆ ਜਾਵੇ। ਇਸ ਯੂਨੀਵਰਸਿਟੀ ਦਾ ਬੂਟਾ ਲਾਉਣ ਵਾਲੇ ਮਹਾਰਾਜਾ ਯਾਦਵਿੰਦਰ ਸਿੰਘ ਪਟਿਆਲਾ ਦੇ ਆਪਣੇ ਪੁੱਤਰ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਦੇ ਰਾਜ ਵਿੱਚ ਖੜਸੁੱਕ ਹੋਇਆ। ਪ੍ਰੰਤੂ ਬਾਦਲ ਦੇ ਰਾਜ ਤੋਂ ਅੱਜ ਤੱਕ ਮਜੂਦਾ ਝੰਡੇ ਅਮਲੀ ਦੇ ਰਾਜ ਵਿੱਚ ਸਾਰੇ ਮੁੱਖ ਮੰਤਰੀਆਂ ਨੇ ਇਸ ਪਵਿੱਤਰ ਬੂਟੇ ਦੀਆਂ ਜੜ੍ਹਾਂ ਵਿੱਚ ਤੇਲ ਪਾਉਣ ਦਾ ਕੰਮ ਕੀਤਾ ਹੈ।
Good
ਧੰਨਵਾਦ
ਬਹੁਤ ਖੂਬ ਭੁੱਲਰ ਜੀ
Shuru shuru vich Malvai is University nu Bhapa University keh k nind de rahe hn. Vajah anparhta te ujjre lokan prati nafrat si.
ਇਹ ਜਿਹੜਾ ਹੋਸਟ ਵਾਂ ਇਹ ਤਾਂ ਖੁਦ ਆਪਣੇ ਨਾਮ ਪਿੱਛੇ ਸਿੰਘ ਨਹੀਂ ਲਾ ਰਿਹਾ
Ssa ਪੰਨੂ sahib
So nice
👌🏻👌🏻👌🏻
Panjab sarkar ਇਸੇ ਨੂੰ ਹਲ kare
👍
ਭੁੱਲਰ ਸਾਹਿਬ ਕਮਾਲ ਦੀ ਜਾਣਕਾਰੀ ਜੀ
Charanjit Bhullar saade Bathinda to han te imandaar patarkar ne
ਭੁੱਲਰ ਸਾਹਿਬ,ਚਿੰਤਾ ਨਾ ਕਰੋ ਪੰਜਾਬ ਤਰੱਕੀ ਕਰ ਰਿਹੈ।ਦਿਨੋਂ ਦਿਨ ਹੂੜਮੱਤੀਆਂ ਦੀ ਨਵੀਂ 'ਫਸਲ' ਪੈਦਾ ਹੋ ਰਹੀ ਹੈ ਮਾੜੇ ਆਲਿਆਂ ਚ ਭਗਵੰਤ ਮਾਨ ਵਰਗੇ ਕੁੱਜੇ ਹੀ ਸਜਣਗੇ।ਕਿੱਥੇ ਭਾਲਦੇ ਓਝੋਟਿਆਂ ਵਾਲੇ ਘਰ ਲੱਸੀ।
ਸਰਦਾਰ ਜੀ ਮੁਫਤ ਦੀਆਂ ਖਰਾਤਾਂ ਨੇ ਦੇਸ਼ ਵੀ ਬਰਬਾਦ ਕਰਤਾ ਤੇ ਲੋਕ ਵੀ ਬਰਬਾਦ ਕਰਤੇ, ਬਸ ਇਸ ਤੋਂ ਵੱਧ ਕੁਝ ਨਹੀਂ
🎉🎉🎉🎉🎉🎉🎉🎉🎉🎉🎉
When Govt of the day has narrowed vision of votes and power only then financial crisis is created through free lunches.
Prof. Sahib, Uni di shop to books ta mildia nahi. Me USA to 2023 ch gia si. Pbi Uni publications dia kujh kitaba kharidan. Par utho jihri kitab pushi, ohna kiha out of stock. So akhir 7/8 kitaba le k wapis mur gia. Me FL ch Pbi di library banona chahunda ha. Private publishers de prices too high hunda e.
ਬੌਣੇ ਬੰਦੇ ਵੀ ਜਾਣ ਕੇ ਲਾਏ ਜਾਂਦੇ ਹਨ
Punjabi university has been ruined the most during SAD Govt. When these institutions become political battle grounds through students then academics get back seat.
Partap singh karo good cm pajab
1 Hove Sarkar ta mul pavey.......
ਕਮਾਲ ਦੀ ਜਾਣਕਾਰੀ
Sab ton wadda gappi
Bs karo ji. Punjabi Boli , Guru Granth Sahb ji tey Sikhi dey dushman zumeyvaar hn Sikhiya waaliyan sansthama nu kamzor krn vich. Ziyada lok khreedey ja chukkey hn ja ohna di jgah dushman dey trained insaan km kr rahey hn. School, college, university, SGPC , taksal, vaddey Gutu ghar vich rss tey bipar dey agents da zor hai. Cycle change hon nu time nahi lagna jado asi Guru ji da kehna man liya tey Gurbani di roshani heth chalna shuru kr ditta. Neech, chor, hraamkhor, jalim, dhokha-baaz tey pakhandi Bipar dey hath media, politics, judiciary, education system, army,plice tey Guru ghar di golak aa gyee hai. Sikh nu hun Gurbani tet Sikh history hee bachaa sakdi hai. A
ਧੰਨਵਾਦ