Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਸ਼ੁਕਰੀਆ ਜੋ ਬਾਈ ਪ੍ਰਗਟ ਸਿੰਘ ਜੀ ਵੱਲੋ ਅੱਜ ਖੁਦ ਮਾਨ ਜੀ ਨਾਲ ਮੁਲਾਕਾਤ ਕਰਕੇ ਅਗਾਂਹ ਤੋਂ ਲੋਕਾਂ ਦੇ ਲਈ ਦੁੱਖ ਦਰਦ ਸਾਂਝਾਂ ਕਰਨ ਲਈ ਜਰੂਰ ਪਹੁੰਚ ਜਾਣ ਲਈ ਅਸਲ ਵਿੱਚ ਇੱਕ ਬੇਖੌਫ਼ ਮਰਦ ਲੀਡਰ ਅਤੇ ਖਾਸ ਕਰ ਕੇ ਬਹੁਤ ਹੀ ਨੇਕਦਿਲ ਇਨਸਾਨ ਹੋਣ ਦਾ ਸਬੂਤ ਪੇਸ਼ ਕਰ ਦਿੱਤਾ ਹੈ।ਪਰ ਹੁਣ ਪੰਜਾਬ ਵਿੱਚੋਂ ਖਾਸਤੌਰ ਤੇ ਸਾਡੀ ਆਮ ਪਾਰਟੀ ਵਾਲੇ ਸਾਰਿਆਂ ਵਿਧਾਇਕ ਤੱਕ ਦੇ ਲੀਡਰ ਵੀਰਾਂ ਨੂੰ ਹੁਣ ਵੀ ਜਰੂਰ ਦਿੱਲੋਂ ਬੇਖੌਫ ਹੋ ਕੇ ਆਪਣੇ ਪੰਜਾਬ ਰਾਜ ਦੀ ਮੁੱਖ ਲੀਡਰਸ਼ਿਪ ਵੱਲੋ ਵੀ ਬਾਈ ਮਾਨ ਜੀ ਨਾਲ ਬਿਮਾਰ ਹੋ ਜਾਣ ਦਾ ਦੁੱਖ ਪ੍ਰਗਟਾਉਣ ਦੇ ਲਈ ਵਿਸ਼ੇਸ਼ ਤੌਰ ਪਹੁੰਚਣ ਦੀ ਬਹੁਤ ਜਰੂਰਤ ਹੈ।ਪਰ ਸਕਿਉਰਟੀ ਦੇ ਕਾਰਨ ਆਮ ਦੇ ਵਰਕਰਾਂ ਵੱਲੋਂ ਮਾਨ ਜੀ ਨਾਲ ਮੁਲਾਕਾਤ ਲਈ ਪਹੁੰਚ ਸਕਣਾ ਅਸੰਭਵ ਕੰਮ ਬਣਿਆ ਹੋਇਆ ਹੈ।ਇਸ ਅਸਲ ਮਜਬੂਰੀ ਨੂੰ ਤਾਂ ਅਸੀਂ ਖੁਦ ਜਾ ਕੇ ਦੇਖਿਆ ਹੈ। ਧੰਨਵਾਦ ਜੀ।
C m Mann nu vaheguru chadikla ch rakhe
ਆਮ ਆਦਮੀ ਪਾਰਟੀ ਦੀ ਸਾਰੀ ਐਮਐਲਏ ਕੋਈ ਨਹੀਂ ਚਾਹੁੰਦਾ ਕਿ ਭਗਵੰਤ ਮਾਨ ਰਹੇ ਇਹਦੇ ਕਹਿੰਦੇ ਨੇ ਕੱਲ ਨੂੰ ਹਟਦਾ ਅੱਜ ਹਟ ਜਾਵੇ
ਸਿੱਖਾਂ ਲਈ ਭੰਡ ਔਰੰਗਾ ਸਾਬਤ ਹੋਇਆ ਏ। ਇਸ ਨੇ ਸਿੱਖਾਂ ਤੇ ਬਹੁਤ ਜੁਲਮ ਕੀਤਾ ਏ।
ਮਰੀ ਹੋਈ ਜਮੀਰ ਵਾਲੇ ਸੋਚਦੇ ਹੋਣੇ ਕਿ ਸ਼ਰੀਕ ਉਜੜੇ ਤੇ ਵਿਹੜਾ ਖਾਲੀ ਹੋਵੇ । ਦੁਰ ਫਿੱਟੇ ਮੂੰਹ ਇਨ੍ਹਾਂ ਦੇ ।
Kejriwal d side ho ge hone sare
Pargat Singh very great person
ਵਾਹਿਗੁਰੂ ਜੀ ਵਾਹਿਗੁਰੂ ਜੀ
ਮਾੜਾ ਵਕਤ ਕਿਸੇ ਤੇ ਵੀ ਆ ਸਕਦਾ ਅਤੇ ਕੋਈ ਵੀ ਬੀਮਾਰ ਹੋ ਸ਼ਕਦਾ ਹੈ ਇਹ ਕਿੱਥੇ ਲਿਖਿਆ ਹੈ ਕਿ ਇੱਕ ਮੁੱਖ ਮੰਤਰੀ ਬਿਮਾਰ ਨਹੀਂ ਹੋ ਸਕਦਾ ਉਹ ਵੀ ਤਾਂ ਇੱਕ ਇਨਸਾਨ ਹੀ ਹੰਦਾ ਹੈ ਇੱਸ ਲਈ ਸਾਨੂੰ ਉਹਨਾਂ ਦੀ ਸਿਹਤ ਨੂੰ ਲੈ ਕੇ ਭੱਧੇ ਲਫਜ਼ ਵਰਤਨ ਤੌ ਗਰੇਜ ਕਰਨਾਂ ਚਾਹੀਦਾ ਵਾਹਿਗੁਰੂ ਹਰ ਇਨਸਾਨ ਨੂੰ ਚੜਦੀ ਕਲਾ ਵਿੱਚ ਰੱਖਣ 🙏
PARGAT Singh has done good thing.shameful For APP PARTY LEADERS AND MLAS
Pargat singh great person hai.
Parmatma jaldi theek kare maan saab nu
ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਭਗਵੰਤ ਮਾਨ ਜਿਹਾਸੱਚਾ ਅਤੇ ਵਾਅਦੇ ਦਾ ਪੱ ਕਾ ਵਿਅਕਤੀ ਕੋਈ ਹੀ ਹੋ ਸਕਦਾ ਹੈ
SUDHWAN JAOO GONGLOOA TUO MITTY JHARRHUN WASTE RS DHALIWALL FDK PUNJAB ❤
Appreciate Sardar Pargat Singh ji.
CM Mann does not have good relationship with him team leaders.Hence he should be removed from the post of CM in order to save the panth, youths and pb in future time.
Good work
Salute to Pargat Singh ji
ਕੇਜਰੀ ਨੇ ਰੋਕਤੇ ਸਾਰੇ
❤
Good ji pargat singh ji muh te.mari.chariph jani.ke juttia
Eh,aap,Wale,bhagwant, Maan,nu, mukhmatri,nhi,samjhde
Tu Than lena
ਸ਼ੁਕਰੀਆ ਜੋ ਬਾਈ ਪ੍ਰਗਟ ਸਿੰਘ ਜੀ ਵੱਲੋ ਅੱਜ ਖੁਦ ਮਾਨ ਜੀ ਨਾਲ ਮੁਲਾਕਾਤ ਕਰਕੇ ਅਗਾਂਹ ਤੋਂ ਲੋਕਾਂ ਦੇ ਲਈ ਦੁੱਖ ਦਰਦ ਸਾਂਝਾਂ ਕਰਨ ਲਈ ਜਰੂਰ ਪਹੁੰਚ ਜਾਣ ਲਈ ਅਸਲ ਵਿੱਚ ਇੱਕ ਬੇਖੌਫ਼ ਮਰਦ ਲੀਡਰ ਅਤੇ ਖਾਸ ਕਰ ਕੇ ਬਹੁਤ ਹੀ ਨੇਕਦਿਲ ਇਨਸਾਨ ਹੋਣ ਦਾ ਸਬੂਤ ਪੇਸ਼ ਕਰ ਦਿੱਤਾ ਹੈ।ਪਰ ਹੁਣ ਪੰਜਾਬ ਵਿੱਚੋਂ ਖਾਸਤੌਰ ਤੇ ਸਾਡੀ ਆਮ ਪਾਰਟੀ ਵਾਲੇ ਸਾਰਿਆਂ ਵਿਧਾਇਕ ਤੱਕ ਦੇ ਲੀਡਰ ਵੀਰਾਂ ਨੂੰ ਹੁਣ ਵੀ ਜਰੂਰ ਦਿੱਲੋਂ ਬੇਖੌਫ ਹੋ ਕੇ ਆਪਣੇ ਪੰਜਾਬ ਰਾਜ ਦੀ ਮੁੱਖ ਲੀਡਰਸ਼ਿਪ ਵੱਲੋ ਵੀ ਬਾਈ ਮਾਨ ਜੀ ਨਾਲ ਬਿਮਾਰ ਹੋ ਜਾਣ ਦਾ ਦੁੱਖ ਪ੍ਰਗਟਾਉਣ ਦੇ ਲਈ ਵਿਸ਼ੇਸ਼ ਤੌਰ ਪਹੁੰਚਣ ਦੀ ਬਹੁਤ ਜਰੂਰਤ ਹੈ।ਪਰ ਸਕਿਉਰਟੀ ਦੇ ਕਾਰਨ ਆਮ ਦੇ ਵਰਕਰਾਂ ਵੱਲੋਂ ਮਾਨ ਜੀ ਨਾਲ ਮੁਲਾਕਾਤ ਲਈ ਪਹੁੰਚ ਸਕਣਾ ਅਸੰਭਵ ਕੰਮ ਬਣਿਆ ਹੋਇਆ ਹੈ।ਇਸ ਅਸਲ ਮਜਬੂਰੀ ਨੂੰ ਤਾਂ ਅਸੀਂ ਖੁਦ ਜਾ ਕੇ ਦੇਖਿਆ ਹੈ।
ਧੰਨਵਾਦ ਜੀ।
C m Mann nu vaheguru chadikla ch rakhe
ਆਮ ਆਦਮੀ ਪਾਰਟੀ ਦੀ ਸਾਰੀ ਐਮਐਲਏ ਕੋਈ ਨਹੀਂ ਚਾਹੁੰਦਾ ਕਿ ਭਗਵੰਤ ਮਾਨ ਰਹੇ ਇਹਦੇ ਕਹਿੰਦੇ ਨੇ ਕੱਲ ਨੂੰ ਹਟਦਾ ਅੱਜ ਹਟ ਜਾਵੇ
ਸਿੱਖਾਂ ਲਈ ਭੰਡ ਔਰੰਗਾ ਸਾਬਤ ਹੋਇਆ ਏ। ਇਸ ਨੇ ਸਿੱਖਾਂ ਤੇ ਬਹੁਤ ਜੁਲਮ ਕੀਤਾ ਏ।
ਮਰੀ ਹੋਈ ਜਮੀਰ ਵਾਲੇ ਸੋਚਦੇ ਹੋਣੇ ਕਿ ਸ਼ਰੀਕ ਉਜੜੇ ਤੇ ਵਿਹੜਾ ਖਾਲੀ ਹੋਵੇ । ਦੁਰ ਫਿੱਟੇ ਮੂੰਹ ਇਨ੍ਹਾਂ ਦੇ ।
Kejriwal d side ho ge hone sare
Pargat Singh very great person
ਵਾਹਿਗੁਰੂ ਜੀ ਵਾਹਿਗੁਰੂ ਜੀ
ਮਾੜਾ ਵਕਤ ਕਿਸੇ ਤੇ ਵੀ ਆ ਸਕਦਾ ਅਤੇ ਕੋਈ ਵੀ ਬੀਮਾਰ ਹੋ ਸ਼ਕਦਾ ਹੈ ਇਹ ਕਿੱਥੇ ਲਿਖਿਆ ਹੈ ਕਿ ਇੱਕ ਮੁੱਖ ਮੰਤਰੀ ਬਿਮਾਰ ਨਹੀਂ ਹੋ ਸਕਦਾ ਉਹ ਵੀ ਤਾਂ ਇੱਕ ਇਨਸਾਨ ਹੀ ਹੰਦਾ ਹੈ ਇੱਸ ਲਈ ਸਾਨੂੰ ਉਹਨਾਂ ਦੀ ਸਿਹਤ ਨੂੰ ਲੈ ਕੇ ਭੱਧੇ ਲਫਜ਼ ਵਰਤਨ ਤੌ ਗਰੇਜ ਕਰਨਾਂ ਚਾਹੀਦਾ ਵਾਹਿਗੁਰੂ ਹਰ ਇਨਸਾਨ ਨੂੰ ਚੜਦੀ ਕਲਾ ਵਿੱਚ ਰੱਖਣ 🙏
PARGAT Singh has done good thing.shameful For APP PARTY LEADERS AND MLAS
Pargat singh great person hai.
Parmatma jaldi theek kare maan saab nu
ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਭਗਵੰਤ ਮਾਨ ਜਿਹਾ
ਸੱਚਾ ਅਤੇ ਵਾਅਦੇ ਦਾ ਪੱ ਕਾ ਵਿਅਕਤੀ ਕੋਈ ਹੀ ਹੋ ਸਕਦਾ ਹੈ