ਅੰਮ੍ਰਿਤਪਾਲ ਸਿੰਘ ਦੇ ਭਰਾ ਨੂੰ ਨਸ਼ਾ ਤਸਕਰੀ 'ਚ ਕਿਉਂ ਫੜਿਆ ?

Поділитися
Вставка
  • Опубліковано 4 сер 2024
  • ਅੰਮ੍ਰਿਤਪਾਲ ਸਿੰਘ ਦੇ ਭਰਾ ਨੂੰ ਨਸ਼ਾ ਤਸਕਰੀ 'ਚ ਕਿਉਂ ਫੜਿਆ?
    ਪੰਜਾਬ ਅਤੇ ਦਿੱਲੀ ਦਰਬਾਰ ਦੀਆਂ ਹੋਰ ਖਬਰਾਂ ਸਵਰਨ ਸਿੰਘ ਟਹਿਣਾ ਦੇ ਨਾਲ
    Report: Swarn Tehna
    Host: Harjinder Thind
    Follow us:
    Website: www.redfm.ca
    Vancouver:
    Facebook: / redfmvancouver
    Twitter: / redfmvancouver
    Instagram: / redfmvancouver
    Calgary:
    Facebook: / redfm1067
    Twitter: / redfmcalgary
    Instagram: / redfmcalgary
    Toronto:
    Facebook: / redfmtoronto
    Twitter: / redfmtoronto
    Instagram: / redfmtoronto
    UA-cam:
    / redfmcanada
    #punjabnews #punjab #punjabi #news #punjabinews #redfmcanada
  • Розваги

КОМЕНТАРІ • 30

  • @BhupinderSingh-yg8cg
    @BhupinderSingh-yg8cg 23 дні тому +5

    ਹਰਜਿੰਦਰ ਸਿੰਘ ਥਿੰਦ ਜੀ ਅਤੇ ਸਵਰਣ ਸਿੰਘ ਟਹਿਣਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਖਬਰਾਂ ਦੇਣ ਲਈ।

  • @surindersinghdhaliwal4352
    @surindersinghdhaliwal4352 23 дні тому +2

    ਥਿੰਦ ਸਾਹਿਬ
    ਕੱਲ ਦੀ ਟਿੱਪਣੀ ਤੋ ਬਾਦ
    ❤ ਅੱਜ ਸਵਾਲ ਬੜੇ ਵਧੀਆ ਲੱਗੇ
    ਧੰਨਵਾਦ

  • @Kiranpal-Singh
    @Kiranpal-Singh 23 дні тому +8

    ਭਾਈ ਅੰਮ੍ਰਿਤਪਾਲ ਸਿੰਘ ਦੇ ਭਰਾ ਨੂੰ ਕੁਝ ਨਸ਼ੇ ਸਹਿਤ ਫੜਨਾ *ਸ਼ੱਕੀ ਲੱਗ ਰਿਹਾ ਹੈ, ਪੁਲੀਸ ਸਰਕਾਰੀ ਦਬਾਅ ਹੇਠ ਜੋ ਕਰਦੀ ਹੈ, ਸਭ ਜਾਣਦੇ ਹਨ* !

    • @jasha9sandhu
      @jasha9sandhu 23 дні тому +2

      ਆਹੋ ਰੰਗੇ ਹੱਥੀ ਫੜਿਆ ਗਿਆ ICE ਡਰੱਗ ਨਾਲ। Videography ਹੋਈ ਸਭ। Dope ਟੈਸਟ ਵੀ positive ਆਇਆ। ਵੱਡੇ ਖਾਲਸਾ ਜੀ ਦੀ ਅਸਲੀਯਤ ਸਾਹਮਣੇ ਆ ਗਈ। ਹੁਣ ਗਾਤਰੇ ਪਾ ਕੇ ਝੂਠ ਬੋਲੀ ਜਾਓ।

    • @Kiranpal-Singh
      @Kiranpal-Singh 23 дні тому

      @@jasha9sandhu
      ਕੋਈ ਗੱਲ ਨਹੀਂ ਸਚਾਈ ਹੋਈ ਤਾਂ ਸਭ ਦੇ ਸਾਹਮਣੇ ਆ ਜਾਣੀ ਹੈ, ਝੂਠ ਹੋਇਆ ਤਾਂ ਵੀ ਪਤਾ ਲੱਗ ਜਾਣਾ, ਸਰਕਾਰਾਂ ਦੇ ਦਬਾਅ ਹੇਠ ਪੁਲੀਸ ਜੋ ਕੁਝ ਕਰਦੀ ਹੈ, ਉਹ ਵੀ ਹਜਾਰਾਂ ਕੇਸ ਸਾਹਮਣੇ ਹਨ, ਸਬਰ ਰੱਖੋ !

  • @oldvirsa01
    @oldvirsa01 23 дні тому +2

    ਇਹ ਤਾਂ ਬਾਈ ਧੱਕਾ ਹੈ

  • @hargopallal1334
    @hargopallal1334 23 дні тому

    ❤❤❤❤❤❤❤ SATSHEREE AKAAAL G FROM PALA PHALPOTA DUBAI UAE FROM MY FAMELY ❤❤❤❤❤❤❤❤❤❤

  • @PunjabiMunda-sz3sk
    @PunjabiMunda-sz3sk 23 дні тому

    ssa ji

  • @devinderpalsingh7012
    @devinderpalsingh7012 23 дні тому +1

    ਧੂਫ ਬੱਤੀ ਕਰਦਾ ਸੀ😄😄👍🏼

  • @dixitbk5453
    @dixitbk5453 23 дні тому

    Why not canada news play in punjab, sir g , try to do this also

  • @ManjinderSingh-sk8ij
    @ManjinderSingh-sk8ij 23 дні тому +1

    Pagal log tan baba g kehnde a ehna da baba hi fad lia , glt gl a vichare pagalan da tan aukha hoju hun ,

  • @ravinderravi8257
    @ravinderravi8257 23 дні тому

    Bhai amritpal di pic keo sare kisay na kisay bahane sarkari agenda ch bhuumika nibha rhe hun

  • @ronaldorathi7947
    @ronaldorathi7947 23 дні тому

    Respected thind ssab…. I always respect ur unbiased journalism however in this vedio Mr swarn singh tehna has praised a lot bout rahul Gandhi and u deliberately has given him time to add many feathers in his praise ….. sir …kindly raise the issues of rahul Gandhi’s statement about Hindus, his inclanation towards China …. Deceiving people of Vayanadh and many more…… respected sir,,,, congress is the jammat which orchestrated 84 massacre for Sikhs and darbar saab attack …. And Hindus family saved thousands of sikhs thought Sikhs were being under attack by congress bulldogs in the uniform of Hindus …. Ur media channel never talk about the status of Kashmiri Hindus exodus ….. sir everyone has to go to baba g ghar and everyone has to answers his mistakes their …… tehna saab had been among the journalist who defamed moose wala a lot and then play innocent game ….. no one talk about that

  • @Pawankumar-f6g
    @Pawankumar-f6g 23 дні тому +1

    Punjab State No Needs Hindu Police Officer Or Hindu Bureaucrats. Leave Punjabis Alone

  • @Kiranpal-Singh
    @Kiranpal-Singh 23 дні тому

    ਮੋਦੀ-ਭਾਜਪਾ ਨੇ ਰਾਹੁਲ ਗਾਂਧੀ ਨੂੰ ਪੱਪੂ ਸਾਬਤ ਕਰਨ ਲਈ, ਮੀਡੀਆ-ਸੋਸ਼ਲ ਮੀਡੀਆ ਰਾਹੀਂ ਬਿਰਤਾਂਤ ਸਿਰਜਣ ਲਈ ਬਹੁਤ ਪੈਸਾ ਖਰਚਿਆ ਹੈ !

  • @Kenkalsi
    @Kenkalsi 23 дні тому +1

    Junkie hai Amritpal da bhra,4 Gram di kehdi smuggling hundi?
    Amritpal da vi test hona chahida.

  • @kirpalsinghbawa5703
    @kirpalsinghbawa5703 23 дні тому

    ਹੁੰਨ ਰਾਹੁਲ ਗਾਂਧੀ ਨੇਤਾ ਬੰਨ ਗਿਆ ਹੈ ਜ਼ੀ

  • @movielike601
    @movielike601 23 дні тому

    Sikh Dharm ke upar julm karne wali Hindu government tab se Dari Hui hai jab se hi amritpal Singh ne election jita hai tab se hi uske Parivar ko Badnaam karne ki chaal Chali hai

  • @sandhu3507
    @sandhu3507 23 дні тому

    ਅਦਾਲਤ ਵਿੱਚ ਸ਼ਰਾਬੀ ਭਗਵੰਤ ਮਾਨ ਦੀ ਪੁਲਿਸ ਵੀਡੀਓ ਗਰਾਫੀ ਪੇਸ਼ ਨਹੀ ਕਰ ਸਕੀ “ ਇਸ ਕਰਕੇ ਪੁਲਿਸ ਅਦਾਲਤ ਵਿੱਚੋ ਹਰਪ੍ਰੀਤ ਸਿੰਘ ਦਾ ਰਿਮਾਂਡ ਵੀ ਹਾਸਲ ਨਹੀ ਕਰ ਸਕੀ “ ਮੈਂ ਕਿਸੇ ਦਾ ਸਪੋਟਰ ਜਾਂ ਵਿਰੋਧੀ ਨਹੀ “ ਪਰ FIR ਵਿੱਚ 80-90 ਦੇ ਦਹਾਕੇ ਵਾਂਗ ਪੁਲਿਸ ਨੇ ਕਾਫੀ ਗੜਬੜ ਕੀਤੀ ਹੈ “ ਪੁਲਿਸ ਪੁਲਿਸ ਕਹਿੰਦੀ ਅਸੀ 4 ASI + 4 ਮਲਾਜਮ Scorpio ਗੱਡੀ ਵਿੱਚ ਬੈਠੇ ਨਵਾਸ਼ਹਿਰ ਅੱਡੇ ਤੋਂ ਜਲੰਧਰ ਫਿਲੋਰ ਹਾਈਵੇ ਵੱਲ ਨੂੰ ਜਾ ਰਹੇ ਸੀ “ ਪਰ FIR ਵਿੱਚ ਇਹ ਨਹੀ ਦੱਸਿਆ ਕੀ ਜਲੰਧਰ ਪੁਲਿਸ ਨਵਾਸਹਿਰ ਅੱਡੇ ਕੀ ਕਰ ਰਹੀ “ FIR ਵਿੱਚ ਇੰਨਾਂ ਸਾਰੇ 8 ਮੁਲਾਜ਼ਮਾ ਦੇ ਨਾਮ ਵੀ ਸ਼ਾਮਲ ਹਨ “ ਪਹਿਲਾ ਸਵਾਲ ਕੀ Scorpio ਗੱਡੀ ਵਿੱਚ 8 ਬੰਦੇ ਬੈਠ ਸਕਦੇ ਨੇ “ ਫਿਰ ਇਸ ਪੁਲਿਸ ਪਾਰਟੀ ਨੂੰ ਫਿਲੌਰ ਤੋ ਜਲੰਧਰ road ਤੇ ਪੈਪਸੀ ਪਲਾਂਟ ਦੇ ਸਾਹਮਣੇ ਸਰਵਿਸ ਰੋਡ਼ ਤੇ ਇੱਕ ਸ਼ਕੀ ਗੱਡੀ ਖੜੀ ਮਿਲੀ “ ਜਿਸ ਗੱਡੀ ਦੇ ਚਾਰੇ ਪਾਸਿਆਂ ਤੇ ਕਾਲੀਆਂ ਜਾਲੀਆਂ ਲੱਗਿਆਂ ਹੋਇਆ ਸੀ “ ਫਿਰ ਪੁਲਿਸ ਪਾਰਟੀ ਨੇ ਗੱਡੀ ਵਿੱਚ ਦੇਖਿਆ ਤਾਂ ਵਿੱਚ ਦੋ ਨੋਜਵਾਨ ਬੈਠੇ ਨਸ਼ੇ ਦਾ ਸੇਵਨ ਕਰਦੀ ਤਿਆਰੀ ਕਰ ਰਹੇ ਸੀ “ ਫਿਰ ਠਾਣੇਦਾਰ ਨੇ ਰਾਤ 2 ਵਜੇ DSP ਫਿਲੋਰ ਨੂੰ ਫੋਨ ਕੀਤਾ “ ਤੇ DSP ਸਾਬ 15 ਮਿੰਟਾਂ ਵਿੱਚ ਉੱਥੇ ਆ ਗਏ “ ਐਵੇਂ DSP ਸਾਬ ਨਾਲ ਵੀ 5-6 ਮੁਲਾਜ਼ਮ ਤਾਂ ਜ਼ਰੂਰ ਆਏ ਹੋਣਗੇ, 8 ਮੁਲਾਜ਼ਮ ਪਹਿਲੇ ਹੀ ਮੋਕੇ ਤੇ ਮਜੂਦ ਸੀ “ ਕੁਲ DSP+ ASI ਪਾਕੇ ਮੋਕੇ ਤੇ ਘੱਟੋ ਘੱਟ 15-16 ਪੁਲਿਸ ਮੁਲਾਜ਼ਮ ਹੋ ਗਏ “ ਅਸਲੀ ਮਸਲਾ ਇੱਥੇ ਸੁਰੂ ਹੁੰਦਾ,👉
    in FIR second big mistake “ ਪੁਲਿਸ ਕਹਿੰਦੀ ਫਿਲੋਰ ਜਲੰਧਰ ਹਾਈਵੇ ਤੇ ਗੱਡੀਆਂ ਬਹੁਤ ਤੇਜ਼ ਚੱਲ ਰਹੀਆਂ ਸੀ “ ਇਸ ਕਰਕੇ ਕਿਸੇ ਬੰਦੇ ਨੇ ਗੱਡੀ ਨਹੀ ਰੋਕੀ “ ਇਸ ਕਰਕੇ ਅਸੀ ਕਿਸੇ ਵੀ civil ਬੰਦੇ ਜਾਂ ਆਮ ਸ਼ਹਿਰੀ ਨੂੰ ਗਵਾਹ ਨਹੀ ਬਣਾ ਸਕੇ “ NDPS ਦੇ ਕੇਸ ਵਿੱਚ ਦੋ ਆਮ ਨਗਰਿਕਾ ਦੀ ਗਵਾਹੀ ਹੋਣੀ ਜ਼ਰੂਰੀ ਹੈ “ ਪੁਲਿਸ ਨਾਕੇ ਤੇ DSP ਠਾਣੇਦਾਰ ਸਮੇਧ 15 ਪੁਲਿਸ ਮੁਲਾਜ਼ਮ ਮਜੂਦ ਹੋਣ ਤੇ ਹਾਈਵੇ ਤੇ ਕੋਈ ਗੱਡੀ ਨਾ ਰੋਕੇ “ ਇਸ ਤੋਂ ਵੱਡਾ ਕੋਈ ਮਜ਼ਾਕ ਹੋ ਹੀ ਨੀ ਸਕਦਾ,
    “ ਅੱਜ ਸ਼ਾਮ ਪੁਲਿਸ ਦੀ ਇਸ ਕਹਾਣੀ ਨੂੰ ਦੇਖ ਕੇ ਹੀ ਅਦਾਲਤ ਨੇ ਰਿਮਾਂਡ ਨਹੀ ਦਿੱਤਾ,

  • @user-wq5qw4rm4s
    @user-wq5qw4rm4s 23 дні тому +1

    ਜਿਹੜੀਆਂ ਚਵਲ਼ਾਂ ਬਾਦਲ ਨਾਲ ਹਨ ਉੱਨਾਂ ਨੂੰ ਜ਼ਮੀਰ ਤੌ ਕੰਮ ਲੈਣਾ ਚਾਹੀਦਾ ਹੈ

  • @amarjeet3447
    @amarjeet3447 23 дні тому

    Pappu 😂😂😂😂

  • @planetindiainside2765
    @planetindiainside2765 23 дні тому

    Canada ch beh ke "machina safe ne "puchna tuhadi lack of knowledge nu dikhaunda...tuhnu india de bare channel chalun koi hak ni....indian system far better then canada at every aspect.

  • @DaljitUSA
    @DaljitUSA 23 дні тому +2

    ਆਖੋ ਸਤਿਨਾਮ ਵਾਹਿਗੁਰੂ,
    ਇਸੀ ਨੂੰ ਕਹਿੰਦੇ ਨੇ ਗੁਲਾਮੀ।
    ਜਿਸ ਦੇਸ਼ ਵਿਚ MP ਦੇ ਭਰਾ ਨੂੰ ਨਸ਼ੇ ਕਰਨ ਦੀ ਵੀ ਆਜ਼ਾਦੀ ਨਾ ਹੋਵੇ,
    ਆਮ ਨਾਗਰਿਕ ਦਾ ਕੀ ਹਾਲ ਹੋਵੇਗਾ।
    ਇਕੋ ਹੀ ਹਲ,
    ਖ਼ਾਲਿਸਤਾਨ

    • @jasha9sandhu
      @jasha9sandhu 23 дні тому +1

      ਆਹੋ ਰੰਗੇ ਹੱਥੀ ਫੜਿਆ ਗਿਆ ICE ਡਰੱਗ ਨਾਲ। Videography ਹੋਈ ਸਭ। Dope ਟੈਸਟ ਵੀ positive ਆਇਆ। ਵੱਡੇ ਖਾਲਸਾ ਜੀ ਦੀ ਅਸਲੀਯਤ ਸਾਹਮਣੇ ਆ ਗਈ। ਹੁਣ ਗਾਤਰੇ ਪਾ ਕੇ ਝੂਠ ਬੋਲੀ ਜਾਓ।

    • @krish-sz9sx
      @krish-sz9sx 23 дні тому

      ਤੁਸੀਂ ਆਪਣੀ ਨਿੱਕੀ ਦਾ ਰਿਸ਼ਤਾ ਕਰਨਾ ਗਾਤਰੇ ਤੇ ਐਮ ਦੇ ਭਰਾ ਨੂੰ ਨਸ਼ੇ ਕਰਨ ਦੀ ਆਜ਼ਾਦੀ ਦਿਵਾਕੇ 😂😂😂