ਪਿਓ ||sadstory||Emotonalstory||moralstory||motivational

Поділитися
Вставка
  • Опубліковано 25 вер 2024

КОМЕНТАРІ • 28

  • @jaswindersahota4059
    @jaswindersahota4059 4 місяці тому +1

    Very good hart touch story ❤❤❤

  • @renukaahuja664
    @renukaahuja664 4 місяці тому

    A very nice inspiring story 👌👌💖🙏

  • @surjitkaur1895
    @surjitkaur1895 4 місяці тому +1

    ਬਹੁਤ ਵਧੀਆ।

  • @jugrajsingh9407
    @jugrajsingh9407 4 місяці тому +1

    ਬਹੁਤ ਵਧੀਆ ਸੀ

  • @inder_kirat_reels
    @inder_kirat_reels 4 місяці тому +1

    Bhut vddia

  • @kulwantbassi7675
    @kulwantbassi7675 4 місяці тому +1

    Boht wadia

  • @KuldeepSingh-cx2iq
    @KuldeepSingh-cx2iq 4 місяці тому +8

    ਬੇਟਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕਿ ਫਤਿਹ ਜੀ ਬੇਟਾ ਜੀ ਬਹੁਤ ਦਿਨ ਬੀਤ ਗਏ ਤੁਸੀ ਗੈਰ ਹਾਜਰ ਰਹੇ ਘਰੇ ਸਭ ਠੀਕ ਹਨ ਬੇਟਾ ਜੀ ਕਹਾਣੀ ਬਹੁਤ ਵਧੀਆ ਸਿਖੀਆ ਤੇ ਸੇਧ ਦੇਣ ਵਾਲੀ ਹੈ ਬੇਟਾ ਕੱਲੇ ਜੇ ਆਦਮੀ ਚ ਨੁਕਸ ਕੱਢਣ ਨਾਲ ਘਰ ਨਹੀ ਬੱਚਦੇ ਦੂਜੀ ਗੱਲ ਇਹ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਸਾਰੀਆਂ ਮਾਵਾਂ ਨੂੰ ਜਦੋ ਕੁੱੜੀ ਵਿਆਹੀ ਗਈ ਫੇਰ ਉਸ ਦਾ ਘਰ ਵਸਣ ਦਿਉ ਜੇ ਤੁਸੀ ਕੁੜੀ ਦੇ ਸਹੁਰਾ ਪਰਿਵਾਰ ਵਿੱਚ ਇੰਟਰਫੇਰ ਕਰਦੇ ਹੋ ਇਹ ਚੰਗੀ ਗੱਲ ਨਹੀ ਪਿਉ ਦੀ ਚੁੱਪ ਸਦਾ ਗਲਤ ਨਹੀ ਉਸ ਦੇ ਦਿਮਾਗ ਵਿੱਚ ਇਹ ਹੀ ਚੱਲਦਾ ਹੈ ਮੇਰੇ ਬੋਲਣ ਨਾਲ ਦੋ ਘਰ ਖਰਾਬ ਹੋਣਗੇਂ ਮਾਵਾਂ ਨੂੰ ਚਾਹੀਦਾ ਹੈ ਕਿ ਧੀ ਨੂੰ ਸਿੱਧੀ ਮੱਤ ਦੇਣ ਤਾਂਹੀ ਘਰ ਬਚਦੇ ਨੇਂ ਧੀਆਂ ਨੂੰ ਵੀ ਚਾਹੀਦਾ ਹਰ ਗੱਲ ਸਹੁਰੇ ਪਰਿਵਾਰ ਦੀ ਪੇਕੇ ਨਾਂ ਦੱਸੋ ਹਾਂ ਦੁੱਖ ਹੋਵੇ ਜਰੂਰ ਸ਼ੇਅਰ ਕਰੋ ਬਟ ਕਿਸੇ ਸਹੇਲੀ ਦੇ ਕਹੇ ਆਪ ਦੇ ਪਰਿਵਾਰ ਚ ਮਹਾਂਭਾਰਤ ਛੇੜ ਲੱਉ ਇਹ ਠੀਕ ਨਹੀ ਬੇਟਾ ਜੀ ਬਹੁਤ ਬਹੁਤ ਧੰਨਵਾਦ ਜੀ ਸਦਾ ਖੁਸ਼ ਤੇ ਸੁਖੀ ਰਹੋ ਪਿੰਡ ਦੋਸਾਂਝ ਮੋਗਾ ।।

    • @FALSAFEਫਲਸਫੇZINDGIDEਜਿੰਦਗੀਦੇ
      @FALSAFEਫਲਸਫੇZINDGIDEਜਿੰਦਗੀਦੇ  4 місяці тому

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਕਲ ਜੀ🙏 ਹਾਂਜੀ ਘਰੇ ਸਭ ਠੀਕ ਆ ਤੁਸੀਂ ਦੱਸੋ ਤੁਸੀਂ ਠੀਕ ਹੋ

    • @balbirkaur3940
      @balbirkaur3940 4 місяці тому

      ਬਹੁਤ ਵਧੀਆ ਜੀ

    • @KuldeepSingh-cx2iq
      @KuldeepSingh-cx2iq 4 місяці тому

      @@balbirkaur3940 ❤️🙏

    • @KuldeepSingh-cx2iq
      @KuldeepSingh-cx2iq 4 місяці тому

      @@FALSAFEਫਲਸਫੇZINDGIDEਜਿੰਦਗੀਦੇ ਸਾਡੇ ਵੀ ਸਾਰੇ ਠੀਕ ਨੇ ਵਾਹਿਗੁਰੂ ਜੀ ਕਿਰਪਾ ਨਾਲ ਬੇਟਾ ਜੀ ਸੁਖੀ ਰਹੋ ਵਾਹਿਗੁਰੂ ਚੜਦੀ ਕਲਾ ਰੱਖਣ ਜੀ

  • @meetokaur6000
    @meetokaur6000 4 місяці тому +1

    Veru nice ਕਹਾਣੀ ਮਾ ਹੀ ਧੀ ਦਾ ਘਰ ਵਸਾਹ ਸਕਦੀ ਮਾ ਹੀ ਕੁੜੀ ਦਾ ਘਰ ਵਰਬਾਦ ਕਰ ਸਕਦੀ ਆ ਇਹ ਸਾਰੀਆਂ ਗੱਲਾਂ ਮਾ ਦੇ ਵਸ ਵਿਚ ਆ ਜੇਕਰ ਨਰਮਈ ਨਹੀਂ ਕੁੜੀ ਸਮਝ ਦੀ ਤੇ ਸਕੱਤ ਹੋ ਜਾਉ ਫਿਰ ਸਭ ਕੁੱਛ ਠੀਕ ਹੋ ਜਾਵੇ ਕਿਉਂ ਟਾਇਮ ਤਾ ਲਗਦਾ ਦੂਸਰੇ ਘਰ ਵਿਚ ਦਿਲ ਲਗਣ ਨੂੰ ਕਦੇ ਹੁੰਦੇ ਜੇਕਰ ਪੋਦਾ ਪੁੱਟ ਕੇ ਦੂਸਰੇ ਥਾ ਲਾਉਗੇ ਤਾ ਟਾਇਮ ਤਾ ਲਗੇ ਗਾ uk 🌹🙏👌❤

  • @kartarsingh8903
    @kartarsingh8903 4 місяці тому

    🙏🙏ਗੁਰੂ ਪਿਆਰਿਓ ਗੁਰੂ ਫਤਿਹ ਪਰਵਾਨ ਕਰਿਓ ਜੀ ਕਹਾਣੀ ਭਰਪੂਰ ਸਿਖਿਆਦਾਇਕ ਹੈ ਠੀਕ ਦਰਸਾਇਆ ਹੈ ਕਿ ਕਿਸੇ ਦੇ ਕਹਿਣ ਤੇ ਆਪਣੇ ਘਰ ਨੂੰ ਬਰਬਾਦ ਨਹੀ ਕਰਨਾ ਚਾਹੀਦਾ ਪੁਰਾਣੇ ਗਾਣਿਆਂ ਵਿੱਚ ਵੀ ਸਿਖਿਆ ਹੁੰਦੀ ਸੀ ਮਾਵਾਂ ਲਾਡ ਲੱਡਾ ਧੀਆਂ ਨੂੰ ਵਿਗਾੜਨ ਨੀ ਸਸਾਂ ਦੇ ਦੇ ਮਤਾਂ ਉਮਰ ਸੰਵਾਰਨ ਨੀ

  • @RajwinderKaur-sj6hm
    @RajwinderKaur-sj6hm 4 місяці тому

    Nice story

  • @Harjasssingh-y7w
    @Harjasssingh-y7w 4 місяці тому

    Very very nice and emotional', lessonable story hai g. Parents dee interfearence naal hee betian de ghar tutde hun. Jekar parents betian nun sidhe raste paun tan betian de ghar tutan ton bachae ja sakde hun. Thanks for this story.

  • @satinderpalkaur9127
    @satinderpalkaur9127 4 місяці тому +3

    Jashan de mummy bhut bewakoof hai