ਮੰਨ ਕੌਰ ਦੀ ਹੋਈ ਸਿਹਤ ਖਰਾਬ

Поділитися
Вставка
  • Опубліковано 27 жов 2024

КОМЕНТАРІ • 111

  • @KirpalSingh-zj7et
    @KirpalSingh-zj7et 55 хвилин тому

    ਸਤਿ ਸ੍ਰੀ ਆਕਾਲ ਜੀ ਠੰਡ ਜਿਆਦਾ ਹੋ ਗਈ ਹੈ ਪਹਾੜ ਦਾ ਜੀਵਨ ਵੀ ਪੂਰਾ ਕਠਨ ਹੋ ਜਾਵੇਗਾ ਪਹਾੜੀ ਲ਼ੋਕ ਇਸ ਮੌਸਮ ਦੇ ਆਦੀ ਹੈ ਉਨ੍ਹਾਂ ਨੂੰ ਕੋਈ ਫਰਕ ਨਹੀ ਪੈਂਦਾ ਤੁਸੀਂ ਆਪਣੀ ਸਿਹਤ ਦਾ ਖ਼ਿਆਲ ਰੱਖਣਾ ਚੜ੍ਹਦੀ ਕਲਾ ਵਿੱਚ ਰਹੋ

  • @maluksingh5489
    @maluksingh5489 58 хвилин тому

    ਨਹੀਂ ਤਾਂ ਵਾਪਸ ਆ ਜੋ ਜੇਕਰ ਸਿਹਤ ਇਜਾਜ਼ਤ ਨਹੀਂ ਦਿੰਦੀ ❤❤❤❤

  • @b.s.dhillon7515
    @b.s.dhillon7515 4 години тому +9

    ਜਦ ਤਹਾਨੂੰ ਪਤਾ ਕੇ ਸਿਆਲ ਸ਼ੁਰੂ ਹੋ ਰਿਹਾ ,ਤੁਸੀਂ ਇਹ ਟਰੈਕਿੰਗ ਦਾ ਪੰਗਾ ਕਿਉਂ ਲਿਆ,ਤਹਾਨੂੰ ਅਜੇ ਵੀ ਵਾਪਸ ਮੁੜ ਜਾਣਾ ਚਹੀਦਾ ਜਾਂ ਇਹ ਸਫ਼ਰ ਮੋਟਰਸਾਈਕਲ ਜਾਂ ਕਾਰ ਤੇ ਕਰ ਲੈਣਾ ਚਹੀਦਾ।

    • @deeplubana5064
      @deeplubana5064 3 години тому

      ਪੰਗਾ jaan ਕੇ ਲੈਂਦੇ

  • @maluksingh5489
    @maluksingh5489 57 хвилин тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ❤❤❤❤

  • @parvindersingh7603
    @parvindersingh7603 38 хвилин тому

    ਸਫ਼ਰ ਕਰੋ ਸਿਹਤ ਦਾ ਖਿਆਲ ਰੱਖਿਆ ਜਾਵੇ ਜੀ ਸਫ਼ਰ ਹੋਲ਼ੀ ਕਰੋ

  • @hardeepsinghghuman7230
    @hardeepsinghghuman7230 56 хвилин тому

    Waheguru ji mehar karn tuhade nall asi v ghar bethe anand mann rahe a

  • @maluksingh5489
    @maluksingh5489 57 хвилин тому

    ਮੈਨੂੰ ਚਿੱਠੀ ਜ਼ਰੂਰ ਲਿਖਣਾ ਮਲੂਕ ਸਿੰਘ ਪਿੰਡ ਲੁਹਾਰਾ ਨੇੜੇ ਮੰਡੀ ਡੱਬਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤਹਿਸੀਲ ਮਲੋਟ ਬਲਾਕ ਲੰਬੀ ❤❤❤❤❤❤❤❤❤❤

  • @manjinder1974
    @manjinder1974 4 години тому +6

    ਸਿਹਤ ਜ਼ਰੂਰੀ ਹੈ ਇਸ ਲਈ ਇਸ ਤਰ੍ਹਾਂ ਦਾ ਟਰੈਕ ਕਰਨ ਦੀ ਜਗ੍ਹਾ ਮੋਟਰਸਾਇਕਲ ਤੇ ਕਰ ਲਿਆ ਕਰੋ। ਜੇਕਰ ਸਿਹਤ ਇਜਾਜ਼ਤ ਨਹੀਂ ਦਿੰਦੀ ਤਾਂ ਪੈਦਲ ਜ਼ਰੂਰੀ ਨਹੀਂ

    • @mitig9293
      @mitig9293 4 години тому

      O bhra...minus temperature ch bike te hor thand lagni....

  • @rajidhawanrajidhawan8837
    @rajidhawanrajidhawan8837 3 години тому

    ਸਤਿ ਸਿਰੀ ਅਕਾਲ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਅਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਅਤੇ ਤੁਹਾਡੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਵੀਰ ਦੋਨੋਂ ਜਣਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕੇ ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋਂ ਜੀ

  • @AmrikSingh-hf6gq
    @AmrikSingh-hf6gq 4 години тому +2

    ਥੋੜਾ ਥੋੜਾ ਪਾਣੀ ਜ਼ਰੂਰ ਪੀਆ ਕਰੋ ਪਾਣੀ ਤਾਂ ਤੁਸੀਂ
    ਪੀਂਦੇ ਨੀ🙏❤️

  • @HarjinderSingh-qh9ry
    @HarjinderSingh-qh9ry Годину тому

    Waheguru g ka khalsa Waheguru g ki fateh g

  • @sunnyshergill6428
    @sunnyshergill6428 2 години тому +1

    Satshree akal ji demotivte na hoyeo bohat Shona kar rahe hon tusi, tracking Wich aukdan aundian hi ne waheguru da naam lake date raho. Te naal hi apni sehat da v dhyan rakho gi😊

  • @JashpalJanjua
    @JashpalJanjua 3 години тому +1

    Tuhadi jugalbandi bahut hi badhiya a,apni sehat da khyal rakhna,sat shri akaal ji,jashpal janjua pathankot❤

  • @narindersingh5705
    @narindersingh5705 Годину тому

    Waheguru jee bless you with best of health and fitness lots of best wishes for your success please stay there until your health fully recovers love you both pray for you ❤❤❤❤❤🎉

  • @karamsingh1479
    @karamsingh1479 Годину тому

    Veerji..mann.kaur..mushkillan..CH..bhi..khush..rehndi..he.verry.good

  • @rajidhawanrajidhawan8837
    @rajidhawanrajidhawan8837 3 години тому

    ਪਰਮਾਤਮਾ ਤੁਹਾਡੀ ਸਿਹਤ ਜਲਦੀ ਤੋ ਜਲਦੀ ਠੀਕ ਕਰੇ ਪਰਮਾਤਮਾ ਤੇ ਭਰੋਸਾ ਰੱਖੋ

  • @Manicheema186
    @Manicheema186 2 години тому +1

    ਮੇਰੇ ਹਿਸਾਬ ਨਾਲ ਤੁਹਾਨੂੰ ਇਹ ਟਰੈਕ ਪਿੰਡ ਤੋ ਹੀ ਚੱਲ ਕੇ ਕਰਨਾ ਚਾਹੀਦਾ ਸੀ ਤਾ ਕਿਤੇ ਇੱਥੇ ਪਹੁੰਚਦੇ ਪਹੁੰਚਦੇ ਤੁਹਾਡੀ ਬੌਡੀ ਐਡਜਸਟ ਮੈਟ ਕਰਦੀ ਤੁਸ਼ੀ ਸਫਰ ਹੀ ਪਹਾੜਾਂ ਤੋ ਸੁਰੂ ਕੀਤਾ ਇਹ ਪਰਾਬਲਮ ਤੇ ਫਿਰ ਆਉਣੀ ਹੀ ਹੈ ਬਾਕੀ ਜੇ ਕੁਝ ਕਰਨ ਦਾ ਜਨੂੰਨ ਹੋਵੇ ਤਾ ਬੰਦੇ ਲਈ ਕੋਈ ਵੀ ਚੀਜ਼ ਮੁਸਕਿਲ ਨਹੀ ਪਾਣੀ ਤੁਹਾਨੂੰ ਦਿਨ ਵਿੱਚ ਪੰਜ ਛੇ ਲੀਟਰ ਪੀਣਾ ਚਾਹੀਦਾ ਹੈ

  • @Iqbal_sibia
    @Iqbal_sibia 5 годин тому +1

    Mann kaur is ready to go home. 😍

  • @gurdeepkaur5842
    @gurdeepkaur5842 3 години тому +1

    Waheguru ji mehar karan tuhanu sahi fesla lain di sojhi bakhshan k tracking karni hai ya nai .🙏😇
    Tusi Ghudha singh and baldev bete jinwe tracking ni kr rahe tusi ta roads te enna long way cover karde ho ik bag v bouht heavy ne te pani di bottle v pipe wali ni laee , jinwe Ghudhe te baldev kol hundi hai nal di nal sipp sipp pani pinde rehnde ne oh ....Te guide de nal kache rasteyan to tracking karde ne 😊

  • @manjindersinghsidhu1275
    @manjindersinghsidhu1275 4 години тому

    ਵਾਹਿਗੁਰੂ ਤੁਹਾਨੂੰ ਤੰਦਰੁਸਤ ਰੱਖੇ ਤੇ ਟਾਸਕ ਪੂਰਾ ਕਰਨ ਦਾ ਬਲ ਬਖ਼ਸ਼ੇ

  • @gujitkaur226
    @gujitkaur226 4 години тому

    waheguru kirpa karan

  • @maluksingh5489
    @maluksingh5489 58 хвилин тому

    ਆਪਣਾ ਧਿਆਨ ਰੱਖਣਾ ਬਾਈ ਜੀ ❤❤❤

  • @Gaganharjeetsingh
    @Gaganharjeetsingh 47 хвилин тому

    God bai g

  • @jaspalkaur1955
    @jaspalkaur1955 5 годин тому

    ਆਪਣੀ ਸੇਹਤ ਦਾ ਧਿਆਨ ਰੱਖੋ ਜੀ ਪੁੱਤ ਵਾਹਿਗੁਰੂ ਜੀ ਮੇਹਰ ਕਰਨ❤❤❤❤❤❤🎉🎉🎉

  • @annvindersinghkapoor4561
    @annvindersinghkapoor4561 2 години тому

    Waheguru Ji mehar rakhan chardikala bakhshan.🙏🏾🙏🏾❤️

  • @karamsingh1479
    @karamsingh1479 2 години тому

    Verry good..veerji

  • @jagsirsran7403
    @jagsirsran7403 3 години тому

    ਸਤਿ ਸ੍ਰੀ ਆਕਾਲ ਜੀ, ਸਫ਼ਰ ਦੋਰਾਨ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ ਜੀ, ਅਰਾਮ ਕਰੋਂ ਜੀ, ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਤੰਦਰੁਸਤ ਰੱਖਣ ਜੀ

  • @kuldeepsidhu02
    @kuldeepsidhu02 2 години тому

    ਵਾਹਿਗੁਰੂ ਜੀ ਕਾ ਖਾਲਸਾ 🌹🌹
    ਵਾਹਿਗੁਰੂ ਜੀ ਕੀ ਫ਼ਤਹਿ 🌹🌹

  • @harbanslalsharma4052
    @harbanslalsharma4052 54 хвилини тому

    1.25 'Tiller' da arath hi 'hall' hai, machini shakti naal kheti karan wala.

  • @Daljitsingh-u8q
    @Daljitsingh-u8q 2 години тому

    ਨੈਗਟਿਵ ਨਾ ਲੈਣਾ ਪਰ ਮੌਸਮ ਦੇ ਹਿਸਾਬ ਨਾਲ ਤੁਹਾਨੂੰ ਵਾਪਿਸ ਆਉਣਾ ਪੈਣਾ ਐਵੇ ਲੱਗਦਾ ਬਾਕੀ ਵਾਹਿਗੁਰੂ ਮੇਹਰ ਕਰੇ ਜੀ ਸਤਿ ਸ਼੍ਰੀ ਅਕਾਲ

  • @lalshinghpandher
    @lalshinghpandher 5 годин тому

    ਧੰਨ ਹੋ ਭੈਣੋ ਧਨੋ ਵੀਰੇ ਤੁਸੀਂ ਵਾਹਿਗੁਰੂ ਮਿਹਰ ਕਰੇ

  • @Harinderubhi
    @Harinderubhi 5 годин тому

    ਆਪਣੀ ਸਿਹਤ ਦਾ ਧਿਆਨ ਰੱਖੋ ਜੀ। ਪਰਮਾਤਮਾ ਤੁਹਾਡਾ ਸਫ਼ਰ ਸਫਲ ਕਰੇ। ਤੁਹਾਨੂੰ ਹਿੰਮਤ ਬਖਸ਼ੇ।

  • @PawanSingh-cm7uc
    @PawanSingh-cm7uc 51 хвилина тому

    🎉

  • @JaspalSingh-qc4uy
    @JaspalSingh-qc4uy 4 години тому +1

    ਜਸਪਾਲ ਸਿੰਘ ਜਲੰਧਰ ❤❤❤❤❤❤🎉🎉🎉🎉🙏🙏🙏👍👍👍👍👍💪💪💪💪💪💪💪♥️♥️♥️♥️♥️♥️🙏🙏👍👍👍👍👍👍👍👍👍👍

  • @jot__tiwana
    @jot__tiwana 2 години тому

    👍

  • @pammacluchgamer465
    @pammacluchgamer465 3 години тому

    Very nice

  • @jaswindersinghbatth617
    @jaswindersinghbatth617 2 години тому

    Best of luck 👍 Jaswinder Singh California USA

  • @shawindersingh6931
    @shawindersingh6931 3 години тому

    🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕਿ ਫਤਿਹ🌹ਕੋਈ ਗੱਲ ਨਹੀਂ ਬਾਈ ਫਿਕਰ ਨਾ ਕਰੋ ਡਿਗ ਡਿਗ ਕੇ ਸਵਾਰ ਹੁੰਦੇ ਨੇ🌹ਗੁਰੂ ਸਾਹਿਬ ਭਲੀ ਕਰਨਗੇ🌹ਭਰੋਸਾ ਰੱਖੋ ਅਕਾਲ ਪੁਰਖ ਤੇ 🌹

  • @amanpreet6206
    @amanpreet6206 3 години тому

    Nice ❤bro best of luck

  • @satishkhullar-xe5ee
    @satishkhullar-xe5ee 3 години тому

    Fir kehnday ho garmi bhut jyada h wapis ja rahe ha ta hun sardi bhut jyada h is layee ………….?

  • @KarnailSingh-gi1uy
    @KarnailSingh-gi1uy 2 години тому

    Hope your feeling better soon

  • @BalkarSingh-dc1oq
    @BalkarSingh-dc1oq 4 години тому

    ਬਹੁਤ ਹੀ ਵਧੀਆ ਸਫਰ ਮੋਟਰਸਾਈਕਲ ਜਾਂ ਗੱਡੀ ਰੱਖੋ

  • @user-wz8zx1gz4o
    @user-wz8zx1gz4o 4 години тому

    DIAMOX tablets should be started one day before going to high altitude. Acute Mountain sickness can be avoided. Went to Kaza, Chicham, Hikkim, Langza, Komic, Key , Gue , Chandrataal . Very beautiful places

  • @jaswindersinghbrar4731
    @jaswindersinghbrar4731 3 години тому

    Nice bro ❤❤❤

  • @KaramjitSingh-pj2cl
    @KaramjitSingh-pj2cl 3 години тому

    Very nice, mostly h p people use copper and brass utensails

  • @jaswindersinghbatth617
    @jaswindersinghbatth617 2 години тому

    Waheguru waheguru Ji

  • @jaspalmaanjaspalmaan9473
    @jaspalmaanjaspalmaan9473 4 години тому

    ਸਤਿ ਸ੍ਰੀ ਆਕਾਲ ਵੀਰ ਜੀ ਖਿਆਲ ਰੱਖਿਆ ਕਰੋ ਆਪਣੀ ਸਿਹਤ ਦਾ

  • @Amarjeet-v4b
    @Amarjeet-v4b 5 годин тому

    Waheguru ji very nice 👍 ❤❤

  • @Davinder-g9k
    @Davinder-g9k 3 години тому

    ਇੱਥੇ ਰੌਣਕ ਬਿਲਕੁਲ ਨੀਂ।
    ਸੁੰਨਾਂ ਸੁੰਨਾਂ ਜਿਆ ਲੱਗਦਾ।

  • @bhupindersingh6867
    @bhupindersingh6867 4 години тому

    Carry on bro both of you

  • @Jeevan0988
    @Jeevan0988 5 годин тому

    Waheguru g thuada ta mhar bharia hath rakha

  • @sumitwadhwa2312
    @sumitwadhwa2312 5 годин тому

    Waheguru ji da Khalsa waheguru ji di Fateh 🙏🙏🙏

  • @gillgill3846
    @gillgill3846 3 години тому

    Ssa veere te bhabi ji

  • @RajKumar-wv8zx
    @RajKumar-wv8zx 5 годин тому

    Real adventure. Enjoy your self.❤

  • @phulkaristudiomk1908
    @phulkaristudiomk1908 5 годин тому

    ਆਪਣਾ ਖਿਆਲ ਰੱਖੋ ਜੀ,, ਰੱਬ ਰਾਖਾ,,

  • @kuldipsingh6448
    @kuldipsingh6448 2 години тому

    U nt replied reg woolen handmade shop at kulu pl do thx

  • @amarjeetkaurverynicesong166
    @amarjeetkaurverynicesong166 51 хвилина тому

    please send the latter us 1325 sunkit house sun chui estate tai wai N T Hong Kong

  • @DocsUnistar
    @DocsUnistar 8 хвилин тому

    super

  • @musafirhst
    @musafirhst 3 години тому

    Shok te janoon poora karna tan kimat deni pendi...body limit v ptta lagda...waheguru mehar rakhe...sab vadiya hona...take care... Rab Rakha...🙏

  • @hardeepsinghkhatra4270
    @hardeepsinghkhatra4270 5 годин тому

    Very nice video 🙏

  • @aajupreet786
    @aajupreet786 2 години тому

    Sat Shri Akaal ji ❤❤

  • @karandeepsingh463
    @karandeepsingh463 5 годин тому

    ਹਾਂਜੀ

  • @mitig9293
    @mitig9293 4 години тому

    Trekking ta loki uthe karde jithe raste ni hunde....tusi chalde raste ch ene bhaarw bag paaake chalde..

  • @sushilgarggarg1478
    @sushilgarggarg1478 5 годин тому

    Satnam wahaguru ji 🙏 ❤❤❤❤

  • @shahbazbrar5331
    @shahbazbrar5331 4 години тому

    Ghr aa jao vapis sara rasta tah tuc taxi te gadi te kad leya jehra walk nal krna c manali toh plan kar k aya kro kehra tym khule hon ge raste

  • @satishkhullar-xe5ee
    @satishkhullar-xe5ee 3 години тому

    Gussa n krio garmi vich tuci Rajsthan chal panday ho ta Sardian nu ladhakh vall 😇

  • @sushilgarggarg1478
    @sushilgarggarg1478 5 годин тому

    Enjoy a tour of 100days winter spiti Valley in himchal Pradesh ❤❤❤❤❤❤

  • @pachitarsingh9580
    @pachitarsingh9580 4 години тому

    🙏🙏🙏🙏🙏

  • @Jagdeepsingh-lm3nd
    @Jagdeepsingh-lm3nd 3 години тому

    Kindly suggest me shoes for trekking as I am diabetic

  • @JasbirKaur-fo3jh
    @JasbirKaur-fo3jh 3 години тому

    Sat shri akal ji Jasbirkaur Ambala City wehaguru ji mehar karna 🎉❤🎉❤

  • @gujitkaur226
    @gujitkaur226 4 години тому

    ik request hai lift lai k track Pura karlo

  • @mayankमोनंटि
    @mayankमोनंटि 3 години тому

    अपना ख्याल रखना

  • @newforbrain
    @newforbrain 5 годин тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਪਰਵਾਨ ਕਰਨੀ ਜੀ ਗੁਰ ਬਰ ਅਕਾਲ ਸਤਿ ਸ੍ਰੀ ਅਕਾਲ ਜੀ ਅਕਾਲ ਪੁਰਖ ਕਿਰਪਾ ਰੱਖਣ

  • @gopiwadali
    @gopiwadali 5 годин тому

    ਸਾਤਿ ਸ੍ਰੀ ਅਕਾਲ ਆਮਿਤਪਾਲ ਜੀ

  • @PrabhjotSingh-zc4yk
    @PrabhjotSingh-zc4yk 4 години тому

    ਸਰਕਾਰ ਆਧੁਨਿਕੀਕਰਨ ਦੇ ਨਾਂ 'ਤੇ ਆਪਣਾ ਘਟੀਆ ਕੰਮ ਕਰ ਰਹੀ ਹੈ ਇਸ ਦੇ ਨਤੀਜੇ ਸਾਨੂੰ ਸਭ ਨੂੰ ਭੁਗਤਣੇ ਪੈਣਗੇ। ਵਧੀਆ ਵਲੌਗ ਧਿਆਨ ਰੱਖੋ

  • @manisingh6994
    @manisingh6994 5 годин тому

    Wahegur🙏

  • @neeturai8778
    @neeturai8778 4 години тому

    Ram Ram ji nice Vlog

  • @baljitsingh7534
    @baljitsingh7534 4 години тому

    Nice video

  • @dg9358
    @dg9358 4 години тому

    Guys health is more important than anything else take care❤❤❤❤❤

  • @Punjabvoicestories
    @Punjabvoicestories Годину тому

    Best of pluck tusi kar sakda ho

  • @gurindersingh9757
    @gurindersingh9757 4 години тому

    Wah

  • @sushilgarggarg1478
    @sushilgarggarg1478 5 годин тому

    Sat shri akal ji 🙏 ❤❤❤❤❤❤

  • @devilgamer2773
    @devilgamer2773 4 години тому

    Wahagur waheguru waheguru

  • @amarjitsingh7239
    @amarjitsingh7239 5 годин тому

    Very good ji

  • @manisingh6994
    @manisingh6994 5 годин тому

    Nice🙏

  • @sushilgarggarg1478
    @sushilgarggarg1478 5 годин тому

    Good morning ji 🙏 ❤❤❤❤

  • @jasvir3830
    @jasvir3830 4 години тому

    ❤❤❤❤❤❤❤

  • @himalayanroadsofindia
    @himalayanroadsofindia 5 годин тому

    🎉🎉🎉🎉

  • @gurjitsinghkang5694
    @gurjitsinghkang5694 5 годин тому

    🎉❤❤🎉

  • @manisingh6994
    @manisingh6994 4 години тому

    🙏🙏🙏🙏🙏❤

  • @rajindersingh5303
    @rajindersingh5303 5 годин тому

    🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤

  • @sukhvindergarcha692
    @sukhvindergarcha692 4 години тому

    it is my humble request if u feel that this journey can't be continue....then leave it...come back home. first health then others....

  • @mandeepsingh-zy7pi
    @mandeepsingh-zy7pi 5 годин тому

    ☝️☝️☝️🙏🙏

  • @jobanjitsingh7563
    @jobanjitsingh7563 5 годин тому +2

    Bai kehde chakr ch pea ghre vapis ajo hor bot kuj kuman vala dunia te and duji gal pre plan krke chlna chida c tanu eh route bot hard ae oh tand vich eh trip pura nai huna thand ch

    • @mitig9293
      @mitig9293 4 години тому +1

      Ena di planning galat hundi..... Kon kenda ena nu karan le..... Eh raste ta car ch ni jande lok...paidal jande pye

  • @AmanDeep-bs8hf
    @AmanDeep-bs8hf 5 годин тому +1

    ਸਾਤਿ ਸ੍ਰੀ ਆਕਾਲ ਅਮ੍ਰਿਤ ਪਾਲ ਵੀਰ ਜੀ ਕੀ ਹਾਲ ਨੇ ਵੀਰ ਜੀ ਆਪਾਂ ਤੁਰਬੰਨਜਾਰੇ ਤੋ ਨੇੜੇ ਦਿੜ੍ਹਬਾ ਮੰਡੀ ਜ਼ਿਲ੍ਹਾ ਸੰਗਰੂਰ ਤੋਂ❤❤❤❤❤❤28 10 2024

  • @lalshinghpandher
    @lalshinghpandher 5 годин тому

    ਵਾਹਿਗੁਰੂ ਹੁਡ ਪਰ ਮਿਹਰ ਕਰੇ

  • @mitig9293
    @mitig9293 4 години тому

    Ghar chale jao....hero banan di lod nahi......sunsaan raste aa..kuch ho gya. madad b ni milni

  • @gagansidhu007
    @gagansidhu007 4 години тому

    4k video kinne size di bnn di aa veer , 20 mintue de about ?

  • @mayankमोनंटि
    @mayankमोनंटि 3 години тому

    अपनी जींदगी को जोखिम में मत डालो

  • @SatanBoy-p
    @SatanBoy-p 5 годин тому

    ❤❤ Satshriakal 🙏 verray ta pehan.Punjabi ta har field wich agay jaa rehay hun,ekk advice hai Punjab paliywood nu ehh place Punjabi science fiction movie bnaan, Punjab Film industry nu Outer planets uppar movie bnani chaide hai,Guru granth sahib uss da vada source hai,Martian planet ladakh he hai door jaan tay shooting Karan de zaroorat nehi.🙏