What about 1984 when hundreds of Beers were burnet gurdwaras destroyed and men women children killed even women raped but you pardon those Is it not partisan attitude Whic C M of pb from 1947 onward other than Akali govt is innocent pure and milk washed ? All were saying that Sukhbir should resign and Fakhre kaum award to be withdrawn both demands are met than what more enemity Is only killing of a Sukhbir is left shame ?
Profeser Sahib Center di Gv. (RSS) te SAD Badal de vichole di bhumika nibha rehe hen.Sukhbir Singh ne galti mani he eh os di seja hi mili he hun jurm jo Sukhbir ne kita he os di seja Court vich milni chahi di he. 21:31
Those who do not agree with decision are only jealous arrogant and poisonous against Badal parwar Now that Sukhbir has humbly accepted all mistakes we stand by him Prof is right that everyone commit mistakes than why Sukhbir to be singled out Val di Khalil na laho hun
Prof. MANJIT SINGH es waqt Sukhbir di poori poori favor kr reha hai. Jatherdar kl v Badal da nauker c te kl v rahega. 6 mahine ch vikaoo panth nu kharid ke Badal fer powerful ho ke agey avega.
This professor is a communist and he should not be called to discuss Sikh issues miiri is important aspect of akal takht and and why are you defending badal
Tusi hun us prati hamdaedi padda karna cohude ho punjab ch koi hor peeda nahi hoia tusi jattpune de hammi ho tus jo rss de hamaitian di madad karde ho thsi hindu raj lionge sikhi khafam karn wale tuse think tank ho
ua-cam.com/video/5GNU-3FM-bM/v-deo.html
Judgement on Akali Dal ! ਸਜ਼ਾ ਸਿਰਫ਼ ਸੁਖਬੀਰ ਨੂੰ? ਵੱਡੀ ਸਾਜ਼ਿਸ਼ ਦਾ ਪਰਦਾਫ਼ਾਸ਼! ਡਾ. ਪਿਆਰਾ ਲਾਲ ਗਰਗ ਤੋਂ ਸੁਣੋ
ਸਜ਼ਾ ਬਿਲਕੁਲ ਥੋੜੀ ਘੱਟੋ ਘੱਟ ਇਹਨਾਂ ਨੂੰ ਦੁਗਣੇ ਪੈਸੇ ਪਾਉਣੇ ਚਾਹੀਦੇ ਸੀ ਦੂਰ ਨੂੰ ਕਿੰਨੇ ਸਾਲ ਹੋ ਗਏ ਡਾਕਖਾਣੇ ਰੱਖੇ ਵੀ ਦੁਗਣੇ ਹੋ ਜਾਂਦੇ ਆ
10 ਦਿਨ ਤੱਕ ਗੁਰੂ ਗ੍ਰੰਥ ਸਾਹਿਬ ਕਿਸ ਹਾਲਾਤ ਰੱਖਿਆ ਗਿਆ ਤੇ ਉਤੋਂ ਕਿਹਾ ਗਿਆ ਲੱਭ ਕੇ ਵਿਖਾਓ, ਰੂੜੀਆਂ ਤੇ ਖਿਲਾਰਨ ਤੱਕ ਚੁੱਪ ਰਹਿ ਸਾਥ ਦੇਣਾ ਗੁਰੂ ਗ੍ਰੰਥ ਸਾਹਿਬ ਦਾ ਕਾਤਿਲ ਕਰਕੇ ਸਬੂਤ ਖੁਰਦ ਵੁਰਦ ਕਰਨ ਦੀ ਸਜ਼ਾਂ ਆਪਣੇ ਦਿਲ ਤੇ ਹੱਥ ਰੱਖ ਕੇ ਸੋਚੋ???
What about 1984 when hundreds of Beers were burnet gurdwaras destroyed and men women children killed even women raped but you pardon those Is it not partisan attitude Whic C M of pb from 1947 onward other than Akali govt is innocent pure and milk washed ? All were saying that Sukhbir should resign and Fakhre kaum award to be withdrawn both demands are met than what more enemity Is only killing of a Sukhbir is left shame ?
ਬਾਦਲ ਬਾਹਰ ਕਢਣੇ ਚਾਹੀਦੇ ਹਨ ਇਹ ਸਤਾ ਤੋ ਬਾਹਰ ਸੰਗਤ ਨੇ ਕਰਨਾ ਹੈ ਸਾਨੁ ਲੋਕਾ ਨੁ ਵੀ ਅਪਣੇ ਫਰਜ ਨਿਭਾਉਣੇ ਚਾਹੀਦੇ ਹਨ ਸਾਨੁ ਲੋਕਾ ਨੁ ਜਨਤਾ ਨੁ ਬਾਦਲ ਨੂ ਸਤਾ ਤੋ ਬਾਹਰ ਰੱਖਣਾ ਚਾਹੀਦਾ ਹੈ ਸਾਰਾ ਕੰਮ ਜਥੇਦਾਰ ਸਹਿਬਾਨ ਦੇ ਗੱਲ ਨਹੀ ਪਾਉਣਾ ਚਾਹੀਦਾ ਹੈ ਸਾਡੀ ਲੋਕਾ ਦੀ ਸੰਗਤ ਦੀ ਜੁਮੇਵਾਰੀ ਵੀ ਹੈ
Sahi kiha
ਨਵੀਂ ਕਮੇਟੀ ਬਣਾ ਕੇ ਸੁਨੇਹਾ ਦੇ ਦਿੱਤਾ ਪੁਰਾਣੀ ਲੀਡਰਸ਼ਿਪ ਨੂੰ ਤੁਸੀਂ ਲਾਂਭੇ ਹੋ ਜਾਵੋ।ਬਾਕੀ ਇਹ ਪਹਿਲ਼ਾਂ ਮੰਨਦੇ ਨਹੀਂ ਸੀ ਪਰ ਇਥੇ ਮੰਨ ਗਏ ਜਿਸ ਕਰਕੇ ਹੁਣ ਸਿੱਖ ਸੰਗਤਾਂ ਇਨ੍ਹਾਂ ਨੂੰ ਆਪ ਹੀ ਮੂੰਹ ਨਹੀਂ ਲਗਾਉਣਗੀਆਂ।
First time listening to balanced views from Manjit singh who was my fellow student at PAU.
3:07
ਅਕਾਲ ਤਖ਼ਤ ਸਾਹਿਬ ਮਹਾਨ ਹੈ
ਸਿੱਖ ਪੰਥ ਦੀ ਸ਼ਾਨ ਹੈ।🙏
ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਮੁਤਾਬਿਕ ਫੈਸਲਾ ਸਹੀ ਹੈ। ਬਾਕੀ ਰਹਿੰਦੀ ਸਜ਼ਾ ਪੰਥ ਆਪ ਦੇ ਦੇਵੇਗਾ ਧੰਨਵਾਦ ਜੀ। ਸਿੰਘ ਸਾਹਿਬਾਨਾ ਨੇ ਨਿਡਰਤਾ, ਨਿਰਪੱਖਤਾ ਅਤੇ ਬੇਖੌਫ ਫੈਸਲਾ ਕੀਤਾ ਹੈ
ਪ੍ਰੋਫੈਸਰ ਸਾਹਿਬ ਸਲੂਟ ਏ ਸੱਚ ਤੇ ਪਹਿਰਾ ਦੇਣ ਲਈ ਸਰ ਤੁਸੀ ਲੱਗੇ ਰਹੋ ਬਾਕੀ ਹਾਥੀ ਵਾਲੀ ਤੇ ਕੁਤਿਆ ਵਾਲੀ ਕਹਾਵਤ ਸੱਭ ਜਾਣਦੇ ਨੁ ਜੀ
VERY NICE PROF. SAHIB. THANKS.
SSA Professor Sahib S Sukhwinder Singhji
ਸਭ ਤੋਂ ਵਧੀਆ ਫੈਸਲਾਂ ਕਿ ਅਮਰੀਕ ਸਿੰਘ ਸਹੀਦ ਦੀ ਬੇਟੀ ਨੂੰ ਕਮੇਟੀ ਵਿਚ ਪਾਇਆ
To the point result da analysis
Nice
ਮਨਜੀਤ ਜੀ ਤੁਹਾਡਾ ਕੋਈ ਬੇਗੁਨਾ ਰਿਸ਼ਤੇਦਾਰ ਮਰਿਆ ਤੇ ਉਨਾਨੂ ਇਨਸਾਫ ਨਾ ਮਿਲੇ ਤੇ ਲਾਸਟ ਉਮੀਦ ਵੀ ਅੱਜ ਖਤਮ ਹੋਗਈ ਕੀ ਕਰੋਗੇ । ਬਾਦਲ ਪਰਵਾਰ ਹਜ਼ਾਰਾਂ ਸਿੱਖਾਂ ਦਾਕਾਤਲ ਹੈ ਅਫਸੋਸ ਹੈ ਤੁਹਾਡੀ ਪੱਤਰਕਾਰੀ ਤੇ
ਵੀਰੇ ਸੁਖਰਾਜ ਨੀਆਮੀ ਆਲਾ ਵੀ ਸ਼ਹੀਦ ਦਾ ਪੁੱਤਰ ਸੀ,ਕਿੰਨੀ ਵੋਟ ਪਾਈ ਲੋਕਾਂ ਨੇ।ਦਰਬਾਰ ਸਾਹਿਬ ਅੰਮ੍ਰਿਤਸਰ ਸਹਿਬ ਤੇ ਅਕਾਲ ਤਖ਼ਤ ਟੈਂਕਾ ਤੋਪਾ ਨਾਲ ਹਮਲਾ, ਜੂਨ 84 ਵਰਗੇ ਕਤਲੇਆਮ ਕਰਨ ਵਾਲੀ ਕਾਂਗਰਸ ਨੂੰ ਤਿੰਨ ਵਾਰ ਸਰਕਾਰ ਬਣਾਈ ਕਿਸਨੇ ਅਸੀਂ ਪੰਜਾਬੀਆਂ ਨੇ ਕਦੇ ਉਹਨਾਂ ਵਾਰੇ ਕਿਸੇ ਨੇ ਸੋਚਿਆ ???
ਪ੍ਰੋਫੈਸਰ ਸਾਹਿਬ ਜਥੇਦਾਰ ਸਾਹਿਬ ਵਧਾਈ ਦੇ ਪਾਤਰ ਹਨ ਸਲੂਟ ਕਰਨਾ ਬਣਦਾ ਜਨਤਾ ਨੂੰ ਸਿੰਘ ਸਾਹਿਬ ਦਾ ਸਤਿਕਾਰ ਕਰਨਾ ਚਾਹੀਦਾ ਪਰਮਾਤਮਾ ਲੰਬੀ ਉਮਰ ਬਖਸੇ ਧੰਨਵਾਦ
ਤੁਹਾਡੀ ਹਰ ਗੱਲ ਹਰ ਪ੍ਰੋਗਰਾਮ ਨਾਲ ਸਹਿਮਤ ਰਹੇ ਹਾਂ ਪਰ ਸਰਦਾਰ ਸਾਹਿਬ ਅੱਜ ਨਹੀਂ ਕਿਉਂ ਆਤਮਾ ਬੁਹਤ ਦੁੱਖੀ ਹੈ ਅੱਜ,, ਮੈਂ ਪਤਿਤ ਹਾਂ ਪਰ ਆਤਮਾ ਭਾਰ ਨਹੀਂ ਝੱਲ ਰਹੀ
ਸਿੱਖ ਕੌਮ ਦੀ ਉਮੀਦ ਅਨੁਸਾਰ ਫੈਸਲਾ ਨਹੀਂ ਲਿਆ ਗਿਆ ਲਗਦਾ ਹੈ
Bakvas
ਕੀਰਤਨ ਦਾ ਪ੍ਰਵਾਹ ਚਲ ਰਿਹਾ ਹੈ।
ਇਨ੍ਹਾਂ ਗਲਤੀਆਂ ਮੰਨਣ ਵਾਲਿਆਂ ਨੂੰ ਪੰਥ ਦੇ ਵਿੱਚੋਂ ਛੇਕਿਆ ਜਾਣਾ ਚਾਹੀਦਾ ਸੀ ਸਿੱਖੀ ਦਾ ਬਹੁਤ ਵੱਡਾ ਘਾਣ ਕੀਤਾ ਹੈ ਜਿਨ੍ਹਾਂ ਦੇ ਨੌਜਵਾਨ ਪੁੱਤਰ ਇਨ੍ਹਾਂ ਮਰਵਾ ਦਿੱਤੇ ਉਨ੍ਹਾਂ ਨੂੰ ਕੀ ਇਨਸਾਫ਼ ਮਿਲਿਆ ਸਿੱਖ਼ਾਂ ਦੇ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੀ ਹਾਲ ਹੋਇਆ ਇਨ੍ਹਾਂ ਦੇ ਟਾਈਮ ਉਸਦੇ ਬਾਰੇ ਕੀ ਸਜ਼ਾ ਮਿਲੀ ਇਸ ਕਰਕੇ ਸੰਗਤਾਂ ਦਾ ਮਨ ਖ਼ੁਸ਼ ਨਹੀਂ ਹੋਇਆ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
Prop. Manjit Singh proper understand Sikhs politics.
ਅਜ ਤੇ ਮਨਜੀਤ ਵੀ ਬਦਲਾ ਦੀ ਗਲ ਕਰਦਾ ਹੋਰ ਕਿਹੜਾ ਗੁਨਾਹ ਕਰਨਾ ਸੀ ਸਿੱਖੀ ਦਾ ਘਾਣ ਕੀਤਾ ਬਾਦਲ ਤੇ ਸੈਣੀ ਤੇ ਸਵਰਨ ਘੋਟਣੇ ਨੇ
True true
Waheguru ji.
Lots of àll of you
ਸੁਖਬੀਰ ਸਿੰਘ ਬਾਦਲ ਨੇ ਸਿਆਸਤ ਦੀ ਖੇਡ ਵਿੱਚ ਹੀ ਗੁਨਾਹ ਕੀਤਾ ਸੀ ਇਸ ਲਈ ਸੋ੍ ਅ ਦ ਦੀ ਪ੍ਰਧਾਨਗੀ ਤੱਕ ਸਿਆਸਤ ਤੋਂ ਦੂਰ ਰੱਖਿਆ ਜਾਣਾ ਚਾਹੀਦਾ ਸੀ
SADBADAL is still better than the another groups, support Sukhbeer Singh Badal
ਗੁਡ ਸੁਬੀਰ
Sukhbir should have been barred from Akali Dal for rest of his life.
ਮਨਜੀਤ ਸਿੰਘ ਜੀ ਫਿਰ ਬਾਦਲਾਂ ਨੇ ਪਾਰਟੀ ਵਿੱਚ ਕੋਈ ਹੋਰ ਲੀਡਰ ਖੜ੍ਹਾ ਕਿਉਂ ਨਹੀਂ ਕੀਤਾ? ਬਾਦਲ ਸਾਹਿਬ ਦੇ ਸਮਕਾਲੀ ਸਨ ਤਾਂ ਸਹੀ ਬਰਬਰ ਦੇ ਲੀਡਰ,ਪਰ ਕੀ ਹੋਇਆ ਉਹਨਾਂ ਨਾਲ? ਤੁਹਾਡੇ ਮੁਤਾਬਕ ਤਾਂ ਫਿਰ ਛੋਟੇ ਬਾਦਲ ਦੇ ਦੁਨੀਆਂ ਛੱਡ ਜਾਣ ਬਾਅਦ ਸ਼੍ਰੋਮਣੀ ਅਕਾਲੀ ਦਲ ਖ਼ਤਮ ਹੋ ਜਾਣਾ ਸਮਝੋ।
🙏🏻🙏🏻🙏🏻
ਸਿੰਘ ਸਾਹਿਬਾਨ ਦਾ ਇਤਿਹਾਸਕ ਫ਼ੈਸਲਾ
ਸੀ੍ ਆਕਾਲ ਤਖਤ ਸਾਹਿਬ ਤੋਂ ਇਤਿਹਾਸਕ ਫ਼ੈਸਲਾ ਆਉਣਾ ਸਿੱਖ ਪੰਥ ਲਈ ਇਕ ਚੰਗੀ ਸ਼ੁਰੂਆਤ ਹੈ | ਸੁਖਬੀਰ ਬਾਦਲ ਵਲੋਂ ਕੀਤੇ ਗੁਨਾਹਾਂ ਨੂੰ ਸੰਗਤ ਦੇ ਸਾਹਮਣੇ ਅਤੇ ਗੁਰੂ ਗਰੰਥ ਸਾਹਿਬ ਦੀ ਹਾਜ਼ਰੀ ਚ ਮੰਨਣ ਨਾਲ ਇਹ ਸਾਬਤ ਹੋ ਗਿਆ ਹੈ ਕਿ ਅਕਾਲੀ ਸਰਕਾਰ ਨੇ ਗੁਰਸਿੱਖੀ ਦੇ ਵਿਰੋਧ ਚ ਸੱਤਾ ਦੀ ਦੁਰਵਰਤੋਂ ਕੀਤੀ ਹੈ | ਸਿੰਘ ਸਾਹਿਬਾਨ ਵਲੋਂ ਉਸ ਵਕਤ ਦੇ ਮੁੱਖ ਮੰਤਰੀ ਮਰਹੂਮ ਪਰਕਾਸ਼ ਸਿੰਘ ਬਾਦਲ ਵਲੋਂ ਆਪਣੇ ਆਪ ਨੂੰ ਦਿਤਾ ਗਿਆ ਫ਼ਖਰੇ ਕੌਮ ਖਿਤਾਬ ਵਾਪਸ ਲੈਣਾ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਉਹਨਾ ਤਾਕਤ ਦੇ ਨਸ਼ੇ ਚ ਸਿੱਖ ਸੰਸਥਾਵਾਂ ਚ ਮਨਮਰਜ਼ੀ ਕੀਤੀ | ਖੈਰ ਉਹ ਹੁਣ ਇਸ ਦੁਨੀਆਂ ਚ ਨਹੀ ਹਨ ਇਸ ਲਈ ਇਹ ਕਹਿਣਾ ਵੀ ਮੁਨਾਸਿਬ ਨਹੀਂ ਕਿ ਉਹ ਸਿਖ ਕੌਮ ਨੂੰ ਅਜਿਹੇ ਖੂਹ ਚ ਸੁੱਟ ਗਏ ਜਿਥੋਂ ਨਿਕਲਣ ਲਈ ਅੱਜ ਸਮੁੱਚੇ ਸਿੱਖ ਆਗੂਆਂ ਨੂੰ ਅਕਾਲ ਤਖਤ ਅੱਗੇ ਪੇਸ਼ ਹੋਣਾ ਪਿਆ | ਕੈਬਨਿਟ ਤੇ ਸ਼ਰੋਮਣੀ ਕੋਰ ਕਮੇਟੀ ਨੂੰ ਸ਼ਰਮਸ਼ਾਰ ਹੋਣਾ ਪਿਆ ਸਾਬਤ ਕਰਦਾ ਹੈ ਕਿ ਗੁਰੂ ਦੀ ਗੋਲਕ ਨੂੰ ਰਾਜਸੀ ਜੋੜ ਤੋੜ ਲਈ ਵਰਤਿਆ ਗਿਆ | ਸੌਦਾ ਸਾਧ ਨੂੰ ਮੁਆਫ਼ੀ , ਗੁਰੂ ਗਰੰਥ ਸਾਹਿਬ ਦੀ ਬੇਅਦਬੀ ,ਸਿਖ ਨੌਜਵਾਨਾਂ ਦੇ ਕਾਤਲ ਪੁਲਿਸ ਅਧਿਕਾਰੀਆਂ ਨੂੰ ਰੁਤਬੇ ਬਖਸ਼ਣ ਜਿਹੇ ਬੱਜ਼ਰ ਗੁਨਾਹਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਦੇ ਤਖਤ ਸਾਹਮਣੇ ਸਵੀਕਾਰ ਕਰਨ ਵਾਲੇ ਕਿਸ ਮੂੰਹ ਨਾਲ ਲੋਕ ਹਲਕਿਆਂ ਚ ਵਿਚਰਨਗੇ |
ਸਿੰਘ ਸਾਹਿਬਾਨ ਵਲੋਂ ਜਿਹੜੀ ਤਨਖਾਹ ਲਾਈ ਗਈ ਉਹ ਹੈਰਾਨੀਨਕ ਹੈ | ਸੰਗਤ ਦੇ ਬਾਥਰੂਮਾਂ ਦੀ ਸੇਵਾ ਕੋਈ ਛੋਟੀ ਗੱਲ ਨਹੀਂ ,ਪਰਧਾਨ ਜਾਂ ਜਰਨੈਲ ਬਰਛਾ ਪਕੜ ਕੇ ਖਲੋਵੇ ,ਤਖਤੀ ਗਲ ਚ ਪਈ ਹੋਵੇ | ਇਹ ਬਹੁਤ ਨਮੋਸ਼ੀ ਹੈ |
ਸਿੰਘ ਸਾਹਿਬਾਨ ਵਲੋਂ ਦਲੇਰਾਨਾ ਫ਼ੈਸਲੇ ਦੀ ਜ਼ਿੰਦਾ ਜ਼ੁਅਰਤ ਤੇ ਸਿੱਖ ਪੰਥ ਨੂੰ ਮਾਣ ਹੋਣਾ ਚਾਹੀਦਾ ਹੈ ਅਤੇ ਸਿੱਖ ਚਿੰਤਕਾਂ ਖਿਲਾਫ਼ ਗਲਤ ਭਾਸ਼ਾ ਦੀ ਵਰਤੋਂ ਕਰਨ ਵਾਲੇ ਸਰਨੇ ਨੂੰ ਤਨਖਾਹੀਆ ਦਾ ਐਲਾਨ, ਦੁੱਕੀ ਤਿੱਕੀ ਨੂੰ ਵੱਡੀ ਚਪੇੜ ਹੈ |
ਸਿੰਘ ਸਾਹਿਬਾਨ ਵਲੋਂ ਚੰਦੂਮਾਜਰੇ ਨੂੰ ਸਿੱਧਾ ਕਹਿਣਾ ਕਿ ਝੂਠ ਨਾ ਬੋਲੋ ਦਾ ਅਰਥ ਵੀ ਇਹੋ ਹੈ ਕਿ ਗੁਰੂ ਦੇ ਸਾਹਮਣੇ ਵੀ ਰਾਜਸੀ ਲਿਲਕੜੀਆਂ ਨੂੰ ਰਤਾ ਭਰ ਵੀ ਖੌਫ਼ ਨਹੀਂ | ਤਖਤ ਸਾਹਿਬ ਦੇ ਸਾਹਮਣੇ ਬਹਿਸ ਮੁਬਹਿਸਾ ਦਾ ਅਰਥ ਹੈ ਕਿ ਰਾਜਨੀਤਕ ਲੋਕਾਂ ਦਾ ਇਹਨਾ ਸਰਕਾਰਾਂ ਦੇ ਸੁਖ ਮਾਨਣ ਨਾਲ ਕੰਨਾ ਤੱਕ ਮੂੰਹ ਪਾਟ ਗਿਆ ਸੀ ਕਿ ਉਨਾ ਨੂੰ ਹੁਣ ਗੁਰੂ ਦਾ ਡਰ ਨਹੀਂ ਰਿਹਾ | ਇਸ ਤੋਂ ਵਧੀਆ ਗੱਲ ਹੋਰ ਕੀ ਹੋ ਸਕਦੀ ਸੀ ਕਿ ਮਜੀਠੀਆ ਤੇ ਲੰਗਾਹ ਵਰਗਿਆਂ ਨੇ ਸਿੱਧਾ ਸਿੱਧਾ ਕਹਿ ਦਿਤਾ ਸਾਰਿਆਂ ਨੂੰ ਇਕੋ ਜਿੰਨੀ ਸਜ਼ਾ ਲਾਓ | ਸਿੰਘ ਸਾਹਿਬਾਨ ਨੇ ਕੌਮ ਨੂੰ ਜਿਹੜਾ ਸ਼ੀਸ਼ਾ ਦਿਖਾਇਆ ਹੈ ਇਸ ਦਾ ਸਾਹਮਣਾ ਕਰਨ ਦੀ ਔਕਾਤ ਕਿਸੇ ਵੀ ਲੀਡਰ ਦੀ ਨਹੀਂ ਰਹੀ ਕਿਉਂਕਿ ਸਮੁੱਚੀ ਲੀਡਰਸ਼ਿੱਪ ਦੋਸ਼ੀ ਪਾਈ ਗਈ |ਸੁਖਬੀਰ ਦੀ ਸਿੱਖ ਪੰਥ ਲਈ ਕੀ ਕੁਰਬਾਨੀ ਹੈ ਇਹ ਕਿ ਉਹ ਪੰਥ ਦੀ ਞਰਾਸਤ ਨੂੰ ਨਿਜੀ ਜਾਇਦਾਦ ਸਮਝ ਬੈਠੇ | ਹਰੇਕ ਕਿੰਤੂ ਪਰੰਤੂ ਕਰਨ ਵਾਲੇ ਨੂੰ ਪਾਰਟੀ ਤੋਂ ਬਾਹਰ ਕੱਢ ਦੇਣ ਨਾਲ ਪਾਰਟੀ ਕਮਜ਼ੋਰ ਹੋਈ | ਰਿਸ਼ਤੇਦਾਰ ਤੇ ਪਰਿਵਾਰਕ ਘੁਸਪੈਠ ਨੇ ਬਾਦਲ ਪੰਥ ਨੂੰ ਖੂਹ ਨਹੀਂ ,ਖਡੱਲ ਚ ਸੁੱਟ ਦਿਤਾ | ਜਿਸ ਚੋਂ ਨਿਕਲਣ ਲਈ ਸੁਖਬੀਰ ਦੀ ਉਮਰ ਭਰ ਦੀ ਮਿਹਨਤ ਲੱਗ ਗਈ| ਜਥੇਦਾਰ ਸਾਹਿਬਾਨ ਕੁਝ ਵੀ ਮੁਆਫ਼ ਕਰ ਦੇਣ ਪਰ ਲੋਕ ਨਜ਼ਰਾਂ ਤੇ ਪੰਥਕ ਹਲਕਿਆਂ ਚ ਗੁਨਾਹਗਾਰ ਕੀ ਫ਼ਿਰ ਤੋਂ ਪੁਨਰਸੁਰਜੀਤ ਹੋ ਸਕਣਗੇ ,ਇਹ ਹਾਸ਼ੀਆ ਤਦ ਤਕ ਬਰਕਰਾਰ ਰਹੇਗਾ ਜਦ ਤਕ ਸਮੁੱਚਾ ਸਿੱਖ ਪੰਥ ਏਕਾ ਨਹੀਂ ਕਰਦਾ |ਸਿੰਘ ਸਾਹਿਬਾਨ ਵਲੋਂ ਨੌਜਵਾਨ ਪੀੜੀ ਨੂੰ ਨਵੇਂ ਮੌਕੇ ਦੇਣ ਦਾ ਇਸ਼ਾਰਾ ਵੀ ਇਸੇ ਦੀ ਪੁਸ਼ਟੀ ਕਰਦਾ ਹੈ | ਸਿਖੋ ਗੁਰਸਿਖੋ ਇਹ ਵਡਭਾਗਾ ਮੌਕਾ ਹੈ ,ਸੁਧਰ ਜਾਉ ਨਹੀਂ ਤਾਂ ਇਸ ਕੌਮ ਨੇ ਕਈ ਪੂਛਲਾਂ ਸਿਧੀਆਂ ਕੀਤੀਆਂ ਨੇ ਭਾਂਵੇਂ ਕੌਮ ਦੀਆਂ ਆਹਲਾ ਸਰਦਾਰੀਆਂ ਹੋਣ,ਕਈ ਚੜ ਕੇ ਆਏ ਜਾਂ ਮੈਦਾਨ ਏ ਜੰਗ |ਇਸ ਫ਼ੈਸਲੇ ਤੋਂ ਬਹੁਤ ਕੁਝ ਸਿਖਣਾ ਸਮਝਦਾਰੀ ਹੋਵੇਗੀ |
ਪਰਸ਼ੋਤਮ ਸਿੰਘ
9814403747|
Very good professor Saab
ਵੀਰ ਇਹੀ ਬੇਗਮਪੁਰੇ ਦੀ ਮਿਸਾਲ ਹੈ ।ਸਤਿਗੁਰ ਸਾਨੂੰ ਹੋਰ ਸੁਮਤ ਬਖਸ਼ੇ ।ਹੁਣ ਵੇਖਿਓ ਅਕਾਲੀਦਲ ਫੇਰ ਚੜ੍ਹਦੀ ਕਲਾ ਵਿੱਚ ਆ ਜਾਵੇਗਾ ।
ਪ੍ਰੋ, ਮਨਜੀਤ ਸਿੰਘ ਜੀ ਆਪ ਬਹੁਤ ਸਮਝਦਾਰ ਹੋ ਪਰ ਤੁਹਾਡੀਆਂ ਉਦਾਹਰਣਾਂ ਸਹੀ ਨਹੀਂ ਹੈ, ਅਕਾਲੀ ਦੱਲ ਦੂਸਰੀਆਂ ਸਿਆਸੀ ਪਾਰਟੀਆਂ ਵਾਂਗ ਨਹੀਂ ਹੈ,ਇਹ ਅਕਾਲੀ ਫੂਲਾ ਸਿੰਘ ਦੀ ਪਾਰਟੀ ਹੈ , ਲਗੜੇ ਘੋੜਿਆਂ ਨਾਲ ਰੇਸ ਨਹੀਂ ਜਿਤੀ ਜਾਦੀ, ਤੂਸੀਂ ਕਹਿੰਦੇ ਹੋ ਹੋਰ ਕਾਉਣ ਜੋ ਵੀ ਨਵੇਂ ਆਉਣਗੇ ਇਹਨਾਂ ਤੋਂ ਚੰਗੇ ਹੀ ਹੋਣਗੇ,ਮਾਫ ਕਰ ਸਕਦੇ ਹੋ ਪਰ ਲੀਡਰ ਸੰਗਤ ਨੂੰ ਮਨਜ਼ੂਰ ਨਹੀਂ,ਇਸ ਲਈ ਅਕਾਲੀ ਦਲ ਕਮਜ਼ੋਰ ਰਹੇ ਗਾ , ਅਕਾਲੀ ਦਲ ਮਜਬੂਰ ਚਾਹੀਦਾ ਹੈ
ਬਾਕੀ ਜਿਹੜੇ ਕਹਿੰਦੇ ਸਖਤ ਸਜਾ ਮਿਲਣੀ ਚਾਹੀਦੀ ਅਗੇ ਤੋ ਡਰਦਾ ਕੋਈ ਗਲਤੀ ਨਾ ਕਰਦਾ ਕਤਲਾ ਦੀਆ ਫਾਸੀਆ ਹੋਦੀਆ ਮੁੜਕੇ ਕਿਹੜਾ ਕਤਲ ਨਹੀ ਹੋਦੀ ਬਾਕੀ ਇਹ ਸਿਖਾ ਦੇ ਇਕ ਧੜੇ ਵਲੋ ਸਜਾ ਪੂਰੀ ਕੌਮ ਸਜਾ ਦੇ ਚੁਕੀ ਅਗੇ ਵੀ ਦੳਊ
ਇਸ ਸਜਾ ਸਿੱਖ ਕੌਮ ਨੂੰ ਪਰਵਾਨ ਨਹੀਂ ਕਰ ਰਹੀ,,,,,
Parwan ha
@@aparsingh3850ਪਰਮਾਨ ਕਿਵੇਂ ਕਰੂਗੀ ਸਿੱਖ ਕੌਮ ਐਡੇ ਵੱਡੇ ਗੁਨਾਹ ਤੇ ਸਜ਼ਾ ਜਿਵੇਂ ਪਹਾੜ ਪੁੱਟ ਕੇ ਚੂਹਾ ਕੱਢਿਆ ਹੁੰਦਾ
ਬਹੁਤ ਵਧੀਆ ਫੈਸਲਾ ਹੈ।
During Akalidal regime 328 Saroop were disappeared and for that they should have been asked for
ਹੋਰ ਕਿਹੜਾ ਗੁਨਾਹ ਰਹਿ ਗਿਆ ਸੀ
ਅਜੇ ਤੇ ਬੜੇ ਰਹਿ ਗਏ ਅੱਧੇ ਵੀ ਨਹੀਂ ਗਿਣੇ ਗਏ ਭਾਊ ਆਹ ਚਿੱਟੇ ਵਾਲਾ ਭਾਊ ਤੇ ਸਾਫ ਹੀ ਬਚ ਗਿਆ ਨਾ ਇਨੀ ਕੁ ਸਜਾ ਪ੍ਰਵਾਨ ਨਹੀਂ ਹੈ ਜੀ
ਜ਼ਿਆਦਾ ਐਨਕਰ ਆਪਣਾ ਪਾਠ ਪੜਾਉਣਾ ਚਾਹੳਦੇ ਹਨ
Mr. Manjit Singh . We smell Sukhbir Badal out of your breath like you are saying who's going to take over Sukhbir 's place
ਇਹ ਇਕ ਬਹੁਤ ਡਰਾਮਾਂ ਜੋ ਕਿਸੇ ਕਿਸੇ ਦੀ ਸਮਝ ਵਿਚ ਨਹੀਂ ਆਵੇਗਾ
Profeser Sahib Center di Gv. (RSS) te SAD Badal de vichole di bhumika nibha rehe hen.Sukhbir Singh ne galti mani he eh os di seja hi mili he hun jurm jo Sukhbir ne kita he os di seja Court vich milni chahi di he.
21:31
Those who do not agree with decision are only jealous arrogant and poisonous against Badal parwar Now that Sukhbir has humbly accepted all mistakes we stand by him Prof is right that everyone commit mistakes than why Sukhbir to be singled out Val di Khalil na laho hun
Sardar Sukhbir Singh Badal is Very good leader.
ਸਟ ਲਗਣ ਕਰਕੇ ਬਚ ਗਿਆ ਸੁਖਾਂ ਅਜ ਕਲੇਰ ਨਹੀ ਬੋਲਿਆ ਬੜਾ ਬੁੜਕਦਾ ਔ ਸੀ
Sikh Kom de sochan ànusar nhi hoya
By violin coupon
Professor is always willow's about papi Badal
Ragbir singh jindabad
Sidhu saab ji lagda hai eh bhi badla da murid hsi
ਸਭ ਕੁਝ ਗੁਆ ਕੇ ਹੋਸ ਮੇੰ ਆਏ ਤੋ ਕਿਆ ਆਏ
Jaithdar Not Seriously 😂 Handal These Fellows 😂
not good decision lookinv valtoha punishment
ਪ੍ਰੋ ਸਾਹਿਬ ਬਾਦਲ ਪਰਿਵਾਰ ਤੋਂ ਕੀ ਗੱਫਾ ਮਿਲਿਆ ਹੈ ਉਹ ਵੀ ਦੱਸ ਦਿਓ
Legda SAD Badal de time Profeser Sahib ne v malai khadi he.
Compromise ho gia hai.
Miner punishment mile hai.
ਪ੍ਰੋ ਸਾਹਿਬ ਬਾਦਲਾਂ ਦੇ ਭਗਤ ਨਾ ਬਣੋ
Tu Kisda Bhagat e
ਫਕਰੇ ਕੌਮ ਵਾਪਸ ਲਿਆ ਇੱਕ ਵਧੀਆ ਫੈਸਲਾ ਪਰ ਬਾਕੀ ਕਰੀਬ ਕਰੀਬ ਲਿਪਾ ਪੋਚੀ ਈ ਸੀ ਪ੍ਰੋਫੈਸਰ ਸਾਹਿਬ
Behbal kalan goli kaand ch jo bande maare ehna ne, ohna nu ki insaaf milia? Sukhbir badal deve ohna nu 10 10 crore rupayya
ਨਿਕਲੇ ਤੇ ਜੇਬ ਵਿੱਚ ਹੀ ਸਨ ਹੋ ਸਕਦਾ ਹੁਣ ਜਥੇਦਾਰਾ ਨੂੰ ਲਗਦੲ ਹੋਵੇ ਸੁਖਬੀਰ ਕਮਜ਼ੋਰ ਹੋ ਗਿਆ ਸਾਡਾ ਕੁਝ ਵਿਗਾੜ ਨਹੀ ਸਕਦਾ
Prof. MANJIT SINGH es waqt Sukhbir di poori poori favor kr reha hai. Jatherdar kl v Badal da nauker c te kl v rahega. 6 mahine ch vikaoo panth nu kharid ke Badal fer powerful ho ke agey avega.
ਬਾਦਲ ਪਰਿਵਾਰ ਦੇ ਹੁੰਦਿਆਂ ਅਕਾਲੀ ਦਲ ਨਹੀਂ ਉੱਭਰ ਸਕਦਾ, *ਨਿੱਜੀ ਜਿੰਦਗੀ ਲਈ ਅਕਾਲ ਤਖ਼ਤ ਤੋਂ ਸਜ਼ਾ ਲੱਗਣੀ ਬਿਹਤਰ ਹੈ* !
This professor is a communist and he should not be called to discuss Sikh issues miiri is important aspect of akal takht and and why are you defending badal
Eh sabh gaala neee
ਕੁਲ ਮਿਲਾ ਕਿ ਭਾਜਪਾ ਅਤੇ ਸੁਖਬੀਰ ਬਾਦਲ ਨੂੰ ਫੈਦਾ ਹੋਇਆ ਕਿਉਂਕਿ ਇਕ ਕਮੇਟੀ ਬਣਾਈ ਜਿਹੜੀ ਅਕਾਲੀ ਦਲ ਨੂੰ ਚਲਾਵੇਗੀ ਉਸ ਵਿਚ ਕੁਝ ਚੰਗੇ ਬੰਦੇ ਵੀ ਪਾਏ ਜਿਵੇ ਇਕ ਸਹੀਦ ਦੀ ਪੁਤ੍ਰੀ ਹੋ ਸਕਦਾ ਇਸ ਨਾਲ ਕੁਝਕੁ ਵੋਟ ਆਉਣ ਵਾਲੇ ਸਮੇ ਵਿੱਚ ਕਾਲੀ ਦਲ ਨੂੰ ਪੈਜੇ ਅਧੀ ਵੋਟ ਅਮਿ੍ਰਤਪਾਲ ਅਤੇ ਅਧੀ ਕਾਲੀਆ ਦੇ ਇਸ ਧੜੇ ਨੂੰ ਇਸ ਨਾਲ ਭਾਜਪਾ ਨੂੰ ਫੈਦਾ ਹੋਵੇਗਾ ਜਾ ਦੋਨਾ ਵਿਚ ਟਕਰਾਅ ਹੋਣ ਕਰਕੇ ਕੋਈ ਵੀ ਜਿਤ ਨਹੀ ਸਕੇਗਾ ਫਿਰ ਕਿਹਾ ਜਾਵੇਗਾ ਸੁਖਬੀਰ ਤੋ ਬਿਨੲ ਗਲ ਨਹੀ ਬਨਣੀ
Tusi hun us prati hamdaedi padda karna cohude ho punjab ch koi hor peeda nahi hoia tusi jattpune de hammi ho tus jo rss de hamaitian di madad karde ho thsi hindu raj lionge sikhi khafam karn wale tuse think tank ho
ਪਹਿਲਾਂ ਪਤਾ ਸੀ ਕਿਹੜੀ ਸਜ਼ਾ ਮਿਲਣੀ ਵਿਕ ਗਏ ਜਥੇਦਾਰ
ਸੋਚ ਇਹ ਸਜਾ ਬਹੁਤ ਬੜੀ ਹੈ ਅਦਾਲਤ ਚ ਲੋਕੀ ਗੁਨਾਹ ਕਰਕੇ ਵੀ ਸੱਚ ਨੀ ਬੋਲਦੇ ਪਰ ਏਥੇ ਸਬ ਸੱਚ ਬੋਲ ਰਹੇ ਸੀ
@@tejibenipal8972ਚੰਦੂ ਮਾਜਰਾ ਦੇ ਸਾਫ ਹੀ ਮੁਕਰੀ ਗਿਆ ਬਾਕੀ ਚਿੱਟੇ ਵਾਲਾ ਬਚ ਗਿਆ ਹੋਰ ਸਜਾ ਬਹੁਤ ਵੱਡੀ ਮਿਲਣੀ ਚਾਹੀਦੀ ਸੀ ਇਹ ਤੇ ਇੰਨੀ ਕੁ ਸਜ਼ਾ ਭੁਗਤ ਕੇ ਤੇ ਅਗਲੀ ਵਾਰ ਫਿਰ ਵੱਡੇ ਗੁਨਾਹ ਬਣਨ ਲਈ ਮੁੱਖ ਮੰਤਰੀ ਬਣੂਗਾ ਬਾਕੀ ਮੰਤਰੀ ਬਣਨਗੇ ਤੇ ਫਿਰ ਤਿਆਰ ਹੋ ਜੋ ਘੋਟ ਨੇ ਲਵਾਉਣ ਲਈ
ਇਹ ਲੋਕ ਖੁਸ਼ ਨਹੀਂ ਹੁੰਦੇ ਸਿਖਾ ਦਾ ਸਾਰੇ ਪਾਸੇ ਇਸ ਫੈਸਲੇ ਨਾਲ ਮਾਨ ਵਧੀਆ ਹੈ
ਮੰਜ਼ਿਤੇ ਨੂੰ ਵੀ ਕੁਝ ਮਿਲਿਆ ਬਾਦਲਾਂ ਕੋਲੋਂ
Do katal krvoun Wale nu sejja guru gher bertan saf kerne
Prop. Manjit Singh proper understand Sikhs politics.
ਪ੍ਰੋ ਸਾਹਿਬ ਬਾਦਲ ਪਰਿਵਾਰ ਤੋਂ ਕੀ ਗੱਫਾ ਮਿਲਿਆ ਹੈ ਉਹ ਵੀ ਦੱਸ ਦਿਓ