How Social Media is Controlling Human Mind: Dr. Sewak Singh

Поділитися
Вставка
  • Опубліковано 15 вер 2024
  • Goshat Sabha, Punjabi University, Patiala in collaboration with South Asia Language and Culture Center organized a seminar on "Social Media and Freedom of expression: An Analysis" in the Senate Hall of Punjabi University, Patiala on 11th May 2023.
    In this Seminar, experts working in different fields shared their views.
    This seminar was divided into two sessions.
    In the first session, five Speakers (Parmjeet Singh Gazi, Harmeet Singh Fateh, Dr. Surjit Singh, Dr. Arvind and Ajaypal Singh Brar) shared their views. In the second session, Dr. Sikandar Singh, Dr. Gurmukh Singh and Dr. Sewak Singh shared his views.
    This is video recording of speech/presentation by Dr. Sewak Singh.
    ---- ---- ---- ----
    📣 Join Membership of Sikh Siyasat's UA-cam Channel -- bit.ly/joinSik...
    ---- ---- ---- ----
    📱 INSTALL OUR OFFICIAL APP:-
    ✅ Get Sikh Siyasat App for iPhone from Apple App Store - bit.ly/sikhsiy...
    ✅ Get Sikh Siyasat App for Android from Google Play Store - bit.ly/sikhsiy...
    ---- ---- ---- ----
    🎧 Listen Punjabi AudioBooks:-
    🎧📚 Get Our App to Listen to Sikh and Punjabi Audio Books.
    👉🏾 Get Our App Now - smarturl.it/si...
    ---- ---- ---- ----
    ♻️ JOIN US ON SOCIAL MEDIA:-
    ✅ Like Sikh Siyasat's Facebook Page - / sikhsiyasat
    ✅ Follow Sikh Siyasat on Twitter - / sikhsiyasat
    ✅ Follow Sikh Siyasat on Instagram - / sikhsiyasat
    ✅ Subscribe Sikh Siyasat's UA-cam Channel - / sikhsiyasat
    ---- ---- ---- ----
    🌏 OUR WEBSITES: -
    🌐 News & Views in English - sikhsiyasat.net
    🌐 News & Videos in Punjabi - sikhsiyasat.info
    🌐 Videos and Multimedia - sikhsiyasat.com
    ---- ---- ---- ----
    🔰 Join Our Telegram Channel:-
    ❇️ Join Sikh Siyasat's Official Telegram Channel - t.me/sikhsiyasat
    ---- ---- ---- ----
    🔰 Join Us on WhatsApp:-
    👉🏾 Step 1:- Save Our WhatsApp Number +918556067689 to Your Phone Contacts.
    👉🏾 Step 2:- Send Us Your Name via WhatsApp Message.
    ❇️ Send Us A WhatsApp Message Now - wa.me/91855606...
    ---- ---- ---- ----
    Visit Our Online 📚 Books Shop
    (We deliver 📚 Books Globally)
    ✅ Check All 📚 Books Listings and Order Books Now - / shop
    ✅ Order 📚 Books from Sikh Siyasat via WhatsApp:- wa.me/91896822...
    ---- ---- ---- ----
    🙏🏽 Share Your Feedback:-
    📬 via email - feedback@sikhsiyasat.com
    👤 via Facebook Messenger - m.me/sikhsiyasat
    📟 via WhatsApp - wa.me/91855606...
    ---- ---- ---- ----

КОМЕНТАРІ • 29

  • @ManjitSingh-vq4ee
    @ManjitSingh-vq4ee 11 місяців тому

    ਜੁਗੋ ਜੁਗ ਅਟੱਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ ਮਾਝਾ ਬਲਾਕ ਦੇਸ ਪੰਜਾਬ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ

  • @gurdipsinghsujjon1484
    @gurdipsinghsujjon1484 11 місяців тому

    ਵਾਹਿਗੁਰੂ ਜੀ

  • @navinderpandher122
    @navinderpandher122 Рік тому +7

    ਡਾ ਸੇਵਕ ਸਿੰਘ ਜੀ ਨੇ ਆਪਣੇ ਵਿਖਿਆਨ ਅਧੀਨ ਸੋਸ਼ਲ ਮੀਡੀਏ ਦੁਆਰਾ ਮਨੁੱਖੀ ਗੁਲਾਮੀ ਸੰਬੰਧੀ ਬਹੁਪਰਤੀ ਪੈਰਾਡਾਈਮ ਨੂੰ ਪੇਸ਼ ਕੀਤਾ। ਕੋਟਿ ਕੋਟਿ ਧੰਨਵਾਦ।
    ਵਾਹਿਗੁਰੂ ਵੀਰ ਹੁਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ।

  • @ManjitSingh-vq4ee
    @ManjitSingh-vq4ee 11 місяців тому +1

    ਡਾ ਸੇਵਕ ਸਿੰਘ ਜੀ ਮੈਨੂੰ ਤਾ ਲੱਗਦਾ ਸਿੱਖ ਕੌਮ ਦੀ ਜਿਆਦਾ ਅਬਾਦੀ ਆਪਣੇ ਆਪ ਗੁਲਾਮ ਨਹੀ ਮੰਨਦੇ ਇਹਨਾਂ ਵਿੱਚੋ ਜਿਆਦਾ ਪੜੇ ਲਿਖੇ ਮਰਦ ਹਨ ਆਦਮੀ ਨਾਲੋਂ ਔਰਤਾ ਜਿਆਦਾ ਆਪਣੇ ਆਪ ਗੁਲਾਮ ਮਨਦੀਆਂ ਮੈਨੂੰ ਤਾ ਲੱਗਦਾ ਇਹ ਬੀੜਾ ਬੀਬੀਆਂ ਭੈਣਾ ਨੂੰ ਦੇ ਦੇਣਾ ਚਾਹੀਦਾ ਸਾਡੇ ਭੈਣ ਡਾ ਹਰਸਿਦਰ ਕੌਰ ਬਹੁਤ ਵਧੀਆ ਸਪੀਚ ਕਰਦੇ ਹਨ ਭਾਜੀ ਆਪਣੇ ਚੈਨਲ ਤੇ ਸਾਡੇ ਵੱਡੇ ਜੀ ਨੂੰ ਲੈਕੇ ਆਉਣਾ

  • @simmikaur8529
    @simmikaur8529 Рік тому

    Absolutely true Sir

  • @sukhwindersingh-mj3lm
    @sukhwindersingh-mj3lm 2 місяці тому

    🙏🏻🙏🏻

  • @ParamjitSingh-ts1kx
    @ParamjitSingh-ts1kx Рік тому +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ।

  • @ohigill
    @ohigill Рік тому

    Panjab Panjabi Punjabiyat Zindabaad 🙏

  • @raghwinderbhangu8207
    @raghwinderbhangu8207 Рік тому +2

    ਬਿਲਕੁੱਲ ਸਹੀ ਕਿਹਾ ਬਾਈ ਜੀ 🙏🙏🙏

  • @PratapSinghKsp
    @PratapSinghKsp Рік тому +1

    ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ ਦੇ 🙏🏾🙏🏾

  • @balwinderbrar343
    @balwinderbrar343 Рік тому +2

    Bhut vdhia kaka

  • @narinderpalsingh5349
    @narinderpalsingh5349 Рік тому +1

    ਆਪਸ ਵਿੱਚ ਜਦੋਂ ਅਸੀਂ ਪਿਆਰ ਕਰਨਾ ਸਿੱਖ ਗਏ ਤਾ ਬਹੁਤ ਸਾਰੇ ਮਸਲੇ ਹੱਲ ਹੋ ਜਾਣਗੇ।

  • @user-tr9rc8sg4u
    @user-tr9rc8sg4u Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🎉❤

  • @tegazeez5748
    @tegazeez5748 Рік тому

    ਬਹੁਤ ਬਹੁਤ ਵਧੀਆ❤❤❤❤

  • @sohanmahil4298
    @sohanmahil4298 Рік тому +3

    Wehaguru ji ka Khalsa waheguru ji ki Fateh ji. 🙏

  • @JarnailSingh-do3yq
    @JarnailSingh-do3yq Рік тому

    Very nice

  • @PratapSinghKsp
    @PratapSinghKsp Рік тому +1

    🙏🏾

  • @deepasingh6995
    @deepasingh6995 Рік тому

    ਭਾਈ ਸਾਬ ਦਾ ਵਿਸ਼ਾ ਬਹੁਤ ਵਧੀਆ ਹੈ ਕੋਈ ਸ਼ੱਕ ਨਹੀਂ। ਪਰ ਇਨ੍ਹਾਂ ਸਮਝਾਉਣਾ ਨਹੀਂ ਆਇਆ। ਇਨ੍ਹਾ ਨੂੰ ਸਪੀਚ ਦੇਣੀ ਸਿੱਖਣੀ ਚਾਹੀਦੀ ਹੈ ਤਾਂ ਜ਼ੋ ਸੁਨਣ ਵਿੱਚ ਰੁਚੀ ਪੈਦਾ ਹੋਵੇ। ਵਿਸ਼ਾ ਬਹੁਤ ਵਧੀਆ ਚੁਣਦੇ ਨੇ ।

  • @JarnailSingh-do3yq
    @JarnailSingh-do3yq Рік тому

    Itna zyada acha

  • @chanchalsingh6686
    @chanchalsingh6686 Рік тому

    Kulan shib

  • @punjabshistory1699
    @punjabshistory1699 Рік тому

    Bhai sahib mobile nu ko aakhrya punjabi ch?

  • @Harjas_gill
    @Harjas_gill Рік тому +1

    Vasai ek gal aa eh vicharak video dekhde hoye Mnu yaad aya eh v m UA-cam te dekh reha 🙄

    • @punjabshistory1699
      @punjabshistory1699 Рік тому

      Par tuhanu eh v pta hona chahida ke youtube to ilawa hor v bohut social sites app han jo yada time consume kardiya te sadi soch divert kardiya han

  • @sakinderboparai3046
    @sakinderboparai3046 Рік тому

    ਮੈਂ ਜਦੋਂ ਪੰਜਾਬੀ ਵਿੱਚ ਕੁਮੈਂਟਰੀ ਲਿਖਦਾ ਸਾਂ ਮੇਰੇ ਸ਼ਬਦ ਬਦਲ ਦਿੱਤੇ ਜਾਂਦੇ ਨੇ।ਜਿਵੇਂ ਕੁਮੈਂਟ।ਦਾ ਕੁਮੈਂਟਰੀ ਕਰ ਦਿੱਤਾ ।ਹਾਂ ਦਾ ਸਾਂ ਕਰ ਦਿੱਤਾ ।ਤੁਸੀ ਆਪ।ਦੇਖ ਲਵੋ।

    • @BalwinderSingh-sv7hp
      @BalwinderSingh-sv7hp Рік тому

      ਇਹ ਗ਼ਲਤੀ ਤੁਹਾਡੀ ਹੈ ਗੂਗਲ ਦੀ ਨਹੀਂ ਕਿਉਂਕਿ ਜਦੋਂ ਅਸੀਂ ਪੰਜਾਬੀ ਵਿੱਚ ਟਾਈਪ ਕਰਦੇ ਹਾਂ ਤਾਂ ਕੀ ਪੈਡ ਉਪਰ ਤਿੰਨ ਆਪਸ਼ਨ ਆ ਜਾਂਦੀਆਂ ਹਨ ਇਨ੍ਹਾਂ ਵਿਚੋਂ ਅਸੀਂ ਠੀਕ ( ਢੁਕਵੀਂ ) ਨੂੰ ਚੁਣਨਾ ਹੁੰਦਾ ਹੈ , ਜੇਕਰ ਤਿੰਨ੍ਹੇ ਹੀ ਗ਼ਲਤ ਹੋਣ ਤਾਂ ਆਪ ਠੀਕ ਕਰਨਾ ਹੁੰਦਾ ਹੈ। ਜਿਸ ਤਰ੍ਹਾਂ ਮੈਂ ਕਮੈਂਟ ਲਿਖ ਰਿਹਾ ਹਾਂ ਤਾਂ ਤਿੰਨ ਆਪਸਨਾਂ ਆ ਰਹੀਆਂ ਹਨ ਇੱਕ ਕਮੈਂਟ ਦੂਜਾ ਕਮੈਂਟਸ ਅਤੇ ਤੀਜਾ ਕਮੈਂਟਰੀ। ਇਨ੍ਹਾਂ ਵਿਚੋਂ ਇੱਕ ਡਾਰਕ ਹੁੰਦੀ ਹੈ ਜੇਕਰ ਅਸੀਂ ਆਪ ਨਾਂ ਬਦਲੀਏ ਤਾਂ ਹੇਠਾਂ ਉਹ ਹੀ ਟਾਈਪ ਹੋ ਜਾਂਦੀ ਹੈ। "ਜੇ "ਲਿਖਣਾ ਹੋਵੇ ਤਾਂ ਡਾਰਕ ਸਰਕਲ ਵਿਚ ਦੇ ਲਿਖਿਆ ਜਾਂਦਾ ਹੈ ਜੇਕਰ ਅਸੀਂ ਆਪ ਵੇਖ ਕੇ ਠੀਕ ਨਾ ਕਰੀਏ। ਤਾਂ ਦੇ ਹੀ ਟਾਈਪ ਹੋ ਜਾਂਦਾ ਹੈ।

  • @gurindersingh8109
    @gurindersingh8109 Рік тому

    ਜੇ 1984 ਵੇਲੇ ਸਮਾਜਿਕ ਪਰਸਾਰ ਤੰਤਰ ਹੁੰਦਾ ਤਾ ਹਿੰਦੂ ਸਾਮਰਾਜ ਥੱਲੇ ਦੁਖਾਂਤ ਝੇਲਦੇ ਭਾਰਤ ਅੰਦਰ ਵੀ ਯੂਰਪ ਦੀ ਤਰ੍ਹਾਂ ਨਵੇਂ ਰਾਜ ਬਣ ਗਏ ਹੁੰਦੇ।

  • @SNS890
    @SNS890 Рік тому +1

    GAL SHRU KARAN DE NAAL HI TUSI PHONE DEKHANA SHRU KAR DITTA. KI TUSI 1 GHANTE LAI V PHONE BAND NAHI KAR SAKDE..........C . AAPNA MAN V KAABU KARO JANAAB..

    • @preetjot6834
      @preetjot6834 Рік тому

      Veer phone kithe chala rahe mainu taani pta lagea