1st RASOI 😇|| Daaku_307 || vlog

Поділитися
Вставка
  • Опубліковано 16 гру 2024

КОМЕНТАРІ • 707

  • @abhijot7582
    @abhijot7582 3 дні тому +197

    ਜਿਵੇਂ ਭਾਬੀ ਜੀ ਤੇ ਮਾਤਾ ਜੀ ਨੇ ਰਲ ਮਿਲ ਕੇ ਮਿੱਠਾ ਪ੍ਰਸ਼ਾਦ ਬਣਾਇਆ ਓਵੇਂ ਹੀ ਇਹਨਾਂ ਦੇ ਰਿਸ਼ਤੇ ਵਿਚ ਹਮੇਸ਼ਾ ਮਿਠਾਸ ਬਣੀ ਰਹੇ ❤❤

  • @manpreetgrewal3820
    @manpreetgrewal3820 3 дні тому +200

    ਪੁੱਤ ਕਾਰ ਵਿਹਾਰ ਤੇ ਸਾਰੇ ਪੂਰੇ ਹੋ ਜਾਂਦੇ ਨੇ ਪਰ ਬੰਦੇ ਦੀ ਘਾਟ ਨਹੀਂ ਪੂਰੀ ਹੁੰਦੀ ਬਾਈ ਜੀ ਦੀ ਘਾਟ ਬਹੁਤ ਬਹੁਤ ਬਹੁਤ ਹੀ ਮਹਿਸੂਸ ਹੋਈ ਜੇ ਅੱਜ ਉਹ ਆਪਣੇ ਚ ਹੁੰਦੇ ਕਿਨੇ ਖੁਸ਼ ਹੋਣਾ ਸੀ ਉਹਨਾਂ ਨੇ ਚਲੋ ਜੋ ਰੱਬ ਨੂੰ ਮਨਜ਼ੂਰ। ਹੁਣ ਤੁਸੀਂ ਦੋਵਾਂ ਨੇ ਸਾਡੀ ਭੈਣ ਦੀ ਇੱਜ਼ਤ ਤੇ ਸੇਵਾ ਕਰਨੀ ਹੈ।

    • @TomJerry-gt6ry
      @TomJerry-gt6ry 3 дні тому +4

      Edi wife de face te kiniya black daag a aged lag di a

    • @rajinderkaur2643
      @rajinderkaur2643 2 дні тому +10

      Ohda tah poora face v nhi dekhia tuhanu gag v dis ge eni sohni kudia ohh😊​@@TomJerry-gt6ry

    • @JasPreet-ns6xn
      @JasPreet-ns6xn 2 дні тому +9

      Doovan di jodi sohni aa

    • @Amandeep-oo9ep
      @Amandeep-oo9ep 2 дні тому +8

      Bhut sohni jodi

    • @BaljeetKaur-ut6fw
      @BaljeetKaur-ut6fw 2 дні тому +2

      bot sohni jorhi aa ❤❤

  • @rajwindershergill9251
    @rajwindershergill9251 3 дні тому +114

    ਭੈਣਾਂ ਕਿੰਨੇ ਲਾਡ ਕਰਦੀਆਂ ਹਨ ਆਪਣੇ ਵੀਰਾਂ ਨੂੰ ਚਾਂਅ ਕਰਦੀਆਂ ਜੇ ਕਲ ਨੂੰ ਉਹੀ ਵੀਰ ਕਹੇਂ ਕਿ ਕੁਝ ਲੈਣ ਆਉਂਦੀਆਂ ਆ ਤੇ ਬਹੁਤ ਦੁਖ ਲਗਦਾ ਆ ਰੱਬ ਆਗੇ ਅਰਦਾਸ ਆ ਭੈਣ ਭਰਾ ਦਿਨੋਂ ਵਿਚ ਕਦੇ ਦੂਰੀ ਨਾਂ ਆਵੇ ਵਹਿਗੁਰੂ ਜੀ❤

  • @PushpaDevi-vp3qp
    @PushpaDevi-vp3qp 3 дні тому +30

    ਗੁਰੂ ਮਹਾਰਾਜ ਜੀ ਢੇਰ ਸਾਰੀਆਂ ਖੁਸ਼ੀਆਂ ਬਖਸ਼ਣ ਜੀ। ਬਹੁਤ ਬਹੁਤ ਮੁਬਾਰਕਾਂ ਜੀ

  • @GurmeetSingh-qc1lc
    @GurmeetSingh-qc1lc 3 дні тому +20

    ਰੱਬ ਚੜ੍ਹਦੀ ਕਲਾ ਬਖਸ਼ੇ ਵੀ ਤੁਹਾਡੇ ਪਰਿਵਾਰ ਨੂੰ

  • @jaspalkaur1552
    @jaspalkaur1552 2 дні тому +19

    Very nice vlog 👌, ਬਹੁਤ ਵਧੀਆ ਲੱਗਿਆ ਨਣਾਨ ਨੇ ਆਪਣੀ ਭਾਬੀ ਦੀ ਹੈਲਪ ਕੀਤੀ 👌🥰, ਵੀਰ ਨੇ ਆਪਣੀ ਸਾਥਣ ਦੇ ਕਹਿਣ ਤੇ ਸੱਚੀ ਪਲੇਟ ਭਰ ਦਿੱਤੀ ਪੈਸਿਆਂ ਨਾਲ 🥰👌

  • @Sikhtvpunjab
    @Sikhtvpunjab 3 дні тому +12

    ਬੋਤ ਹੀ ਵਧੀਆ ਬਲੋਗ ਬੜ੍ਹੀ ਖੁਸੀ ਹੋਈ ਬਲੋਗ ਦੇਖ ke

  • @ShivaniShivani-je5no
    @ShivaniShivani-je5no День тому +7

    ਤੁਹਾਡੀ ਭੈਣ ਕਿੰਨਾ ਸੋਹਣਾ ਬੋਲਦੀ ਆ ਆਪਣੇ hubby nu sardar ji so nice❤❤

  • @AmanpreetSandhu-jg2lv
    @AmanpreetSandhu-jg2lv 3 дні тому +12

    ਬਹੁਤ ਪਿਆਰਾ ਵਲੋਗ ਵੀਰਜੀ ਵਾਹਿਗੁਰੂ ਜੀ ਤਹਾਨੂੰ ਸਦਾ ਚੜ੍ਹਦੀਕਲਾ ਚ ਰੱਖੇ 🙏

  • @Jugpreetsingh-m6g
    @Jugpreetsingh-m6g 3 дні тому +25

    ਬਹੁਤ ਸੋਹਣੀ ਹੈ ਵੀਰ ਤੌਹਾਡੀ wife 👌🏼👌🏼,, ਵਾਹਿਗੁਰੂ ਜੀ ਦੋਵਾ ਵਿਚ ਰਿਸ਼ਤਾ ਵੀ ਏਹਨਾ ਹੀ ਸੋਹਣਾ ਬਨਾਏ ❤❤❤❤🎉🎉🎉🎉🎉🎉🎉👍🏻👍🏻👍🏻😊😊😊😊😊😊😊😊😊😊😊😊🤗

  • @AishAnsha
    @AishAnsha 3 дні тому +9

    Veer ji ne didi da maan rakheya rupees nal thaali barke bhut vdiya vlog and quite jodi 🥰❤❤and bhut piyari family members ❤❤

  • @KawaljeetKour-y2u
    @KawaljeetKour-y2u 2 дні тому +6

    ਬਹੁਤ ਸਵਾਦ ਸੀ ਕੜਾਹ ਪ੍ਰਸ਼ਾਦ ਥੈਂਕਯੂ ਭਾਬੀ ਜੀ❤❤ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ

  • @paramjitkaur9995
    @paramjitkaur9995 2 дні тому +3

    Bhout soni jodi maa putt di vi ty husband wife di vi ❤❤❤❤❤❤❤

  • @kamalgill2746
    @kamalgill2746 3 дні тому +8

    ਅਤਿ ਸੁੰਦਰ ❤❤ ਵੀਰੇ

  • @avneetkaur6859
    @avneetkaur6859 3 дні тому +17

    ਪਹਿਲੀ ਵਾਰ ਕਮੈੰਟ ਕਰ ਰਹੀ ਹਾਂ
    ਵਧਾਈਆਂ ਹੋਣ ਜੀ
    Sat Sri Akal ji 👏🏿🌹😊

  • @mandeepkaursona6960
    @mandeepkaursona6960 3 дні тому +6

    Bht bht mubarka putt ji pure parivar nu ❤Waheguru ji eda e khushiyan bakhshan hasde vasde rho ♥️🙏🙏

  • @GdhdhDjdhd
    @GdhdhDjdhd 3 дні тому +6

    ❤❤ ਵਾਹਿਗੁਰੂ ਜੀ ਬਹੁਤ ਵਧੀਆ ਲੱਗਿਆ ਜੀ ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਤੋਹਾਨੂ ਹਰ ਖੁਸ਼ੀ ਦੇਣ ਵੀਰ ਜੀ ਤੁਹਾਡੀ ਜੋੜੀ ਬਹੁਤ ਵਧੀਆ ਹੈ ਤੇ ਵਾਹਿਗੁਰੂ ਜੀ ਤੋਹਾਡੀ ਮਾਂ ਜੀ ਤੇ ਮੇਹਰ ਭਰਿਆ ਹੱਥ ਸਦਾ ਰਹੇ ❤❤

  • @GurwinderSingh-wi9cy
    @GurwinderSingh-wi9cy 2 дні тому +2

    Bhut vadiya,I like because koi dikava nhi,sab kuj simple and natural

  • @Jatt__saab0
    @Jatt__saab0 2 дні тому +3

    Bhut vadia video g God bless u

  • @JotiK-u9w
    @JotiK-u9w 3 дні тому +4

    ਵਾਹਿਗੁਰੂ ਜੀ ਸਾਰਿਆਂ ਨੂੰ ਹਮੇਸ਼ਾਂ ਖੁਸ਼ ਰੱਖਣ ਜੀ

  • @Nona-q7c
    @Nona-q7c 3 дні тому +7

    Veere waheguru kush rakhe tuhnu mata ji nu kush rakhe.... Veere tuhadi love marige c

  • @HarjinderSangha-mf5jc
    @HarjinderSangha-mf5jc 3 дні тому +4

    Hall0 ji all family very nice video waheguruji bless you all family congratulations for all family ❤

  • @Sukhjeevan3108
    @Sukhjeevan3108 2 дні тому +8

    Best vlog g😊bhut sohni wife twadi..pehli rsoi bhut vdiya😊hmesha khush rho😊khoob taraki keo

  • @kirandeepgill2602
    @kirandeepgill2602 2 дні тому +3

    Congratulations guys.. ਵਹਿਗੁਰੂ ਜੀ ਹਮੇਸ਼ਾ ਇਸ ਪਰਿਵਾਰ ਤੇ ਰਿਸਤਿਆ ਅੰਦਰ ਹਲਵੇ ਦੀ ਤਰਾ ਮਿਠਾਸ ਬਣਾਈ ਰੱਖੇ 🙏🏻🙏🏻🙏🏻🙏🏻❤❤

  • @gurmeetkour7029
    @gurmeetkour7029 9 годин тому

    ਬਹੁਤ ਵਧੀਆ ਲੱਗਿਆ ਮੁਬਾਰਕਾਂ🎉🎊 ਵਿਆਹ ਦੀਆਂ ਜੇ ਤੇਰੇ ਪਾਪਾ ਜੀ ਹੁੰਦੇ ਨੂਹ ਦਾ ਸਗਨ ਕਰਦੇ ਕਿਨਾ ਚੰਗਾ ਹੁੰਦਾ ਹੁੰਦਾ ਉਈ ਹੈ ਜੋ ਪਰਮਾਤਮਾ🙏 ਨੂੰ ਮਨਜ਼ੂਰ ਹੋਣਾ ਵਾਹਿਗੁਰੂ🙏 ਜੋੜੀ ਦੀ ਲੱਬੀ ਉਮਰ ਕਰੇ

  • @anju_garg2227
    @anju_garg2227 3 дні тому +25

    ਕੜਛੀ ਫੇਰਨ ਤੋਂ ਹੀ ਪਤਾ ਲੱਗ ਜਾਂਦਾ ਵੀ ਕੰਮ ਆਉਂਦਾ ਕੇ ਨਹੀਂ😅😅😅😅😅😅very nice

  • @Manpritkaur-j5x
    @Manpritkaur-j5x 3 дні тому +2

    Bhut vadiyaa Waheguru ji pariwar nu khush rakhn

  • @GurmeetSingh-qc1lc
    @GurmeetSingh-qc1lc 3 дні тому +2

    ਐਬ ਚੜਦੀ ਕਲਾ ਰੱਖੇ ਡਾਕੂ ਵੀਰ ਤੇ

  • @Garry_gamerz.......
    @Garry_gamerz....... 3 дні тому +4

    Putt vadhayia app nu nale mami g nu...pappa nu rabb de denge...i l you putt

  • @jasthiara8246
    @jasthiara8246 2 дні тому +4

    Beta this video beautiful your mom is very nice love from ❤ USA California ❤❤❤

  • @AmritpalSingh-m9r7c
    @AmritpalSingh-m9r7c 3 дні тому +1

    Qongrejulation bro tuhanu sare parivaar nu Waheguru Ji chardikla bakhshan

  • @GeetGill-th6hc
    @GeetGill-th6hc 2 дні тому +27

    ਵੀਰੇ ਇੱਕ ਗੱਲ ਕਹਿਣੀ ਆ, ਮੈਂ ਕਦੇ ਵੀ ਤੁਆਡੀ ਵੀਡੀਓ ਤੇ ਕੁਮੈਂਟ ਨੀ ਕੀਤਾ, ਅੱਜ ਪੈਲੀ ਵਾਰ ਕੁਮੈਂਟ ਕਰਨ ਲੱਗੀ ਆ, ਬਾਈ ਬਣਕੇ ਆਪਣੀ ਮਾਂ ਨੂੰ ਕਦੇ ਕੱਲੇ ਨਾਂ ਛੱਡਿਓ🙏🥹ਵਿਆਹ ਤੋ ਬਾਦ ਮੁੰਡੇ ਬਦਲਦੇ ਦੇਖੇ ਨੇ ਮੈਂ, ਤੂੰ ਬਾਈ ਬਣਕੇ ਬੱਸ ਮਾਂ ਨੂ ਨਾਂ ਛੱਡੀ ਕਦੇ ਵੀ🙏

    • @Maan-b9n
      @Maan-b9n 2 дні тому

      Nhi g mera gharwala 6 years ho gye fr v parents di manda mere nl ladyi daily bina matlab

    • @BhawanaSharma-kh2gc
      @BhawanaSharma-kh2gc День тому

      ​@@Maan-b9n ਇਹੀ ਹਾਲ ਸਾਡੇ ਆ

    • @JobanJobandeep-n3t
      @JobanJobandeep-n3t 23 години тому

      Kio thade chakķer ch agla maa piyo shad de ​@@BhawanaSharma-kh2gc

    • @GeetGill-th6hc
      @GeetGill-th6hc 22 години тому

      @@Maan-b9n ਸਾਰੀਆਂ ਸੱਸਾਂ ਵੀ ਮਾੜੀਆਂ ਨੀਂ ਹੁੰਦੀਆਂ, ਤੇ ਸਾਰੀਆਂ ਨੂਹਾਂ ਵੀ ਮਾੜੀਆਂ ਨੀਂ ਹੁੰਦੀਆਂ, ਬੱਟ ਨੂੰਹਾਂ ਬੋਤ ਘੱਟ ਦੇਖੀਆਂ ਮੈਂ ਜੇਡੀਆਂ ਚੰਗੇ ਖ਼ਾਨਦਾਨ ਦੀਆਂ ਹੁੰਦੀਆਂ , ਮੁੰਡੇ ਤੇ ਪਹਿਲਾ ਹੱਕ ਉਸਦੀ ਮਾਂ ਦਾ ਹੁੰਦਾ, ਘਰਵਾਲੀ ਬਾਧ ਚ ਆਉਂਦੀ ਏ👍ਬਾਕੀ ਗੱਲ ਤੁਆਡੇ ਘਰੇ ਕੀ ਸਿਸਟਮ ਆ ਦੀਦੀ ਜੀ, ਉਹ ਤੁਆਨੂੰ ਪਤਾ ਜਾਂ ਉਸ ਵਾਹਿਗੁਰੂ ਜੀ ਨੁੰ ਪਤਾ🙏

  • @kashmirsahdra6851
    @kashmirsahdra6851 3 дні тому +3

    ਬਹੁਤ ਵਧੀਆ ਜੀ ਮਾਲਕ ਚੜਦੀ ਕਲਾ ਰਖੇ

  • @baljinderjhajj4951
    @baljinderjhajj4951 3 дні тому +2

    Parmatma tuhanu khush rakhe veere bahut sohni jodi aa ❤🎉😊

  • @EkamNavraj
    @EkamNavraj День тому +2

    Love you too veer ji ,bhabhi ji and aunt ji❤❤❤❤te mera name v kamal h jive thodi sis da Mai v thodi sister hi ha kamal❤❤❤😊

  • @KhushpreetSingh-f8c
    @KhushpreetSingh-f8c 3 дні тому +1

    So cute bhabhi ji waheguru ji chardi kala bakshan ❤❤

  • @PreetSingh-lm6rt
    @PreetSingh-lm6rt 2 дні тому +4

    ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ ਜੀ 🎉🎉🎉❤❤❤

  • @RanjitKaur-n9k
    @RanjitKaur-n9k 12 годин тому

    ਬਹੁਤ ਵਧੀਆ ਜੀ 🙏🙏

  • @bablidhaliwal2135
    @bablidhaliwal2135 3 дні тому +3

    Very nice moment c bohat sohni video c

  • @preetidhiman5271
    @preetidhiman5271 3 дні тому +3

    ❤❤❤❤❤❤❤❤❤❤❤❤❤❤❤❤🎉❤🎉❤🎉❤🎉❤ bhabhi ji di Smile but cuti aa ❤

  • @JagroopSingh-pb2it
    @JagroopSingh-pb2it 3 дні тому +3

    🎉🎉🎉congratulations God bless you waheguru ji tuhanu hmesha chardikla ch rakhe ❤

  • @gurnoorsingh3493
    @gurnoorsingh3493 3 дні тому +3

    Congratulations 🎉 veer ji 🎉🎉🎉🙏🙏🙏

  • @sharanjeetkaur3361
    @sharanjeetkaur3361 3 дні тому +1

    So cute bhabhi ji waheguru ji Chardi kala bakshan ❤❤❤❤

  • @SarbjitKaur-ew5vn
    @SarbjitKaur-ew5vn 3 дні тому +15

    ਭਾਬੀ ਜੀ ਇੱਕ ਕਟੋਰੀਪ੍ਰਸਾਦ ਦੀ ਮੈਨੂੰ ਵੀ ਦੇਦੋ 😍🥰🤩

  • @sonialaddi7402
    @sonialaddi7402 3 дні тому +2

    Bhut Vadia God bless you ❤❤

  • @ramantoor7373
    @ramantoor7373 3 дні тому +1

    Waheguru barkat pave...khush rahe family ❤

  • @rajkaur1863
    @rajkaur1863 3 дні тому +2

    ਮੁਬਾਰਕਾਂ ਜੀ

  • @Dhimaan123
    @Dhimaan123 3 дні тому +2

    Congratulations beta for marriage bachi bahut piari lagdi aa

  • @arjansingh2798
    @arjansingh2798 3 дні тому +1

    Buhat hi vadia video Ji congratulations all family members ji ❤❤❤❤

  • @amanlakhy946
    @amanlakhy946 День тому +1

    Bhuhat vadiya vlog ji ❤

  • @Baljit-e1q
    @Baljit-e1q 3 дні тому +2

    ਵਾਹਿਗੁਰੂ ਜੀ ਮੇਹਰ ਕਰਨ ਜੀ 🙏🏻😊❤️

  • @JaswinderMehmi-z7u
    @JaswinderMehmi-z7u 3 дні тому +1

    Waheguru ji bhut bhut khusiay deve❤❤❤❤❤❤

  • @HardeepKaur-hl8ve
    @HardeepKaur-hl8ve 7 годин тому

    Congratulations bother and anty g❤🙏🙏🙏🙏🙏🙏👍👌💐💐💐💐💐

  • @Dhruv-k2f5x
    @Dhruv-k2f5x 3 дні тому +1

    Bahut sundar nuurani hai congratulations 🎉👏 mubarak a sare privar nu❤🎉❤🎉

  • @navneetkaur2479
    @navneetkaur2479 День тому

    Veer ji jodi hi bot vdiya waheguru tuhanu hmesha chardi kla vch rkhe

  • @BaljitKaur-rz3tn
    @BaljitKaur-rz3tn 3 дні тому +1

    Waheguru maher rakhaa brakat rakhaa ji 🙏🙏

  • @SukhwinderSingh-wq5ip
    @SukhwinderSingh-wq5ip 3 дні тому +2

    ਬਹੁਤ ਬਹੁਤ ਮੁਬਾਰਕਾਂ ਜੀ 🎉❤

  • @NSRW2504
    @NSRW2504 День тому +1

    Pabi ji bhot sohne ne❤Wmk pariwar te❤ God bless u always with lots of happiness❤

  • @kaurj8453
    @kaurj8453 2 дні тому +4

    Sass nu na rul ka parsad banya very good
    Pehla pehla chora ghar dar bada lagda sab kuj new hunda ha

  • @Nimrat-y4u
    @Nimrat-y4u 3 дні тому +2

    Aunty g da nature bahut vdiya aa

  • @GurvinderKaur-c2k
    @GurvinderKaur-c2k День тому

    Waheguru ji ida hi mehr bhreya hath rkhn tuhadi family te 🎉🎉🎉🎉bht shoni jodi h ❤❤❤

  • @paramjeetkaur894
    @paramjeetkaur894 3 дні тому +3

    Congratulations all family members

  • @kashmirkaur5703
    @kashmirkaur5703 3 дні тому +1

    Congratulations both of you auntie ji nice bhut bhut Mubaraka❤

  • @KaramjitkaurGill-u6r
    @KaramjitkaurGill-u6r 3 дні тому +2

    ❤❤❤❤❤ very nice and beautiful ❤️❤️❤️❤️❤️❤️❤️ family members congratulations

  • @gurjitkaurbhullar9562
    @gurjitkaurbhullar9562 2 дні тому

    Bhut vdia c pehli rosai ...congratulations to all lovely family 🎉❤

  • @jinderrai6354
    @jinderrai6354 День тому

    v nic ji weheguru ji sonu sab nu khus rukhan ave he tuc husde vasde rho ji

  • @MandeepKaur-gr6nn
    @MandeepKaur-gr6nn 3 дні тому +1

    Very nice vlog and very tasty karaha I enjoyed it 😊👍🎉🎉

  • @rajwinderkaur-gy1wj
    @rajwinderkaur-gy1wj 3 дні тому +1

    Congratulations bro sari family nu

  • @paalok6662
    @paalok6662 3 дні тому +1

    Many many congratulations veer g

  • @jobanpreetkaur7540
    @jobanpreetkaur7540 3 дні тому +9

    Tuhade sister v bhut payare a veere❤❤❤❤eho jhi bhen v karma nal mildi a Ehna chaa krn wali ❤️❤️❤️❤️😍😍😍😍😍khush rho

  • @SatnamKaur-te1bg
    @SatnamKaur-te1bg 3 дні тому +1

    Paji ji tuci bhut nic aa ❤❤❤❤❤❤❤❤❤❤❤❤❤❤❤❤❤❤❤❤❤❤ bhabhi ji and mom v ❤❤❤

  • @baljitdhanoa1077
    @baljitdhanoa1077 3 дні тому +2

    Bahut wadiya bro bhabi bahut shoni a ❤❤❤

  • @ParamjitKaur-mv1vz
    @ParamjitKaur-mv1vz 3 дні тому +3

    Congratulions ji ❤❤

  • @Ayan4871
    @Ayan4871 3 дні тому +1

    God bless you bro and bhabi ji nyc ❤❤vlog

  • @baljeetdhillon3450
    @baljeetdhillon3450 3 дні тому +7

    Congratulations

  • @RupinderKaurlotey
    @RupinderKaurlotey 3 дні тому +2

    Bhabo bhut sohni aa Mubarakan ji 🎉🎉

  • @VikramKumar-z9y8i
    @VikramKumar-z9y8i 3 дні тому +1

    ਬਹੁਤ ਹੀ ਬਧੀਆ ਬਲੋਗ ਸੀ ਵੀਰ ਜੀ 🎉🎉🎉

  • @lovepreetkaur6033
    @lovepreetkaur6033 День тому

    ਬਹੁਤ ਬਹੁਤ ਸਾਰੀਆਂ ਵਧਾਈਆਂ ਸਾਰੇ ਪਰਿਵਾਰ ਨੂੰ ਬਹੁਤ ਸੋਹਣੀ ਜੋੜੀ ਬਣਾਈ ਆ ਵਾਹਿਗੁਰੂ ਜੀ ਨੇ God bless you First Rasoi ਪਰਿਵਾਰ ਵਿੱਚ ਰਸ ਭਰਿਆ ਰਹੇ

  • @Freshveggies1
    @Freshveggies1 День тому

    Oye sister Tu hamesha Khush reh... Rabb meri Umar vi tenu LGA dawey

  • @YadwinderSingh-o6u
    @YadwinderSingh-o6u 3 дні тому +5

    ਖੁਸ਼ ਕਰਤਾ ਦਿਲ ਵੀਰੇ ,,ਪ੍ਰਮਾਤਮਾ ਲੰਮੀ ਉਮਰ ਬਖਸ਼ੇ ਸ਼ੋਨੂੰ🎉🎉🎉❤

  • @Kaurdhillon236
    @Kaurdhillon236 День тому

    ❤❤❤waheguru hmesha Khush rakhe sari family nu🎉🎉🎉

  • @balwinderkaur7843
    @balwinderkaur7843 3 дні тому +1

    Heartiest congratulations.God bless you

  • @parmjeetkour8009
    @parmjeetkour8009 2 дні тому

    Bhuat vadia video ji God bless you ❤❤❤❤

  • @samarvirsinghbhatti340
    @samarvirsinghbhatti340 3 дні тому +1

    Bhut vadia 🎉 congratulations

  • @HarmeetKaur-h6p
    @HarmeetKaur-h6p 3 дні тому +1

    Waheguru ji tuhanu hamesha khushe rakhe veere

  • @Pindawalevloges
    @Pindawalevloges 10 годин тому

    Very nice ji God bless you ❤❤❤❤

  • @makhangrewal9114
    @makhangrewal9114 День тому

    🎉🎉 congratulations 🎉 y ji sda khush raho

  • @anshdeep7321
    @anshdeep7321 2 дні тому

    Veer ji bhut vadia laga sab kuch

  • @amarjitkaur8313
    @amarjitkaur8313 3 дні тому +2

    Wahguru ji maher kre family ta

  • @rajdeeprajput3993
    @rajdeeprajput3993 8 годин тому

    Congratulations bro God bless you ❤❤

  • @amangurpreetamangurpreet2258
    @amangurpreetamangurpreet2258 День тому

    Tusi khush raho veer g thode mummy b bhut nice aa te thode sis b

  • @JasveerSingh-iw1oo
    @JasveerSingh-iw1oo 30 хвилин тому

    Bhut jada vdhia veer ji nice family

  • @jasmailgrewal5695
    @jasmailgrewal5695 3 дні тому +3

    Congratulations veerji 🎉

  • @AjmateGoyal
    @AjmateGoyal 3 години тому

    Bht sohna vlog c veer ji

  • @MuskanMaan-k3d
    @MuskanMaan-k3d День тому

    ਬੁਹਤ ਸੋਹਣੀ ਆ ਭਾਬੀ ❤❤ ਵੀਰੇ

  • @royalsikhs3657
    @royalsikhs3657 3 дні тому +1

    Beautiful jodi god bless you

  • @jaspalkaur2033
    @jaspalkaur2033 9 годин тому

    ਚੂੜਾ ਬਹੁਤ ਸੋਹਣਾ ਭਾਬੀ ਜੀ ਦਾ ❤❤😊

  • @AmandeepWander-t5c
    @AmandeepWander-t5c День тому

    Nice vlog ❤❤
    Rab thonu hamesha kush rke Veer ji ❤❤

  • @Gagandeep_Brar22
    @Gagandeep_Brar22 2 дні тому

    Khush rho veere waheguru ji Mehr rkhn hmesha thode te jehde turr jnde aa oh nai mud de baki sab kuch ho jnda 🙏🙌🧿

  • @harvindersingh7054
    @harvindersingh7054 2 дні тому

    Bahut jyada vadiya brother congratulations 🎉🎉🎉🎉🎉🎉