NIMRAT KHAIRA : Supna Laavan Da (Full Song) Preet Hundal

Поділитися
Вставка
  • Опубліковано 28 лис 2024

КОМЕНТАРІ • 13 тис.

  • @satwantsandhu5225
    @satwantsandhu5225 5 років тому +73

    ਕਿਆ ਮੁਹੱਬਤ ਬਿਆਨ ਕਰੀ ਹਜ਼ੂਰ
    ਦਿਲੋ respect writer nu Nd simplicity Nd beauty queen Nimrat khaira ❤️

  • @JaspreetKaur-vi6wc
    @JaspreetKaur-vi6wc 3 роки тому +814

    ਇਹ ਲਾਈਕ ਉਹਨਾਂ ਵੀਰ ਸ਼ਹੀਦਾਂ ਦੇ ਨਾਮ ਦੋ ਆਪਣੀ ਜਾਨ ਦੇਸ ਦੀ ਖਾਤਰ ਵਾਰ ਗੲੇ ਸਤ ਸਤ ਨਮਨ ਉਹਨਾਂ ਵੀਰਾ ਨੂੰ 🙏 🙏🙏🙏

  • @jcbthekedaar4977
    @jcbthekedaar4977 5 років тому +5122

    ੲਿੱਕ ਲਾੲੀਕ ੳੁਹਨਾ ਵੀਰ ਸਹੀਦਾਂ ਦੇ ਨਾਮ ਜੋ ਅਪਣੀ ਜ਼ਾਨ ,ਦੇਸ ਦੀ ਖਾਤਰ ਵਾਰ ਗੲੇ ਸਤ ਸਤ ਨਮਨ ੳੁਹਨਾਂ ਵੀਰਾਂ ਨੂੰ 🙏🏻🙏🏻🙏🏻🙏🏻

    • @sandymundi3168
      @sandymundi3168 5 років тому +75

      Vicky Singh h g veere ik salute captain Vikram Batra di fiancé’ li bi jiss ne marriage hi ni kiti

    • @jcbthekedaar4977
      @jcbthekedaar4977 5 років тому +20

      @@sandymundi3168 hnji v jaroor

    • @sukhchainsing8588
      @sukhchainsing8588 5 років тому +16

      Bilkul.sahi

    • @officialrukhsarkhan6309
      @officialrukhsarkhan6309 5 років тому +13

      Definitely ryt 😥😥😥

    • @AmieeJalotra
      @AmieeJalotra 5 років тому +5

      Need your Support & Love Guys
      Check new song
      ua-cam.com/video/wpdvbG0IhN8/v-deo.html

  • @_amn_kaler
    @_amn_kaler Рік тому +123

    (Sajna tu chan lgda si, mukhda da nurr kitte.
    Ah hi chann phir dukh dinde, charda jdd durr kitte.)
    Such a lovely lines ❣️❣️❣️

  • @hkhr4059
    @hkhr4059 5 років тому +922

    *ਲਿਖਾਰੀ ਹਮੇਸ਼ਾ ਲੂਕੇ ਹੀ ਰਹਿ ਜਾਂਦੇ ਆ*
    HIT ONE LIKE FOR #Lyricist #Gifty
    👍👍👇👇👇👍👍😍

  • @Creativemind...
    @Creativemind... 5 років тому +268

    ਕੁਝ ਵੀ ਨਹੀਂ ਹਾਂਸਿਲ ਹੁੰਦਾ
    ਅੰਬਰ ਦੀਆਂ ਸੈਰਾਂ ਚ
    ਜੰਨਤ ਮੈਂ ਰੁਲਦੀ ਦੇਖੀ
    ਸੱਜਣਾ ਤੇਰੇ ਪੈਰਾਂ ਚ ...😍😍

  • @Brar-Productions
    @Brar-Productions 5 років тому +144

    ਪਹਿਲਾ ਗਾਣਾ ਜਿਸ ਦੀ ਵੀਡੀਉ ਵੇਖ ਅੱਖਾਂ ਭਰ ਆਈਆਂ ਸਬ ਤੋਂ ਪਹਿਲਾਂ ਫੌਜੀ ਵੀਰਾਂ ਨੂੰ ਸਲਾਮ ਫੇਰ ਨਿਮਰਤ ਭੈਣ ਨੂੰ ਤੇ ਸਲੂਟ ਅਾ ਵੀਡੀਉ ਡਾਇਰੈਕਟਰ ਨੂੰ👌👌👌👌👌🙏

  • @Sukhappy_2024
    @Sukhappy_2024 8 місяців тому +478

    2024 ch kon kon sun reha ah wala song nimmo da😊

  • @harnoorharnoor9088
    @harnoorharnoor9088 3 роки тому +340

    ਇਕ ਲਇਕ ਓਨਾ ਵੀਰਾ ਵਾਸਤੇ ਜੋ ਦੇਸ਼ ਵਾਸਤੇ ਕੁਰਬਾਣ ਹੁੰਦੇ ਐ ਜੀ ਕਿਰਪਾ ਕਰਕੇ ਇਕ ਲਇ ਕ ਕਰੋ

  • @dharmsotsahib6988
    @dharmsotsahib6988 5 років тому +261

    ਖिਹਰਾ ਜੀ ਦੀ ਆਵਾਜ ਲਈ ਕੋਈ ਸ਼ਬਦ ਨਹੀਂ🙏🙏

  • @Creativemind...
    @Creativemind... 5 років тому +111

    ਭੁਲਣਾ ਨਹੀਂ ਪਿੰਡ ਤੇਰਾ ਨੀ
    ਭੁਲਣਾ ਨਹੀਂ ਚਿਹਰਾ ਨੀ
    ਖੁਦ ਦਾ ਮੈਂ ਭੁਲ ਸਕਦਾ ਹਾਂ
    ਭੁੱਲਣਾ ਨਹੀਂ ਤੇਰਾ ਨੀ ..😢😢

    • @manpreetmaan5642
      @manpreetmaan5642 5 років тому +2

      Yuvraj vlogz 😭😭😭😭😭😭😭😭😭😭😭😭😭😭😭evein keo hunda

    • @jaswindersingh4278
      @jaswindersingh4278 5 років тому +1

      @@manpreetmaan5642 😔

    • @Creativemind...
      @Creativemind... 5 років тому +3

      @@manpreetmaan5642 ਵੀਰ ਸ਼ਾਇਦ ਜਿਆਦਾ ਪਿਆਰ ਕਰਨਾ ਵੀ ਗੁਨਾਹ ਹੋ ਗਿਆ ਹੁਣ..ਜਿਸਨੁੰ ਦਿਲੋਂ ਚਾਹੁੰਦੇ ਹਾਂ ..ਓਹਨੂੰ ਸਾਡੇ ਪਿਆਰ ਦੀ ਕਦਰ ਹੀ ਨਹੀਂ ਆ 😥😥

    • @gursewaksingh3966
      @gursewaksingh3966 3 роки тому

      😢😢😢😢

    • @rajbirmaan8802
      @rajbirmaan8802 3 роки тому

      😭😭😭😭😭

  • @DrArshadAAmjad
    @DrArshadAAmjad 7 місяців тому +12

    A 5 sec amazing clip of this song tells the whole story. Director, poet and Nimrat all did a good job...🎉 without this clip it was difficult to understand the feeling expressed in the last part of song.🎉🎉🎉

  • @gurikaur3310
    @gurikaur3310 5 років тому +48

    ਸੁਪਨੇ ਵਿੱਚ ਸੁਪਨਾ ਟੁੱਟਿਆ ਤੇਰੇ ਨਾਲ ਲਾਵਾਂ ਦਾ 👌👌👌👌 Supreb line 🤘

  • @Mehakpal_Singh
    @Mehakpal_Singh 4 роки тому +141

    ਅੱਜ ਸੁਣਿਆ ਇਹ ਗਾਣਾ 👌ਬਹੁਤ ਵਧੀਆ ਲੱਗਾ❤️ 🔥SIRRA🔥

  • @itsmylife9772
    @itsmylife9772 5 років тому +122

    ਪਿਆਰ ਭਰਿਆ, ਸਾਦਾ ਤੇ ਸਾਫ ਸੁਥਰਾ ਪੰਜਾਬੀ ਗਾਣਾ👌

  • @harmandeepkaurkhehra267
    @harmandeepkaurkhehra267 7 місяців тому +252

    Kon kon yeh song 2024 takk sun reha hai ❤❤

  • @gazaldeep7
    @gazaldeep7 4 роки тому +205

    ਕੁੱਝ ਵੀ ਨਹੀਂ ਹਾਸਿਲ ਹੁੰਦਾ ਅੰਬਰ ਦੀਆਂ ਸੈਰਾਂ 'ਚ
    ਜੰਨਤ ਮੈਂ ਰੁਲ਼ਦੀ ਵੇਖੀ ਸੱਜਣਾ ਤੇਰੇ ਪੈਰਾਂ 'ਚ❤

  • @GurmeetSingh-yr7kv
    @GurmeetSingh-yr7kv 5 років тому +119

    ਬਹੁਤ ਸੋਹਣਾ ਗੀਤ,ਵੀਡੀਓ,ਆਵਾਜ਼, ਲੋਕੇਸ਼ਨ ਤੇ ਤੁਹਾਡੀ ਐਕਟਿੰਗ ਵੀ ਪਿਆਰੀ ਆ ਨਿਮਰਤ ਜ਼ੀ

  • @ranbirmoga
    @ranbirmoga 5 років тому +229

    ਤਰੀਫ ਸ਼ਬਦਾਂ ਚ ਬਿਆਨ ਨਹੀਂ ਹੋ ਸਕਦੀ , ਕਿਆ ਖੂਥ ਲਿਖਿਆ, ਉਸ ਤੋਂ ਜਿਆਦਾ ਖੂਬ ਗਾਇਆ l On repeat

    • @manvirbhatti7652
      @manvirbhatti7652 5 років тому +1

      Rytbhaji

    • @gindarandhawa3824
      @gindarandhawa3824 5 років тому +3

      Ranbir Singh bilkul sahi akheya Tuc 🙂

    • @happykilli6060
      @happykilli6060 5 років тому +1

      Ilove song

    • @m.kmoviez4133
      @m.kmoviez4133 5 років тому

      Sahiaa

    • @DeepakKashyap-jy2qw
      @DeepakKashyap-jy2qw 6 місяців тому

      ​❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤😂😂😂❤❤❤😂🎉❤❤😂❤❤❤😂😂❤❤❤😂❤❤❤❤❤❤❤❤❤❤❤❤❤❤❤❤❤😂❤❤❤😂❤❤❤❤❤❤

  • @ang.el__love__32
    @ang.el__love__32 6 місяців тому +115

    ਸੱਚਾ ਪਿਆਰ ਹੋਵੇ ਤਾਂ ਉਸਦੀ ਰੂਹ ਨਾਲ ਹੀ ਰਹਿੰਦੀ ਹੈ ..🥺🥺

  • @VickYKumaR-mt7ry
    @VickYKumaR-mt7ry 5 років тому +125

    ਜਿਨ੍ਹਾਂ ਖੂਬਸੂਰਤ ਲਿਖਿਆ ,ਓਨਾ ਹੀ ਖੂਬਸੂਰਤ ਸੰਗੀਤ ਤੇ ਉਸਤੋਂ ਵੱਧ ਕੇ ਗਾਇਆ ਤੇ ਫ਼ਿਲਮਾਇਆ 👌👌ਸ਼ਬਦਾਂ ਦੀ ਗਹਿਰਾਈ ਤੇ ਆਵਾਜ਼ ਚ ਸੋਜ,ਕਿਆ ਕਮਾਲ ਹੈ👍👍ਲਾਜਵਾਬ।

  • @rummydeol1192
    @rummydeol1192 5 років тому +251

    ਸੂਰਤ, ਸੀਰਤ ਤੇ ਸੋਹਣੀ ਗਾਇਕੀ ਦਾ ਸੁਮੇਲ- ਨਿਮਰਤ ਖਹਿਰਾ

  • @SD-fl7px
    @SD-fl7px 2 місяці тому +98

    Who’s here at the end of 2024

  • @harbindersingh6651
    @harbindersingh6651 5 років тому +135

    ਮੈਡਮ ਤੁਹਾਡੀ ਸਾਦਗੀ ❤️❤️ਸੀਰਾ ਹੀ ਕੰਮ ਆ ਬਸ 🤘👍👌👌 ਗੀਤ ਵੀ ਸੀਰਾ ਹੀ ਆ🤘

    • @rchahal3681
      @rchahal3681 5 років тому +1

      prava ik makeup no makeup vali v look hundi r😂 oh keti e bibi ne

    • @singhharry3660
      @singhharry3660 5 років тому

      i agre veer

  • @jeetgill7
    @jeetgill7 5 років тому +118

    ਸੱਜਣਾਂ ਮੈਂ ਰੁਲਦੀ ਦੇਖੀ ਜੰਨਤ ਤੇਰੇ ਪੈਰਾਂ ਚ' 👌❤️

  • @sarbjeetkaur68
    @sarbjeetkaur68 5 років тому +112

    ਵਾਹਿਗੁਰੂ ਜੀ ਮਿਹਰ ਕਰੇ ਉਹਨਾਂ ਮਾਵਾਂ ਤੇ ਜਿੰਨਾ ਦੇ ਪੁੱਤ ਸਹੀਦ ਹੋਏ

  • @VijayKadian-v2s
    @VijayKadian-v2s 29 днів тому +6

    Airforce attendance pls

  • @ManpreetKaur-fx8nb
    @ManpreetKaur-fx8nb 4 роки тому +62

    Rooh nu sakoon milda ga eh song sun k 😍😍😍🤗🤗🤗

  • @gurlalsingh1868
    @gurlalsingh1868 5 років тому +95

    I been listening this song since this released and the one thing that i want to mention is the simplicity of an artist and at the same time she is so so innocent that i like❤

  • @indtrollcricket
    @indtrollcricket 4 роки тому +271

    ਭਾਰਤੀ ਆਰਮੀ ਦੀ ਵਰਦੀ + ਪੱਗ= 🔥

  • @jatin_rajput_2005
    @jatin_rajput_2005 2 місяці тому +17

    2024 anyone ❤

    • @Blissful-295q
      @Blissful-295q Місяць тому

      ua-cam.com/users/shortsvqA5WdYwcfo?feature=shared

  • @baljinderbatth3348
    @baljinderbatth3348 5 років тому +126

    ਸੁਪਨੇ ਵਿਚ ਸੁਪਨਾ ਟੁੱਟਿਆ।
    ਤੇਰੇ ਨਾਲ ਲਾਵਾਂ ਦਾ।😭😭😭

  • @hasansingh3186
    @hasansingh3186 5 років тому +128

    One salute to all military servicers🙋‍♂️

  • @gurbani_updates80
    @gurbani_updates80 3 роки тому +367

    Nimrat di simplicity kinu kinu vdia lgdi aw👍👍

  • @Gairry
    @Gairry 21 день тому +2

    ਪਿਛਲੇ 20-25 saal vich main esto khoobsurat Lyrics nahi dekhe kise geet de, Bahut upper level di shayari hai ਸ਼ਬਦਾਂ ਦੀ ਚੋਣ bakamaal hai, J Best Lyrics da award es geet nu nahi janda ta judge krne wale beakal ne

  • @harjitsingh5693
    @harjitsingh5693 5 років тому +1601

    ik like is gane de writer lyi jis ne ena sohna gana likhya☺☺

  • @prithvirajvats8896
    @prithvirajvats8896 5 років тому +322

    Lovely song...soldier is the one who sacrifice his love over nation...tribute to several such love stories....good job

    • @Harwindersingh6007
      @Harwindersingh6007 5 років тому +4

      ♥️👌

    • @GurpreetSingh-hk3qt
      @GurpreetSingh-hk3qt 5 років тому +3

      Prithviraj Vats we all are kathputlis of politic,including soldiers. Sad reality

    • @prithvirajvats8896
      @prithvirajvats8896 5 років тому +5

      @@GurpreetSingh-hk3qt Bhai ji karne do politicians ko politics...hum to wo kr hi skte hain jo humare hath me hain...agar sach me hi soldiers ki respect hai dilo me...to politians k lakh kehne pe bhi koi aapas me nhi ladega

    • @newgamer4291
      @newgamer4291 3 роки тому +1

      Nyc

    • @Shree09998
      @Shree09998 3 роки тому +1

      👑😘

  • @ranjeetmaan469
    @ranjeetmaan469 4 роки тому +55

    Good lyrics ਬਹੁਤ ਸੋਹਣਾ ਲਿਖਿਆ ਵੀਰਾ 👍

  • @iammuskan-ds4ri
    @iammuskan-ds4ri 9 місяців тому +86

    Anyone is here in 2024 feb........💔

  • @rinkumattran
    @rinkumattran 5 років тому +338

    ਸੁਪਨੇ ਵਿੱਚ ਸੁਪਨਾ ਟੁੱਟਿਆ ਤੇਰੇ ਨਾਲ ਲਾਵਾ ਦਾ 😭😞😞😞😞
    ਰੂਹ ਕੰਬਗੀ ਜੀ ਆਹ ਲਾਈਨ ਸੁਣਕੇ🙏😓

  • @giansingh149
    @giansingh149 5 років тому +1206

    ਕੁੜੀ ਦੀ ਸਾਦਗੀ ਕਿਸ ਕਿਸ ਨੂੰ ਵਧੀਆ ਲੱਗਦੀ ਆਂ ਜੀ ਜਰੂਰ ਦੱਸਣਾ ਜੀ
    ਬਾਕੀ love you ਆ ਸਾਰਿਆਂ ਨਾਲ

  • @mehjabeenqureshi5875
    @mehjabeenqureshi5875 5 років тому +79

    Whenever I open UA-cam I listen this song....true lyrics and best singer...😘

    • @ps_kt
      @ps_kt 5 років тому +3

      same here!! this is my favourite song these days.. very touching and awesome lyrics..

  • @amandeepkauraman6103
    @amandeepkauraman6103 7 місяців тому +10

    Who is crying after this song😢💔

  • @AmandeepSingh-dc5hl
    @AmandeepSingh-dc5hl 5 років тому +57

    Some people’s have Reality of life like that it’s totally looks like true, heart touching song Very sweet voice she real queen of Punjab awesome song

  • @inderjeetsidhu9844
    @inderjeetsidhu9844 5 років тому +44

    ਦਿਲ ਨੂੰ ਸਕੂਨ ਮਿਲਦਾ ਜੀ ਸੁਣ ਕੇ 💕💕
    ਬਹੁਤ ਵਧੀਆ ਗਾਣਾ ਜੀ 🙏

  • @differentone7356
    @differentone7356 5 років тому +64

    Bhut dino baad sangeet ki Devi ka song ♥️ aaya h so peiceful , febulous song ♥️👍👍👍👍one like for Indian army 🇮🇳🇮🇳🇮🇳👍👍👍👍

  • @mandeep_pawar
    @mandeep_pawar 4 місяці тому +13

    ਜਦੋਂ ਵੀ ਇਸ ਗਣਾ ਨੂੰ ਸੁਣਦਿਆਂ ਮੇਰੇ ਭਰਾ ਦੀ ਯਾਦ ਆ ਜਾਂਦੀ ਹੈ ਉਹ ਵੀ ਦੀਵਾਲੀ ਤੋਂ ਬਦ ਰੱਬ ਕੋਲ ਚਲਾ ਗਿਆ ਸੀ ਅੱਜ ਉਸ ਨੂੰ ਗਏ 😢😢😢ਨੂੰ 8ਮਹੀਨਾ ਹੋ ਗਏ ਨੇ😢😢😢ਅੱਜ ਵੀ ਸਾਡੀ ਅੱਖਾਂ ਚ ਪਾਣੀ ਨੀ m😢😢😢😢 ਮੁੱਕਿਆ

  • @harmandeepkaur8348
    @harmandeepkaur8348 3 роки тому +4626

    who just lisning this song regular 😒😔❤️❤️

  • @Gurpreetdeogan
    @Gurpreetdeogan 5 років тому +52

    ਜੀਓ 🌺 ਨਿਮਰਤ ਜੀ, ਬਾਕਮਾਲ ਐ ਗੀਤ ਤਾਂ ਤੁਹਾਡੀ ਅਦਾਕਾਰੀ ਵੀ.... ਬਹੁਤ ਸਾਰਾ ਪਿਆਰ ਸਤਿਕਾਰ ਜੀ 🙏🏻🙏🏻❤️❤️ ਏਦਾਂ ਹੀ ਗਾਉਂਦੇ ਰਹੋ

  • @harish_harita
    @harish_harita 5 років тому +88

    क्या आवाज ह निमरत मैडम जी की ♥️♥️♥️♥️
    This Song as well as *Nimrat Khaira* both are winsome ♥️.....

  • @nehasaini1306
    @nehasaini1306 Рік тому +12

    Rula deta hai ye song ❤️ jb bhi sunti hu esse😢😢😢 esse hi lare lagata hai hr ladka pr shadi tk koi nhi pahuchta 😢😢

  • @akmovies1963
    @akmovies1963 3 роки тому +125

    I have no words for nimrat khaira .No one is else like her

  • @sukwindersingh4449
    @sukwindersingh4449 3 роки тому +567

    Miss you❤️❤️Sidhu moose wala ❤️❤️❤️❤️❤️🌹🌹🚜🚜

  • @naturepeaceful645
    @naturepeaceful645 5 років тому +47

    In female Punjabi singer
    I have only & only favorite singer
    That's #Nimrat_Khaira😘😘😘👌👌👌
    Fan of her #Simplicity & Voice..... 👌👌

  • @sardarjisardarsaab832
    @sardarjisardarsaab832 6 місяців тому +13

    ਭੁੱਲਣਾ ਨਹੀਂ ਪਿੰਡ ਤੇਰਾ ਵੇ,
    ਭੁੱਲਣਾ ਨਹੀਂ ਚਿਹਰਾ ਵੇ,
    ਖੁਦ ਦਾ ਭੁੱਲ ਸਕਦੀ ਆ ਪਰ ਭੁੱਲਣਾ ਨਹੀਂ ਤੇਰਾ ਵੇ ❤😢

  • @jasmeenkaur5840
    @jasmeenkaur5840 5 років тому +47

    This song made me cry 😢😭
    everytime i listen it .. 😞💔 .. heart touching song .. i never comment but this song forced me to do so 🙌💕 ..

  • @KularRecords.
    @KularRecords. 3 роки тому +989

    ਸਕੂਨ ਮਿਲਦਾ ਇਹ ਗੀਤ ਸੁਣਕੇ। ❤

  • @jobanpreetsingh994
    @jobanpreetsingh994 5 років тому +158

    She's the best female singer of Punjabi industry

  • @SnehaMehra-h8h
    @SnehaMehra-h8h 3 місяці тому +5

    Who listens 2024❤

  • @hkhr4059
    @hkhr4059 5 років тому +212

    *ਏਹ ਗਾਣਾ ਪੁਰਾਣਾ ਨਹੀਂ ਹੋਣਾ*
    Lyricist Gifty :-) : -)
    HIT LIKE IF Agree.

  • @rahulsoni7088
    @rahulsoni7088 3 роки тому +97

    Aa gana dill nu tuch kar gya maam ❤️❤️

  • @AmarjeetSingh-uz4fq
    @AmarjeetSingh-uz4fq 5 років тому +33

    Boht hi sohna ganna
    Likht vi boht hi sohni
    Awaz de v ki kehne
    Acting v boht hi sohni🙏🙏🙏
    Waheguru mehr kre🙏🙏

  • @SukhmanPreet-ox3fy
    @SukhmanPreet-ox3fy 8 місяців тому +4

    50 var to Jada ma ea song sun lay ❤ fer vi hor sun no dill❤ kar da ❤❤

  • @mohitjindal8071
    @mohitjindal8071 4 роки тому +338

    Gifty tu ki likhya te khaira tu ki gaya ae,
    Dil tut gya mera te akhan ch hanju bhar aya ae,
    Hale tak lagi ni meri kise naal bhi,
    Pher bhi sadme ton baad wali hook ne,
    Kl raati boht rulaya ae,
    Gifty ki likhya tu te khaira tu ki gaya ae....

  • @robinkamboj419
    @robinkamboj419 5 років тому +153

    ਦਿਲ ਨੂੰ ਛੂਹ ਗਿਆ 💕 ਇਹ ਗੀਤ 💖💖💖

    • @htshpoonia1057
      @htshpoonia1057 5 років тому +2

      Bro iska kya mtlb h jo last me line khi h punjabi me gifty ne 3:47

    • @robinkamboj419
      @robinkamboj419 5 років тому +3

      @@htshpoonia1057 bro iska mtlb hai k hm agle jnm Mai phir milege aur us mulakat Mai Mai tum taare aur hamari parchayi bhi hogi

  • @TheLadla1
    @TheLadla1 3 роки тому +716

    this song is extremely underrated and gifty wrote it so beautifully. 💯

  • @Ankit.147
    @Ankit.147 7 місяців тому +1

    2:50 most beautiful line❤❤❤❤❤

  • @jagvindersidhu-9
    @jagvindersidhu-9 5 років тому +63

    ਰੁਖ ਵਨ ਹੁਨ ਖਡਦਾ ਕਿੳ ਨਈ ਸਜਣਾ ਮੇਰੇ ਰਾਹਾਂ ਚ,ਘੁਲਦੀ ਨਈ ਮੈਹਕ ਤੇਰੀ ਹੁਨ ਸਜਣਾ ਮੇਰੇ ਸਾਹਾਂ ਚ***💞

    • @dharampreetbhullar1053
      @dharampreetbhullar1053 5 років тому +1

      Yes veer

    • @jasvinderkaur1866
      @jasvinderkaur1866 5 років тому +1

      ਰੁੱਖ ਬਣ ਹੁਣ ਖੜ੍ਹਦਾ ਕਿਓਂ ਨਹੀ, ਸੱਜਣਾਂ ਮੇਰੇ ਰਾਹਾਂ ਚ, ਘੁਲਦੀ ਨਹੀਂ ਮਹਿਕ ਤੇਰੀ ਹੁਣ..ਸੱਜਣਾ ਮੇਰੇ ਸਾਹਾਂ ਚ *****

  • @indugupta5605
    @indugupta5605 3 роки тому +694

    Sad song jisko jisko lga vo like kare🥺😭🥺😭

  • @Deepsingh-uq1rr
    @Deepsingh-uq1rr 5 років тому +30

    This song is naturally demanding applause, such a great concept.. nimrat mam, always in my top list genuine singer. Hatts off n congratulations mam for giving us such a beautiful song

  • @WasuuWaseem-01
    @WasuuWaseem-01 11 місяців тому +22

    This song is a feeling of separation and deep love ❣️

  • @ishasharma537
    @ishasharma537 5 років тому +181

    “Jannat mai rulldi vekhi sajna tere paira ch”❤️

  • @BhupendraSingh-h3h
    @BhupendraSingh-h3h Рік тому +54

    Midnight on 02:41 a.m. i woke up and find my headphones to listen this song once before sleeping...heart touching song by Nimrat Khaira..❤❤

  • @vishavnoorsingh4503
    @vishavnoorsingh4503 5 років тому +76

    Masha allah ! on repeat sun’n aale chobar hit likes

  • @barindersingh3169
    @barindersingh3169 Місяць тому +2

    Who just listing this sing regular❤❤❤

  • @saabsandhu3764
    @saabsandhu3764 5 років тому +198

    Jinni sohni kudi onna sohna geet🤗🤗

  • @FirozKhan-pb6jz
    @FirozKhan-pb6jz 5 років тому +91

    Ik like ohna foji veera lai jihna ne is desh te apne loka lai apni jaan kurbaan kiti...te ohna di family li jihna ne sade desh nu ehje soorme ditte..♥️♥️♥️
    Nimrat ma'am di awaj ne is song vich jaan pa ditti😍😍
    #Proudofmyindianarmy

    • @RK-qr9fp
      @RK-qr9fp 5 років тому

      He was a pilot not a warrior

    • @FirozKhan-pb6jz
      @FirozKhan-pb6jz 5 років тому +2

      @@RK-qr9fp he was a fighter pilot 😊

    • @gsultanmusic
      @gsultanmusic 5 років тому

      Khaan saab tusi ਪਾਲੀਵੁੱਡ ਚ ਇਕਲੌਤੇ ਰਹਿਮਦਿਲ ਇੰਨਸਾਨ ਹੋ। ਮਾਲਿਕ ਮੇਰੀ ਉਮਰ ਤੁਹਾਨੂੰ ਲਗਾਵੇ

    • @gurditgamingzone6297
      @gurditgamingzone6297 4 роки тому

      ji karde ta war ee ne

  • @gsultanmusic
    @gsultanmusic 5 років тому +4841

    ਕੌਣ- ਕੌਣ ਚਾਹੁੰਦਾ ਆਪਣੀ ਧੀ ਰਾਣੀ ਨਿਮਰਤ ਖੈਰਾ ਨੂੰ ਰਾਜਗਾਇਕਾ ਘੋਸ਼ਿਤ ਕਰ ਹੀ ਦੇਣਾ ਚਾਹੀਦਾ ਹੈ ? ਪਸੰਦ ਵਾਲੇ ਅੰਗੂਠੇ ਨੂੰ ਵਰਤ ਕੇ ਅਪਣੀ ਵੋਟ ਜਰੂਰ ਪਾਉ ਜੀ । ਸਾਰਿਆ ਦਾ ਤਹਿ ਦਿਲੋਂ ਧੰਨਵਾਦ ਜੀ । ਦਾਸ ਸੰਗਤ ਦੇ ਜਵਾਬ ਦੀ ਉਡੀਕ ਕਰ ਰਿਹਾ ਹੈ। ਜਲਦੀ..........

    • @abhisainisaab5591
      @abhisainisaab5591 5 років тому +12

      Very nice

    • @amanatjitkaur1399
      @amanatjitkaur1399 5 років тому +78

      ਸ਼ੁਕਰ ਆ ਕਿਸੇ ਨੂੰ ਤਾਂ ਮਾਂ ਬੋਲੀ ਚੇਤੇ ਆ

    • @gsultanmusic
      @gsultanmusic 5 років тому +22

      @@amanatjitkaur1399 ਧੰਨਵਾਦ ਜੀ

    • @gurdeepkaur4795
      @gurdeepkaur4795 5 років тому +11

      I am with u

    • @gsultanmusic
      @gsultanmusic 5 років тому +11

      @@gurdeepkaur4795ਸ਼ੁਕਰੀਆ ਅਦਾ ਹੈ ਜੀ

  • @Vlogswithbrothers01
    @Vlogswithbrothers01 Рік тому +5

    Bhulna ne pind tera ni
    Bhulna nahi chehra ni
    Khud da bhul sakde aa
    Bhulna nahi tera ni😔

  • @SunitaSharma-vc5xi
    @SunitaSharma-vc5xi 4 роки тому +1852

    Best punjabi female singer👍Nimrat Khaira
    &
    Salute 🙋for our indian army...

  • @anjalimaurya3944
    @anjalimaurya3944 3 роки тому +2983

    kiska kiska ye song favorite hai.....?

  • @gurikaur3310
    @gurikaur3310 5 років тому +15

    ਸਿੰਪਲ ਸੋਭਰ ਨਿਮਰਤਖੈਹਰਾ 😍ਬਿਲਕੁਲ ਵੀ ਸ਼ੋਸ਼ੇਬਾਜ਼ੀ ਨਹੀਂ 🤘 kihnu kihnu pasand aaeya new song nimrat da
    Like hit👍🙏

    • @chahal_s
      @chahal_s 5 років тому

      Simple sober? Hahaha hahah funny guy

  • @Lovelysharma932
    @Lovelysharma932 5 місяців тому +10

    Bhulna nhi pind tera ve bhulna nhi chera ve😊
    Khud da bhul sakdi aa m bhulna nhi tera ve🥺🥺

  • @GurpreetSINGH-uu6fz
    @GurpreetSINGH-uu6fz 4 роки тому +1593

    Ek like Indian army di

  • @VikramSingh-bg4vs
    @VikramSingh-bg4vs 3 роки тому +1206

    Kon kon song son reha 2021 vich

  • @GurpreetSingh-rz4yk
    @GurpreetSingh-rz4yk 4 роки тому +1981

    Ek Indian army layi like karo

  • @kaluSingh-yn7si
    @kaluSingh-yn7si 7 місяців тому +2

    Kachi Umar na vakh fakira paka bhot erada na❤akhan tonnazrana padeya ena taka khada na akhar cha mileya c sath Sacha o hora na ni rab na hi kho leya❤❤❤💔😞

  • @thegenialhost703
    @thegenialhost703 5 років тому +34

    ਨਿਮਰਤ ਜੀ ਦੀ ਸਾਦਗੀ 👌👌
    ਦਿਲ ਨੂੰ ਛੂਹ ਗਿਅਾ ਗਾਣਾ😘😘

  • @naazpreetkaur9305
    @naazpreetkaur9305 5 років тому +63

    Hit like if uhh like Nimrat khaira's acting in this heart touching song... 👍👍

  • @nagarpathania6925
    @nagarpathania6925 5 років тому +155

    So beautiful song and Nimrat expressions are just "wow" I mean she nailed it👌👌

  • @DivyaSuthar-m7k
    @DivyaSuthar-m7k 8 місяців тому +3

    My favourite song 🥰

  • @aarkay3514
    @aarkay3514 4 роки тому +297

    *Nimrat's Looks* *1 No.* ❤️😍
    *Nimrat's Singing* *1 No.* ❤️
    *Nimrat's Acting* *1 No.* ❤️
    *Lyrics* *1 No.* 👌
    *Direction 1 No.* 🔥

  • @Satbir_singh_
    @Satbir_singh_ 4 роки тому +763

    Indian army ki jay
    1like kardo

  • @s.slabana5196
    @s.slabana5196 5 років тому +28

    One like for indian army.. 👍👍👍👍👍
    It is reality of many army officer wife's
    Like for them.

  • @sunnymaansingh9164
    @sunnymaansingh9164 Рік тому +3

    Judeya ne tuttna v he sunny gall thik Teri 2:31 💔still one of the best ever Punjabi song

  • @gagansandhu8728
    @gagansandhu8728 2 роки тому +107

    Legend song !!!
    perfectly explanate the pain of departure from loved ones 💞💔❤

  • @jassnangal1334
    @jassnangal1334 5 років тому +509

    bai punjabi industry ch nimrat khaira te amrinder gill vrga koi simple artist haini te gaana v pura sirra aa

    • @prabhjotkaur2837
      @prabhjotkaur2837 5 років тому +8

      Sachi gal aa g dove simple te very nice personality I like nimmu te amrinder gill😘😘😘😘

    • @J2gamingeditz
      @J2gamingeditz 5 років тому +1

      Agreee

    • @sukhchainsing8588
      @sukhchainsing8588 5 років тому +2

      Amrinder.nimrat.simple.singer.shi.kehya

    • @gagandhiman1533
      @gagandhiman1533 5 років тому +1

      @@sukhchainsing8588 amrinder gill te nimrat vaakey hi bde vdia bnde ne

    • @gill2054
      @gill2054 5 років тому +1

      Both are my fvt

  • @gurdarshansingh5156
    @gurdarshansingh5156 5 років тому +125

    respect and salute to all those ladies married to our ArmyMens

  • @tarsemkalyan1388
    @tarsemkalyan1388 10 місяців тому +10

    2024 ch kon kon eh song sun reha ??❤❤😊

  • @gulshanbegum5332
    @gulshanbegum5332 3 роки тому +139

    Salute to all indian army 1 like kro indian army layiii