ਗਿਆਨੀ ਜਸਵੰਤ ਸਿੰਘ ਮੰਜੀ ਸਾਹਿਬ

Поділитися
Вставка
  • Опубліковано 12 сер 2019
  • ਜਦੋ ਗਿਆਨੀ ਜੀ ਨੇ ਕਿਹਾ ਸਾਡੇ ਤੋ ਬਚੋ
    #GianiJaswantSingh #jaswant #manjiSahib

КОМЕНТАРІ • 36

  • @jasbirsingh718
    @jasbirsingh718 4 роки тому +13

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਗਿਆਨੀ ਜਸਵੰਤ ਸਿੰਘ ਜੀ ਬਹੁਤ ਵਧੀਆ ਕਥਾ ਵਾਚਕ ਹਨ

  • @manjeetsinghnigah4695
    @manjeetsinghnigah4695 4 роки тому +6

    ਸਤਿਨਾਮ ਵਾਹਿਗੁਰੂ ਜੀ🙏🌹🙏🌹🙏🌹🙏🌹🙏🌹🙏🌹💐👏

  • @VarinderSingh-mf3nm
    @VarinderSingh-mf3nm 4 роки тому +4

    Very very nice bhai shab ji

  • @jas.kaurtakhar1194
    @jas.kaurtakhar1194 4 роки тому +7

    Waheguru ji

  • @dalipsingh3601
    @dalipsingh3601 День тому +1

    ❤😊😊 53:02 😊😊 53:05

  • @nishanuppalz3668
    @nishanuppalz3668 4 роки тому +2

    ਵਾਹਿਗੁਰੂ

  • @aulakhaulakh9425
    @aulakhaulakh9425 4 роки тому +2

    ਵਾਹਿਗੁਰੂ ਜੀ ।

  • @mandeepsingh8803
    @mandeepsingh8803 3 роки тому +1

    Giani ji nazara aa giya je Guru Ji di Katha sunke

  • @mehakdeepsinghsandhu1642
    @mehakdeepsinghsandhu1642 4 роки тому +5

    Best of Singh sahib Gaini Jaswant Singh

  • @amarjitsingh317
    @amarjitsingh317 3 роки тому +1

    Satnam sri waheguru ji italy mehar kari apni data ji 💯🌹💐💐💐

  • @harwantsinghharwantsingh178
    @harwantsinghharwantsingh178 4 роки тому +4

    wahegura ji 🙏🙏

  • @ravikhalsa2373
    @ravikhalsa2373 4 роки тому +2

    Sachian galla

  • @pinkysaharan2403
    @pinkysaharan2403 4 роки тому +4

    Waheguru ji ka khalsa waheguruji ki Fateh...anmulle heere

  • @davinderkaur8892
    @davinderkaur8892 3 роки тому +2

    ਵੀਰੳ ਵਿਦਵਾਨਾਂ ਵਿਚਾਰਵਾਨਾਂ ਚ ਫਰਕ ਹੁੰਦਾ ਹੈ ਲੋੜ ਹੈ ਸਾਨੂੰ ਇਹ ਪਹਿਚਾਣ ਖੁਦ ਕਰਨ ਦੀ ਲੋੜ ਹੈ ।ਪਰ ਸੋਝੀ ਸਾਨੂੰ ਖੁਦ ਨੂੰ ਸੁਚੇਤ ਹੋ ਕੇ ਆਏਗੀ ।
    ਬਾਣੀ ਬਹੁਤ ਮਹਾਨ ਹੈ ।ਸਾਡੀ ਆਪਣੀ ਕਮੀ ਹੈ ਕਿ।ਅਸੀਂ ਖੁਦ ਯਤਨ ਨਹੀਂ ਕਰਦੇ ।
    ਸਿੱਖੀ ਦੇ ਘਰ ਦੀ ਵਡਿਆਈ ਹੈ ਕਿ ਬਾਣੀ ਦਾ ਪਾਠ ਖੁਦ ਆਪ ਕਰ ਕੇ ਉਸ ਦੀ ਵਿਚਾਰ ਕਰਨ ਤੇ ਊਸ ਦੇ ਅਰਥ ਕਰਕੇ ਸਮਝਣ ਤੇ ਸਿੱਖਿਆ ਲੈਣ ਲਗੀਏ ਤਾ
    ਸਾਨੂੰ ਖੁਦ ਨੂੰ ਥੋੜੀ ਥੋੜੀ ਗੁਰਮਤਿ ਦੀ ਸੂਝ ਆਉਣ ਲੱਗੇਗੀ ।
    ਸਿੱਖ ਮਤਿ ਹੈ ਹੀ ਇਹ ਹੈ ਕਿ ਸਿੱਖ ਮਤ ਲੈਣ ਵਾਲਾ ਗੁਰਮਤਿ ਧਾਰਨ ਵਾਲਾ ਗੁਰਮੁਖ ਗੁਰੂ ਰੂਪ ਹੋਣ ਦੇ ਸਮਰੱਥ ਹੋ ਸਕਦਾ ਹੈ ।
    ਅਜਿਹਾ ਵਰਤਾਰਾ ਕਿਸੇ ਹੋਰ ਮਤ ਧਰਮ ਵਿਚ ਨਹੀ
    ਜੋ ਸਿੱਖ ਪੰਥ ਵਿੱਚ ਹੀ ਹੈ ।
    ਇਕ ਚੇਲਾ ਗੁਰੂ ਰੂਪ ਹੋਣ ਦੇ ਸਮਰੱਥ ਹੋ ਸਕਦਾ ਹੈ ।
    ਕਥਾ ਕਹਾਣੀਆਂ ਸੁਣਨ ਦੀ ਸ਼ਾਇਦ ਏਨੀ ਲੋੜ ਨ ਰਹੇ । ਬਹੁਤ ਘੱਟ ਇਮਾਨਦਾਰਾਨਾ ਪਹੁੰਚ ਅਪਣਾਈ ਜਾਂਦੀ ਹੈ ।
    ਬਾਣੀ ਦੀਆਂ ਪੰਕਤੀਆਂ ਸੁਣਾ ਕੇ ਵਿਦਵਤਾ ਵਿਖਾ ਦਿੱਤੀ ਜਾ ਦੀ ਹੈ ਸਾਖੀਆਂ ਵਧੇਰੇ ਤੇ ਗੁਰਮਤਿ ਦੀ ਵਿਚਾਰ ਨਾਲੋਂ ਵੱਧ ਸੁਣਾ ਕੇ ਸਿੱਖ ਸੰਗਤਾਂ ਨੂੰ ਸਹੀ ਜਾਣਕਾਰੀ ਲੋੜ ਅਨੁਸਾਰ ਘਟ ਦਿੱਤੀ ਜਾ ਰਹੀ ਹੈ ਅਜੋਕੇ ਸਮੇਂ ਵਿਚ ।
    ਇਹੀ ਕਾਰਨ ਹੈ ਕਿ ਸੰਗਤਾਂ ਬਾਣੀ ਦੀ ਸਮਝ ਤੋ ਊਣੇ ਰਹੇ ਹਨ ।
    ਲੋੜ ਹੈ ਸਹੀ ਸੇਧ ਦੇਣ ਦੀ ।ਸਚ ਦੇ ਪਰਚਾਰ ਕਰਨ ਦੀ ।

  • @baljitsinghkhalsa2830
    @baljitsinghkhalsa2830 4 роки тому +4

    Waheguru ji 🙏

  • @tejinderuppal7534
    @tejinderuppal7534 4 роки тому +3

    Giani Ji is the best Kathawachak &only one dare to speak truth fearlessly&is very dear to the Sangat of G.Sri Manji Sahib Ji (Asr.)

  • @KashmirSingh-dw3sm
    @KashmirSingh-dw3sm 4 роки тому +4

    ਇਕ ਜਾਗੇ ਹੋਏ ਕਥਾ ਵਾਚਕ ਜੀ

  • @jattadicom4214
    @jattadicom4214 4 роки тому +3

    Guru'sat rup ch huda ha. Sava to doi bhli ak sat ak ram ram mukti ka data set jpava nam

  • @ravikhalsa2373
    @ravikhalsa2373 4 роки тому +2

    Chardikla wale Katha wachak

  • @bathgamingtv2209
    @bathgamingtv2209 4 роки тому +1

    Dusreyaan di ninda karn wala v koi gyaani hunda.
    Agyaani baba

  • @dilbagkhalsa4678
    @dilbagkhalsa4678 3 роки тому +2

    ਸੌਹ ਕੈਪਟਨ ਨੇ ਵੀ ਖਾਧੀ ਸੀ ਖਾਲਸਾ ਜੀ

  • @ManjinderSingh-or2xg
    @ManjinderSingh-or2xg 4 роки тому +1

    Suchet t kachoo kanmme dhoome t v hoanh d loarh hai

  • @dilbagkhalsa4678
    @dilbagkhalsa4678 3 роки тому +1

    ਬਾਦਲ ਨੇ ਵੀ ਮਰਜੀਵੜਿਆਂ ਨੂੰ ਇਕੱਠੇ ਕਰਕੇ ਗਦਾਰੀ ਕੀਤੀ ਸੀ ਗੁਰੂ ਘਰ ਖੜਕੇ

  • @dilbagkhalsa4678
    @dilbagkhalsa4678 3 роки тому +1

    ਬੇਨਤੀ ਅਾ ਕਿਸੇ ਰਾਜਨੀਤਿਕ ਬੰਦੇ ਨੂੰ ਵਿਚ ਨਾ ਲੈਕੇ ਆਏਆ ਕਰੋ
    ਕੇਜਰੀਵਾਲ ਦਾ ਨਾਮ ਲਿਆ ਤੁਸੀ ਜੀ

  • @deepakmadih4987
    @deepakmadih4987 3 роки тому +1

    Sab bakwas

  • @baljitkaur7449
    @baljitkaur7449 4 роки тому +5

    Waheguru ji

  • @sukhwindersinghbudhadal96c9
    @sukhwindersinghbudhadal96c9 4 роки тому +3

    Waheguru ji

  • @japneetsingh9233
    @japneetsingh9233 4 роки тому +4

    Waheguru ji

  • @harindersinghkhangura271
    @harindersinghkhangura271 4 роки тому +3

    Waheguru ji

  • @jas.kaurtakhar1194
    @jas.kaurtakhar1194 4 роки тому +4

    Waheguru ji