✨🙏558🌹ਸ਼ਹੀਦੀ ਦਿਨਾਂ ਚ ਸ਼ਹੀਦਾਂ ਦਾ ਏਹੇ ਅੰਗਮੀ ਹੁਕਮ ਹੈ ਸਬ ਲਈ 🙏✨SPECIAL BLESSINGS IN DAYS OF SAHEEDI🙏✨

Поділитися
Вставка
  • Опубліковано 2 січ 2025

КОМЕНТАРІ • 322

  • @singhmindar
    @singhmindar Місяць тому +153

    96 ਕਰੋੜ ਸ਼ਹੀਦ ਸਿੰਘਾਂ ਨੂੰ ਕੋਟਾਨ ਕੋਟਾਨ ਕੋਟਾਨ ਬਾਰ ਬਾਰ ਪ੍ਰਣਾਮ ਗੱਜ ਕੇ ਜੈਕਾਰਾ ਗਜਾਵੇ 96 ਕਰੋੜ ਸ਼ਹੀਦ ਸਿੰਘਾਂ ਦੇ ਮਨ ਨੂੰ ਭਾਵੇ ਸਤਿ ਸ੍ਰੀ ਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

    • @rewalsingh806
      @rewalsingh806 Місяць тому +2

      Waheguru ji ka khalsa waheguru ji ki Fateh 🙏 parwan karna ji 🙏

    • @manicheema07
      @manicheema07 28 днів тому +1

      Waheguru ji ka khalsa waheguru g ki fateh 🙏

    • @gagandeepkaur4441
      @gagandeepkaur4441 15 днів тому

      Waheguru ji ka Khalsa waheguru ji ki fateh ji 🙏🙏

  • @SukhdevSingh-t8o
    @SukhdevSingh-t8o Місяць тому +40

    ਧੰਨ ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਧੰਨ ਧੰਨ ਸ਼ਹੀਦ ਸਿੰਘ ਸਿੰਘਣੀਆਂ ਜੀ ਵਾਹਿਗੁਰੂ ਜੀ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @NirmaljeetKaur123
    @NirmaljeetKaur123 Місяць тому +22

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ.ਬਾਬਾ ਦੀਪ ਸਿੰਘ ਜੀ ਸਾਹਿਬ ਜਾਦੇ . ਸ਼ਹੀਦ ਸਿੰਘਾ ਦੀ ਸ਼ਹਾਦਤ ਨੂੰ ਨਮਸਕਾਰ.

  • @jassikotdunaex6294
    @jassikotdunaex6294 14 днів тому +3

    ਗੁਰੂ ਸਾਹਿਬ ਜੀ ਦਾ ਹੁਕਮ ਸਿਰ ਮੱਥੇ ।ਖਾਲਸਾ ਜੀ।।

  • @WaheguruJi-s6b
    @WaheguruJi-s6b Місяць тому +21

    ਧੰਨ ਧੰਨ ਬਾਬਾ ਦੀਪ ਸਿੰਘ ਜੀ

  • @jagtarsohi9001
    @jagtarsohi9001 Місяць тому +20

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏

  • @BalwinderSingh-dk5zq
    @BalwinderSingh-dk5zq Місяць тому +15

    ਸਾਰੇ ਸਹੀਦ ਸਿੰਘਾਂ ਨੂ ਸਿੰਘਣੀਆਂ ਨੂ ਭੁਜੰਗੀਅ। ਨੂ ਕੋਟਨ ਕੋਟ ਪ੍ਰਣਾਮ ਕੋਟਨ ਕੋਟ ਨਮਸਕਾਰ ਜੀੳ 🎉🎉🎉🎉🎉🎉🎉

  • @BalwinderSingh-dk5zq
    @BalwinderSingh-dk5zq Місяць тому +15

    ਧੰਨ ਧੰਨ ਬਾਬਾ ਜੋਰਾਵਰ ਸਿੰਘ ਸਾਹਿਬ ਜੀੳ ਧੰਨ ਧੰਨ
    ਬਾਬਾ ਫਤਿਹ ਸਿੰਘ ਸਾਹਿਬ ਜੀੳ ਤੁਹਾਨੂ ਕੋਟਨ ਕੋਟ ਪ੍ਰਣਾਮ ਕੋਟਨ ਕੋਟ ਨਮਸਕਾਰ ਜੀੳ 🎉🎉🎉🎉🎉🎉🎉

  • @Gurika-fn1yl
    @Gurika-fn1yl Місяць тому +16

    ਵਾਹਿਗੁਰੂ ਜੀ ਕਿਰਪਾ ਕਰੋ ਮੇਰੇ ਤੇ ਅਤੇ ਮੇਰੇ ਤੋਂ ਪਾਠ ਜਾਂ ਜਾਪ ਦੀ ਸੇਵਾ ਲੈ ਲਓ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ🙏🏻। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ🙏🏻। ਧੰਨ ਮਾਤਾ ਗੁਜਰੀ ਜੀ🙏🏻। ਧੰਨ ਬਾਬਾ ਅਜੀਤ ਸਿੰਘ ਜੀ🙏🏻। ਧੰਨ ਬਾਬਾ ਜੂਝਾਰ ਸਿੰਘ ਜੀ🙏🏻। ਧੰਨ ਬਾਬਾ ਜੋਰਾਵਰ ਸਿੰਘ ਜੀ🙏🏻। ਧੰਨ ਬਾਬਾ ਫ਼ਤਹਿ ਸਿੰਘ ਜੀ 🙏🏻। ਧੰਨ ਮਾਤਾ ਸਾਹਿਬ ਦੇਵਾਂ ਜੀ🙏🏻। ਧੰਨ ਧੰਨ ਸ਼ਹੀਦ ਸਿੰਘੋ ਅਤੇ ਸਿੰਘਨਿਓ 🙏🏻 ਧੰਨ ਬਾਬਾ ਦੀਪ ਸਿੰਘ ਜੀ 🙏🏻 ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ 🙏🏻। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻।

  • @darshansingh-sc9vi
    @darshansingh-sc9vi Місяць тому +14

    ਦਾਸ ਸ਼ਹੀਦੀਆਂ ਦੇ ਦਿਨਾਂ ਵਿੱਚ ਆਸਣ ਨੀਚੇ ਈ ਲਾਉਨੇ ਹਾਂ ਜੀ 40 ਦਿਨ

    • @bikramsingh8265
      @bikramsingh8265 25 днів тому

      Waheguru ji🙏🙏🙏🙏🙏🙏🙏🙏🙏

    • @NarinderSingh-ks1bt
      @NarinderSingh-ks1bt 24 дні тому

      Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @jyotikaur7418
    @jyotikaur7418 Місяць тому +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ🙏🙏🏼🤲🏻🌼💕❤️🌺🥰👏👏🏻🌷

  • @AshmitSingh-u7t
    @AshmitSingh-u7t Місяць тому +5

    ਕੋਟ ਕੋਟ ਪ੍ਨਾਮ ਸਹੀਦਾਂ ਨੂੰ🙏🙏🙏🙏🙏

  • @BalwinderSingh-dk5zq
    @BalwinderSingh-dk5zq Місяць тому +8

    ਬਾਬਾ ਜੀ ਸਤਿ ਸੀੰ ਅਕਾਲ ਜੀ 🎉🎉ਬਾਬਾ ਜੀ ਸਤਿ ਵਚਨ ਜੀ ਏਦਾਂ ਹੀ ਕਰਾਂਗੇ ਜੀ ਵਾਹਿਗੁਰੂ ਜੀੳ ਕਿਰਪਾ ਕਰਿੳ ਜੀ 🎉🎉

  • @sarbjeetkaur729
    @sarbjeetkaur729 Місяць тому +10

    ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ ਧੰਨ ਧੰਨ ਸਾਹਿਬ ਸ਼੍ਰੀ ਸਤਿਗੁਰੂ ਗੁਰੂ ਤੇਗ਼ ਬਹਾਦੁਰ ਜੀ ਧੰਨ ਧੰਨ ਸਾਹਿਬ ਸ਼੍ਰੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਆਪ ਜੀ ਦੇ ਚਰਨ ਕਮਲਾਂ ਵਿਚ ਕੋਟਿ ਕੋਟਿ ਨਮਨ ਬੰਧਨ ਪਰਨਾਮ ਕਰਦੀ ਹਾ ਜੀ ਕਿਰਪਾ ਕਰੋ ਸਤਿਗੁਰੂ ਜੀ ਧੰਨਵਾਦ ਜੀ ਧੰਨਵਾਦ ❤

  • @dalbirkaur7163
    @dalbirkaur7163 24 дні тому +3

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਜੀ

  • @ArnavSandhu-lw9jk
    @ArnavSandhu-lw9jk 23 дні тому +4

    ਕੋਟਾਨ ਕੋਟਾਨ ਪ੍ਰਨਾਮ ਸ਼ਹੀਦਾਂ ਨੂੰ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਵਾਹਿਗੁਰੂ ਜੀ 🎉🎉🎉🎉🎉🎉🎉

  • @Ravinderkaur-hk9wm
    @Ravinderkaur-hk9wm Місяць тому +7

    96 ਕਰੋੜ ਸਿੰਘ ਸ਼ਹੀਦਾ ਮੇਰੇ ਦਾਤਾ ਜੀ ਨੂੰ ਕੋਟਾਨ ਕੋਟਾਨ ਪ੍ਰਣਾਮ🙏🙏🙏🙏🙏🙏🙏

  • @Ravinderkaur-hk9wm
    @Ravinderkaur-hk9wm Місяць тому +5

    ਸਤਿਨਾਮ ਵਾਹਿਗੁਰੂ ਸੱਚੇ ਪਾਤਸ਼ਾਹ ਜੀ ❤🙏

  • @gagandeepkaur4441
    @gagandeepkaur4441 15 днів тому +1

    Dhan Dhan Sant Baba Atar Singh ji Maharaj ji 🙏🙏 Dhan Dhan Sant Baba Nand Singh ji Maharaj ji 🙏🙏

  • @JaswinderKaur-gy1dd
    @JaswinderKaur-gy1dd Місяць тому +4

    ਧੰਨ ਧੰਨ ਗੁਰੂ ਤੇਗ ਬਹਾਦਰ ਜੀ ਮਹਾਂਰਾਜ 🙏🙏🙏🙏🙏❤️

  • @sonubhatia4122o
    @sonubhatia4122o Місяць тому +6

    Dhan dhan mata gujar kaur ji dhan dhan guru teg bahadur ji dhan dhan guru gobind singh ji dhan dhan mata sahib deva ji dhan dhan singh singhnia shaheed 🦅🙏 NAAM DA DAAN DIO JI BACHIA NU V SAHIB JADIA DA ITHIHAS SAMJH AA SAKE

  • @KamaljitKaur-m7q
    @KamaljitKaur-m7q Місяць тому +11

    ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ 👏👏

  • @HarshDeepsingh-ow9eh
    @HarshDeepsingh-ow9eh 11 днів тому

    🙏🙏

  • @AgamjotSingh-w1l
    @AgamjotSingh-w1l Місяць тому +5

    🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀ 🙏

  • @kaur._.navi_20
    @kaur._.navi_20 Місяць тому +6

    Bil kul shi wahe guru ji Sanu sabkuj deta jo sadi soch vich vi nhi se guru Maharaj ji ne oh kuj de deta ji❤❤🌹🙏🌹

  • @mandeep7478
    @mandeep7478 Місяць тому +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤

  • @manjeetkaur1146
    @manjeetkaur1146 10 днів тому

    🙏🏻🙏🏻waheguru ji

  • @jagsirsingh1995
    @jagsirsingh1995 Місяць тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ 👏🏻👏🏻

  • @Kinderjitkaur13
    @Kinderjitkaur13 Місяць тому +3

    ਵਾਹਿਗੁਰੂ ਜੀ ❤🙏

  • @jaswinderaman1748
    @jaswinderaman1748 Місяць тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏

  • @gurbhejsingh681
    @gurbhejsingh681 Місяць тому +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਾਬਾ ਜੀ

  • @dhillonsatvir977
    @dhillonsatvir977 11 днів тому +1

    ਵਾਹਿਗੂਰੂ।ਜੀ।ਮੇਰੇ।ਕੋਲੋ।ਬੋਹਤ। ਵੱਡੀ।ਗਲਤੀ।ਹੋ।ਗਈ।ਮੈਨੂੰ।ਮਾਫ।ਕਰਦੇਓ

  • @amritpalbhullar181
    @amritpalbhullar181 Місяць тому +3

    ਵਾਹਿਗੁਰੂ ji

  • @bikramsingh1564
    @bikramsingh1564 24 дні тому +2

    Dhan Dhan Shri Guru Arjan Dev Sahib Ji, Dhan Dhan Shri Guru Tegbhadur Sahib Ji 🙏🙏🙏🌹🌹🌹🌹🌹🌹🌹🌺🌺🌺🌺🌺🌺🌺🏵🏵🏵🏵🌸🌸🌸🌸🌸🌸🌸🌹🌹🌹🙏

  • @Japnoorsingh10
    @Japnoorsingh10 Місяць тому +4

    ਕੋਟਾਨ ਕੋਟ ਪ੍ਰਣਾਮ ਸ਼ਹੀਦਾਂ ਨੂੰ 🎉🎉🎉🎉🎉

  • @sukhwinderkaursudhar6342
    @sukhwinderkaursudhar6342 Місяць тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ

  • @gurrybenipal9346
    @gurrybenipal9346 Місяць тому +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @dhanwantkaur1903
    @dhanwantkaur1903 18 днів тому +1

    Waheguru Ji Khalsa WaheGuru Ji ki Fateh Waheguru Ji kirtan

  • @kbmanpreet
    @kbmanpreet Місяць тому +5

    Guru Gobind Singh ji sache patshah sahibjade sahib g Shaheed singha ji di shahadat nu namaskar

  • @mehtabsingh9495
    @mehtabsingh9495 Місяць тому +3

    ਵਾਹਿਗੁਰੂ ਵਾਹਿਗੁਰੂ ਜੀ ਕਿਰਪਾ ਕਰੋ ਧੰਨ ਧੰਨ ਬਾਬਾ ਦੀਪ ਸਿੰਘ ਜੀ 🙏

  • @baldevkaur7168
    @baldevkaur7168 Місяць тому +2

    ਧੰਨ ਤੇ ਰੀ ਸਿੱਖੀ ਸਿੱਖੀ ਦੇ ਮੁਨਾਰੇ❤🙏🙏

  • @JARNAILGURSAHIBJASPREET
    @JARNAILGURSAHIBJASPREET Місяць тому +2

    WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU WAHEGURU🙏🙏🙏🙏🙏

  • @suksukhi5686
    @suksukhi5686 Місяць тому +4

    Sat bachan Veer ji 🙏🙏🙏🙏

  • @charanjeetsingh2274
    @charanjeetsingh2274 Місяць тому +2

    Wahiguru ji

  • @JkHundal
    @JkHundal Місяць тому +9

    ਵੀਰ ਜੀ ਸਤਿ ਸ੍ਰੀ ਅਕਾਲ ਜੀ 🙏 ਧੰਨ ਧੰਨ ਬਾਬਾ ਨੂਰਾ ਮਾਹੀ ਜੀ ਬਾਰੇ ਓਨਾ ਦੇ ਅਵਤਾਰ ਤੇ ਅੰਤਿਮ ਸਮੇਂ ਬਾਰੇ ਚਾਨਣਾ ਪਾਉਣਾ ਜੀ ,,, ਸੀ ਫਤਿਹਗੜ੍ਹ ਸਾਹਿਬ ਵਿਖੇ ਬਾਬਾ ਰਾਮ ਸਿੰਘ ਗੰਡੂਆਂ ਵਾਲਿਆਂ ਦਾ ਜੋ ਡੇਰਾ ਹੈ ਓਸ ਦੇ ਪਿਛਲੇ ਪਾਸੇ ਬਾਬਾ ਨੂਰਾ ਮਾਹੀ ਜੀ ਦੀ ਬਹੁਤ ਵੱਡੀ ਸਮਾਧ ਹੈ ਓਥੇ ਸੰਗਤਾਂ ਤੇ ਸੇਵਾਦਾਰ ਦਸਿਆ ਕਿ ਇਹ ਬਾਬਾ ਨੂਰਾ ਮਾਹੀ ਜੀ ਦਾ ਅਸਥਾਨ ਹੈ ,,, ਉਨਾ ਦੀ ਬਹੁਤ ਵੱਡੀ ਕੁਰਬਾਨੀ ਓਨਾ ਦਿਨਾਂ ਦੀ ਹੈ ਜਦੋ ਸਰਦੀਆਂ ਚ ਤੱਤੀਆਂ ਹਵਾਵਾਂ ਚਲਦੀਆਂ ਸਨ ,,, ਗਲਤੀ ਮੁਅਆਫ ਸੰਗਤ ਜੀ ਜੇ ਲਿਖਿਆ ਠੀਕ ਨਾ ਲਗਿਆ ,,, ਧੰਨਵਾਦ ਵੀਰ ਜੀ ਸਤਿ ਸ੍ਰੀ ਅਕਾਲ ਜੀ 🌺🙏

    • @GdgdgXvdvdh-ri3jj
      @GdgdgXvdvdh-ri3jj Місяць тому

      Sant Baba ram singh ji gandhua wala boht vaddi kmai de malak si veer ji

    • @JkHundal
      @JkHundal Місяць тому

      ਹਾਂ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ 🙏​@@GdgdgXvdvdh-ri3jj

  • @parvinderkaur4881
    @parvinderkaur4881 Місяць тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਵੀਰ ਜੀ ਤੁਸੀ ਬਹੁਤ ਪਿਆਰੇ ਬਚਨ ਕੀਤੇ ਹਨ

  • @princepalpannu6146
    @princepalpannu6146 Місяць тому +4

    Waheguru ji ka Khalsa waheguru ji ki fateh🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @Unknown-rj6vp
    @Unknown-rj6vp Місяць тому +2

    Waheguru waheguru 🙏🏻🙏🏻🙏🏻🙏🏻🙏🏻

  • @gagandeepkaur3262
    @gagandeepkaur3262 15 днів тому

    Dhan dhan baba deep singh ji

  • @kuldeepkaur2267
    @kuldeepkaur2267 Місяць тому +2

    Waheguruji ji khalsa waheguru ji kai Fateha veer ji sat betchan waheguru ji

  • @ਪਰਮਿੰਦਰ-ਕੌਰ
    @ਪਰਮਿੰਦਰ-ਕੌਰ Місяць тому +4

    Waheguru g kirpa kro aapna jaap aap karvalo 🙏🏻🙏🏻🌹🌹🙏🏻🙏🏻Dhan Dhan Guru Gobind singh g Dhan Dhan saheed singho singhnio aap g nu kottan kott parnaam 🙏🏻🙏🏻🙇🏼‍♀️🙇🏼‍♀️kirpa kro aapna naam japva leo 🙏🏻🙏🏻🙏🏻🙏🏻

  • @suksukhi5686
    @suksukhi5686 Місяць тому +4

    Waheguru ji ka Khalsa Waheguru ji ki fateh ji 🙏

  • @punjabdidhee3340
    @punjabdidhee3340 Місяць тому +4

    Waheguru ji ka khalsa waheguru ji ki fathe ji 🙏

  • @jagga10
    @jagga10 Місяць тому +4

    🙏❤ Waheguru ji apne mehar karo ❤🙏

  • @amarjitsandhu9983
    @amarjitsandhu9983 Місяць тому +3

    Waheguru ji🙏🙏🙏🙏💐💐💐💐

  • @manjitsanghera7821
    @manjitsanghera7821 Місяць тому +3

    ਵਾਹਿਗੁਰੂ ਜੀ ਸ਼ਹੀਦਾਂ ਨੂੰ ਕੋਟਨਕੋਟ ਪ੍ਰਣਾਮ

  • @amninderkundal6549
    @amninderkundal6549 Місяць тому +5

    Waheguru ji ka khalsa Waheguru ji ki fahte

  • @Unknown-rj6vp
    @Unknown-rj6vp Місяць тому +4

    Dhan Dhan sahib shri Guru Dasam Granth sahib ji 🙏🏻🙏🏻🙏🏻🙏🏻🙏🏻🙏🏻

  • @kaurvirk902
    @kaurvirk902 Місяць тому +4

    Waheguru ji mehar karo 🙏

  • @Unknown-rj6vp
    @Unknown-rj6vp Місяць тому +4

    Dhan Dhan saheed Singh sahib ji 🙏🏻🙏🏻🙏🏻🙏🏻🙏🏻

  • @rupikaur6448
    @rupikaur6448 Місяць тому +5

    Waheguru ji mehar karo g bhacey te baba ji mehar karo g sabna te baba g 🙏 🤲 🙏 🤲 🙏 🤲 🙏 🤲

  • @gurkahukam
    @gurkahukam Місяць тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🎉🎉🎉🎉🎉🎉🎉🎉🎉🎉🎉🎉🎉🎉

  • @GurdasDhillon-go7ko
    @GurdasDhillon-go7ko Місяць тому +3

    Bilkul sahi kiha ji waheguru ji

  • @jdgaming5720
    @jdgaming5720 Місяць тому +4

    Dhan dhan Guru Gobind Singh Ji ❤

  • @ParamjeetKaur-vx8mg
    @ParamjeetKaur-vx8mg Місяць тому +4

    Waheguru ji Waheguru ji Waheguru ji Waheguru ji Waheguru ji 🙏

  • @Swagkaur
    @Swagkaur Місяць тому +2

    Thanku veer g.

  • @Art_boy3632
    @Art_boy3632 Місяць тому +3

    Waheguru Ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @bhoopinderkaur6171
    @bhoopinderkaur6171 23 дні тому +1

    Thanks bhai sahib ji, for giving us a realization of the sikh history,
    Your narration is excellent, 🎉🎉

  • @charanjitdakha6253
    @charanjitdakha6253 Місяць тому +4

    Waheguru veer you are real Singh of guru Shib ji

  • @gurindergupta7884
    @gurindergupta7884 Місяць тому +2

    Shukraan Shukraan ji. Dhan Dhan anjaan rukh gurudwara( Bhamia) sahib ji Dhan Dhan mahapursh baba ji Ajit singh sahibji Hansali wale baba ji Shukraan Shukraan Shukraan Shukraan

  • @EkamDhaliwal-kl9fs
    @EkamDhaliwal-kl9fs Місяць тому +2

    Waheguru ji ka khalsa Waheguru ji ki fateh 🎉🎉

  • @DilpreetSingh-f8l
    @DilpreetSingh-f8l Місяць тому +2

    Waheguru ji ka Khalsa waheguru ji ki fateh veerji very very very thanks veer ji 🙏🙏🙏🙏🙏 Dhan dhan dhan baba Deep Singh sahab ji 🙏🙏🙏🙏🙏

  • @BaljinderSingh-xb3uh
    @BaljinderSingh-xb3uh Місяць тому +3

    ਪ੍ਰਣਾਮ ਸ਼ਹੀਦਾਂ ਨੂੰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

  • @gurmitkaur3852
    @gurmitkaur3852 Місяць тому +2

    Dhan dhan Sara Shaheed Singha nu waheguru ji ka khalsa waheguru ji ki fateh

  • @jashandeep8283
    @jashandeep8283 21 день тому

    ਵਾਹਿਗੁਰੂ ਜੀ 🙏

  • @VeerpalkaurHayer
    @VeerpalkaurHayer Місяць тому +3

    Waheguru ji ka Khalsa waheguru ji ki Fateh Khalsa ji 🙏 waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙇🙇🙇🏵️🏵️⚔️⚔️⚔️⚔️🍀🪻🌷🌹🌹🍀⚔️⚔️⚔️🏵️🏵️🙇🙇🏵️🏵️🙏🙏🙏🙏🙏🙏

  • @navnoorbhullar7986
    @navnoorbhullar7986 Місяць тому +2

    Waheguru Waheguru Waheguru Waheguru

  • @mendorkaur7456
    @mendorkaur7456 Місяць тому +2

    ♥️🌺♥️Waheguru ♥️🌺♥️Waheguru 🌺Waheguru 🌺 Waheguru 🌺Waheguru ♥️🌺♥️Waheguru ♥️🌺♥️Waheguru ♥️🌺♥️Waheguru ♥️Waheguru ♥️Waheguru ♥️🌺♥️Waheguru ♥️🌺♥️WaheguruJi ♥️🌺♥️

  • @EknoorSingh-vi3rl
    @EknoorSingh-vi3rl Місяць тому +2

    Waheguru Ji Dhan Dhan Guru Gobind Singh Ji ❤

  • @BhupinderArora-u8g
    @BhupinderArora-u8g Місяць тому +1

    🥀🪯🥀🪯🥀🪯🥀🪯🥀🪯🥀🪯🥀
    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਰਬਤ ਦਾ ਭਲਾ
    🥀🪯🥀🪯🥀🪸🥀🪯🥀🪯🥀🪯🥀
    🙏🙏🙏🙏🙏🙏🙏🙏🙏🙏🙏🙏🙏

  • @BaljitSingh-xs7xv
    @BaljitSingh-xs7xv Місяць тому +3

    Dhan Dhan Amar Shaheed Baba Deep Singh G
    Baba G aap ka hukam parvan hai
    Vaheguru G ka Khalsa
    Vaheguru G ki fateh

  • @AmanDeep-lc5wl
    @AmanDeep-lc5wl Місяць тому +3

    Waheguru ji Sade parwar te gurbani di kirpa bnayi rakhna

  • @kartarkaur6844
    @kartarkaur6844 Місяць тому +2

    Waheguru ji karo kirpa Naam di daat baksho ji🙏🙏🙏🙏🙏🙏🙏🙏🙏

  • @baljinderkaur6769
    @baljinderkaur6769 Місяць тому +2

    Waheguru jio 🎉

  • @bhupinderkaur3675
    @bhupinderkaur3675 Місяць тому +2

    🙏🌹ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ 🌹🙏 96 karora ਸ਼ਹੀਦਾਂ ਸਿੰਘਾਂ ਨੂੰ ਕੋਟਾਨ ਕੋਟ ਕੋਟ ਨਮਸਕਾਰ 🙏🙏 ਪ੍ਰਣਾਮ 🙏🌹🙏🌹🙏🙏🙇‍♂️🙏🙇🙏🙇‍♂️🙏🙇🙏♥️♥️🙏🙏

  • @JaswinderKaur-xg6hs
    @JaswinderKaur-xg6hs Місяць тому +2

    Waheguru ji ka khalsa waheguru ji ki Fateh veerji,sat bachan ji 🙏🌹🙏

  • @RajinderJawandha-ss8do
    @RajinderJawandha-ss8do Місяць тому +3

    Waheguru ji waheguru ji waheguru ji waheguri ji waheguru ji 🙏🙏🌺🌺🌹🌺🌸🌸🌸🇨🇦🇨🇦🇨🇦🇨🇦🇨🇦🇨🇦🇨🇦

  • @sonofdivine.6116
    @sonofdivine.6116 Місяць тому +2

    Veer ji, waheguru ji Ka khalsa waheguru ji ki fateh. 🙏

  • @jaswindersingh-rg2vr
    @jaswindersingh-rg2vr Місяць тому +2

    Satnam Waheguru ji, Waheguru ji ka khalsa Waheguru ji fateh he

  • @gurwaksingh4465
    @gurwaksingh4465 Місяць тому +2

    Dhan guru pita guru Nanak Sahib g di jot Dhan Dhan guru g ka Khalsa priwar Waheguru g ka Khalsa Waheguru g ki Fateh ❤

  • @navdhillonnavdhillon8950
    @navdhillonnavdhillon8950 Місяць тому +2

    Waheguru ji k khalsa waheguru ji ki fathe veer ji 🙏

  • @VeerpalkaurHayer
    @VeerpalkaurHayer Місяць тому +2

    🌹🌹🌹🌹🌹🌹🌹🌹🌹
    🌹ਪ੍ਰਣਾਮ ਸ਼ਹੀਦਾਂ ਨੂੰ ਜਿੰਨਾ ਨੇ 🌹
    🌹ਜਿੰਦੜੀ ਧਰਮ ਤੋਂ ਵਾਰੀ 🌹
    🌹ਪ੍ਰਣਾਮਪਿਆਰਿਆ ਨੂੰਜਿੰਨਾ 🌹
    🌹ਨੇ ਜਿੰਦੜੀ ਧਰਮ ਤੋਂ ਵਾਰੀ 🌹
    🌹ਧੰਨ ਧੰਨ ਸ੍ਰੀ ਗੁਰੂ ਗੋਬਿੰਦ। 🌹
    🌹ਸਿੰਘ ਜੀ ਸਰਬੰਸ ਦਾਨੀਆਂ 🌹
    🌹ਜੀ ਦੇਣਾ ਕੋਣ ਦੇਵੇਗਾ ਤੇਰਾ। 🌹
    🌹🙏🙏🙏🙏🙏🙏🙏🌹
    🌹🌹🌹🌹🌹🌹🌹🌹🌹

  • @Tastytangorecipes
    @Tastytangorecipes Місяць тому +2

    Waheguru ji daas ap ji sab video dekhdi hu bahut Anand onda ji

  • @pardeepkaur9996
    @pardeepkaur9996 Місяць тому +2

    Dhan Dhan Akal Purakh Sacha Pita Maharaj Waheguru ji. Dhan Dhan Sarbat Saheed Singh Singha Bhujangi. WAHEGURU JI sarbat da bhala karna ji. Waheguru ji panth de charde kala rakhna ji.

  • @kulwinderdhindsa2339
    @kulwinderdhindsa2339 Місяць тому +1

    Dhan dhan saheed singha nu parnam ji🙏🙏🙏

  • @ramanjitkaur8418
    @ramanjitkaur8418 Місяць тому +2

    Waheguru ji kirpa kro namm Di datt baksho .Mehr kro ji 🙏

  • @PalwinderKaur-kb8gy
    @PalwinderKaur-kb8gy Місяць тому +4

    Your videos gives us motivation to better life .

  • @manpreetsangha2918
    @manpreetsangha2918 Місяць тому +2

    Waheguru ji waheguru ji waheguru ji waheguru ji waheguru ji waheguru ji

  • @gurmukhsingh7990
    @gurmukhsingh7990 24 дні тому

    ਵਾਹੇਗੁਰੂ ਜੀ

  • @kandyarason997
    @kandyarason997 Місяць тому +1

    ਭਾਈ ਸਾਹਿਬ ਜੀ ਸ਼ਹੀਦ ਸਿੰਘ ਬਾਰੇ ਜਾਣਕਾਰੀ ਦਿੱਤੀ ਬਹੁਤ ਵਧੀਆ ਲੱਗੀ।
    ਬਾਬਾ ਜੀ ਬਹੁਤ ਜ਼ਰੂਰਤ ਸੀ ਸੰਗਤਾਂ ਨੂੰ ❤ਦਾਸ ਲਾਲ ਸਿੰਘ ਭੱਲਣਵਾੜਾ ਸਰਦੂਲਗੜ੍ਹ ਮਾਨਸਾ