ਸਿੱਖ ਧਰਮ ਵਿੱਚ ਹੋ ਕੇ ਤੀਰਥਾਂ ਤੇ ਇਸ਼ਨਾਨ ਕਰਨਾ ਅਤੇ ਗਾਇਤਰੀ ਮੰਤਰ ਪੜ੍ਹਣਾ... Dr Sukhpreet Singh Udhoke

Поділитися
Вставка
  • Опубліковано 12 гру 2024

КОМЕНТАРІ • 39

  • @baljinderaulakh5540
    @baljinderaulakh5540 2 дні тому +1

    ਬਹੁਤ ਵਧੀਆ ਇਤਿਹਾਸ ਸੁਣਾਇਆ ਜੀ ❤❤❤❤❤❤❤❤❤❤❤❤❤

  • @GurumeetSingh-yj1lp
    @GurumeetSingh-yj1lp День тому

    ਡਾਕਟਰ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਗੁਰੂ ਕਿਰਪਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @baljinderraj1445
    @baljinderraj1445 2 дні тому +2

    ਬਹੁਤ ਹੀ ਵਧੀਆ ਜਾਣਕਾਰੀ ਜੀ, ਧੰਨਵਾਦ ਜੀ

  • @user-dd1bm6ub9f
    @user-dd1bm6ub9f 2 дні тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ⚘️☝️🤲🦅🏹🙏 ਅਕਾਲ ਅਕਾਲ ਅਕਾਲ ਬਹੁਤ ਬਹੁਤ ਧੰਨਵਾਦ ਵੀਰ ਜੀ

  • @AHUJASS
    @AHUJASS 21 годину тому

    You are a great scholar.

  • @JaspalSingh-ry8ng
    @JaspalSingh-ry8ng 2 дні тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ

  • @RashpalSingh-gv2fg
    @RashpalSingh-gv2fg 2 дні тому +1

    V good jankari.....

  • @swaransingh483
    @swaransingh483 2 дні тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਸਾਬ ਜੀ

  • @bjollyg810
    @bjollyg810 День тому

    Good knowledge spreading, keep it up.

  • @jagneetsinghkomal2406
    @jagneetsinghkomal2406 2 дні тому

    ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ

  • @AshokKumar-t4k2k
    @AshokKumar-t4k2k 2 дні тому

    Waheguru ji1 🙏👍👍👍

  • @narinderkour317
    @narinderkour317 2 дні тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤

  • @BabbarKhalsa-h8r
    @BabbarKhalsa-h8r День тому

    ਵਾਹਿਗੁਰੂ ਜੀ। ਗੁਰੂ ਨਾਨਕ ਦੇਵ ਜੀ ਦੇ ਸਿੱਖ ਪਖੰਡ ਨਹੀਂ ਕਰਦੇ ਹੁੰਦੇ।ਸਿਖ ਕੋਈ ਧਰਮ ਨਹੀਂ। ਇਤਿਹਾਸ ਗਵਾਹ ਹੈ। ਵੀਚਾਰ ਜਰੂਰ ਕਰ ਕੇ ਲਿਖਣਾ। ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @jagpalsingh2191
    @jagpalsingh2191 2 дні тому

    Nice ji

  • @jagjitsandhuz5206
    @jagjitsandhuz5206 3 дні тому

    ਕੋਟਿ ਕੋਟਿ ਧੰਨਵਾਦ ਜੀ🙏🏻⚔️🪯

  • @jasbirkaurmalhi4968
    @jasbirkaurmalhi4968 2 дні тому

    🙏🙏🙏❤️🙏

  • @Panjab5ab
    @Panjab5ab 2 дні тому

    👑

  • @Sr_Gulzar_Singh.Kotla_Gujjran
    @Sr_Gulzar_Singh.Kotla_Gujjran 3 дні тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ।

  • @lakhvirsingh5946
    @lakhvirsingh5946 3 дні тому

    ਸਤਿਨਾਮੁ ਸ਼੍ਰੀ ਵਾਹਿਗੁਰੂ ਜੀ 🙏

  • @ginderkaur6274
    @ginderkaur6274 3 дні тому

    ਬਹੁਤ ਵਧੀਆ ਅਤੇ ਵਿਵੇਕਸ਼ੀਲ ਜਾਣਕਾਰੀ ਧਨਵਾਦ

  • @harbhajandhaliwal4966
    @harbhajandhaliwal4966 3 дні тому +1

    Verygood

  • @ajmersingh3337
    @ajmersingh3337 3 дні тому

    Waheguru ji 🙏

  • @parminderchawla6438
    @parminderchawla6438 3 дні тому

    Super duper and very good work 💯👍👏👏

  • @SurinderSingh-rp1re
    @SurinderSingh-rp1re 3 дні тому

    Bilkul theek...bhi sahib🎉

  • @parmdayal1801
    @parmdayal1801 3 дні тому +1

    🙏🏼

  • @HarjitSingh-xt4uq
    @HarjitSingh-xt4uq 3 дні тому +3

    ਵੀਰ ਜੀਉ ਅੱਜ ਵੀ ਗੁਰੂ ਅਤੇ ਆਕਾਲ ਪੁਰਖ਼ ਦੀ ਕ੍ਰਿਪਾ ਨਾਲ ਗੁਰੂ ਨਾਨਕ ਦੇ ਸਿੱਖ ਜਿਸ ਤਰਾ ਭਾਈ ਸਤਵੰਤ ਸਿੰਘ ਭਾਈ ਬਿਅੰਤ ਸਿੰਘ ਕੇਹਰ ਸਿੰਘ ਭਾਈ ਬਲਵੰਤ ਸਿੰਘ ਰਾਜੋਆਣਾ ਭਾਈ ਸ਼ੇਰ ਸਿੰਘ

    • @Voiceoftruthxf88g
      @Voiceoftruthxf88g 3 дні тому

      ਵੀਰ ਜੀਉ
      ਅਸੀਂ ਇੰਦਰਾਂ ਗਾਂਧੀ ਨੂੰ ਮਾਰਕੇ ਕੀ ਖੱਟਿਆ
      ਹਜ਼ਾਰਾਂ ਬੇਗੁਨਾਹ ਸਿੱਖਾਂ ਨੂੰ ਦਿੱਲੀ ਵਿਖੇ ਮਰਵਾ ਲਿਆ। ਅਸੀਂ ਇਕ ਇੰਦਰਾਂ ਨੂੰ ਮਾਰਿਆ ਇਸਦੇ ਬਦਲੇ ਇੰਨਾ ਨੁਕਸਾਨ ਹੋਇਆ
      ਜੇਕਰ ਭਿੰਡਰਾਂਵਾਲੇ ਦਰਬਾਰ ਸਾਹਿਬ ਦੀ ਥਾਂ ਕਿਸੇ ਸ਼ਹਿਰ ਤੋਂ ਬਾਹਰ ਕਿਸੇ ਹੋਰ ਥਾਂ ਤੇ ਸਰਕਾਰ ਨਾਲ ਲੜਾਈ ਕਰ ਲੈਂਦੇ ਤਾਂ ਕੀ ਇੰਨਾਂ ਨੁਕਸਾਨ ਹੋ ਸਕਦਾ ਸੀ???

    • @swaransingh483
      @swaransingh483 2 дні тому

      ਹਾਂ ਸਾਡਾ ਨੁਕਸਾਨ ਹੋਣਾ ਹੀ ਹੋਣਾ ਸੀ​@@Voiceoftruthxf88g

    • @mandeepkaafir5078
      @mandeepkaafir5078 2 дні тому

      ਹਮਲਾ ਤਾਂ ਫਿਰ ਵੀ ਹੋਣਾ ਸੀ..​@@Voiceoftruthxf88g

    • @gursharandeep4009
      @gursharandeep4009 2 дні тому

      @@Voiceoftruthxf88gਅਕਲ ਦੇ ਅੱਨੀਆ ਤੈਨੂੰ ਕੁਝ ਵੀ ਸਮਝ ਨਹੀਂ ਹਰ ਵੀਡੀੳ ਉੱਤੇ ਤੂੰ ਪੁੱਠਾ ਲਿਖਦਾ ਐ । ਜੇ ਨਹੀਂ ਮੰਨਦਾ ਇਹ ਗੱਲਾਂ ਨੂੰ ਨਾ ਸੁਣ ਫਿਰ । neki New Zealand ਦੀਆਂ ਭੇਡਾਂ ।

  • @JaspalSingh-ry8ng
    @JaspalSingh-ry8ng 2 дні тому

    ❤❤❤❤❤

  • @avtarsinghkhalsa4990
    @avtarsinghkhalsa4990 3 дні тому

    ❤🙏🙏🙏🙏🙏🥰

  • @amanindersingh239
    @amanindersingh239 3 дні тому

    Baba g hrek jgah di ik body hundi a. Atma war war body dharam krdi hai. Jdo jmdoot len onde a. Odo b new body mildi a. Us body nu hi sja mildi hai .

  • @Voiceoftruthxf88g
    @Voiceoftruthxf88g 3 дні тому

    ਉਦੋਕੇ ਸਾਹਿਬ
    ਇਹ ਗੱਲਾਂ ਵਧਾ ਚੜ੍ਹਾ ਕੇ ਲਿਖੀਆਂ ਹੋਈਆਂ ਹਨ ਕਿ ਤੋਪ ਥੱਲੇ ਪਹਿਲਾਂ ਮੋਢਾ ਮੈਂ ਦੇਵਾਂਗਾ ਅਤੇ
    ਠੀਕ ਹੈ ਸਿੱਖ ਕੌਮ ਬਹਾਦਰ ਹੈ ਪਰ ਦਸਮੇਸ਼ ਪਿਤਾ ਜੀ ਨੂੰ ਕਿਸ ਨੇ ਮਰਵਾਇਆ??¿
    ਬੰਦਾ ਸਿੰਘ ਬਹਾਦਰ ਜੀ ਨੂੰ ਕਿਸਨੇ ਮਰਵਾਇਆ ਸੀ?? ਇਹ ਸਾਰੀਆਂ ਮਸਾਲੇਦਾਰ ਗੱਲਾਂ ਹਨ ਜਿਹੜੀਆਂ

    • @kamaldeepkaur3817
      @kamaldeepkaur3817 2 дні тому

      ਕਾਮਰੇਡ ਤੂੰ

    • @PunjabDaVinci
      @PunjabDaVinci 2 дні тому

      @@Voiceoftruthxf88g ਮਰਵਾਇਆ ਨਹੀਂ ਸ਼ਹੀਦ ਕਰਵਾਇਆ ਵਰਤੋਂ। ਤੁਹਾਡੀ ਸ਼ਬਦਾਬਲੀ ਤੁਹਾਡੇ ਸਿੱਖ ਹੋਣ ਦਾ ਦ੍ਰਿਸ਼ਮਾਨ ਨਹੀਂ ਕਰਦੀ।

    • @baljinderaulakh5540
      @baljinderaulakh5540 2 дні тому

      ਗਲ ਤੁਹਾਡੀ ਵੀ ਠੀਕ ਆ ਇਕ ਸੋਚ ਦੁਨੀ ਚੰਦ ਦੀ ਆ ਇਕ ਭਾਈ ਬਚਿੱਤਰ ਸਿੰਘ ਵਾਲੀ ਸੋਚ ਵੈਸੇ ਸਮਝ ਆ ਜਾਏ ਗੀ

  • @desijatt1293
    @desijatt1293 3 дні тому

    ਇਤਿਹਾਸ ਬਾਰੇ ਬਹੁਤ knowledge ਏ ਸਿੰਘ ਸਾਹਿਬ ਨੂੰ