ਯਮਲੇ ਫ਼ਕੀਰ ਦਾ ਗਾਣਾ 🔴 YAMLA FAKIR 🔴 HANS RAJ HANS & KANWAR GREWAL 🔴 NEW SUFI SONG 2021

Поділитися
Вставка
  • Опубліковано 8 лют 2025
  • Facebook : / infomalwatv1
    facebook : / malwaavframes
    instagram - / malwatv
    Malwa Tv Android App Download
    bit.ly/3oHd16X
    Website: www.malwatv.com
    For LIVE STREAMING of EVENTS by Malwa TV.com
    Please Contact :- +919815974251
    Any other info : info@malwatv.com
    Content Copyright By MalwaTV.com
    Any FAMILY, BUSINESS, POLITICAL, RELIGIOUS & SPORTS event such as Kabbadi, Football, Cricket can be webcasted live on MalwaTV.com The Events are available to audiences worldwide.
    Marriage Ceremony!!!
    If you have family event that you would like to share with your friends & family who are unable attend the function. Our live service will sure your family can part of the celebration as well now.
    Digital Partner - Kirat Entertainment Network 👉👉 (goto.now/PdmzR) 👈👈
  • Розваги

КОМЕНТАРІ • 396

  • @sukhravi6815
    @sukhravi6815 Рік тому +6

    ਵੀਰੇ ਜਿਉਂਦੇ ਰਹਿ . ਬਾਸੀ ਡੁੱਬਈ ਵਾਲੇ ਦਾ ਤੱਖਰ ਭਰਾ 🙏

  • @gurwinderbatth821
    @gurwinderbatth821 2 роки тому +31

    ਓ ਵੇਖੋ ਸੜਕਾਂ ਤੇ ਅੱਗ ਤੁਰੀ ਜਾਂਦੀ ਏ,ਹੰਸਰਾਜ ਹੰਸ ਧੀਆਂ ਭੇਣਾਂ ਵਾਲਾ ਗਾਣਾ

  • @gurnekkhaira3479
    @gurnekkhaira3479 2 роки тому +7

    ਬਿਲਕੁਲ ਸਹੀ ਧੀਅਾਂ ਦੁੱਖ ਬਡਾਓੁ ਦੀਅਾਂ ਮੁੰਡੇ ਜਾੲਿਦਾਤ ਬਡਾੳੁਦੇ ਨੇ।👍👌👌💚🙏🍎🙏

  • @dharampalpunni6803
    @dharampalpunni6803 2 роки тому +20

    ਹੰਸ ਰਾਜ ਜੀ ਬਹੁਤ ਹੀ ਵਧੀਆਂ , ਰੂਹ ਖੁਸ਼ ਕਰਤੀ

  • @manisingh7304
    @manisingh7304 2 роки тому +9

    ਹੰਸ ਰਾਜ ਜੀ ਤੋਹਾਡੀ ਸੁਰੀਲੀ ਅਵਾਜ਼❤️❤️❤️❤️❤️🙏🙏🙏🙏

  • @arunbatra4849
    @arunbatra4849 2 роки тому +10

    ਪਿਛੇ ਖੇਸਿ ਵਾਲੇ ਬਾਬਾ ji ਬਹੁਤ੍ ਵਧਿਆ dance ਕਰ੍ ਰਹੇ ਹਨ

  • @krishannagpal5603
    @krishannagpal5603 2 роки тому +4

    Kya baat hai Hans Raj ji vaja Maria
    Fakra di kirpa nal hi fakar ho gye

  • @mannasingh6327
    @mannasingh6327 Рік тому

    ਏ ਗਰੇਵਾਲ ਨਈ ਸੀਰੀ ਗਰੇਵਾਲ ਵਾਲ ਦੀ ਗ਼ਲਤੀ ਏ ਸਾਡੇ ਪਿੰਡ ਦਾ ਸੀ ਬਾਬਾ

  • @singhmanigillitfak4364
    @singhmanigillitfak4364 2 роки тому +18

    ਕੰਵਰ ਗਰੇਵਾਲ ਵਾਹ ਬਾਈ ਤੇਰੇ ਵਾਹ ਬੱਬੂ ਮਾਨ ਬਾਈ ਵਾਹ ਬੀਰ ਸਿੰਘ

  • @satpreetsingh3328
    @satpreetsingh3328 2 роки тому +3

    Suneya Gurdass maan v e te Hans raj Hans v e live pr ah performance vekh ke Hans raj Hans nu te ohna di soch nu salam e...

  • @LovepreetSingh-pc8nc
    @LovepreetSingh-pc8nc 2 роки тому +6

    ਹੰਸ ਰਾਜ ਹੰਸ ਬਹੁਤ ਵਧੀਆ ਗਾਇਕ
    ਕੰਵਰ ਕਲਾਕਾਰ ਲੰਡੂ ਕਲਾਕਾਰ ਹੈ
    ਰੀਸਾ ਕਰਦਾ ਪਰ ਨਹੀ ਕਰ ਸਕਦਾ

    • @asharani6758
      @asharani6758 2 роки тому +4

      Kanear grewal sachia galla krda ta ni changa lagda.. Kise di rees nai krda apna style usda.. Kise to sikhea nai

  • @rinkuchd5087
    @rinkuchd5087 2 роки тому +3

    Yamla nahi kise ban jana yamla yamla he c very very great parson nice singer.💯👌👍🌹.tuc v bhut vadia duty nabhi h nice Raj ji.👌👍

    • @agamdeep5474
      @agamdeep5474 2 роки тому

      HUN. SHARKAN. TE. AGG. NI. TORDI. HUNS. TON.

    • @agamdeep5474
      @agamdeep5474 2 роки тому

      MAMA. GURBANI. KITHON. AYE. VICH. TE. NALE. JATT. PAGAL. NE. TU. VADHA. FAKKAR.

    • @rinkuchd5087
      @rinkuchd5087 2 роки тому

      @@agamdeep5474 menu bol reh o ....?

  • @bhimsaingoel384
    @bhimsaingoel384 2 роки тому

    Wht a buland awaaz hns raj hns sir.. Maine toh abhi smjj aaya ji..

  • @singhtriedinghs3082
    @singhtriedinghs3082 2 роки тому +1

    ਅੱਜ ਵੀ ਆਵਾਜ਼ ਵਿੱਚ ਉਹਨਾਂ ਹੀ ਧਮ ਹੈ l

  • @sukhravi6815
    @sukhravi6815 Рік тому +2

    ਹੰਸ ਰਾਜ ਸੱਚ ਬੋਲ ਦੇਣਾ ਚਾਹੀਦਾ ਹੈ 🤙🤙

  • @Aanandlahar
    @Aanandlahar 2 роки тому +5

    Jai Mastan di, Jai Peeran di, Jai Sufiyaan di, Jai Rasoolaan di, Jai Guruaan di, Jai Avtaraan di

  • @SonuSingh-qt7on
    @SonuSingh-qt7on 2 роки тому

    हंसराज जी जब भी मौका मिले आईना गौर से देखना, सच्चाई सामने आ जायेगी। सच्चाई और कर्म की।

  • @amanbrar273
    @amanbrar273 2 роки тому +1

    ਕਿਆ ਅਵਾਜ ਹੰਸ ਰਾਜ ਹੁਣ ਤਾ ਗਾਇਕਾ ਦੀ ਅਵਾਜ

  • @karma........7544
    @karma........7544 Рік тому +1

    Hans raj ji 👌🏼💯🔥 bahut vadya ji

  • @rashpalsinghriat286
    @rashpalsinghriat286 2 роки тому

    ਗਰੇਵਾਲ ਸਾਹਿਬ ਸਹੀ ਜੁੜੇ ਹਨ ਅੰਦਰੋ। ਬਾਕੀ ਕਨੋ ਨਾਲ।

  • @ManinderjitSingh-lo2yz
    @ManinderjitSingh-lo2yz Рік тому +10

    Legend singer aa Hans raj 🙏👍

  • @punjabvillagemajha
    @punjabvillagemajha 2 роки тому +10

    ਹੱਸ ਰਾਜ ਨੂੰ ਕੋਣ ਪੁੱਛਦਾ ਹੁਣ ਪੰਜਾਬ ਚ ਖਤਮ ਕਹਾਣੀ 🙏

  • @gurmindersingh9777
    @gurmindersingh9777 2 роки тому +12

    ਬਹੁਤ ਵਧੀਆ ਜੀ। ਹੰਸਰਾਜ ਜੀ।

  • @davindersofat2626
    @davindersofat2626 2 роки тому

    Bada Badl ji nu melna c ji
    Good man ji
    Big BadeL ji nu tuse v Salut karda
    Sir ji

  • @yeshvnath4258
    @yeshvnath4258 2 роки тому +6

    Jai shree Ram ji waheguru ji waheguru ji waheguru ji waheguru ji waheguru

  • @yonusshekh6830
    @yonusshekh6830 2 роки тому

    हसराज हस हम तो आप के मुरीद होग्ये,आप सूफी कलाम गाते हैं तो हम आप को दिलसे payar करते है,

  • @karamjitsingh4170
    @karamjitsingh4170 2 роки тому +15

    Wah ji Wah Veer Hans Raj Ji Hans God Bless you &your Family 👪 God give you Long & long life 🙏❤😀🙌

  • @yodhamusiccomposer418
    @yodhamusiccomposer418 2 роки тому +3

    Ostaad zee koti koti parnam

  • @SandeepSingh-qx7dn
    @SandeepSingh-qx7dn 2 роки тому +6

    Hans raj ਜ਼ਿੰਦਾਬਾਦ

  • @22monugm
    @22monugm 2 роки тому

    ਦਿੱਲੀ ਵਿੱਚ ਲਾ ਜਾਂ ਕੇ ਪ੍ਰੋਗਰਾਮ ਪੰਜਾਬ ਚ ਕੀ ਦੁਬ ਲੈਣ ਆਇਆ ਜਿਵੇਂ ਵੋਟਾਂ ਕਰਕੇ ਪੰਜਾਬ ਛੱਡ ਤਾਂ ਸੀ ਤੇ ਹੁਣ ਪੰਜਾਬ ਯਾਦ ਆਗਿਆ

  • @LaddiSingh-th7ds
    @LaddiSingh-th7ds 2 роки тому +2

    Knwar ji da dance attt aa fakira wala bhangra

  • @bhadursinghsingh7877
    @bhadursinghsingh7877 2 роки тому

    Hans sahib aap ka yamlah sun ke hum bahut hi impressed hue ke hum apne aap me Khushi ke mare rone lage

  • @sukhravi6815
    @sukhravi6815 Рік тому

    ਯਮਲਾ ਜੱਟ ਜਿਦਾੰਬਾਦ 🤙🤙

  • @sonymaan6100
    @sonymaan6100 2 роки тому +2

    Mahan soch wale singer virrley hi paida hunde aaa,,,,, bhahut wadhia laga yamla ji nu yaad kita gya

  • @davinderdass284
    @davinderdass284 3 роки тому +6

    eh gallaan hi kadi ja riha hai...
    .
    .
    ithey j ASA RAM di gll kr riha hai ..
    .
    othey MAA JAHVIAN kaih riha hai... 🐂.
    😘😘

  • @gurpreetranouta5252
    @gurpreetranouta5252 2 роки тому +3

    ਸੜਕਾ ਤੇ ਅੱਗ ਤੁਰੀ ਜਾਦੀਆ

  • @palklair6228
    @palklair6228 2 роки тому +3

    ਸ਼ੁਕਰ ਹੈ, ਗੁਰੂ ਨਾਨਕ ਜੀ ਨੇ ਨੰਵੀ ਜਿੰਦਗੀ ਦਿੱਤੀ!! ਧੰਨਵਾਦ ਕਰੋ ਗੁਰੂ ਨਾਨਕ ਜੀ ਦਾ।
    ਕਿਉਕਿ ਕਲਜੁਗ ਦੇ ਮੌਜੂਦਾ ਅਵਤਾਰ ਗੁਰੂ ਨਾਨਕ ਜੀ ਹਨ ਜੀ।
    👉🏿ਜਿਵੇਂ ਕਿ ਕਈ **((ਸਾਬਕਾ))** ਮੁਖ ਮੰਤਰੀ ਵੀ ਹੁੰਦੇ ਹਨ।
    👉🏿ਉਦਾਹਰਣ ਤੋਰ ਤੇ, ਜਿਵੇ ਕਿ ਪੰਜਾਬ ਦੇ ਸਾਬਕਾ ਮੁਖ ਮੰਤਰੀ, ਪ੍ਰਕਾਸ ਸਿੰਘ ਬਾਦਲ ਵੀ ਹਨ। ਤੇ ਪਟਿਆਲਾ ਵਿਖੇ **((ਸਾਬਕਾ))** ਮੁਖਮੰਤਰੀ ਅਮਨਿੰਦਰ ਸਿੰਘ ਜੀ ਵੀ ਹਨ। ਪਰ!!!! **((ਮੋਹਰ))** ਤਾ ਮੌਜੂਦਾ ਮੁਖ ਮੰਤਰੀ
    *****((((ਭਗਵੰਤ*ਮਾਨ))))****
    ਦੀ ਹੀ ਚਲਣੀ ਹੈ।
    👉🏿👍🏿ਇਸੇ ਤਰਾ **((ਸਾਬਕਾ))** ਅਵਤਾਰ, ਵਾਸੁਦੇਵ ਜੀ ਵੀ ਸਤਿਜੁਗ ਵਾਲੇ ਵੀ ਹਨ।
    👉🏿ਤ੍ਰੇਤਾ ਦੇ **((ਸਾਬਕਾ))** ਅਵਤਾਰ ਰਾਮਚੰਦਰ ਜੀ ਹਨ
    ਦੁਆਪਰ ਜੁਗ ਦੇ **((ਸਾਬਕਾ))** ਅਵਤਾਰ ਕ੍ਰਿਸ਼ਨ ਭਗਵਾਨ ਵੀ ਹਨ।
    ਤੇ ਹੋਰ ਵੀ ਕਿਤਨੇ **((ਸਾਬਕਾ))** ਅਵਤਾਰ ਹਨ, ਜਿਵੇ ਮਹਾਤਮਾ ਬੁਧ ਜੀ, ਹਜਰਤ ਮੁਹੰਮਦ ਜੀ ਵੀ ਹਨ,
    *****(((ਈਸਾ*ਮਸੀਹ))***
    ਜੀ ਵੀ **((ਸਾਬਕਾ))** ਹਨ।
    👉🏿👍🏿✌🏿⭕ਪਰ! ਪਰ!! ਪਰ!!!
    ਜੋ ਹੁਣ **((ਕਲਯੁਗ))** ਦਾ ਮੌਜੂਦ ਸਮਾ ਚਲਦੈ, ਇਸ ਸਮੇ ****((((ਮੌਜੂਦਾ))))***
    ਕਲਿਯੁਗ ਦੇ ਅਵਤਾਰ
    ***(ਧੰਨ*ਸ੍ਰੀ*ਗੁਰੂ*ਨਾਨਕ*ਜੀ)***
    ਹਨ। ਕਿਉਕਿ ਕਲਿਯੁਗ ਵਿਚ ਗੁਰੂ ਨਾਕ ਜੀ ਦਾ ***(((ਸਿੱਕਾ*ਜਾਂ*ਮੋਹਰ))*** ਚਲਦੀ੍ਰਹੈ ਜੀ।
    👉🏿ਮਾਰਿਆ **(ਸਿੱਕਾ))** ਜਗਤ ਵਿਚ, ਗੁਰੂ ਨਾਨਕ ਨਿਰਮਲ ਪੰਥ ਚਲਾਇਆ।।
    👉🏿ਵੱਲੋਂ:- ਸਰਬ ਧਰਮ ਰੂਹਾਨੀ ਪ੍ਰਕਾਸ:-
    19-05-2022
    ੴ🕉️✝️☪️☸️🔯✡️✝️🕉️ੴ

  • @deeepwahla3420
    @deeepwahla3420 2 роки тому +15

    Kanwar g sira singer ne jede glaa te v dance kr jande aa

  • @jogasingh2145
    @jogasingh2145 2 роки тому +2

    ਹੰਸ ਰਾਜ ਹੰਸ ਰਾਜ ਗਾਇਕ,,,,ਕਮਾਲ ਧਮਾਲ ਦੇ ਪੰਜਾਬ ਦੇ ਪਹਿਲੇ ਸਿੰਗਰ ,,,

  • @harjinderpal8980
    @harjinderpal8980 2 роки тому

    Thanks Hans Raj Hans ji... aapne hmare Guru ji k case se related positive baat krriii... jhoothe case me fsayaa ha Pujya Shiri Bapu ji ko

  • @harjinderkaurdhillon7789
    @harjinderkaurdhillon7789 2 роки тому +5

    ਮੂਰਖੋ ਲੋਕੋ ਜਿਸ ਉਪਰ ਨੋਟ ਸੁੱਟੀ ਜਾਂਦੇ ਹੋ ਕੀ ਫਾਇਦਾ ਜਿਸ ਦਾ ਇਹ ਗੀਤ ਗਾ ਰਿਹਾ ਉਸ ਦਾ ਘਰ ਕਦੀ ਕਿਸੇ ਨੇ ਦੇਖਿਆ ਜਾ ਉਸ ਤੋਂ ਸਿੱਖਣ ਵਾਲਿਆਂ ਨੇ ਸੋਚਿਆ ਤੂੰਬੀ ਜਮਲੈ ਨੇ ਬਣਾਈ ਸੀ ਤੇ ਬਹੁਤ ਸਾਰੇ ਲੋਕਾਂ ਨੇ ਰੋਟੀ ਕਮਾਈ ਸਭ ਭੁੱਲ ਗਏ ਜਿਧਰ ਨੂੰ ਹੁੰਦੇ ਇਕ ਪਾਸੇ ਨੂੰ ਹੋਈ ਜਾਂਦੇ

  • @wasimabbas3170
    @wasimabbas3170 2 роки тому +4

    Kanvar sahab good parfarmance

  • @surjitgill662
    @surjitgill662 2 роки тому +2

    ਸਚੀਆਂ ਗਲਾਂ ਹੰਸਾਂ

  • @ਸੰਦੀਪਸਿੰਘ-ਦ9ਠ
    @ਸੰਦੀਪਸਿੰਘ-ਦ9ਠ 2 роки тому +1

    ਹੰਸ ਰਾਜ ਹੰਸ ਜੀ ਦਾ ਕੋੲੀ ਤੋੜ ਨਹੀਂ ਹੈ।

  • @YogeshKumar-dr2eo
    @YogeshKumar-dr2eo Рік тому +3

    I like this Hans Raj Hans

  • @JoginderSingh-vj2tx
    @JoginderSingh-vj2tx 2 роки тому +10

    ਬਹੁਤ ਵਧੀਆ ਗਾਇਆਂ ਹੈ👌

  • @SukhdevSingh-ru1qp
    @SukhdevSingh-ru1qp 2 роки тому

    👌One & only,Sri lal chand yamla jatt g🌹🙏

  • @monikasoni3010
    @monikasoni3010 2 роки тому +5

    👌👌👌👌👌👌👍👍👍👍nhi janam skta aisa kalakaar. Very good excellent ji. You are great artist

  • @GurdeepSingh-rf2nk
    @GurdeepSingh-rf2nk 2 роки тому +3

    Schi dil khush krta hans saab jii

  • @kulwindersingh2484
    @kulwindersingh2484 2 роки тому

    ਬਹੁਤ ਵਧੀਆ ਜੀ

  • @garryfatehgarhia8017
    @garryfatehgarhia8017 2 роки тому

    God bless you hans raj ustad ji jeonde raho ji kya baat ae👌👌

  • @LakhveerSingh-t6u
    @LakhveerSingh-t6u Рік тому

    Very good aa veer ge

  • @satwindersingh7462
    @satwindersingh7462 2 роки тому +2

    ਸੁਣਨ ਵਾਲੇ ਗਾਉਣਗੇ ਅਤੇ ਗਾਉਣ ਵਾਲੇ ਨੱਚਣਗੇ ।
    ਫਿਰ ਤਾਂ ਆਪ ਹੀ ਗਾ ਲਿਆ ਕਰੋ ਮੇਲਿਆਂ ਤੇ।

  • @sandyravi4201
    @sandyravi4201 2 роки тому +1

    786 Jai Sai Ji Mehar Karo Ji 786

  • @rajkumar-zs2wz
    @rajkumar-zs2wz 2 роки тому +2

    Harmde cam carda e kede kehda ma gona band karta hun e fer badnm more loka de jitea mari jada

  • @VijaySharma-om2zl
    @VijaySharma-om2zl 2 роки тому

    Very good aeho te punjab da virsa hai

  • @baldevstudiobegowal
    @baldevstudiobegowal 2 роки тому +1

    wahh Ji wahh kia bat he very Nice

  • @gurjindersingh2653
    @gurjindersingh2653 2 роки тому +2

    ਕਨਵਰ ਗ੍ਰੇਵਲ ਬਹੁਤ ਖੂਬ 👌

  • @amitsareen9583
    @amitsareen9583 9 місяців тому +2

    Jai mastam di

  • @preetgill9363
    @preetgill9363 2 роки тому

    Bohot vdia ji hsraaj kenvr Bhai ji 😔😔👌👌bs sada sidhu nhi dikhda kite,

  • @ManpreetSingh-xj4bn
    @ManpreetSingh-xj4bn 2 роки тому +26

    ਪੈਸਾ ਜਿਵੇਂ ਨਚਾਈ ਜਾਂਦਾ ਗਰੇਵਾਲ ਨੱਚੀ ਜਾਂਦਾ ਏ

    • @karishansing3139
      @karishansing3139 Рік тому +2

      0hh is k,4

    • @yograjsharma6389
      @yograjsharma6389 Рік тому

      😊😊

    • @jaswinderrandhawa3867
      @jaswinderrandhawa3867 Рік тому +3

      ਪੈਸਾ ਤਾਂ ਬਜ਼ਾਰਾਂ ਦੇ ਲਾਲਿਆ ਕੋਲ਼ ਵੀ ਬਹੁਤ ਐ
      ਇਸ ਨੂੰ ਰੱਬ ਦਾ ਇਸ਼ਕ ਨਚਾਉਂਦਾ ਹੈ ਬਾਈ

    • @kaushilmehmi6098
      @kaushilmehmi6098 Рік тому +1

      @@jaswinderrandhawa3867 hnjii bhaajiiii

    • @jassisinhh9060
      @jassisinhh9060 Рік тому +1

      Nahi veer ji galat gall a. Agge sade kinne nach rahe ne paiseya te. Maharaj di kripa 22 te ta nachi janda

  • @sofigurdaspuri
    @sofigurdaspuri 2 роки тому +1

    हंस राज ने जितनी बातें क़ी हैं काबले तरीफ हैं

  • @lallyghuman8162
    @lallyghuman8162 2 роки тому +3

    Jai ho Data ji de ji 🙏🌹🙏

  • @zubairrana8524
    @zubairrana8524 10 місяців тому

    Chaaassss krwaa datiiii mitroo❤

  • @mohanjoshi59
    @mohanjoshi59 Рік тому

    He such a good singer in the word .it's Punjab pleasure he birth of Punjab.

  • @neerukuar4392
    @neerukuar4392 2 роки тому +1

    Kanwar Garwal siraaaaa Banda 😊❤️

  • @ramavtarmeena1481
    @ramavtarmeena1481 2 роки тому +2

    Yamla fakir best singer Punjabi

  • @jahdishbains8983
    @jahdishbains8983 2 роки тому +1

    ਕਾਬਿਲੇ ਤਰੀਫ਼

  • @ch.kabirdinch.kabirdin5036
    @ch.kabirdinch.kabirdin5036 2 роки тому +7

    Great Singer Hans Raj Hans ji

  • @pardeepsingh5684
    @pardeepsingh5684 2 роки тому

    Oh vekho sadka te agg turi jandi a,
    Ratti ishqe di hoi barsaat sari rat bhijde rahe, eh parivarik geet a sai hans g de,
    Badla ne suni ni gal pher cong. vich gaye uni v na suni, pher modi kol gaye uni gal sunni🙏😄

  • @YogeshKumar-dr2eo
    @YogeshKumar-dr2eo Рік тому +1

    Jay Durgesh sign Nakodar Bapu Lal Lal Badshah

  • @Gulzar-z6x
    @Gulzar-z6x 3 місяці тому

    Awesome Outstanding performance

  • @ravindersinghrassia4388
    @ravindersinghrassia4388 2 роки тому +1

    Wah yamla ji very nice tadi soch

  • @nareshbhagat2752
    @nareshbhagat2752 2 роки тому +3

    JAI BABA JI 🙏🙏🙏🙏🙏🙏🌹🌹🌹🌹🌹🌹🌹

  • @nachattarsingh6217
    @nachattarsingh6217 2 роки тому

    ਲਾਜਵਾਬ

  • @KulwinderSingh-hq6xn
    @KulwinderSingh-hq6xn 2 роки тому +2

    My best singer jamla jtt Or hans raj hans

  • @bhadursinghsingh7877
    @bhadursinghsingh7877 2 роки тому +1

    Good speech for siyasat

  • @singhranjitsinghsingh4718
    @singhranjitsinghsingh4718 2 роки тому +18

    ਹੋਰ ਖਾਉ ਸ਼ਿਤਰ ਅੱਗੇ ਬੈਠ ਕੇ ਬੀਬਿਓ ਸਿਰਫ਼ ਗੁਰੂ ਨਾਨਕ ਸਾਹਿਬ ਜੀ ਹੀ ਨੇ ਜਿਹੜੇ ਆਖਦੇ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨੰ

    • @bawasingh2235
      @bawasingh2235 Рік тому

      😮mk.%%%%%%%%%%%%ppp0pppppp0pppppppppppppppppppppppppp00ppppppppppppppppppppp0pp0pppppppppppppppppp0pppppppppppppppppppppppppppppppppppppppppppppppppppppppppt

    • @ashwsnimalhotra2874
      @ashwsnimalhotra2874 Рік тому

      3e1

  • @Baljitkaur-ec7ls
    @Baljitkaur-ec7ls Рік тому +1

    Waheguru Waheguru

  • @damandeepsinghwaraich7716
    @damandeepsinghwaraich7716 Рік тому

    ਇਸੇ ਲਈ ਹੰਸ ਨੇ ਗਾਏਆ ਸੀ ,
    ਓਹ ਵੇਖੋ ਸੜਕਾਂ ਤੇ ਅੱਗ ਤੁਰੀ ਜਾਂਦੀ ਹੈ

  • @BalbirSingh-fh1kg
    @BalbirSingh-fh1kg 2 роки тому +1

    ਤੈਨੂੰ ਵੋਟਾਂ ਚ ਨਹੀਂ ਸੀਂ ਖਲੋਣਾ ਚਾਹੀਦਾ ਗੌਣ ਵਾਲਿਆਂ ਹੰਸ ਰਾਜਾਂ

  • @shahzadakbarabbasi3638
    @shahzadakbarabbasi3638 2 роки тому

    Kush rahu meray pyaro sajno. Jeondy rahu.

  • @dalvindersinghmukhi2837
    @dalvindersinghmukhi2837 2 роки тому +7

    ਮਹਾਨ ਸਾਡਾ ਹੰਸ ਰਾਜ ਹੰਸ ਜੀ

  • @kamaljeetkaur783
    @kamaljeetkaur783 Рік тому +1

    Outstanding singing of padam Shri

  • @krishanlal8535
    @krishanlal8535 2 роки тому +17

    *😱😱What a beautiful advice that sing only that which our mother sister and daughter can hear.🙏*

  • @gurcharansingh2665
    @gurcharansingh2665 2 роки тому +11

    ਹੰਸ ਰਾਜ ਨੇ ਕਿੰਨੇ ਕੂ ਗਾਣੇ। ਪ੍ਰਵਾਰ ਵਿੱਚ ਬੈਠ ਕੇ ਸੁਣਨ ਵਾਲੇ ਹਨ ।

  • @qwertyraple1204
    @qwertyraple1204 2 роки тому

    बहुत ही piara प्रोग्राम।

  • @harwinderdhaliwal1227
    @harwinderdhaliwal1227 Рік тому

    Good song mp has rajj best pata sinha warya mite sha

  • @malkeetsinghsingh8507
    @malkeetsinghsingh8507 Рік тому +1

    ❤❤❤😊😊

  • @sodagarmal3597
    @sodagarmal3597 10 місяців тому

    Very nice voice totally similar to sh jamla faqir ji

  • @Rakesh-ji5bm
    @Rakesh-ji5bm 5 місяців тому

    Jai peeran di

  • @baghailsingh7233
    @baghailsingh7233 2 роки тому +8

    ਹੰਸ ਰਾਜ ਜੀ ਤਾਂ ਗਾ ਰਹੇ ਨੇ, ਆਹ ਗਰੇਵਾਲ ਸਾਬ ਕਿਹੜੇ ਕੰਮ ਨੂੰ ਪਏ ਆ?? ਐਵੇਂ ਦਿਖਾਵਾ ਕਰੀ ਜਾ ਰਿਹਾ

  • @PankajKumar-xd3vt
    @PankajKumar-xd3vt Рік тому +5

    Great performance

  • @PBGAMING_307
    @PBGAMING_307 2 роки тому +1

    Hans raj ji yamla ji kdo ko fkeer kdo hoya c ji eh ta dass diyo

  • @sodagarmal3597
    @sodagarmal3597 10 місяців тому

    Very nice singer Hans Raj Hans ji

  • @kaimm_sardaarji_kaimm6704
    @kaimm_sardaarji_kaimm6704 2 роки тому +1

    Kya Baat

  • @shindasingh9386
    @shindasingh9386 2 роки тому

    V. Weldon so nice voice. 👌😁😁😁😁😁❤❤❤❤❤

  • @jaimastadijaisaiji2761
    @jaimastadijaisaiji2761 Рік тому

    💚🙌🙏🙏🌏🌍🌎🕋🕍🕌⛪💎 Jaikara Gaddi Meera Gos Pak Baba Murad Shah Wali Ji Sarkar ⛪⛪🕌🕍🕋🌎🌎🌍🌏🌏🙏🙌💚🤲

  • @meratime.
    @meratime. Рік тому

    ਸੜਕਾਂ ਤੇ ਅੱਗ ਤੁਰੀ ਜਾਂਦੀ ਏ ਏ ਕੀ ਕੀਰਤਨ ਸਜਾਇਆ ਸੀ

  • @anchlarani9762
    @anchlarani9762 2 роки тому +6

    Yamla ji is a great Punjabi singer