Jagta Bhagta • Episode 3 • Gindu Nagra • Kittu Zaildar • Ft Att Jatt Sohi • New Web Series 2023•

Поділитися
Вставка
  • Опубліковано 1 гру 2024

КОМЕНТАРІ •

  • @gindunagrakittuzaildar
    @gindunagrakittuzaildar  2 роки тому +188

    Han g dosto video dekh k daseo kive lagi te share jaroor kar deo thanxx ❤️🙏

    • @MaanChanna
      @MaanChanna 2 роки тому +17

      Bhuat wadia acting a y... Keep it up

    • @harinderdhaliwal5661
      @harinderdhaliwal5661 2 роки тому +4

      Bai a vich shot Dakala pind vich hoyi ti

    • @mohindersingh8692
      @mohindersingh8692 2 роки тому +1

      @@harinderdhaliwal5661 hanjk uthe hoyi ti

    • @harinderdhaliwal5661
      @harinderdhaliwal5661 2 роки тому

      @@mohindersingh8692 mera pind vi dakala

    • @farmer2504
      @farmer2504 2 роки тому +1

      Bai yaar piz Manu naal rakh lo yaar piz main nashe wich bahut barbadi kiti aa hun shad dita acting wala kirha haiga mere wich paise di v bahut tangi aa rakh lo yaar piz

  • @deepjudge2813
    @deepjudge2813 2 роки тому +59

    ਰੌਂਗਟੇ ਖੜ੍ਹੇ ਹੋ ਗਏ ਵੀਰੇ ਇਹ ਮੂਵੀ ਦੇਖ ਕੇ। ਪਰ ਸਾਡੇ ਜਿਹਨਾਂ ਸਿੰਘਾਂ ਨੇ ਇਹ ਸਭ ਆਪਣੇ ਆਪ ਤੇ ਹੰਡਾਇਆ ਓਹਨਾਂ ਦਾ ਜਿਗਰਾ ਧੰਨ ਸੀ ।

    • @jagdeepsinghdhaliwal8326
      @jagdeepsinghdhaliwal8326 2 роки тому +1

      Par ohna naal khad da v Koi nahi jado aapne te pendi aa fer pata lagda 😠😓

  • @sammisohi2132
    @sammisohi2132 2 роки тому +80

    ਦਿਲ ਸੂਹ ਲਿਆ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਿੰਦਾਬਾਦ

  • @voice.of.punjab
    @voice.of.punjab 2 роки тому +64

    ਕੋਈ ਮਾਂ ਖਾੜਕੂ ਪੁੱਤ ਨਹੀ ਜੰਮਦੀ, ਖਾੜਕੂ ਹਾਲਾਤ ਬਣਾ ਦਿੰਦੇ ਨੇ💥💥

  • @nihalonihal
    @nihalonihal 2 роки тому +47

    ਜਿਉਂਦਾ ਰਹਿ ਸੋਹੀ ਵੀਰ,ਸਮਾਂ ਬੰਨ੍ਹ ਕੇ ਰੱਖਤਾ ਤੁਸੀਂ,ਜਿਉਂਦੇ ਰਹੋ

  • @ManmeetSandhu-Music
    @ManmeetSandhu-Music 2 роки тому +56

    ਬਹੁਤ ਹੀ ਸੋਹਣਾ ਭਾਗ ਆ ਬਾਈ ਜੀ ਵਾਹਿਗੁਰੂ ਮੇਹਰ ਕਰੇ ਤਰੱਕੀਆਂ ਬਖਸ਼ੇ ਸਾਰਿਆ ਨੂੰ 🙏❤😍

  • @sawaransingh1948
    @sawaransingh1948 2 роки тому +43

    ਸੋਹੀ ਵੀਰ ਇਸ ਤਰ੍ਹਾਂ ਦੀਆਂ ਵੀਡੀਓ ਬਣਾਉਂਦੇ ਰਹੋਂ ,,ਵਾਹਿਗੁਰੂ ਜੀ ਤਰੱਕੀਆ ਬਖਸ਼ਿਸ਼ ਕਰੇ,,

  • @lvpreeet2272
    @lvpreeet2272 2 роки тому +14

    ਵੀਰ ਜਿੰਨੀ ਸਿਫਤ ਕਰੀਏ ਉਨੀ ਥੋੜੀ ਆ ਬਹੁਤ ਸੋਹਣੀ ਵੀਡੀਓ ਐਕਟਿੰਗ ਬਾ ਕਮਾਲ ਸੂਟ ਕਰਿਆ ਐਵੇ ਲੱਗ ਰਿਹਾ ਸੀ ਜਿਵੇ ਪਿਛਲੇ ਦੌਰ ਚ ਚਲੇ ਗਏ ਕੁਜ ਸਮੇ ਲਈ ਵਾਹਿਗੁਰੂ ਬਹੁਤ ਤਰੱਕੀ ਬਖਸਣ 🙏

  • @Gurpreet_Sarao
    @Gurpreet_Sarao 2 роки тому +26

    ਬਹੁਤ ਵਧੀਆ ਵੀਰ ਇਸੇਤਰਾਂ ਦੱਬੀ ਚੱਲੋ ਪਰਮਾਤਮਾ ਚੜਦੀਕਲਾ ਕਰੇ ਸਾਰੀ ਟੀਮ ਦੀ

  • @armanpreetsingh3681
    @armanpreetsingh3681 2 роки тому +17

    ਬਹੁਤ ਵਧੀਆ ਲੱਗੀ ਜੀ ਇਹ ਵੀਡੀਓ ਅਸੀ ਹਰ ਐਪੀਸੋਡ ਦੇਖਦੇ ਹਾ ਤੇ ਅੱਗੇ ਵੀ ਦੇਖਦੇ ਰਹਾਗੇ. ਲੱਗਦਾ ਲੇਖਕ ਵੀਰ ਨੇ ਵੀ ਕਾਲਾ ਦੌਰ ਆਪਣੇ ਅੱਖੀਂ ਦੇਖਿਆਂ ਆ

  • @SukhwinderSingh-wq5ip
    @SukhwinderSingh-wq5ip 2 роки тому +11

    ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @sidhubaai7703
    @sidhubaai7703 2 роки тому +63

    22 ਬਹੁਤ ਵਧੀਆ ᴩᴀʀᴛ ɴᴇ ꜱɪʀʀᴀ ʟᴀᴀ ᴛᴀ ʙᴀᴀɪ 👌👌❤️ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ🙏🙏🙏🙏🙏

    • @jagjitsidhu8191
      @jagjitsidhu8191 2 роки тому +1

      22 sira la ta Bai g good 👍

    • @harmanpindiala8528
      @harmanpindiala8528 2 роки тому

      ua-cam.com/video/jFSs6DRifbQh/v-deo.htmlttps://ua-cam.com/video/jFSs6DRifbQh/v-deo.htmlttps://ua-cam.com/video/jFSs6DRifbQ/v-deo.html new song video is

    • @its_preet_sab_3024
      @its_preet_sab_3024 2 роки тому

      Nice

  • @BalwinderSingh-vf5lo
    @BalwinderSingh-vf5lo 2 роки тому +8

    ਬਹੁਤ ਵਧੀਆ ਲੱਗਾ ਇਹ ਪਾਰਟ ਡਾਇਲਾਗ ਜ ਤੇ ਥੋੜਾ ਹੋਰ ਮਿਹਨਤ ਕਰੋ ਵੀਰ ਜੀ

  • @punjabipeople345
    @punjabipeople345 2 роки тому +117

    ਇਹ ਕੋਈ ਸਟੋਰੀ ਨਹੀਂ 1984 ਦਾ ਸੱਚ ਆ 😍😍

  • @harnaajkaurharnaajkaur1687
    @harnaajkaurharnaajkaur1687 2 роки тому +6

    ਬੁਹਤ ਵਧੀਆ ਵੀਰੇ ਜਿਉਂਦੇ ਵੱਸਦੇ ਰਹੋ ।।

  • @kingalwaysking9842
    @kingalwaysking9842 2 роки тому +3

    ਬਹੁਤ ਵਧਿਆ ਕਮ ਕੀਤਾ ਵੀਰ 👍👍

  • @jhinjer.302
    @jhinjer.302 2 роки тому +30

    never forget 1984 ❤️
    bohut hi vdiya episode

  • @kuljitdhaliwal5082
    @kuljitdhaliwal5082 2 роки тому +2

    Whaguru ji whaguru ji whaguru ji whaguru ji whaguru ji whaguru ji whaguru ji whaguru ji whaguru ji

  • @surinderbawa2992
    @surinderbawa2992 2 роки тому +9

    ਕੋਕਾ ਲਾ ਰਹੇ ਓ ਵੀਰੇ,,,,,,,,, 🌞ਅੱਜ ਚੜ੍ਹਦੇ ਸੂਰਜ ਢਲ ਗਏ ਨੇ, ਸਿਵੇ ਯਾਰਾਂ ਦੇ ਬੱਲ ਗਏ ਨੇ❤️‍🔥

  • @ajmanderaulakh6376
    @ajmanderaulakh6376 2 роки тому +8

    ਬਿਲਕੁਲ ਇਹੋ ਜਿਹੇ ਹਾਲਾਤ ਹੁੰਦੇ ਸਨ ਇਸ time

  • @yadwinderbhangu5814
    @yadwinderbhangu5814 2 роки тому +8

    ਬਹੁਤ ਵਧੀਆ👍💯 ਕਿਟੂ ਗਿੰਦੂ ਬਾਈ ਪਰਮਾਤਮਾ ਹਮੇਸ਼ਾ ਚੜਦੀਕਲਾ ਚ ਰੱਖੇ🙏🙏👍

  • @ਬਲਦੇਵਸਿੰਘਸਿੱਧੂ

    ਬਹੁਤ ਵਧੀਆ ਜੀ ਚੜ੍ਹਦੀ ਕਲਾ ਰਹੇ

  • @tajindersingh2065
    @tajindersingh2065 2 роки тому +8

    ਹਥਿਆਰ ਨਾਲ ਸਟੇਟ ਨਾਲ ਲੜਕੇ ਜਿੱਤਣਾ ਮੁਸ਼ਕਿਲ ਆ, ਕਲਮ ਦੇ ਹਥਿਆਰ ਨਾਲ ਲੜਨਾਂ ਪਉ

    • @aksandhu344
      @aksandhu344 2 роки тому +1

      ਮੇਰੀ ਵੀ ਇਹੀ ਸੋਚ ਐ ਵੀਰ ਜੀ ਕਲਮ ਤੇ ਆਪਣੇ ਪੂਰੇ ਸਿੱਖ ਬਚੇ ਉਚੇ ਉਹਦੇ ਦੀਆ ਪੋਸਟਾ ਤੇ ਹੋਣ

  • @sukhveersingh7541
    @sukhveersingh7541 2 роки тому +8

    ਉਮੀਦ ਆ 4ਭਾਗ ਜਲਦੀ ਆਵੇ🙏🙏

  • @sawaransingh1948
    @sawaransingh1948 2 роки тому +10

    ਬਹੁਤ ਵਧੀਆ ਵੀਡੀਓ ਆ ਵੀਰ , ਇਸ ਤਰ੍ਹਾਂ ਦੀਆਂ ਵੀਡੀਓ ਬਣਾਉਂਦੇ ਰਹੋਂ, ਪ੍ਰਮਾਤਮਾ ਤੁਹਾਨੂੰ ਚੱੜਦੀ ਕਲਾ ਬਖਸ਼ੇ ਕਰੇ,,,

  • @vickeydhillon
    @vickeydhillon Рік тому

    ਬਹੁਤ ਵਧੀਆ ਕੰਮ ਕੀਤਾ ਗਿਆ ਹੈ

  • @SurjeetSingh-ib2fx
    @SurjeetSingh-ib2fx 2 роки тому +14

    ਬਹੁਤ ਵਧੀਆ ਜੀ ਵਾਹਿਗੁਰੂ ਜੀ ਮੇਹਰ ਕਰਨ ਖਾਲਿਸਤਾਨ ਜ਼ਿੰਦਾਬਾਦ

  • @armaansingh3493
    @armaansingh3493 Рік тому +1

    ਨਾਂ ਕੋਈ ਦਲੀਲ ਨਾ ਅਪੀਲ ,,,ਨਾ ਜੱਜ ਨਾ ਵਕੀਲ😂😂😂 ਗੁਰ ਬਰ ਅਕਾਲ

  • @hardeepsran451
    @hardeepsran451 2 роки тому +2

    ਬਹੁਤ ਵਧੀਆ ਉਪਰਾਲਾ ਚੈਨ ਲ ਦਾ ਧੰਨਵਾਦ ਵਾਹਿਗੁਰੂ ਮੇਹਰ ਕਰੇ ਵੀਰ

  • @MalkitSingh-ox3zv
    @MalkitSingh-ox3zv 2 роки тому +4

    ਅਾ ਭਾਗ ਦੇਖ ਕੇ ਰੋਣਾ ਅਾਂ ਗਿਅਾਂ ਹੋਰ ਬਣਾੳ ਜਲਦੀ

  • @amarjitsingh1946
    @amarjitsingh1946 2 роки тому +9

    ਬਹੁਤ ਵਧੀਆ ਕਹਾਣੀ ਆ ਵਾਈ ਨਾਇਸ਼ 👍👌🙏🙏

    • @bharpoorbhoora7836
      @bharpoorbhoora7836 2 роки тому

      ਇਹ ਸਮਾਂ ਦੁਆਰਾ ਨਾ ਆਵੇ ਵਾਹਿਗੁਰੂ ਮੇਹਰ ਕਰੇ

  • @gurpreetsinghsidhu9861
    @gurpreetsinghsidhu9861 2 роки тому +3

    ਬਹੁਤ ਵਧੀਆ ਵੀਡੀਓ ਬਨਾਣੀ ਵੀਰ ਤੁਸੀ ਪੂਰੀ ਸਿਰਾ

  • @kawaljitkaur7661
    @kawaljitkaur7661 Рік тому +1

    Good a veer waheguru g ka Khalsa waheguru g ki fathe.

  • @ishersingh9446
    @ishersingh9446 2 роки тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @jobandeepsinghdhaliwal6991
    @jobandeepsinghdhaliwal6991 2 роки тому +5

    ਬਹੁਤ ਵਧਿਆ episode aa

  • @user-im9lq4dk4o
    @user-im9lq4dk4o 2 роки тому +8

    ਦਬੀ ਰੱਖੋ ਬਹੁਤ ਸੋਹਣੇ ਪਾਰਟ ਆ

  • @jatinderbhinder4360
    @jatinderbhinder4360 2 роки тому +1

    ਬਹੁਤ ਵਧੀਆ ਵੀਡਿਉ ਹੈ

  • @vikramsomalsomal5480
    @vikramsomalsomal5480 2 роки тому

    ਬਹੁਤ ਵਧੀਆ ਲੱਗਾ ਤੁਹਾਡੀ ਵੀਡੀਓ

  • @balkarbrar3446
    @balkarbrar3446 2 роки тому +3

    ਬਹੁਤ ਵਧੀਆ ਬਾਈ ਜੀ

  • @ranjitsingh-hv4xh
    @ranjitsingh-hv4xh 2 роки тому +2

    ਬਹੁਤ ਵਧੀਆ ਵੀਰ

  • @bootasingh3737
    @bootasingh3737 2 роки тому +6

    ਬਹੁਤ ਵਧੀਆ ਵੀਰ ਜੀ

  • @manvindersandhu5639
    @manvindersandhu5639 2 роки тому +4

    ਬਹੁਤ ਵਧੀਆ

  • @hrivndersingh3511
    @hrivndersingh3511 2 роки тому +7

    ਵਾਹਿਗੁਰੂ ਜੀ🙏🙏🙏🙏🙏

  • @daljitsandhu7444
    @daljitsandhu7444 2 роки тому

    ਲਹਿਰ ਬਿਲਕੁਲ ਸਹੀ ਢੰਗ ਨਾਲ ਚਲ ਰਹੀ ਸੀ
    ਕੇਂਦਰ ਦੀਆਂ ਸਰਕਾਰਾਂ ਨੇ ਬਦਨਾਮ ਕਰਕੇ ਲੋਕਾਂ ਨੂੰ ਲਹਿਰ ਨਾਲੋਂ ਤੋੜ ਦਿੱਤਾ ਸੀ

  • @bikrampaldhillon3880
    @bikrampaldhillon3880 2 роки тому +4

    Bacheya to lehh ke vadeya takk sareya di accting bott vadeya veer g 👍. Rabb sab nu chrdikala ch rakhnn 🙌🙌

  • @mewasinghgood6395
    @mewasinghgood6395 2 роки тому +4

    ਬਹੁਤ ਵਧੀਆ 👍

  • @sonudhillon831
    @sonudhillon831 2 роки тому +5

    ਰੌਂਗਟੇ ਖੜੇ ਕਰਦੀ ਇਹ ਵੀਡੀਓ
    ਇੱਕ ਵਾਰੀ ਤਾਂ ਰੋਣਾ ਆ ਜਾਂਦਾ ਦੇਖ ਕੇ

  • @gurwindergillgill7138
    @gurwindergillgill7138 2 роки тому +7

    ਬੋਹਤ ਸੋਹਣਾ ਕੰਮ ਆ ਵੀਰ ਜੀ

  • @abhiman1834
    @abhiman1834 2 роки тому +1

    bahut vdia series aaji jaagta bhagta😍😍😍

  • @Lakhwinderchatha1595
    @Lakhwinderchatha1595 2 роки тому +2

    ਬਹੁਤ ਵਧੀਆ ਵੀਡੀਓ ਵੀਰ

  • @goramann376
    @goramann376 2 роки тому +1

    Very nice video bro tusi beautiful video banody ho ji parmatama tahnu tarky bakhy ji sat shri akl ji 🙏🏻👌ਬਾਈ ਜੀ ਬਹੁਤ ਵਧੀਆ ਵੀਡੀਓਜ਼ ਆ ਤਹਾਡੀਆ ਵੀਡੀਓ ਵੇਖ ਕੇ ਮਨ ਖੂਸ ਪਰਮਾਤਮਾ ਤਹਾਨੂੰ ਤਰੱਕੀ ਬਕਸੇ ਜੀ ਪਰਮਾਤਮਾ ਤਹਾਨੂੰ ਹਮੇਸ਼ਾ ਖੂਸ ਰੱਖੇ ਜੀ ਬਾਈ ਜੀ ਵੀਡੀਓਜ਼ ਐਡ ਬਹੁਤ ਵਧੀਆ ਵਿਖਾਇਆ ਜੀ ਪਰਮਾਤਮਾ ਤਹਾਨੂੰ ਹੋਰ ਤਰੱਕੀ ਬਕਸੇ ਜੀ 🙏🏻🙏🏻🙏🏻🙏🏻👌👌👌👌👌

  • @rajvirsingh1042
    @rajvirsingh1042 2 роки тому +3

    Veere bhot vadia kam kita tuci eh video bna k apne bachya nu v pata lgu ki apne haq kida lye jande aa. Waheguru mehar kre sab te

  • @meetnanowalia
    @meetnanowalia 2 роки тому +3

    Bout vadiya kmm kita sari team ne wmk

  • @mintarai9927
    @mintarai9927 2 роки тому +10

    ਸਿਰਾ ਲਾਤਾ ਮਿਤਰੋ...

  • @paramjeetshingparamjeetshi1810

    😢ਬਿਲਕੁੱਲ ਇਹੋ ਕੁੱਝ ਹੋ ਰਿਹਾ ਹੈ ਸਿੱਖ ਪੰਥ ਨਾਲ ਬਹੁਤ ਧੱਕਾ ਅਤੇ ਅਤਿਆਚਾਰ ਕੀਤਾ ਜਾ ਰਿਹਾ ਹੈ

  • @AyubKhan-ew6bw
    @AyubKhan-ew6bw 2 роки тому +3

    End song navjot vire keep it up 👌👌👌🤟🤟❤❤

  • @veerpalpander7702
    @veerpalpander7702 2 роки тому +6

    ਬਹੁਤ ਵਧੀਆ ਵੀਡੀਓ ਵੀਰ 🙌🏻❤️

  • @amrindersinghbrar8804
    @amrindersinghbrar8804 2 роки тому +1

    Never forget1984

  • @avtarsingh-xr8sk
    @avtarsingh-xr8sk 2 роки тому

    ਬਹੁਤ ਵਧੀਆ ਵੀਡੀਓ ਆ ਵੀਰ ਜੀ

  • @kamaljeetSingh-ko6im
    @kamaljeetSingh-ko6im 2 роки тому +3

    ਬਹੁਤ ਸੋਹਣੀ ਮੂਵੀ ਸੀ ਬਾਈ

  • @HarshBhatti1234
    @HarshBhatti1234 2 роки тому

    ਬਹੁਤ ਵਧੀਆ 22 g

  • @jiwansingh5341
    @jiwansingh5341 2 роки тому +3

    Proud aa vere tuc eh schai smne leke aye

  • @gaganzimidar7838
    @gaganzimidar7838 2 роки тому +2

    Sira lata kam bai 💪💪💪💪💪💪💪💪💪💪💪💪💪💪💪💪❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯💯

  • @pindergill8165
    @pindergill8165 2 роки тому

    ਬਹੁਤ ਵਧੀਆਵੀਰ ਜੀ ਅਸੀਂ ਵੀ ਵੇਖਿਆ ਹੈ ਸਮਾਂ

  • @singhsahib9944
    @singhsahib9944 2 роки тому +2

    Waheguru Ji Khalsa Waheguru Ji Fateh Punjabi film

  • @navtoor8724
    @navtoor8724 2 роки тому +7

    Episode sirraa all team 👍 good work jatto 👍💥 wmk g kirpa rakhe tude te

  • @bhangu601
    @bhangu601 2 роки тому +1

    ਵਾਹਿਗੁਰੁ ਮੇਹਰ ਕਰੇ

  • @sukhwantsingh5612
    @sukhwantsingh5612 Рік тому

    ਵਾਹਿਗੁਰੂ ਜੀ ਬਹੁਤ ਵਧੀਆ ਸਲੂਟ ਆ

  • @pawansingla2635
    @pawansingla2635 2 роки тому +1

    Kmz gud kittu writting and act..and all team members gud work..gud lck ..wmk

  • @JasmukhPabhiya-ko1ud
    @JasmukhPabhiya-ko1ud 4 місяці тому +1

    ਹਰ ਮਖਸਘਹੈ

  • @makhankalas660
    @makhankalas660 2 роки тому

    ਜਮਾ ਸਿਰਾ ਲਾਤਾ ਬਾਈ

  • @simranjeetsingh6675
    @simranjeetsingh6675 2 роки тому +3

    Bhut sohna bai good job veera God bless you 🙏

  • @jashansohi4903
    @jashansohi4903 2 роки тому +2

    Mind blowing 🔥✅👌

  • @GurjitSingh-ib6vb
    @GurjitSingh-ib6vb 2 роки тому +3

    Waheguru Ji ka khalsa
    Waheguru Ji ki fateh Ji 🙏

  • @gurvirsinghguri
    @gurvirsinghguri 2 роки тому +2

    Boot vdia Episode a bai ❤️❤️👍👍 wmk

  • @gurmukhrandhawa4815
    @gurmukhrandhawa4815 2 роки тому +2

    Nice
    I am proud you
    Bai g bohat vadia

  • @babbugrewal5735
    @babbugrewal5735 11 місяців тому

    ਬਹੁਤ ਵਧੀਆ ਵੀਰ ਵਾਹਿਗੁਰੂ ਮੇਹਰ ਕਰਨ

  • @jotsidhu5325
    @jotsidhu5325 2 роки тому

    ਬਹੁਤ ਵੱਧੀਆ ਜੀ

  • @rickjalandherrickjalandher9818
    @rickjalandherrickjalandher9818 2 роки тому

    Bhut vadiya series aa banai

  • @hardeepsidhu8982
    @hardeepsidhu8982 2 роки тому +3

    Satnam waheguru ji

  • @sehajpreetkaur400
    @sehajpreetkaur400 2 роки тому +4

    Very good webserie

  • @komalpreetkaur607
    @komalpreetkaur607 2 роки тому +1

    Bhut hee jada vadia video a veer

  • @sukhemehra6419
    @sukhemehra6419 2 роки тому +6

    Waheguru satname ji 🙏🙏🙏🙏

  • @amehyster6196
    @amehyster6196 2 роки тому +1

    Bohut vadia Rubb salamat rakhan ❤️❤️❤️

  • @ਰਣਜੀਤਸਿੰਘਰੰਧਾਵਾ

    ਵਾਹਿਗੁਰੂ ਜੀ

  • @bhangusarpanch
    @bhangusarpanch 2 роки тому +1

    Bhot He Vdia Veer

  • @mishurallh7451
    @mishurallh7451 2 роки тому +11

    Pura siirraa laga aa episode ghaint aa sare love you aa parmatma hamesha kush rakhe te sari team nu full support aa mere balo

  • @Mrahar0008
    @Mrahar0008 2 роки тому +1

    Rabh thonu tarkiyaan bakhse 🙏🙏😊

  • @manisidhu1066
    @manisidhu1066 2 роки тому +2

    Bot vdia c bai kht gll btt a sarea di chardikalah ch rakkhe rab thonu vrr
    Eda e continue rakheo punjab de pichokar nu jo hun loke bhul rake a

  • @meetnanowalia
    @meetnanowalia 2 роки тому +14

    Waheguru ji mehar kre sare prava te 🙏

    • @harmanpindiala8528
      @harmanpindiala8528 2 роки тому

      ua-cam.com/video/jFSs6DRifbQh/v-deo.htmlttps://ua-cam.com/video/jFSs6DRifbQh/v-deo.htmlttps://ua-cam.com/video/jFSs6DRifbQ/v-deo.html new friends cm 🙏🏾

  • @SarpanchKomal
    @SarpanchKomal 2 роки тому +1

    Sirraaa galbat aaa y

  • @jassasandhujassasandhu1050
    @jassasandhujassasandhu1050 2 роки тому +1

    Siraaaaaaaaaaa poora kam Bai ji Jassa Sandhu Jagraon tu

  • @gurpreetsinghdhillon7128
    @gurpreetsinghdhillon7128 2 роки тому +1

    Sukha ji jinda ji same story gud ❤️❤️👍

  • @virendersingh2525
    @virendersingh2525 2 роки тому +1

    Boot vdiya veer g Good all team

  • @sonusonugarg194
    @sonusonugarg194 2 роки тому

    Bhut vdia laggi ji video mai sare episode dekda ha agla episode leke au.

  • @jarnailjas7051
    @jarnailjas7051 2 роки тому +1

    End a sirra

  • @baljindersinghhundal2752
    @baljindersinghhundal2752 2 роки тому

    ਕੋਈ ਜੰਮਦਾ ਖਾੜਕੂ ਨਹੀਂ ਬਣਦਾ. ਹਾਲਾਤ ਬਣਾਉਂਦੇ ਨੇ

  • @shaandil7039
    @shaandil7039 2 роки тому

    ਗਲਤੀਆਂ ਨੂੰ ਸੁਧਾਰੋ ਪਹਿਲਾਂ ਥਾਣੇਦਾਰ ਦੀ ਵਰਦੀ ਦੇਖੋ ਪਹਿਲਾਂ ਕਿਹੜੀ ਆ, ਹੋਰ ਵੀ ਬਹੁਤ ਗਲਤੀਆਂ

  • @bikramjitsinghdhaliwal8010
    @bikramjitsinghdhaliwal8010 3 місяці тому

    ਸ਼ੰਤ ਜਰਨੈਲ ਸ਼ਿੰਘ ਜੀ ਭਿੰਡਰਾਵਾਲੇ ਜਿੰਦਾਬਾਦ 🙏🙏🙏🙏🙏

  • @harbhinderjatt4473
    @harbhinderjatt4473 2 роки тому +1

    Bahut badhiya acting very very nice sikhya milati hai Khalsa Panth nyara hai