Ik Onkar Vs Bing Bang Theory ! Sceince Vs Religion Giani Gurjit Singh Pakistani reaction Pak react

Поділитися
Вставка
  • Опубліковано 20 кві 2024
  • Ik Onkar Vs Bing Bang Theory ! Sceince Vs Religion feat. Giani Gurjit Singh
    Credit and original link
    • ਕੀ ਵਾਕਈ ਖਤਮ ਹੋ ਜਾਵੇਗੀ ...
    Dear owner this reaction video is made by the demand of people please don't any copyright it's humble request
    #ZikriaSaeedVlogs is reaction based channel. We pick daily different videos on the demand of our viewers. Dear copyright owner this video is also made on the demand of our viewers, If you have any issue with this video on our channel please let us know we'll remove it. (Thanks)
    simranjot makkar new channel, SMTV, smtv, Smtvsimranjotsinghmakkar, Simranjotsinghmakkar

КОМЕНТАРІ • 286

  • @balbirsinghdhillon81
    @balbirsinghdhillon81 Місяць тому +10

    ਬਹੁਤ ਵਧੀਆ ਗਿਆਨੀ ਜੀ ਤੁਸੀਂ ਸਹੀ ਗੱਲ ਕੀਤੀ

  • @Sabrimalag786
    @Sabrimalag786 25 днів тому +9

    ਪਰਮਾਤਮਾ ਇੱਕ ਹੈ

  • @GurjeetSingh-kj3ti
    @GurjeetSingh-kj3ti Місяць тому +13

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਤਿਨਾਮੁ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ੴਵਾਹਿਗੁਰੂਧੁੰਨ❤🙏🏻

  • @narindersinghvirk5283
    @narindersinghvirk5283 Місяць тому +4

    ਵਾਹਿਗੁਰੂ ਜੀ ਗੁਰਬਾਣੀ ਵਿੱਚ ਕਿਹਾ ਹੈ ਕਿ ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ।।ਅਕਾਸ਼ ਅਤੇ ਪਾਤਾਲ ਨੂੰ ਵੇਦਾਂ ਵਿੱਚ ਕਿਹਾ ਹੈ। ਸ਼ਬਦ ਦੀ ਧੁਨ ਬਾਰੇ ਚੰਗੀ ਜਾਣਕਾਰੀ ਹੈ।

  • @godisone1203
    @godisone1203 3 дні тому +1

    Saeed what a amazing video pesh kiti je tusi. Jionde vasde raho. Wakya hi dudh da dudh te pani kita h.🙏🙏🙏🙏🙏

  • @SandipBajwa
    @SandipBajwa Місяць тому +8

    ਸਿੱਖ ਦਾ ਅਰਥ ਹੈ "ਵਿਦਿਆਰਥੀ" ਅਤੇ ਗੁਰੂ ਦਾ ਅਰਥ ਹੈ "ਅਧਿਆਪਕ"। ਸਿੱਖ ਧਰਮ ਵਿਗਿਆਨ ਨਾਲ 100% ਪੂਰੀ ਤਰ੍ਹਾਂ ਢੁਕਵਾਂ ਹੈ। ਸਿੱਖ ਚਾਰਲਸ ਡਾਰਵਿਨ ਦੇ "ਵਿਕਾਸਵਾਦ" ਅਤੇ ਸਭ ਕੁਝ ਵਿਗਿਆਨ ਵਿੱਚ ਵਿਸ਼ਵਾਸ ਕਰਦੇ ਹਨ। ਸਿੱਖ ਦਾ ਟੀਚਾ ਉਦੋਂ ਤੱਕ ਸਿੱਖਣਾ ਜਾਰੀ ਰੱਖਣਾ ਹੈ ਜਦੋਂ ਤੱਕ ਉਹ ਬ੍ਰਹਮ ਗਿਆਨੀ ਨਹੀਂ ਬਣ ਜਾਂਦਾ (ਬ੍ਰਹਿਮੰਡ ਦਾ ਗਿਆਨ ਰੱਖਦਾ ਹੈ)। ਬਿਗ ਬੈਂਗ ਥਿਊਰੀ ਸਿਰਫ਼ ਇੱਕ ਥਿਊਰੀ ਹੈ ਅਤੇ ਇੱਕ ਤੱਥ ਨਹੀਂ ਹੈ। ਅਸੀਂ ਅਜੇ ਵੀ ਸਿੱਖ ਰਹੇ ਹਾਂ। E-MC^s as given by Einstein.

  • @balbirsinghdhillon81
    @balbirsinghdhillon81 Місяць тому +7

    ਮੈਨੂੰ ਤਾਂ ਐਂ ਲਗਦਾ ਕਿ ਜਦੋਂ ਬੱਚਾ ਗਰਭ ਵਿੱਚ ਹੁੰਦਾ ਤਾਂ ਧੁਨਿ ਸੁਨਾਈ ਦਿੰਦੀ ਬੱਚੇ ਜਨਮ ਹੁੰਦਾ ਮਤਲਬ ਉਤਭੁਜ ਹੋ ਗਈ ਜਨਮ ਤੋਂ ਬਾਅਦ ਬੰਦਾ ਦੁਨੀਆਂ ਦਾਰੀ ਵਿਚ ਉਲਝ ਜਾਂਦਾ ਅਤੇ ਉਸ ਨੂੰ ਧੁਨਿ ਸੁਨਾਈ ਦੇਣੋਂ ਬੰਦ ਹੋ ਜਾਂਦੀ ਹੈ ਪਰ ਜਦੋਂ ਇਨਸਾਨ ਸਿਮਰਨ ਕਰਕੇ ਗੁਰੂ ਦਾ ਗਿਆਨ ਲੈ ਕੇ ਆਪਣਾਂ ਹੰਕਾਰ ਮਾਰ ਲੈਂਦਾ ਹੈ ਅਤੇ ਦੁਨੀਆ ਵਿਚ ਰਹਿੰਦਾ ਹੋਇਆ ਅੰਦਰੋਂ ਇਹਦੇ ਨਾਲੋਂ ਅਟੁੱਟ ਹੋ ਜਾਂਦਾ ਹੈ ਅਤੇ ਉਸ ਨੂੰ ਧੁਨਿ ਸੁਨਾਈ ਦੇਣ ਲੱਗ ਜਾਂਦੀ ਹੈ ਅਤੇ ਹਰੀ ਰਸ ਵੀ ਮਹਿਸੂਸ ਕਰਦਾ ਹੈ ਉਹਦੇ ਭਾਅ ਦੀ ਦੁਨੀਆਂ ਪਰਲੋਂ ਹੋ ਜਾਂਦੀ ਹੈ ਕਿਉਂਕਿ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਇਥੇ ਜੋ ਅੱਖਾਂ ਨਾਲ ਦਿਸਦਾ ਹੈ ਇਹ ਆਪਣੇ ਸਮੇਂ ਨਾਲ ਖਤਮ ਹੋਣਾ ਹੈ।ਪਰ ਜਿੰਨਾਂ ਚਿਰ ਇਨਸਾਨ ਦੀ ਪਰਮਾਤਮਾ ਦੀ ਧੁਨੀ ਨਾਲ ਸੁਰਤ ਨਹੀਂ ਜੁੜਦੀ ਉਸ ਨੇ ਜਮਦੇ ਮਰਦੇ ਰਹਿਣਾਂ ਹੈ ਮਤਲਬ ਉਹਦੇ ਭਾਅ ਦੀ ਪਰਲੋਂ ਉਦੋਂ ਹੀ ਹੋਵੇਗਾ ਜਦੋਂ ਕਿਤੇ ਬੰਦੇ ਦੀ ਜੂਨੀ ਵਿਚ ਗੁਰੂ ਪਰਮਾਤਮਾ ਦੀ ਕਿਰਪਾ ਨਾਲ ਉਸਦੀ ਸੁਰਤ ਧੁਨ ਨਾਲ ਜੁੜੇ ਗੀ ਅਤੇ ਪਰਮਾਤਮਾ ਨਾਲ ਇੱਕ ਮਿੱਕ ਹੋ ਕੇ ਜਨਮ ਮਰਨ ਤੋਂ ਰਹਿਤ ਹੋ ਜਾਵੇਗਾ ਅਤੇ ਜਦੋਂ ਤੱਕ ਸਰੀਰਕ ਰੂਪੀ ਮੌਤ ਨਹੀਂ ਆਉਂਦੀ ਉਦੋਂ ਤੱਕ ਅਨੰਦ ਵਿਚ ਹੀ ਰਹੇਗਾ ਸ਼ਰੀਰ ਛੱਡ ਕੇ ਤਾਂ ਪੰਜ ਤੱਤਾਂ ਵਿੱਚ ਲੀਨ ਹੋ ਜਾਣਾ ਅਤੇ ਉਸਦੀ ਸੁਰਤ ਤਾਂ ਪਹਿਲਾਂ ਹੀ ਨਾਂਮ ਧੁਨਿ ਨਾਲ ਹੀ ਜੁੜੀ ਹੋਈ ਹੁੰਦੀ ਉਹ ਜਨਮ ਮਰਨ ਤੋਂ ਰਹਿਤ ਹੋ ਜਾਂਦਾ ਹੈ

  • @user-ul1jp6yd4z
    @user-ul1jp6yd4z Місяць тому +18

    ਵਾਹਿਗੁਰੂ ਜੀ ਜੇਤੀ ਬੁਧ ਤੇਤੀ ਬਖਿਆਨੇ ਵਾਹਿਗੁਰੂ ਜੀ

  • @avtarsaberwal6529
    @avtarsaberwal6529 10 днів тому +3

    ਬਾਈਬਲ ਵਿੱਚ ਸਭ ਕੁਝ clear ਲਿਖਿਆ ਆ

  • @jagtarsingh558
    @jagtarsingh558 День тому

    Vismad
    ਵਿਸਮਾਦ
    विषमाद
    ਅਨੰਦ ਦਾ ਵਿਪਰੀਤ ਹੈ, ਅਨੰਦ ਦਾ ਓਹ ਰੂਪ ਦਿਸਦਾ ਵਿਪਰੀਤ ਖਤਮ ਹੋ ਜੂ। ਅਨੰਦ ਦਾ ਉਹ ਰੂਪ ਜਿਸਤੋਂ ਬਾਅਦ ਦੂਖ ਖਤਮ ਹੋ ਜੂ।

  • @nachattarsingh6217
    @nachattarsingh6217 Місяць тому +4

    ਵਾਹਿਗੁਰੂ ਜੀ ਵਾਹਿਗੁਰੂ ਜੀ ❤

  • @user-fl1dm5ns7l
    @user-fl1dm5ns7l 5 днів тому

    Satnam Siri waheguruji ❤❤❤❤❤

  • @mrsinghbrar8121
    @mrsinghbrar8121 4 дні тому

    ਪਰਲੋ ਅਤੇ ਮਹਾਂ ਪਰਲੋ ਵਿੱਚ ਫਰਕ ਹੈ ਜੀ ਪਰਲੋ ਤਾਂ ਧਰਤੀ ਉੱਪਰ ਕਿਸੇ ਨਾਂ ਕਿਸੇ ਪਾਸੇ ਚਲਦੀ ਰਹਿੰਦੀ ਹੈ ਕਦੇ ਭੂਚਾਲ ਕਦੇ ਸੁਨਾਮੀ ਕਦੇ ਤੁਫਾਨ ਆਉਂਦੇ ਰਹਿੰਦੇ ਹਨ 😔 ਪਰ ਮਹਾਂ ਪਰਲੋ ਉਸ ਵੇਲੇ ਆਉਣੀ ਹੈ ਜਦੋਂ ਪਿਤਾ ਪਰਮੇਸ਼ਰ ਸੁੰਨ ਸਮਾਧਿ ਦੇ ਵਿਚੋਂ ਬਾਹਰ ਆਉਣ ਗੇ 🙏 ਹਲੇ ਮਹਾਂ ਪਰਲੋ ਵਿੱਚ ਕੋਈ ਸੋ ਸਾਲ ਬਾਕੀ ਹਨ ਵਾਹਿਗੁਰੂ ਪਿਤਾ ਪਰਮੇਸ਼ਰ ਜੀ ਦੀ ਕਿਰਪਾ ਸਦਕਾ 🙏 ਵਾਹਿਗੁਰੂ ਪਿਤਾ ਪਰਮੇਸ਼ਰ ਸਾਡੇ ਸਭ ਉਪਰ ਮਿਹਰ ਬਣਾਈ ਰੱਖਣ 🙏 ਸਾਨੂੰ ਕਲਯੁਗੀ ਜੀਵਾਂ ਨੂੰ ਬਖਸ਼ ਲੈਣ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏

  • @aarifmehmi9663
    @aarifmehmi9663 Місяць тому +20

    Im a science lecture, but Mohammad Sahib, Baba Nanak, Ravidas ji, Baba Farid ji.... all are super than Science.

    • @zikriasaeedvlogs
      @zikriasaeedvlogs  Місяць тому +2

      Ohh MashaAllah your have great thoughts

    • @Kum92
      @Kum92 Місяць тому +2

      Can’t compare apples with oranges. Religion and science are two different things and cannot be compared. First thing about religions is the concept God or almighty. Various religions have their own philosophies that has something to do with living life . Living a good life includes truthfulness and helping others etc. Science investigates the natural world using empirical methods and evidence where religions deal with spiritual and supernatural aspects of existence. Science deals with things that exist in nature; however, God does not exist in nature as a physical being. Therefore, science does not deal with God. Actually some of the scientists (non-believers) opine that God is man made .

    • @FFFC2024
      @FFFC2024 19 днів тому

      KABIR Ji da zikr bhull gye.

    • @marasi36
      @marasi36 13 днів тому

      ​@@zikriasaeedvlogs there is over 2000 references in Sunni & Shia references that there was 17"000 verses in the original Quran but today's Quran has only 6"000 verses. Where's the other 11"000 verses? There's a Raabi on here admitting & explaining why reincarnation was hidden in the Torah. I believe reincarnation was mentioned in the other 11"000 verses otherwise how do you explain Muslims remembering their past lives in Islamic countries???
      Allah sent Guru Nanak ji to complete the task & remind you people of him!
      Read Taajudins Diary which you can download for free online just Google it.
      Taajudin Nakshabandi accompanied Guru Nanak ji to the Middle East for 2 years and saw the Kaaba move besides other miracles attributed to Guru Nanak ji. It was compiled by an X Muslim Nawab of Mirpur then part of India!

    • @ANMOLSINGH-bc9zw
      @ANMOLSINGH-bc9zw 8 днів тому

      They were high level scientists. They mastered the laws of universe

  • @Ranjitkaur-pj1bh
    @Ranjitkaur-pj1bh 2 дні тому

    Waheguru waheguru waheguru waheguru ji

  • @JassKe
    @JassKe 9 днів тому +1

    ਵਿਸਮਾਦ ਦਾ ਮਤਲਬ ਹੈ ਆਨੰਦ ਇਹ ਇੱਕ ਉਹ ਅਵਸਥਾ ਹੈ ਜਿੱਥੇ ਜਿੱਥੇ ਸਾਧਕ ਨੂੰ ਭਾਵ ਨਾਮ ਜਪਣ ਵਾਲੇ ਨੂੰ ਨਾ ਖੁਸ਼ੀ ਹੁੰਦੀ ਹੈ ਨਾ ਗਮ ਹੁੰਦਾ ਹੈ ਨਾ ਜੀਵਨ ਦੀ ਚਾਹ ਹੁੰਦੀ ਹੈ ਨਾ ਮੌਤ ਦਾ ਡਰ ਹੁੰਦਾ ਹੈ ਨਾ ਕੁਝ ਪਾਉਣ ਦੀ ਇੱਛਾ ਹੁੰਦੀ ਹੈ ਨਾ ਕੁਝ ਖੋ ਜਾਣ ਦਾ ਭੈਅ ਰਹਿੰਦਾ ਹੈ ਉਥੇ ਸੁਰਤ ਕੇਵਲ ਤੇ ਕੇਵਲ ਪਰਮਾਤਮਾ ਦੇ ਨਾਮ ਵਿੱਚ ਟਿਕੀ ਹੁੰਦੀ ਹੈ ਤੇ ਫਿਰ ਉਹ ਵਿਸਮਾਦ ਆਨੰਦ, ਇਥੇ ਪਰ ਕੇਵਲ ਖੇੜਾ ਹੁੰਦਾ ਹੈ ਜਿਹਨੂੰ ਆਪਾਂ ਕਹਿੰਦੇ ਆ ਨਾ ਕਿ ਅੰਦਰੋਂ ਰੱਜ ਗਿਆ ਮਨੁੱਖ ਉਸਦੀ ਹੋਰ ਕੋਈ ਚਾਹਤ ਹੀ ਨਾ ਰਹੀ ਬਸ ਫਿਰ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਕੋਈ ਉਲਾਮਾ ਨਹੀਂ ਪਰਮਾਤਮਾ ਨੂੰ ਕੋਈ ਮੰਗ ਨਹੀਂ ਪਰਮਾਤਮਾ ਤੋਂ ਤੇ ਇਹ ਸੀ ਖੇੜੇ ਦੇ ਵਿੱਚ ਰਹਿਣ ਨੂੰ ਵਿਸਮਾਦ ਕਹਿੰਦੇ ਹਨ

  • @gaganss8459
    @gaganss8459 6 днів тому

    ਬਾਬਾ ਜ਼ੀ ਮੈਂ ਵੀ ਿੲਸ ਗਲੋਂ ਅਨਜ਼ਾਣ ਸੀ ਿੲਕ ਵਾਰ ਦੀ ਗਲ ਹੈ ਮੈਂ ਪਹਿਲੇ ਦਿਨ ਮੈਡੀਸ਼ਣ ਕੀਤਾ ਜਦੋਂ ਰਾਤ ਨੂੰ ਬਾਂਰਾ ਵਜ਼ੇ ਦੇ ਲਗ ਭਗ ਨੀਂਦ ਅਾੲੀ ਤਾਂ ਬਹੁਤ ਝਾਦਾ ੳੂਰਜਾ ਅਾਗੀ ਮੈਂ ਡਰ ਗਿਅਾ ਸਾਰੀ ਰਾਤ ਸੁਤਾ ਨਹੀਂ ੳੂਰਜੀ ਅਾੲੀ ਜ਼ਾਵੇ

  • @spsoberoi1
    @spsoberoi1 10 днів тому +1

    Asslamalaikum Beta Ji, Vismad - Astonishment- Subhan.... Subhanallah ❤❤❤❤❤❤

  • @JagtarMaan-cg1yy
    @JagtarMaan-cg1yy 12 днів тому +1

    ਬਹੁਤ ਵਧੀਆ ਵੀਡੀਓ ਜੀ

  • @kuldipkumar8295
    @kuldipkumar8295 8 днів тому +2

    ਇਹ ਬੰਦਾ ਅਮਰ ਹੈ

  • @daluatram3715
    @daluatram3715 8 днів тому +1

    अबाज देने वाला कौन है ? जब कुछ भी नही था तो अबाज देने वाला कौन है ? जो सृष्टि नियमा नाल चल रही है क्या वह नियम इन्सान ने बनाए ?

  • @user-qm9mw7eq6t
    @user-qm9mw7eq6t Місяць тому +8

    ਭਾਈ ਤੂੰ ਵਿੱਚ ਨਾ ਬੋਲਿਆ ਕਰ । ਕੁੱਝ ਪਤਾ ਨੀ ਲੱਗਦਾ ਕਿ ਉਹ ਕੀ ਬੋਲ ਰਹੇ ਹਨ।

  • @shahdevsingh7951
    @shahdevsingh7951 Місяць тому +2

    ਗੁਰਬਾਣੀ ਵਿੱਚ ਦਸਵਾਂ ਦੁਆਰ ਦਾ ਦੂਜਾ ਨਾਂਅ ਦਸਵਾਂ ਅਕਾਸ ਵੀ ਹੈ ਮੁਸਲਮਾਨਾਂ ਵਿਚ ਸਤਵਾਂ ਅਕਾਸ਼ ਕਹਿੰਦੇ ਹਨ ਪਰ ਮੁਸਲਮਾਨ ਸਤਵੇਂ ਅਕਾਸ਼ ਦੀ ਗਿਨਤੀ ਉਪਰ ਬ੍ਰਹਿਮੰਡ ਵਿੱਚ ਕਰਦੇ ਰਹਿੰਦੇ ਹਾਂ ਜੀ ਵਾਹਿਗੁਰੂ ਜੀ ਇੱਕ

  • @rinkudua9249
    @rinkudua9249 2 дні тому

    Saeed Bhai,v Happy to see this video.i wish people only follow,love,humanity n bhaichara.bcz no religion teaches hatred.v good initiative frm ur side🙏🙏

  • @satwinderkaur3436
    @satwinderkaur3436 29 днів тому +2

    Vir ji tuhada smchan da tarika bahut hee acha hei ji thank you ❤🙏🙏vire

  • @DaljitSingh-lg6qk
    @DaljitSingh-lg6qk 29 днів тому +1

    Satnam waheguru ji

  • @harsimrankaur8515
    @harsimrankaur8515 Місяць тому +2

    Dhan GURU NANAK,A Great philosopher,super scientist,Param purakh.Waheguru ji,

  • @harpalsinghbali4792
    @harpalsinghbali4792 Місяць тому +1

    Waheguru ji waheguru ji waheguru ji waheguru ji waheguru ji

  • @sukhjindersingh7586
    @sukhjindersingh7586 Місяць тому +3

    WAHEGURU 🙏

  • @SKaur_multani
    @SKaur_multani Місяць тому +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @birendrakumar8014
    @birendrakumar8014 Місяць тому +3

    अल्लाह और अकालपुरुष एक ही है मोहम्मद साहब की वाणी ओर सिख गुरुओं की वाणी एक ही है कुरान और गुरु ग्रन्थ साहिब एकहीहै असली धर्म और विज्ञान एक ही है असली धर्म मानवता है धार्मिक स्थलों पर मकान पंखा पानी बिजली फोन इंटरनेट साबुन प्रेस पोधा माईक कपडा सब जरुरीहै यह सब विज्ञान है मनकी शान्ती धर्म ओर विज्ञान दोनों है विपश्यना से सांस पर ध्यान से मन के विकार टूटते हैं यह विज्ञान और धर्म दोनों है किन्तु जो ऊंची नीची जाति की बात करें वह धर्म नहीं वह व्यवस्था है वाहेगुरु

  • @harminderkaur8519
    @harminderkaur8519 16 днів тому +1

    Veer ji, bohot sohna prog hai, keep going.

  • @tarsemsinghrana9716
    @tarsemsinghrana9716 Місяць тому +1

    Waheguru ji ka khalsa waheguru ji ki Fateh ji

  • @hardialsingh5882
    @hardialsingh5882 Місяць тому +2

    ਜਿਨ੍ਹੈ ਤਾਰੇ ਗ੍ਰਿਹ ਧਰਤੀ ਇਹੀ ਲੱਖਾਂ ਪਤਾਲ ਅਕਾਸ ਹੈ

  • @harbanskhehra5706
    @harbanskhehra5706 27 днів тому +1

    Waheguru ji

  • @pritpal2280
    @pritpal2280 7 днів тому

    Wahaguru ji ਪਰਮਾਤਮਾ ਇੱਕ ਹੈ

  • @user-sl5gw1ns5m
    @user-sl5gw1ns5m Місяць тому +2

    Waheguru ji 🙏

  • @mohindersingh6787
    @mohindersingh6787 8 днів тому

    Very deep thoughts

  • @sukhmanihomeopathyclinicna9555
    @sukhmanihomeopathyclinicna9555 8 днів тому +1

    Science is just 100 years old , holy books are thousands years old & has big knowledge

  • @lakhbinderjitsingh7795
    @lakhbinderjitsingh7795 17 днів тому +1

    Human voice 💥🙏🤗🌏

  • @raghuveersinghgill8653
    @raghuveersinghgill8653 9 днів тому +1

    Thank veer ji 🙏

  • @jaswantsinghchhina
    @jaswantsinghchhina Місяць тому +3

    Vismad/Bismad means jisnal Mann nu hairani bhari Khushi hundi hai

  • @ramanathwal7217
    @ramanathwal7217 Місяць тому +2

    dhan guru dhan guru pyare🙏

  • @user-ub4yg3fc8e
    @user-ub4yg3fc8e Місяць тому +2

    ❤ Wahiguru Wahiguru Wahiguru Ji ❤🎉❤

  • @spsoberoi1
    @spsoberoi1 10 днів тому +1

    Uchhi Awaz- Dhunn- Tilawat-e-Qur'a'an Pak v ohi Gall a Beta ❤

  • @user-es2oi7cg1l
    @user-es2oi7cg1l 21 день тому +1

    ena vadiya giyan milya tuhada chenel subscribe karta ❤❤

  • @rajvindersingharajmk4578
    @rajvindersingharajmk4578 23 дні тому +3

    Jo brehmande soi pinde jo khoje so pawe.....

  • @gurjant552
    @gurjant552 Місяць тому +2

    ਵਾਹਿਗੁਰੂ

  • @narrindersangar6731
    @narrindersangar6731 15 днів тому +1

    Makkar sahib, Sanatan de hisaab naal multiverse da concept aa.

  • @pargatsingh6583
    @pargatsingh6583 Місяць тому +1

    Waheguru ji ❤ Waheguru ❤🙏🙏🙏

  • @ACADMY.acadmy
    @ACADMY.acadmy 13 днів тому +1

    Satinam waheguru ji

  • @Gurjeet988
    @Gurjeet988 Місяць тому +3

    ❤waharguru ji ka waharguru ji ki fatai

  • @gyansagar2892
    @gyansagar2892 27 днів тому +1

    Very nice

  • @amarjitkaur3794
    @amarjitkaur3794 Місяць тому +2

    ਵਾਹਿਗੁਰੂ ਜੀ ਵਾਹਿਗੁਰੂ ਜੀ

  • @JaswinderSingh-db8cb
    @JaswinderSingh-db8cb Місяць тому +1

    Waheguru waheguru

  • @user-es2oi7cg1l
    @user-es2oi7cg1l 21 день тому +1

    waheguru ji ❤

  • @bharpurchehal3518
    @bharpurchehal3518 29 днів тому +1

    Makkd sabh Sandh ho jaan val nu ja rhe o.Maskeen ji nu sunia kro zroor Bhai sabh bah bahut vdhia explain kr the ne.dhnwaad.Gur fteh.

  • @narinderninder348
    @narinderninder348 Місяць тому +2

    Waheguru ❤❤❤❤

  • @spsoberoi1
    @spsoberoi1 10 днів тому +1

    Vaheguroo- Allahoo- Ikk Dhunn❤

  • @user-qm9mw7eq6t
    @user-qm9mw7eq6t Місяць тому +2

    Bismāḏ. = ਅਸਚਰਜ 1. wonders. 2. astonishing

  • @JasveerSingh-xl8nn
    @JasveerSingh-xl8nn 18 днів тому +1

    Bhuot yiada nolg hai baba ji waheguru ji😮😮😮😮😮

  • @manibutter6240
    @manibutter6240 12 днів тому +1

    ਸਾਇੰਸ ਦੀ ਖੋਜ Extrenallyਤੇ ਧਰਮ ਦੀ ਖੋਜ internally a ( bismad matlab taja in time percent

    • @roi0roop893
      @roi0roop893 7 днів тому

      Jini v khooj hoyi aa oh sab veds padh k he hoyi h mesaal de tur te 9 greha di pooja sadiya to snatan dharam ch ho rahi h te grehan lagan bare v bilkul sahi jankari sadiya to he diti ja rahi h

  • @harminderkaur8519
    @harminderkaur8519 16 днів тому +1

    Sikh dharma sirf sachayee te hai jo ke science naal milda hai, Abrahamic dharma wich mitti naal naal banne Adam and Eve nu mahahata diti jandi hai. Waheguru Satnam ji.

  • @yu_uroxuqoser
    @yu_uroxuqoser Місяць тому +3

    Vismaad - masti , ras , anand , kheda , harangi , nasha , saroor,shanti, jis bare keha nahi ja sakda

  • @lakheeaulakh2475
    @lakheeaulakh2475 16 днів тому +1

    Tuhanu lagdaa vadha chara ke gulla ne Dharam dya , jis cheege dee knowledge naa hove.

  • @harmandhillon6768
    @harmandhillon6768 Місяць тому +1

    Waheguru diyan Waheguru jaane every body have his own opinion

  • @parwindersingh4221
    @parwindersingh4221 25 днів тому +1

    Sarra sach keha ji baba ji ne

  • @manibutter6240
    @manibutter6240 12 днів тому +1

    Osho ke japgi sahib te 20 vol hai ooh sunna ja jin khojea tin paya sunna vol 11 12 13 14

  • @karamjitkaur2459
    @karamjitkaur2459 Місяць тому +1

    🙏🙏 Menu Narsi Bahmani vich es ik Tara de darshan krn da 2014 vich mouka milia .. HAZUR SAHIB gye c

  • @harmohansinghbajaj2003
    @harmohansinghbajaj2003 Місяць тому +1

    Bhaiji,Dhan ho aap ji.

  • @SanjeevKumar-ur3pl
    @SanjeevKumar-ur3pl Місяць тому +1

    ❤❤वाहेगुरु जी❤❤

  • @user-zb4ru7qd1h
    @user-zb4ru7qd1h 18 днів тому +1

    Duniya no chaan Naal jeen deo…!!

  • @swaransingh7492
    @swaransingh7492 8 днів тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @lakheeaulakh2475
    @lakheeaulakh2475 16 днів тому +1

    Actually In gurubaani Guru Nanak Sahib said Kai vaar passario passad, which means this world was created many times and was destroyed over and over.so that prove that Parlo comes and world gets destoys

    • @marasi36
      @marasi36 13 днів тому

      There is a story of Hanuman too about this! Gurfateh ji 🙏

  • @baljindergill2991
    @baljindergill2991 18 днів тому +1

    Very good 22g

  • @jaswinder245
    @jaswinder245 23 дні тому +1

    Kiamat de chakkar ch, Muslim community Hindu, Sikh, Christian, Jews Naal lad Rahi, jad ih na hon tna Ahmed,wahabi, muhajir,us tno baad shia -suni,fir 73 tabqe 72 jahanm 1 janat. Ih sabh behooda gal hai. Aur ye sirf churan hai

  • @mohindersingh6787
    @mohindersingh6787 8 днів тому +1

    Altma ta parmatma ik dhun ho janda ha means Anand

  • @lakheeaulakh2475
    @lakheeaulakh2475 16 днів тому +1

    Faisala tusi kive karr sakde ho jinni der tuhanu aap oss vishe dee purri jaankari nahi

  • @kishansinghbedi9613
    @kishansinghbedi9613 Місяць тому +1

    😢❤waheguru ji

  • @surinderpalsingh485
    @surinderpalsingh485 Місяць тому +2

    Great g,❤❤❤❤❤

  • @bikabatth9284
    @bikabatth9284 Місяць тому +2

    Vismad means anand nazaara

  • @Santokhsingh-ci3bd
    @Santokhsingh-ci3bd 28 днів тому +1

    2:01

  • @sukhpritsingh1337
    @sukhpritsingh1337 23 дні тому +1

    This is the best episode by you

  • @darshansingharora6947
    @darshansingharora6947 Місяць тому +1

    Aapinay aap sajio aapi nay rechio nao too bhaw nam shabd neta kita teta nao oh dhun aenubhaw da wisha ha 9dar thakay dhawt rehay desway nij Ghar Wasa paay othey eanhad sabd wejey din rati gur mati sabd sunawanaa

  • @kiransahota3556
    @kiransahota3556 17 днів тому +1

    Guru Sahib by lakh meant alukh means beyond count . Alkham na lakha jaee. Ant na paravar

  • @puttpunjabdesher5821
    @puttpunjabdesher5821 21 день тому +1

    Vismaad
    Bahut jiada hairaani ho jana hai

  • @Jaswinder-gs4gq
    @Jaswinder-gs4gq Місяць тому +1

    ਂਵਾਹਿਗੁਰੂਜੀਬਹੁਤਵਧੀਆਜਾਣਕਾਰੀ

  • @surinderpalsingh485
    @surinderpalsingh485 Місяць тому +8

    Patala Pataal ,Lakh Akasha Akash ,Orhakh orhakh bhaal thake ved kehan ek vaat ,Sehas Athara kehan kateba Asulu ek dhaat,jaa karta sirthi kau saje aape jaane aap❤❤❤❤❤

    • @yodhakalket949
      @yodhakalket949 Місяць тому

      ਸਹੀ ਸਬਦ िਲਖੋ

    • @jadibutirasayansingh
      @jadibutirasayansingh Місяць тому

      ਭਾਈ ਸਾਹਿਬ ਜੀ ਬਿਲਕੁੱਲ ਸਹੀ ਏ ਵਾਹਿਗੁਰੂ ਜੀ ਹੀ ਜਾਣਦੇ ਕਿੰਨੀਆ ਧਰਤੀਆ ਨੇ ਹੋਰ ਕੋਈ ਨਹੀ ਜਾਣਦਾ ਜੀ

  • @justpositive6301
    @justpositive6301 Місяць тому +1

    Es vdo vech boln valean sarean da dhnvad ji changa msg a ji

  • @MangalSingh-cm4ej
    @MangalSingh-cm4ej Місяць тому +1

    Well-done

  • @amanjitsingh3990
    @amanjitsingh3990 22 дні тому +1

    Bhaji Punjab Amritsar Amandeep hospital Hai ohna kol kujj ghantea CH laijo mareej noo latt banh jo v nalo v vakhra Hoje oh jorh dinde ne

  • @Kum92
    @Kum92 Місяць тому +3

    ਪਰਲੋ ਇਕ ਕਹਾਣੀ ਹੈ ਜਿਵੇਂ ਬਹੁਤ ਸਾਰੀਆਂ ਧਰਮਾ ਦੀਆਂ ਕਹਾਣੀਆ ਹਨ , ਉਨਾ ਵਿਚੋਂ ਇਕ ਹੈ । ਇਹ ਕਹਾਣੀਆ ਉਸ ਵੇਲੇ , ਕਿਸੇ ਤਰੀਕੇ ਨਾਲ , ਕੁਝ ਹੋਰ ਸਮਝਾਉਣਾ ਹੁੰਦਾ ਸੀ ਜੋ ਵਕਤ ਲੰਘਣ ਤੋਂ ਬਾਦ ਬੇਲੜਾ ਹੋ ਗਿਆ ਹੈ । ਸਾਰੇ ਪੁਰਾਣੇ ਧਰਮਾ ਵਿਚ ਹੁੰਦੀਆਂ ਸਨ ਪਰ ਅਜ ਉਨਾ ਵਿਚੋਂ ਬਹੁਤ ਸਾਰੀਆਂ ਦਾ ਕੋਈ ਮਤਲਬ ਨਹੀਂ । ਪੁਰਾਣੇ ਜ਼ਮਾਨਿਆਂ ਵਿਚ ਲੋਕ ਅਨਪੜ੍ਹ ਸਨ ਅਤੇ ਪੁਲਿਸ ਨਾਮ ਦੀ ਕੋਈ ਚੀਜ਼ ਨਹੀਂ ਸੀ ਬੱਸ ਰੱਬ ਦੇ ਡਰ ਨਾਲ ਲੋਕਾਂ ਨੂੰ ਬੁਰੇ ਕਮਾ ਤੋਂ ਹਟਾਇਆ ਜਾਂਦਾ ਸੀ ।
    ਬਾਕੀ ਸਾਇੰਸ ਨਾ ਧਰਮਾ ਨੂੰ ਮੰਨਦੀ ਹੈ ਨਾ ਝੁਠਲਾਉਂਦੀ ਹੈ । ਸਾਇੰਸ ਇਕ ਚੀਜ਼ ਨੂੰ ਲੈਕੇ ਚਲਦੀ ਹੈ ਜਦੋਂ ਧਰਮ ਬਹੁਤ ਸਾਰੀਆਂ ਚੀਜ਼ਾਂ ਨੂੰ ਇਕੱਠਾ ਲੈ ਕੇ ਕੁਝ ਦੱਸਦੇ ਹਨ। ਧਰਮ ਵਾਲਿਆਂ ਨੂੰ ਸਿਰਫ ਬੋਲਣ ਨਾਲ ਜਾਂ ਲਿਖਣ ਨਾਲ ਸਬੰਧ ਹੈ ਜਦੋਂ ਸਾਇੰਸਦਾਨਾਂ ਨੂੰ ਸਬੂਤ ਦੇਣਾ ਪੈਂਦਾ ਹੈ ।ਸਾਨੂੰ ਸਿਖਾਇਆ ਜਾਂਦਾ ਹੈ ਕਿ ਕਿੰਤੂ ਪ੍ਰੰਤੂ ਨਹੀਂ ਕਰਨਾ ਜਦੋਂ ਸਾਇੰਸ ਦੀ ਹਾਰ ਖੋਜ ਉੱਤੇ ਵਧ ਤੋਂ ਵੱਧ ਕਿੰਤੂ ਪ੍ਰੰਤੂ ਕੀਤਾ ਜਾਂਦਾ ਹੈ ਅਤੇ ਖੋਜ ਨੂੰ ਨਾਤਾਰਿਆ ਜਾਂਦਾ ਹੈ

    • @kuldeepsinghchatha
      @kuldeepsinghchatha Місяць тому +1

      ਲੱਖ ਧਰਤੀਆਂ ਕੋਈ ਲਿਆ ਕੇ ਦਿਖਾ ਸਕਦੈ।ਇਹ ਸ਼ਾਇਦ ਸਾਡੇ ਸਮਝ ਆਉਣ ਵਾਲੀਆਂ ਗੱਲਾਂ ਨਹੀਂ ਜਿਸਦੇ ਸਮਝ ਆ ਜਾਣ ਉਹ ਬੋਲਦੇ ਨਹੀਂ।

    • @Kum92
      @Kum92 Місяць тому +2

      @@kuldeepsinghchatha ਤੁਸੀਂ ਬਹੁਤ ਸਮਝਦਾਰੀ ਦੀ ਅਤੇ ਢੂੰਗੀ ਗੱਲ ਕੀਤੀ ਹੈ । ਜਦੋਂ ਲੱਖ ਧਰਤੀਆਂ ਲਿਆ ਨਹੀਂ ਸਕਦੇ ਤਾਂ ਧਰਤੀਆਂ ਬਾਰੇ ਗੱਲ ਕਿਉਂ ਕਰਦੇ ਹਨ ਇੰਨਾ ਲੋਕਾਂ ਦੀ ਸਮਝ ਨਹੀਂ ਆਉਂਦੀ । ਤੁਸੀਂ ਤਾਂ ਸਾਰੇ ਚੁੱਪ ਕਰਾਤੇ । ਇਸ ਤਰਾਂ ਦਾ ਗਿਆਨ ਵੰਡ ਦੇ ਰਿਹਾ ਕਰੋ । ਤੁਹਾਡੀ ਟਿਪਣੀ ਪੜ੍ਹਕੇ ਅੱਛਾ ਲਗਿਆ ।ਬਹੁਤ ਧੰਨਵਾਦ ।

    • @FFFC2024
      @FFFC2024 19 днів тому

      ​@@Kum92gall taa science v krdi hai jo aje sirf a daze han. Science v jo fall krdi oh sabh dikha nahi skdi.

    • @lakheeaulakh2475
      @lakheeaulakh2475 16 днів тому

      Who cares what science says ,science only knows 5 percent of the Universe. If you look at your body how the system is created inside you , how You're heart is beating, blood is flowing, organs are working, question is are you doing anything to make them work. Millions of species of animals and plants ,stars , planets, galaxies did humans put them there. So people who question God are ignorant. Science is only finding things which already exist .

  • @nkb002
    @nkb002 16 днів тому +1

    Guru Nanak dev ji says khuda or god stays in human mind (consciousness/mann)thats his house in human body and at the same time he is ominpresent outside the body.
    Kayamat concept is not present in sikhism. Concept of judgment is there in sikhism. It happens during your lifetime when you do your deeds and you are judged for the same during your lifetime and after the death. Karma theory

  • @sukhdevbharaj1186
    @sukhdevbharaj1186 День тому

    What we call science, the knowledge also comes from the divine. The information is release in drips and drabs. This is why we call it discovery. Meaning it was already there we have just come to know it.

  • @simarpreetsingh7654
    @simarpreetsingh7654 17 днів тому +1

    🙏👍🌷🌹💐

  • @jitsingh402
    @jitsingh402 Місяць тому +1

    bhai igo bare tora hor pardo tusi , jo menu pta igo da matlab hankar , ghumand , hunda haye .

  • @mohindersinghparhar3729
    @mohindersinghparhar3729 20 днів тому +2

    ਸ਼ਬਦ ਦਾ ਮਤਲਬ ਰੈ ਹੁਕਮ ਨਾ ਕਿ ਆਵਾਜ

    • @dvindrdhillxn1781
      @dvindrdhillxn1781 20 днів тому

      Te hukam ki aa naam
      Eko naam hukam he nanak satgur bujhayee jeo||
      Te naam ki aa
      Kagadd kamal na likhan haar ||
      Manne kah be karan bichar ||
      Ehsa naam niranjan hoe ||
      Je ko maan jane mnn koiee||
      Mtlb naam likhan ch nhi ohna hun je kaho vi waheguru hi naam aa nhi oh ta bnda likh skda
      Fer naam ki aa
      Nau niedd amrit prab ka naam dehi maee iska bishram ||
      Khende aa vi naam tere andar aa te andar kithe aa
      Sunn samaad anhad tee naad kehan na jayee achraj bismaad||
      Sunn samaad mtlb nirvichr awastha jithe anhad naad sunda te bismaad avsta bndi aa eh aa naam 👍🏻
      Te anand sahib ch ta maharaj ne sara kus ji dsta
      5 shabad te bhagat sahib’an ne ta oh shabad keho je ne eh vi dseya
      Panch shabad nirmayell bajje||
      Dholke chawar shankkh ghann gajjee||
      Aa ne oh panch shabad jo dasam duarr ch bajde aa fer ehna yoh naad pargat hunda ta krke waheguru ji gurbani nu vicharan di lod aa tohnu

  • @sukhmanihomeopathyclinicna9555
    @sukhmanihomeopathyclinicna9555 8 днів тому +1

    Garab means : jannat, swarg, where God makes new Adam , every religion telling same but in different languages & styles ..

  • @Sabrimalag786
    @Sabrimalag786 25 днів тому +1

    ਮਨ ਤੇ ਕੰਟਰੋਲ ਕਰਕੇ ਹੀ ਤਪ ਹੁੰਦਾ ਹੈ

  • @amarjitsingh233
    @amarjitsingh233 Місяць тому +1

    Mann Mera gurdwara guru ka gyan meri pooja