Taro Vanjaran Gaddian wali Part-15/ਤਾਰੋ ਵਣਜਾਰਨ ਗੱਡੀਆਂ ਵਾਲੀ/Harmeet jassi, D gill punjabi movie 2024

Поділитися
Вставка
  • Опубліковано 2 січ 2025

КОМЕНТАРІ • 213

  • @oparora2991
    @oparora2991 7 місяців тому +202

    ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ ਭੈਣ ਜੀ ਬਹੁਤ ਵਧੀਆ ਵੀਡੀਓ ਹੈ ਭੈਣ ਜੀ ਗੁਰੂ ਕਿਰਪਾ ਕਰਨ ਜੀ ਤੰਦਰੁਸਤੀ ਦੇਣ ਤਰੱਕੀ ਦੇਣ ਜੀ

  • @lalkat.v5858
    @lalkat.v5858 7 місяців тому +22

    ਬਹੁਤ ਸੋਹਣੀ ਸਟੋਰੀ ਆ ਜੀ ਸਾਰੀ ਟੀਮ ਦਾ ਧੰਨਵਾਦ ਜਰਨੈਲ ਸਿੰਘ ਲਾਲਕਾ ਲਾਡੀ ਫ਼ਰੀਦਕੋਟ

  • @ParamjitKaur-uz8mx
    @ParamjitKaur-uz8mx 7 місяців тому +18

    ਵੀਰਪਾਲ ਨੂੰ ਇਨਸਾਫ਼ ਤਾਰੋ ਹੀ ਦਵਾਊਗੀ

  • @jdbsJdhd
    @jdbsJdhd 6 місяців тому +4

    ਬਹੁਤ ਸੁੰਦਰ ਹੈ ਜੀ, ਬਾਕੀ ਵਚਾਰੀ ਦਾ ਵੀਰ ਪਾਲ ਦਾ ਗਏ ਨੇ ਖੂਨ ਪੀ, ਬੜੀ ਅੋਖੀ ਜਿੰਦਗੀ ਰਹੀਂ ਹੈ ਵੀਰਪਾਲ ਰਹੀ ਹੈ ਜੀ

  • @boharsingh7725
    @boharsingh7725 7 місяців тому +40

    ਬਹੁਤ ਹੀ ਵਧੀਆ ਬਾਈ
    🤙🤙🤙🤙🤙

    • @AMIT-ys4vu
      @AMIT-ys4vu 7 місяців тому +2

      ISO to tieeeewtee tree

  • @TalwinderKaur800
    @TalwinderKaur800 7 місяців тому +22

    ਮੇਰਾ ਦਿਲ ਕਰਦਾ ਬੁੱਢੀ ਦਾ ਸਿਰ ਪਾੜ ਦੇਵਾਂ ਕਿਓ ਸੁਣੀ ਜਾਂਦੀ ਗਲਾਂ ਤੇਰੀ ਜਵਾਨ ਹੈ ਨਹੀ ਬੋਲਦੀ ਕਿਓ ਨਹੀ ਹੁਣ ਤਾਂ ਜ਼ਮੀਨ ਤੇਰੇ ਨਾਂਮ ਹੈਗੀ ਅਜੇ ਵੀ ਡਰੀ ਜਾਂਦੀ ਬੇਬੇ ਜੀ ਕਹੀ ਜਾਂਦੀ ਬੁੱਢੀ ਨੂੰ ਜੁਲਮ ਕਰਨਾ ਤੇ ਸਹਿਣਾ ਦੋਨੋ ਦੋਨੋ ਬਰਾਬਰ ਨੇ

    • @KulwinderKaur-wd2ez
      @KulwinderKaur-wd2ez 7 місяців тому +2

      Sahi a

    • @DhddDhddhfhdd
      @DhddDhddhfhdd 5 місяців тому +1

      Ooopooooopo9ooooooooooooooooooooooooooooooooooooopooo9ooooooooooooooooooooooooooooooooooooooooooooooooooooooo9o9ooooó​@@KulwinderKaur-wd2ez

  • @paramjeetkaur4230
    @paramjeetkaur4230 7 місяців тому +30

    ਵਾਹਿਗੁਰੂ ਜੀ ਇਕ ਬੱਚਾ ਤਾਂ ਹਰੇਕ ਨੂੰ ਦੇਣਾ ਵੀਰਪਾਲ ਦੀ ਜ਼ਿੰਦਗੀ ਬਹੁਤ ਦੁਖ ਦਾਈ ਹੈ ਪਤਾ ਨਹੀਂ ਅਗੇ ਕੀ ਵਾਪਰਨਾ ਵੀਰਪਾਲ ਨਾਲ‌ ਵਾਹਿਗੁਰੂ ਜੀ ਮੇਹਰ ਕਰੋ ਵੀਰਪਾਲ‌ਤੇ ਬਾਪੂ ਜੀ ਤੇ❤❤🎉🎉🎉

  • @HasanKhan-kw6of
    @HasanKhan-kw6of 7 місяців тому +6

    ਬਹੁਤ ਵਧੀਆ ਵੀਡੀਓ ਅਗਲੀ ਵੀਡੀਓ ਜਲਦੀ ਭੇਜੋ ਜੀ ❤

  • @komaldhillon1291
    @komaldhillon1291 7 місяців тому +19

    ਬੁੜੀ ਦੀ ਜੀਭ ਵੱਢਣ ਵਾਲੀ ਹੈ ਕਦੇ ਵਾਹਿਗੁਰੂ ਕੈ।ਦਿਆਂ।ਕਰ

  • @GursewakSingh-n5x
    @GursewakSingh-n5x 7 місяців тому +11

    ਬਹੁਤ ਸੋਹਣੀ ਸਟੋਰੀ ਹੈ ਸਾਰੀ ਟੀਮ ਦਾ ਧੰਨਵਾਦ ਗੁਰਸੇਵਕ ਸਿੰਘ

  • @sunitabala8627
    @sunitabala8627 7 місяців тому +3

    Bhutttt vdia story.jaldi jaldi next part deya kro.nale veerpal nu insaaf divao.

  • @paramjeetkaur4230
    @paramjeetkaur4230 7 місяців тому +6

    ਵੀਰਪਾਲ‌ ਇਨਾਂ ਤੇ ਤਿੰਨਾ ਦੇ ਕੱਪੜਿਆਂ ਨੂੰ ਤੇ ਸਣੇ ਇਨਾਂ ਨੂੰ ਸੀਖ ਘਸਾ ਕੇ ਅੱਗ ਲਾਦੇ ਇਕ ਹੋਰ ਆ ਗਿਆ ਆਹ ਕੋਹੜ ਕਿਰਲੀਆਂ ਬੰਦਾ ਨਾਂ ਮਨੁੱਖ ‌ਮੈਨੂੰ ਵੇਖਣ ਦਾ ਵੀ ਦੁੱਖ ਵੀਰ ਪਾਲ ਨੂੰ ਮਾਰਕੇ ਸਾਰਾ ਟੱਬਰ ਸਣ ਬੱਚੇ ਘਾਣੀ ਪੀੜ ਦਿੱਤੇ ਜਾਓਗੇ😂😂

  • @paramjitsingh5837
    @paramjitsingh5837 7 місяців тому +3

    Good 👍 👍

  • @PreetGillGill-wi5uj
    @PreetGillGill-wi5uj 7 місяців тому +2

    Hye virpal te bohut Taras aunda very nice episode god blessing all team preet gill Singapore 🎉🎉🎉🎉

    • @sidhujatt8793
      @sidhujatt8793 7 місяців тому

      thanku ji mienu ena pyr den lyi 😢😢

  • @PiaraSingh-ne7lb
    @PiaraSingh-ne7lb 7 місяців тому +7

    ਬਾਪੂ ਜੀ ਤੁਸੀਂ ਸਮਝਦੇ ਕਿਉਂ ਨਹੀਂ ਵੀ ਰਾਜਪਾਲ ਨਾਲ ਹੁੰਦਾ ਤੁਸੀਂ ਪੲਏ ਰਹਿ ਬਾਪੂ ਜੀਜਾਣੇ ਜਦ ਨੂੰ ਰਾਜ ਪਾਲ ਨੂੰ ਮਾਰ ਦੇਣ ਗੇ ਬਾਪੂ ਜੀ ਮੈਂ ਨੂੰ ਤੁਹਾਡਾ ਬਹੁਤ ਪਿਆਰ ਆਉਂਦਾ ਪਰ ਤੁਸੀਂ ਧਿਆਨ ਰੱਖਣਾ ਜ਼ਰੂਰੀ ਹੈ ਜੀ ਧੰਨਵਾਦ ਜੀ

  • @beantrenatus4291
    @beantrenatus4291 7 місяців тому +4

    Very nice story g 👌👌👌👌👌

  • @DeepDeepsidhuDeepdeepsidhu
    @DeepDeepsidhuDeepdeepsidhu 7 місяців тому +6

    Bapu ji di acting bhut vdia g

  • @muhammadshabbirahmed6106
    @muhammadshabbirahmed6106 7 місяців тому +7

    great story great performance

  • @TarsemSingh-q8s4l
    @TarsemSingh-q8s4l 7 місяців тому +3

    Very.nice.Taro.and.veer.pal.good.Rool

  • @NAVJOTKAUR-do2xe
    @NAVJOTKAUR-do2xe 7 місяців тому +6

    ਬੁਡੀ ਨੂੰ ਘਰੋਂ ਕੱਢ ਦਿੱਤਾ ਜਾਵੇ ਤਾਂ ਫਿਰ ਠੀਕ ਹੈ

  • @SonuKumar-tv1wp
    @SonuKumar-tv1wp 7 місяців тому +3

    Veerpal bahut jyada sohni lag rahi aa

  • @Kaurcharanjeet4244
    @Kaurcharanjeet4244 7 місяців тому +5

    Very nice 👍

  • @kinnidhillon1299
    @kinnidhillon1299 7 місяців тому +2

    Bahut sunder Story

  • @kuldeepkaur2770
    @kuldeepkaur2770 7 місяців тому +4

    Nyc syory❤🎉

  • @Amandeepkaur-m8b
    @Amandeepkaur-m8b 7 місяців тому +9

    Veerynicevedo

  • @sukhwinderkaka2936
    @sukhwinderkaka2936 7 місяців тому +4

    ਸਤਿ ਸ੍ਰੀ ਆਕਾਲ ਬਾਪੂ ਜੀ,🙏ਬਾਪੂ ਜੀ,ਵੀਰਪਾਲ nd ਤਾਰੋ ਦੀ acting ਬਹੁਤ ਵਧੀਆ,ਮੈਨੂੰ ਬਾਪੂ ਜੀ,ਬਹੁਤ ਹੀ ਚੰਗੇ ਲਗਦੇ ਨੇ,ਬਿਲਕੁਲ ਮੇਰੇ ਪਾਪਾ ਜੀ ਵਰਗੇ,ਬਾਪੂ ਜੀ ਨੂੰ ਦੇਖ k, ਮੈਨੂੰ ਮੇਰੇ ਪਾਪਾ ਜੀ ਦੀ ਯਾਦ ਆ ਜਾਂਦੀ,ਮੈਨੂੰ ਏਦਾ ਲਗਦਾ,ਬਾਪੂ ਜੀ,ਮੇਰੀ family de ਹੀ ਮੈਂਬਰ ਨੇ, ❤❤❤❤❤❤

  • @lakhwindersingh2002
    @lakhwindersingh2002 7 місяців тому +6

    ਵੀਰਪਾਲ ਨੂੰ ਇਨਸਾਫ ਦਿਵਾ ਦਿਉ ਹੁਣ

  • @dr.dharampalsingh8461
    @dr.dharampalsingh8461 7 місяців тому +5

    Very nice God bless you

  • @Dark_love_pb31
    @Dark_love_pb31 7 місяців тому +1

    ਇਹ ਸਰਦਾਰਾਂ ਦੀ ਧੀ ਨੇ ਇਸ ਅਮਲੀ ਦੇ ਦਹਾਜੂ ਲ ਵਿਆਹ ਕਿਉਂ ਕਰਵਾਇਆ, ਕੋਈ ਕਮੀ ਤਾਂ ਇਸ ਬੱਚਿਆਂ ਵਾਲੇ beats ਲਗਾਉਣ ਵਾਲੀ ਵਿੱਚ ਵੀ ਹੋਵੇਗੀ।

  • @harpalkaur4296
    @harpalkaur4296 7 місяців тому +6

    Agla part jaldi bhajo ji

  • @SheemarSaab-k2j
    @SheemarSaab-k2j 7 місяців тому +5

    Taro jindabad ❤️❤️❤️❤️❤️

    • @harmeetjassi-b
      @harmeetjassi-b 7 місяців тому

      ਬਹੁਤ ਬਹੁਤ ਧੰਨਵਾਦ ਜੀ ਮੇਰੇ ਇਸ ਕਿਰਦਾਰ ਨੂੰ ਐਨਾ ਪਿਆਰ ਦੇਣ ਲਈ।

  • @sukhpalsahota8864
    @sukhpalsahota8864 7 місяців тому +5

    Very nice ❤❤

  • @RajDeepKaur-ro3vx
    @RajDeepKaur-ro3vx 7 місяців тому +2

    16 kist pejo bahut badhiya laggda

  • @KhanAman-kp2nd
    @KhanAman-kp2nd 7 місяців тому +2

    Next part plzzz jldi upload Krna

  • @baghelsingh9735
    @baghelsingh9735 7 місяців тому +4

    Verynicegodbiessyou❤❤🎉🎉❤❤🎉🎉

  • @JATINDERSINGH-wz2uz
    @JATINDERSINGH-wz2uz 7 місяців тому +2

    ❤ very nice video sister and brother j ❤

  • @kamaljitkaur7182
    @kamaljitkaur7182 7 місяців тому +6

    Veerpal nu ensafe deva da Tero bhann❤❤

    • @harmeetjassi-b
      @harmeetjassi-b 7 місяців тому

      ਜ਼ਲਦੀ ਹੁਣ ਜ਼ਿਆਦਾ ਉਡੀਕ ਨੀ ਕਰਨੀ ਪੈਣੀ ਜੀ।

  • @RajaSingh-oi5bw
    @RajaSingh-oi5bw 3 місяці тому +2

    Nice ਵੀਡੀਓ ਨਾ ਲਿਖੋ ਵੀਰ ਜੀ, ਇਹ ਦਿਲ ਦੁਖਾਉਣ ਵਾਲੀ਼ ਵੀਡੀਓ ਹੈ ਇਸ ਤੋਂ ਕੋਈ ਸਿੱਖਿਆ ਨਹੀਂ ਮਿਲਦੀ ਸਗੋਂ ਪਰੇਸ਼ਾਨੀ ਹੁੰਦੀ ਹੈ

  • @Gagan12152
    @Gagan12152 7 місяців тому +5

    Very nice Episode ❤

  • @darbarasingh9347
    @darbarasingh9347 7 місяців тому +5

    Sadi hoi sakl bala

  • @KaranFreeFire09
    @KaranFreeFire09 7 місяців тому +3

    Waheguru ji waheguru ji

  • @karmjitkaur7870
    @karmjitkaur7870 7 місяців тому +4

    ਬਹੁਤ ਵਧੀਆ ਹੈ ਜੀ

  • @Amandeepkaur-m8b
    @Amandeepkaur-m8b 7 місяців тому +5

    Yer,verynicevideo

  • @gurdevkaur3615
    @gurdevkaur3615 7 місяців тому +2

    Bhut hi wadhea vedeo h

  • @kuldeepkaur2770
    @kuldeepkaur2770 7 місяців тому +4

    Change bandyea da rab verry banda bechari veerpal🎉bti

  • @user-jasvirkaur677
    @user-jasvirkaur677 7 місяців тому +3

    ਬਹੁਤ ਵਧੀਆ ਵੀਡਿਓ ਜੀ ❤❤

  • @manjeetkaur949
    @manjeetkaur949 7 місяців тому +20

    ਵੀਰਪਾਲ ਦੀ ਜਿਦਗੀ ਤਾਂ ਬਹੁਤ ਔਖੀ ਹੈ ❤❤❤❤ਮਨਜੀਤ ਕੌਰ ਘਨੌਰੀ ਕਲਾਂ

  • @SukhpalDhaliwal-j1g
    @SukhpalDhaliwal-j1g 7 місяців тому +3

    ❤❤ਬਾਈ ਘੈਟ ਜੱਟ

  • @MantajsinghSran
    @MantajsinghSran 7 місяців тому +4

    Very nice video ❤❤

  • @GurmeetKaur-q9o
    @GurmeetKaur-q9o 7 місяців тому +5

    ਅਗਲਾ ਭਾਗ ਜਲਦੀ ਦਿਖ ਉ ਜੀ

  • @MeetKumar-e2z
    @MeetKumar-e2z 7 місяців тому +2

    Very nice ji

  • @Goyatfashion
    @Goyatfashion 7 місяців тому +4

    बहुत सुंदर एपिसोड वीडियो

  • @GuradabsinghCIS
    @GuradabsinghCIS 7 місяців тому +5

    Taaro❤❤

  • @JagalKewal
    @JagalKewal 7 місяців тому +5

    Veerpal Teri kismat kiho jihi a

  • @Dhillondhillon618
    @Dhillondhillon618 7 місяців тому +5

    Varry nice video ji 👍 🙏 👌

  • @GurpreetSingh-ui7vq
    @GurpreetSingh-ui7vq 7 місяців тому

    ਜੱਸੀ ਤੇ ਵੀਰਪਾਲ ਦੇ ਘਰ ਵਾਲਾਂ ਪਿਊਰ ਮੁਸਲਮਾਨ ਲੱਗਦਾ ਹੈ ਜਿਵੇਂ ਗੁਰੂ ਘਰ ਮੈਹਦਿਆਣਾ ਸਾਹਿਬ ਗੁਰਦੁਆਰਾ ਸਹਿਬ ਪੁਰਾਣੀਆਂ ਤਸਵੀਰਾਂ ਲੱਗੀਆਂ ਹੋਈਆਂ ਹਨ

  • @mohindergrewal8992
    @mohindergrewal8992 7 місяців тому +4

    Vdea

  • @labhsingh2031
    @labhsingh2031 7 місяців тому +7

    Vvvv good

  • @BaljinderKaur-i1b
    @BaljinderKaur-i1b 7 місяців тому

    ਕਿਵੇਂ ਡਰਾਈ ਪਏ ਛੋਟੀ ਬਹੂ ਨੇ ਦੋ ਮਾੜੋ ਫੜ ਕੇ ਮਾਰੋ ਥੱਪੜ ਬੂਥੇ ਤੇ ਦੇਖਾਂਗੇ ਕਰ ਲਊਗੀ

  • @Brar-Farming744
    @Brar-Farming744 7 місяців тому +7

    ਪਹਿਲਾ ਕੁਮੈਂਟ 👍👍

  • @anmolpreetsinghmaan270
    @anmolpreetsinghmaan270 7 місяців тому

    Very nice ji agla bhag jaldi bhejo ❤❤❤

  • @Krishan-bk1sc
    @Krishan-bk1sc 9 днів тому

    Bhoot badiya kahani

  • @PB31JHUNIR
    @PB31JHUNIR 7 місяців тому +4

    Sira y

  • @BalwinderSingh-iz7kj
    @BalwinderSingh-iz7kj 2 місяці тому +1

    ❤❤😮

  • @ramanbrar766
    @ramanbrar766 7 місяців тому +2

    ਪਤਾ ਬੁੜੀ ਲਗੇਗਾ ਕਿਵੇ ਰਖਦੀ ਆ ਪੁੱਤ ਵਾਲੀ ਨੂੰਹ ਹੀਰੰਗ ਦਿਖਾਈ ਗੀ

  • @gaurikaur2278
    @gaurikaur2278 7 місяців тому +2

    ਜੀਤਾ ਜਿਹਾ ਤਾਂ ਸਚੀਂ ਦਾ ਨਸ਼ੇੜੀ ਲਗਦਾ ਬੁਥੀ ਤੋ

  • @SurinderKaur-dg2co
    @SurinderKaur-dg2co 7 місяців тому +2

    Taaro👌👍⭐

    • @harmeetjassi-b
      @harmeetjassi-b 7 місяців тому

      ਬਹੁਤ ਬਹੁਤ ਧੰਨਵਾਦ ਜੀ

    • @harmeetjassi-b
      @harmeetjassi-b 7 місяців тому

      ਬਹੁਤ ਬਹੁਤ ਧੰਨਵਾਦ ਜੀ।

  • @DhillonKamma
    @DhillonKamma 7 місяців тому +4

    Akal karene charhda

  • @pushpinderkaur97
    @pushpinderkaur97 7 місяців тому +2

    Taro Zindabad

  • @docterrdocter3932
    @docterrdocter3932 7 місяців тому

    Very Nice Story
    Agla Bhag Jaldi Leke aana

  • @shinderkaur7216
    @shinderkaur7216 7 місяців тому +1

    ਛਿੱਤਰ ਪਰੇਡ ਭਾਲਦੇ ਹੈ ਮਾ ਪੁਤ

  • @Kamaljitkaurwm5hg5sg4e
    @Kamaljitkaurwm5hg5sg4e 7 місяців тому +5

    ਵੀਰਪਾਲ ਤਾਂ ਐਵੇਂ ਡਰੀ ਜਾਂਦੀ ਆ ਆਕੜ ਕੇ ਰਹੇ ਤਾਂ

  • @JaswinderKaur-cq9pc
    @JaswinderKaur-cq9pc 7 місяців тому +4

    Veer g jaldi lea key aao

    • @harmeetjassi-b
      @harmeetjassi-b 7 місяців тому

      ਘਰੇਲੂ ਮਜ਼ਬੂਰੀ ਹੋ ਗਈ ਸੀ ਜੀ ਕੁਛ ਮੈਂ ਬਿਮਾਰ ਹੋ ਗਈ ਸੀ।

  • @RanjitKaur-ub2pf
    @RanjitKaur-ub2pf 7 місяців тому +2

    Bot Badia Good 👍

  • @basantkaur3196
    @basantkaur3196 7 місяців тому +2

    ਪੈਸੇ ਦੇ ਲਾਲਚੀ ਛਿੱਤਰਾਂ ਦੀ ਘਾਟ ਹੈ

  • @Badgamingff31
    @Badgamingff31 7 місяців тому +2

    Nice story ❤❤

  • @Maa-s6t
    @Maa-s6t 6 місяців тому

    Bhua ji😊😊

  • @sukhpalsingh585
    @sukhpalsingh585 7 місяців тому +3

    Jaldi pao ji

  • @shindas4282
    @shindas4282 7 місяців тому +6

    ਬਹੁਤ ਵਧੀਆ ਜੀ

  • @ShivDev-jj4mr
    @ShivDev-jj4mr 7 місяців тому +1

    Next part kdo payoge ji

  • @Anitarani.........
    @Anitarani......... 7 місяців тому +2

    Very nice veer pal g

  • @nishamalik7140
    @nishamalik7140 6 місяців тому

    Taro sbto great a

  • @jaskaransingh7258
    @jaskaransingh7258 7 місяців тому

    Bahut hi vadiya natak se jaldi dujja bhag pa deyo ❤

  • @rajwinderchahal233
    @rajwinderchahal233 7 місяців тому

    Bahut vadiaa story

  • @brownmunde444
    @brownmunde444 7 місяців тому +2

    Janani di ਜਨਾਨੀ ਵੈਰੀ

  • @johnysaini3521
    @johnysaini3521 7 місяців тому +6

    👌👌

  • @lovekheralove5510
    @lovekheralove5510 7 місяців тому +4

    Nice ji❤

  • @MehakDhaliwal-rd9de
    @MehakDhaliwal-rd9de 7 місяців тому +1

    16 number part kdo auna hai ji

  • @pritpalsingh2303
    @pritpalsingh2303 7 місяців тому +5

    Zameen tan gurlal singh di hai jisnu marzi deve pio da sir parh ke zameena bhalda ein

  • @Princess_Emroz
    @Princess_Emroz 7 місяців тому +2

    ਨਾ ਬੁੱਢੀਆਂ ਤੈਅ ਜੋੜੇ ਜੰਮੇ ਨੇ

  • @amarjitdhillon1584
    @amarjitdhillon1584 7 місяців тому +2

    Very good

  • @sunainasingh8606
    @sunainasingh8606 7 місяців тому +1

    Bapu de hair black and dari white😂

  • @nishamalik7140
    @nishamalik7140 6 місяців тому

    Taro kina sath dindi a virpal da
    Manu sbto vdiya taroo lgdii a

  • @GuradabsinghCIS
    @GuradabsinghCIS 7 місяців тому +2

    Ehna de ghr di mnu smz ni aye 😂koi room kithe koi kithe gufava vangu😂😂😂😂

  • @MangatKumar-ke1lh
    @MangatKumar-ke1lh 7 місяців тому

    So nice video

  • @vishalbehal2033
    @vishalbehal2033 7 місяців тому +2

    Agla bhaag jaldi lai ke aao ji

  • @rajveerkaur6027
    @rajveerkaur6027 7 місяців тому

    Good ❤

  • @PoojaSharma-k8k9p
    @PoojaSharma-k8k9p 7 місяців тому

    Next part dikhao jaldi please

  • @ParmjeetKaur-d5h
    @ParmjeetKaur-d5h 7 місяців тому

    Pai natak bahut Sona Taro Banjaran wala 16 Bhag dikhao gaddiyan wali wala virpal wala

  • @kulwantkaur5936
    @kulwantkaur5936 7 місяців тому +1

    Bhuht suhni video