🔴LIVE : JAP TAP KIRTAN DIWAN ( 36th DAY) - 01 JULY 2024 SANT DARSHAN SINGH JI TAPOBAN DHAKKI SAHIB

Поділитися
Вставка
  • Опубліковано 30 чер 2024
  • JAP TAP KIRTAN DIWAN - ਜਪ ਤਪ ਕੀਰਤਨ ਦੀਵਾਨ ( 01-07-2024 ) 36th DAY
    SANT BABA DARSHAN SINGH JI - GURDWARA TAPOBAN DHAKKI SAHIB
    ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ (ਲੁਧਿਆਣਾ)
    GURDWARA TAPOBAN DHAKKI SAHIB MAKSUDRA (LUDHIANA)
    For all latest updates, please visit the following page:
    DhakkiSahib
    Website Link:
    www.dhakkisahib.tv
    Contact us - +91- 9872888550, +91-9915715600, +91-9872752208
    #36thday #Japtapsmagam #meditation #tapoban #santbabadarshansinghji #DhakkiSahib

КОМЕНТАРІ • 43

  • @satwindersingh7138
    @satwindersingh7138 Місяць тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🌹❤️

  • @jaspandher5104
    @jaspandher5104 Місяць тому +1

    Kot kot Namskar Baba Ji ❤️❤❤🙏🙏🙏

  • @jaswinderkauraujla1056
    @jaswinderkauraujla1056 Місяць тому +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🌹🙏🙏🙏❤️❤️

  • @opsardari593
    @opsardari593 Місяць тому +1

    ❤❤wahegur ji wahegur ji wahegur ji wahegur ji ❤❤🙏🙏🌹🌹

  • @khalsa.tejbirr5223
    @khalsa.tejbirr5223 Місяць тому +3

    ਵਡਭਾਗੀ ਹਰਿ ਸੰਗਤਿ ਪਾਵਹਿ ॥
    ਭਾਗਹੀਨ ਭ੍ਰਮਿ ਚੋਟਾ ਖਾਵਹਿ ॥
    ਬਿਨੁ ਭਾਗਾ ਸਤਸੰਗੁ ਨ ਲਭੈ ਬਿਨੁ ਸੰਗਤਿ ਮੈਲੁ ਭਰੀਜੈ ਜੀਉੁ ॥੩॥🙏🏻

  • @user-tr1ii6fl7k
    @user-tr1ii6fl7k Місяць тому +1

    Waheguru waheguru waheguru Waheguru waheguru waheguru waheguru Waheguru waheguru waheguru waheguru waheguru ❤❤❤❤❤❤❤❤❤❤❤

  • @user-tr1ii6fl7k
    @user-tr1ii6fl7k Місяць тому +1

    Waheguru waheguru waheguru Waheguru waheguru waheguru ❤❤❤❤❤❤❤❤❤❤waheguru waheguru Waheguru waheguru waheguru waheguru ❤❤❤❤❤❤❤❤❤❤

  • @user-et3ck8uz2l
    @user-et3ck8uz2l Місяць тому +1

    ਵਾਹਿਗੁਰੂ ਜੀ 🙏

  • @khalsa.tejbirr5223
    @khalsa.tejbirr5223 Місяць тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🏻

  • @user-ub8ji9vu3n
    @user-ub8ji9vu3n Місяць тому +1

    ਵਾਹਿਗੁਰੂ ਜੀ

  • @ginasadana780
    @ginasadana780 Місяць тому +1

    Harjot: Waheguruji Babaji 🙏🙏🌹🌹

  • @user-tr1ii6fl7k
    @user-tr1ii6fl7k Місяць тому +1

    Waheguru ji waheguru ji ❤❤❤❤❤❤❤

  • @jaswinderkauraujla1056
    @jaswinderkauraujla1056 Місяць тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏

    • @partapsinghsingh7953
      @partapsinghsingh7953 Місяць тому

      Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @user-tr1ii6fl7k
    @user-tr1ii6fl7k Місяць тому +1

    Waheguru ji waheguru ji

  • @RajinderpalHayer
    @RajinderpalHayer Місяць тому +1

    Waheguru waheguru ji

  • @KuljeetKaursandhu-so1iy
    @KuljeetKaursandhu-so1iy Місяць тому +1

    Waheguru ji 🙏♥️💐♥️💐

  • @chetandhaliwalofficial4119
    @chetandhaliwalofficial4119 Місяць тому +1

    Waheguru ji🌹🙏🌹

  • @JasneetSingh-pf4cl
    @JasneetSingh-pf4cl Місяць тому +1

    Waheguru ji

  • @indervirmundi4448
    @indervirmundi4448 Місяць тому +1

    Waheguru ji 🙏🏽🙏🏽

  • @khalsa.tejbirr5223
    @khalsa.tejbirr5223 Місяць тому +2

    ਸੋਈ ਭਲੇ ਨੇ ਦਿਹਾੜੇ ਪਿਆਰੇ ਬਾਬਾ ਜੀ ਜਿਹੜੇ ਤੁਹਾਡੇ ਨਾਲ ਬੀਤਦੇ🙏🏻

  • @KulwinderKaur-dc1fz
    @KulwinderKaur-dc1fz Місяць тому +1

    ਜਿੰਨਾਂ ਨੂੰ ਤੇਰਿਆਂ ਦੀਦਾਰਿਆਂ ਦੀ ਲੋੜ ਏ ਉਨ੍ਹਾਂ ਦੇ ਸੰਗ ਮੈਨੂੰ ਤਾਰ ਦੇ🙏🏻🙏🏻

  • @cheemwheguruacheema3295
    @cheemwheguruacheema3295 Місяць тому +1

    Waheguru g

  • @user-tr1ii6fl7k
    @user-tr1ii6fl7k Місяць тому +1

    Waheguru waheguru waheguru Waheguru waheguru waheguru ❤❤❤❤❤❤❤❤❤❤❤❤❤❤❤❤❤❤❤❤❤waheguru waheguru Waheguru waheguru waheguru waheguru Waheguru waheguru ❤❤❤❤❤❤❤❤❤❤❤❤❤❤❤❤❤❤❤❤❤waheguru waheguru Waheguru waheguru waheguru waheguru ❤❤❤❤❤❤

  • @nawabceify
    @nawabceify Місяць тому +1

    ਧਨ ਧਨ ਬਾਬਾ ਜੀ ਨੂੰ ਕੋਟੀ ਕੋਟੀ ਪਰਨਾਮ ਕਰਦੇ ਹਾ ਬਾਬਾ ਜੀ ਸਾਨੂੰ ਕਿਨੀ ਵਦੀਆ ਸਰਲ ਬਾਨੀ ਕਰਵਾਉਦੇ ਹਨ ਬਾਬਾ ਜੀ ਦੀ ਜਿਨੀ ਸਿਫਤ ਕਰੋ ਥੋਡੀ ਹੀ ਹੈ ਵਹਿਗੁਰੂ ਜੀ ਬਾਬਾ ਜੀ ਚਡਦੀ ਕਲਾ ਵਿੱਚ ਰਖਿਆ ਜੇ🙏🌹

  • @gurliveleen_deol
    @gurliveleen_deol Місяць тому +1

    🙏🏻🙏🏻

  • @user-rx8tp2db4n
    @user-rx8tp2db4n Місяць тому +1

    ❤❤❤❤

  • @khalsa.tejbirr5223
    @khalsa.tejbirr5223 Місяць тому +5

    ਰੋਜ਼ਾਨਾ ਬਾਬਾ ਜੀ ਪਾਸੋਂ ਬਾਬਾ ਜੀਆਂ ਦੇ ਕਮਾਏ ਹੋਏ ਅੰਮ੍ਰਿਤ ਬਚਨ ਸਰਵਣ ਕਰਦਿਆ, ਬਾਬਾ ਜੀ ਸੰਗ ਮਿਲਕੇ ਪਰਮਾਤਮਾ ਦਾ ਨਾਮ ਜੱਪਦਿਆਂ ਹੋਇਆਂ ਬਹੁਤ ਹੀ ਅਨੰਦਮਈ ਸਮਾਂ ਬਤੀਤ ਹੋ ਰਿਹਾ ਜੀ.. ਅਸੀਂ ਸ਼ਬਦਾਂ ਚ ਬਿਆਨ ਨੀ ਕਰ ਸਕਦੇ ਅਸੀਂ ਕਿੰਨਾ ਸ਼ੁਕਰਗੁਜਾਰ ਮਹਿਸੂਸ ਕਰ ਰਹੇ ਹਾਂ ਜੋ ਬਾਬਾ ਜੀ ਸਾਨੂੰ ਦੇਸਾਂ ਪਰਦੇਸਾਂ ਚ ਸਤਿਸੰਗਤ ਦੀਆਂ ਐਸੀਆਂ ਅਮੋਲਕ ਘੜੀਆਂ ਬਖਸ਼ ਰਹੇ ਨੇ, ਮਿਹਰਾਂ ਦਾ ਐਸਾ ਮੀਂਹ ਬਰਸਾ ਰਹੇ ਨੇ… ਬਾਬਾ ਜੀ ਸਾਨੂੰ ਇੰਨੀ ਪ੍ਰੇਮ ਭਾਵਨਾ ਨਾਲ ਗੁਰੂ ਮਹਾਰਾਜ ਜੀ ਦੀਆਂ ਸਾਖੀਆਂ, ਗੁਰੂ ਕੇ ਪਿਆਰਿਆਂ ਦੀਆਂ ਸਾਖੀਆਂ, ਰੱਬ ਦੇ ਪਿਆਰੇ ਸੰਤਾਂ ਭਗਤਾਂ ਦੀਆਂ ਸਾਖੀਆਂ ਸਰਵਣ ਕਰਵਾਉਂਦੇ ਹਨ ਨਾਲ ਨਾਲ ਪ੍ਰੇਰ ਪ੍ਰੇਰ ਕੇ ਸਾਨੂੰ ਪਰਮਾਤਮਾ ਦਾ ਨਾਮ ਜਪਾਉਂਦੇ ਹਨ, ਸਾਨੂੰ ਤਾਂ ਪਤਾ ਹੀ ਨੀ ਲਗਦਾ ਕਦੋਂ ਸਮਾਂ ਬੀਤ ਜਾਂਦਾ, ਅਸੀਂ ਤਾਂ ਸਰਵਣ ਕਰਨ ਚ ਹੀ ਇੰਨਾ ਮਸਤ ਹੋ ਜਾਂਦੇ ਹਾਂ, ਬਾਬਾ ਜੀ ਆਪਣੇ ਅਮੋਲਕ ਬਚਨਾਂ ਰੂਪੀ ਬਾਣਾਂ ਰਾਹੀਂ ਸਾਡੇ ਹਿਰਦਿਆਂ ਨੂੰ ਬਿੰਨ੍ਹ ਦਿੰਦੇ ਹਨ। ਜਿਵੇਂ ਇੱਕ ਦੁਨਿਆਵੀ ਟੀਚਰ ਕਲਾਸ ਚ examples ਦੇ ਦੇਕੇ ਬੱਚਿਆਂ ਨੂੰ ਸਰਲ ਕਰਕੇ ਸਮਝਾਉਂਦਾ ਹੈ, lesson ਪੜ੍ਹਾਉਂਦਾ ਹੈ, ਇਸੇ ਤਰ੍ਹਾਂ ਬਾਬਾ ਜੀ ਸਾਡੇ ਰੁਹਾਨੀਅਤ ਦੇ ਟੀਚਰ ਨੇ ਜੋ ਸਾਨੂੰ ਉਦਹਾਰਣ ਦੇਕੇ ਪ੍ਰਭੂ ਨਾਲ ਪ੍ਰੇਮਾ ਭਗਤੀ ਕਰਨ ਦਾ ਪਾਠ ਪੜ੍ਹਾਉਂਦੇ ਨੇ, ਪਰਮਾਰਥ ਦੇ ਰਸਤੇ ਤੇ ਸਾਨੂੰ ਚੱਲਣ ਦੀ ਜਾਂਚ ਸਿਖਾਉਂਦੇ ਨੇ, ਅਸੀਂ ਪਿਆਰੇ ਬਾਬਾ ਜੀਆਂ ਦਾ ਦੇਣ ਨੀ ਦੇ ਸਕਦੇ। ਸਾਡੀਆਂ ਅਕਾਲਪੁਰਖ ਵਾਹਿਗੁਰੂ ਜੀ ਦੇ ਚਰਨਾਂ ਚ ਢਹਿਕੇ ਬੇਨੀਆਂ ਨੇ ਵਾਹਿਗੁਰੂ ਜੀ ਕਿਰਪਾ ਕਰਨ ਇਹ ਜਪ ਤਪ ਸਮਾਗਮ ਇਸੇ ਤਰ੍ਹਾਂ ਚੱਲਦੇ ਰਹਿਣ, ਬਾਬਾ ਜੀ ਇਸੇ ਤਰ੍ਹਾਂ ਨਾਮ ਬਾਣੀ ਦੀਆਂ ਦਾਤਾਂ ਵਰਤਾਉਂਦੇ ਟੁੱਟੀਆਂ ਰੂਹਾਂ ਨੂੰ ਰੱਬ ਨਾਲ ਮੇਲਦੇ ਰਹਿਣ, ਸਰਬੱਤ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਲਾਹੇਵੰਦ ਹੋਵਣ🙏🏻🙏🏻🙏🏻🥹🥹🥹

  • @mandeepbowani7898
    @mandeepbowani7898 Місяць тому +1

  • @user-rc3du4un3o
    @user-rc3du4un3o Місяць тому +1

    🙏🙏🙏🙏🙏🙏🙏

  • @anandveerkaur6698
    @anandveerkaur6698 Місяць тому +1

    🙏🙏

  • @yodhbenipal
    @yodhbenipal 15 днів тому

    Waheguru g 🙏

  • @RanjitKaur-oh3yl
    @RanjitKaur-oh3yl Місяць тому +1

    baba ji tuhanu maharaj vdd to vdh bl bekshan jina dy bchan sun sun k sady jevannu guru cherna nal jor dy ho🙏🙏🙏🙏🙏

  • @jaswinderkauraujla1056
    @jaswinderkauraujla1056 Місяць тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🌹❤️🙏🙏

  • @JatinderSingh-xh6io
    @JatinderSingh-xh6io Місяць тому +1

    ਵਾਹਿਗੁਰੂ ਜੀ 🙏🙏

  • @user-rc3du4un3o
    @user-rc3du4un3o Місяць тому +1

    ਵਾਹਿਗੁਰੂ ਜੀ

  • @mandeepbowani7898
    @mandeepbowani7898 Місяць тому +1

    Waheguru ji

  • @veenachopra4140
    @veenachopra4140 Місяць тому +1

    Waheguru ji🙏🌿

  • @mandeepbowani7898
    @mandeepbowani7898 Місяць тому +1

    🙏

  • @yodhbenipal
    @yodhbenipal 15 днів тому

    🙏🙏🙏🙏🙏🙏🙏

  • @nawabceify
    @nawabceify Місяць тому +1

    ਵਹਿਗੁਰੂ ਜੀ🙏🌹

  • @user-tr1ii6fl7k
    @user-tr1ii6fl7k Місяць тому +1

    Waheguru waheguru waheguru Waheguru waheguru waheguru ❤❤❤❤❤❤❤❤❤❤❤❤❤❤❤❤❤❤❤❤waheguru waheguru Waheguru waheguru waheguru waheguru ❤❤❤❤❤❤❤❤❤❤❤❤❤❤❤❤❤❤❤❤

  • @mandeepbowani7898
    @mandeepbowani7898 Місяць тому +1

    Waheguru ji