dada pota song latest this week| Harinder sandhu | Dada Pota | Latest Punjabi Song 2021

Поділитися
Вставка
  • Опубліковано 4 лют 2025
  • #dada_pota_song
    #dada_pota_song_gulzar
    #musicvideos
    Music of Asia
    new punjabi song 2021 latest this week
    New Punjabi Songs | Harinder sandhu | Dada Pota | Latest Punjabi Song 2021
    SONG DADA POTA
    SINGER/WRITER/ COMPOSER- HARINDER SANDHU / harindersandhu786
    MUSIC-NIMMA VIRK
    CAMERA- TEJI CLICKER
    EDITOR- VIJAY ATWAL
    VIDEO-C.B. HANS
    DIRECTOR- VIJAY ATWAL
    SPECIAL THANKS- SUKH SUKHWINDER & VICKY MANIWALIYA
    PROJECT BY- JASBIR JASSI
    Follow Us on
    / harindersandhu786
    / h.sandhufdk
    Company Cont.
    +917717342689
    +919814499343

КОМЕНТАРІ • 373

  • @lovelybagga5339
    @lovelybagga5339 2 роки тому +3

    Dada pota dunia da subh to peyara rista hai mere hisabh nal tan
    Bahut bahut bahut hi jada badhia lugeya veer g

  • @deepjandoria3545
    @deepjandoria3545 3 роки тому +38

    ਵਿਰਸੇ ਨਾਲ ਜੁੜਨਾ ਤੇ ਆਪਣੇ ਰੱਬ ਵਰਗੇ ਸਰੋਤਿਆਂ ਨੂੰ ਜੋੜ ਕੇ ਰੱਖਣਾ ਹਰ ਕਿਸੇ ਦੇ ਬਸ ਦੀ ਗੱਲ ਨੀ,, ਉਹ ਵੀ ਅੱਜ ਦੇ ਪੈਸੇ ਦੇ ਜੁੱਗ ਵਿੱਚ ,,, ਸੋ ਇਹ ਕੰਮ ਬਾਈ ਹਰਿੰਦਰ ਸੰਧੂ ਹੋਣੀ ਕਰਦੇ ਆ ਤੇ ਹਰ ਗੀਤ ਵਿੱਚ ਕੋਈ ਨਾ ਕੋਈ ਮੈਸਜ ਜਰੂਰ ਦਿੰਦੇ ਆ,,, ਸੋ ਬਾਈ ਜੀ ਹੋਣਾ ਦਾ ਤੇ ਪੂਰੀ ਟੀਮ ਦਾ ਤਹਿ ਦਿਲੋਂ ਧੰਨਵਾਦ ,,

  • @avtarkaur3509
    @avtarkaur3509 2 роки тому +2

    Very good sachi ahi kuch hunda c boht wadhia time c 👌 murke ni auna

  • @ramandeepkaur4327
    @ramandeepkaur4327 3 роки тому +37

    ਬਚਪਨ ਚੇਤੇ ਕਰਵਾ ਦਿੱਤਾ ਜੀ, ਬਹੁਤ ਖੂਬ ਜੀ

  • @hardeepkaurkaur1183
    @hardeepkaurkaur1183 2 роки тому +2

    Bilkul sahi gall c ...sada v ehi bachpan c ..jio dada ji

  • @officialkhaspurirecords2177
    @officialkhaspurirecords2177 3 роки тому +20

    Very good song congregation ji ਪੁਰਾਣੇ ਦਿਨ ਯਾਦ ਕਰਾਤੇ ਜੀ

  • @veerpalgill9677
    @veerpalgill9677 3 роки тому +6

    Mnu ta apna tym hi yaad aa gya .
    So nice and true

  • @gurvindergurvinder3665
    @gurvindergurvinder3665 3 роки тому +3

    Sanu b dada g Di yaad taja ho gai song sun ke

  • @mullasagar6517
    @mullasagar6517 3 роки тому +2

    Bahut vdia g dada pota song
    ❤❤❤❤❤❤
    ❤❤❤❤❤
    ❤❤❤❤
    ❤❤❤
    ❤❤

  • @tarsemsinghwander9082
    @tarsemsinghwander9082 3 роки тому +7

    ਵਾਹ ਜੀ ਵਾਹ, ਸਿਰਾਂ ਹੀ ਕਰ ਦਿੱਤਾ ਸੰਧੂ ਸਾਹਿਬ,, ਪ੍ਰਮਾਤਮਾ ਪੋਤੇ,ਪੜੋਤੇ ਵਾਲਾ ਕਰੇ ਤੁਹਾਨੂੰ।।।।।।

  • @Aishu2233
    @Aishu2233 Рік тому +3

    ਬਹੁਤ ਵਧੀਆ👍💯

  • @ਗੁਰਦੀਪਿਸੰਘ
    @ਗੁਰਦੀਪਿਸੰਘ 3 роки тому +11

    Veery good song bai harineder Sandu bachpan yad karba ta aag 54 ho ge bai ji

  • @randhirlopon1288
    @randhirlopon1288 3 роки тому +8

    ਬਚਪਨ ਯਾਦ ਆ ਗਿਆ
    Very nice video

  • @summysamria97797
    @summysamria97797 3 роки тому +60

    ਇਸ ਤਰ੍ਹਾਂ ਦੇ ਪ੍ਰੋਜੇਕਟ ਤੁਸੀਂ ਹੀ ਕਰ ਸਕਦੇ ਹੋ ਇਹ ਉਹੀ ਕਰ ਸਕਦਾ ਜੋ ਸਬਰ ਸੰਤੋਖ ਵਾਲਾ ਹੋਵੇ। ਬਿਜ਼ਨਸ ਬਣਾ ਲਿਆ ਸੰਗੀਤ ਲੋਕਾਂ ਨੇ। ਬਿਜ਼ਨਸ ਤੋਂ ਹਟ ਕੇ ਕੰਮ ਕਰਨ ਲਈ ਬੇਹੱਦ ਪਿਆਰ ਤੇ ਸਤਿਕਾਰ ‌‌। ਸਾਨੂੰ ਮਾਣ ਹੈ ਤੁਹਾਡੇ'ਤੇ।

  • @comedysilence88
    @comedysilence88 Рік тому +4

    ਬਾਈ ਜੀ ਨੇ ਆਪਣਾ ਇਹ ਗੀਤ ਸੁਣਾ ਕੇ ਸਾਰਾ ਬਚਪਨ ਯਾਦ ਕਰਾ ਤਾ 🙏🙏🙏

  • @simranjeetsherry4844
    @simranjeetsherry4844 3 роки тому +4

    ਬਹੁਤ ਵਧੀਆ ਤੇ meaning full

  • @kirtansingh7124
    @kirtansingh7124 4 місяці тому

    ਬਹੁਤ ਵਧੀਆ ਠੀਕ ਹੈ ਲੁੱਟ ਮਾਰ ਕਰਨ ਮੱਸੇ ਰੰਗੜ ਵਰਗੇ ਨਹੀਂ ਰਹੇ ਵਾਹਿਗੁਰੂ ਜੀ

  • @tarloksinghpunia7888
    @tarloksinghpunia7888 3 роки тому +4

    ਬਹੂਤ ਵਧਿਆ ਲੱਗਿਆ ਸੁਣ ਕੈ

  • @ਸੁਖਮਨਦੀਪਸਿੰਘ

    ਦੂਜਾ ਭਾਗ ਵੀ ਆਉਂਣ ਦਿਓ ☺️☺️☺️

  • @kuljeetsingh8678
    @kuljeetsingh8678 3 роки тому +8

    ਬਹੁਤ ਵਧੀਆ ਵੀਰ ਜੀ

  • @gurlabhsra1998
    @gurlabhsra1998 3 роки тому +9

    ਹਰਿੰਦਰ ਬਾਈ ਬੱਚਪਨ ਯਾਦ ਕਰਾਤਾ

  • @gurvindergurvinder3665
    @gurvindergurvinder3665 3 роки тому +2

    Bhut bhut sohna song lgeya g

  • @pamma3452
    @pamma3452 3 роки тому +5

    Wah..purana time yad aa giya

  • @gurlalpreet-oc2sp
    @gurlalpreet-oc2sp 3 роки тому +2

    ਵਾਹ ਬਾਈ 😂😂😂😂ਇਕ ਇਕ ਗੱਲ ਮੇਰੇ ਟੇ ਲੱਗਦੀ ਆ 😂😂😂ਇਕ v ਗੱਲ ਨਿ ਜੋ ਮੇਰੇ ਨਾਲ ਨਾ ਹੋਈ ਹੋਵੇ 😂😂😂😂😂ਬਾਲਾ ਘੈਂਟ ਸਮਾਂ ਸੀ 😍😍😍😍

  • @ਪਰਮਜੀਤਹਰਗੁਣ
    @ਪਰਮਜੀਤਹਰਗੁਣ 3 роки тому +2

    Kmal a veer ji yad taja ho gi purani

  • @drsatveer24200
    @drsatveer24200 3 роки тому +2

    Bhai bachpan yaad aa gaya school hi akhan agge Ghumman lagg gaya lagda huntan pind chakker la ke auna pao rona aa gaya bhai gana sunke love you bhai

  • @kiratkaur4025
    @kiratkaur4025 3 роки тому +14

    Kaint song👌👌miss u dadaji 😭😭tuc ajj tk ni bhule🥺🥺

  • @arshupsu1779
    @arshupsu1779 3 роки тому +22

    no word to say , really fabulous and wonderful song

  • @ganpatibook9340
    @ganpatibook9340 3 роки тому +1

    Vah vire buchpun yaad aagiya

  • @sandhusaab7555
    @sandhusaab7555 3 роки тому +2

    Bahut vdia Bai

  • @pravinderkumar2869
    @pravinderkumar2869 3 роки тому +3

    gana sun ke bachpan yad aa gaya ankhon me Ansu
    bhi aa gay thanks 22jee

  • @KulwinderKaur-hw9kp
    @KulwinderKaur-hw9kp 3 роки тому +5

    Sir ji thanks bachpan yaad aa gya

  • @sukhchainsinghbrargeetkarh2500
    @sukhchainsinghbrargeetkarh2500 3 роки тому +8

    ਬਹੁਤ ਵਧੀਆ ਜੀ

  • @MajorSingh-pr9xq
    @MajorSingh-pr9xq 3 роки тому +1

    वीर जी बहुत ही vadiya जी

  • @sahilbhuller3450
    @sahilbhuller3450 3 роки тому +10

    School dia zanda taja ho geia gbu veer ji

  • @preetmanewalia4930
    @preetmanewalia4930 3 роки тому +18

    ਬਾਈ ਜੀ ਬਾ-ਕਮਾਲ ਸੱਚੀ ਸੁਆਦ ਆ ਗਿਆ

  • @rupindersidhu9207
    @rupindersidhu9207 3 роки тому +2

    Bht vadia song a ji

  • @Sukhveer109
    @Sukhveer109 3 роки тому +5

    Wow 🤩😍 kina sohna song a God bless you

  • @harinderraj235
    @harinderraj235 3 роки тому +3

    Wow kde aonge oh din...

  • @dalwindersingh1028
    @dalwindersingh1028 3 роки тому +2

    ਬਹੁਤ ਧੀਆਂ ਗੱਲ ਨੇ ਬਹੁਤ ਸਹੀ ਗੀਤ ਗਾੲਿਅਾ ਸੱਚੀਆਂ ਗੱਲ ਨੇ ਕੋਈ ਛੂਤ ਛਾਤ ਦੀ ਬਿਮਾਰੀ ਵੀ ਨਹੀਂ ਜਿੰਨੀਆਂ ਸਫਾਈਆ ਨੇ ਉਸ ਤੋਂ ਦੁੱਗਣੀਆਂ ਬਿਮਾਰੀਆਂ ਨੇ ਹੁਣ ਦੀ ਅਮੀਰੀ ਨਾਲੋਂ ਬਚਪਨ ਦੀਆਂ ਅਮੀਰੀ ਗੱਲ ਬਹੁਤ ਸੋਹਣੀਆਂ ਸੀ ਤੇ ਯਾਦ ਵੀ ਬੁੱਤ ਆਉਂਦੀਆਂ ਨੇ ਉਹ ਵੇਲੇ ਕਦੇ ਹੱਥ ਨਹੀਂ ਆਉਣੇ ਜਿੰਨਾ ਨੂੰ ਉਹ ਟਾਈਮ ਦੀ ਖੁਸ਼ੀ ਯਾਦ ਹੈ ਉਹ ਸੋਹਣਾ ਗਾਉਂਦੇ ਤੇ ਲਿਖਦੇ ਨੇ ਅਜੇ ਕੱਲ ਦੇ ਆਸ਼ਕੀਆਂ ਦੇ ਸੁਣਦੇ ਤੇ ੲੇਹੀ ਕੁਝ ਦੇਖਦੇ ਤੇ ਕਰਦੇ ਨੇ ਲਜ ਪੱਤ ਗਈ ਤੇ ਬੇੜਾ ਗਰਗ ਕਰ ਦਿਤਾ ਮੁੰਡਿਆਂ ਨੇ ਨਸ਼ਿਆਂ ਚ ਕੁੜੀਆਂ ਨੇ ਇੱਜਤ ਵੇਚਣ ਚ

  • @JaswantSingh-qi4ok
    @JaswantSingh-qi4ok 3 роки тому +1

    Very good Sandhu Sahb

  • @ViraJpreetking
    @ViraJpreetking 3 роки тому +1

    ਬਹੁਤ ਵਧੀਆ ਬਾਈ ਜੀ ਸਿਰਾ ਕਰ ਦਿੱਤਾ ਜੀ

  • @ਸੁਖਮਨਦੀਪਸਿੰਘ

    ਬਹੁਤ ਵਧੀਆ ☺️☺️☺️

  • @guriharika6534
    @guriharika6534 3 роки тому +2

    ਧੰਨਵਾਦ ਜੀ ਯਾਦ ਤਾਜ਼ਾ ਕਰਨ ਲਈ

  • @balvirsinghbalvirsingh3279
    @balvirsinghbalvirsingh3279 Рік тому +1

    ਬੀਤੀਆ ਸਮਾਂ ਸਾਹਮਣੇ ਆ ਰਿਹਾ ਸੀ ਸੁਣ ਕੇ ਬਾਈ👌👌👌

  • @JalourSingh-eg7dx
    @JalourSingh-eg7dx Рік тому

    ਸੁਣੇਹਰੇ ਪਲ ਯਾਦ ਕਰਵਾ ਦਿਤੇ ਸੰਧੂ ਸਾਹਿਬ ਤੁਹਾਡੀ ਸਾਡੀ ਤੇ ਆਪਨੈ ਹਾਣੀਆਂ ਦੀ ਹਡਬੀਤੀ ਪੋਤਰੇ ਵਾਝੇਂ ਰਹਿਣਗੇ ਇਸ ਨਜਾਰੇ ਦੁਲਾਰੇ ਪਿਆਰੇ ਸਮੇੰ ਤੋਂ ਖੁਸ਼ ਰਹੋ ਵੀਰੋ

  • @parminderbhullar8283
    @parminderbhullar8283 3 роки тому +8

    ਨਜ਼ਾਰਾ ਲਿਆ ਤਾਂ ਬਾਈ ਸਿਆਂ

  • @satinderkaur6597
    @satinderkaur6597 3 роки тому +5

    Purani yaade taza ho gyi 👌👌👌👌🙏🙏🙏

  • @sukhdevsingh6789
    @sukhdevsingh6789 Рік тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @raghbirsandhu6409
    @raghbirsandhu6409 3 роки тому +3

    V. Good sandhu gee

  • @sukhvirsingh800
    @sukhvirsingh800 3 роки тому +1

    ਿੲਸ ਜਿਹੇ ਗੀਤ ਚਾਹੀਦਾ ਬਹੁਤ ਵਧੀਆ

  • @ਫਰੀਦਕੋਟੀਏ04ਆਲੇ

    ਬਹੁਤ ਵਧੀਆ ਵੀਰ ਪੁਰਾਣੀਆਂ ਯਾਦਾਂ ਫਿਲਮ ਵਾਂਗ ਅੱਖਾਂ ਅੱਗੇ ਘੁੰਮਣ ਲੱਗ ਪਈਆਂ

  • @travelingpandasingh4642
    @travelingpandasingh4642 3 роки тому +9

    Boht sohna gana .
    Menu lagda es song de music nu hor nikharya ja skda c . Baki lyrics video te tuhadi awaj boht sohne sumel . Boht mubarka

    • @drsatveer24200
      @drsatveer24200 3 роки тому

      Bhai for tan music hi sun na hai song di jo value hai oh khatam ho jani hai

  • @jasansingh7190
    @jasansingh7190 3 роки тому +8

    Great song👍👍

  • @InderjitSingh-ie7ll
    @InderjitSingh-ie7ll 3 роки тому

    ਬਾਈ ਜੀ ਸੱਚੀ ਸਿਰੇ ਆ. Unspeakable. ਜਿਉਂਦੇ ਵਸਦੇ ਰਹੋ

  • @Bhupinder_singh45
    @Bhupinder_singh45 3 роки тому +3

    Bhut bhut hi shona bai ji 👌👌👌👌man khus ho giaa ji

  • @hardeepsingh1934
    @hardeepsingh1934 3 роки тому +5

    ਸਿਰਾ ਲਾਤਾ ਸੰਧੂ ਸਾਬ 👍👍

  • @GurpreetSingh-th9th
    @GurpreetSingh-th9th 3 роки тому +3

    Nice veer ji God bless you

  • @gurvinderbrar7926
    @gurvinderbrar7926 3 роки тому +38

    ਨਜ਼ਾਰੇ ਲਿਆਤੇ ਬਾਈ । ਸਵਾਦ ਆ ਗਿਆ ਸੁਨਣ ਦਾ ।
    ਬੇਨਤੀ ਆ ਦੂਜਾ ਭਾਗ ਵੀ ਤਿਆਰ ਕਰਿਓ ਛੇਤੀ ।
    ਉਡੀਕ ਚੰ ਆ

  • @tajindersingh6305
    @tajindersingh6305 3 роки тому +2

    Sandhu Sabb You Are Great Maza Agia Jar So Thanko

  • @Gurpreetsingh-qq8hg
    @Gurpreetsingh-qq8hg 3 роки тому +2

    End bro bht ghaint song sachi anand aa gya

  • @jagsirsingh3755
    @jagsirsingh3755 3 роки тому +4

    ਬਹੁਤ ਵਧੀਆ ji

  • @GURPINDERPAL_SINGH
    @GURPINDERPAL_SINGH 3 роки тому +17

    ਸੰਧੂ ਸਾਬ ਪੂਰਾ ਸਿਰਾ ਲਾਇਆ ਜੇ ਜਿਊਂਦੇ ਰਹੋ ਵਾਹਿਗੁਰੂ ਚੜ੍ਹਦੀ ਕਲਾ ਕਰੇ ਜੀ

  • @babbusabi1
    @babbusabi1 3 роки тому +5

    Bahut khoob bha ji 👏👏👏👏

  • @jagtarsidhu191
    @jagtarsidhu191 3 роки тому +3

    ਬਹੁਤ ਪਿਆਰਾ ਗੀਤ ਬਾਈ ਜੀ

  • @pargatsingh4440
    @pargatsingh4440 3 роки тому +3

    ਵਧੀਆ ਵੇਲੇ ਸੀ, ਵਧੀਆ ਵਿਚਾਰ

  • @BalwinderKaur-dy4se
    @BalwinderKaur-dy4se 3 роки тому +1

    Bachpan yaad karta virji

  • @rimpyrimpy6041
    @rimpyrimpy6041 3 роки тому +4

    Wah 👌👌👌👌

  • @PSRAY-wq3jp
    @PSRAY-wq3jp 2 роки тому +3

    Love you sir ji waheguru ji tuhanu sda slamat rakhn

  • @basantsinghchaudhary6987
    @basantsinghchaudhary6987 3 роки тому +3

    Seriously bhut osm

  • @rickyrai1266
    @rickyrai1266 2 роки тому

    HARINDER JI BHUT HI VDHIA GEET RUPI RACHNA JIS V SUNIA TE US SME DA HANI HAI HR IK NU APNA BACHPAN AAKHAN SAMNE KHLOTA LG RIHA

  • @AmarjitSingh-xk9fm
    @AmarjitSingh-xk9fm 2 роки тому

    Eh song sunke purana jamana yad aa gyA

  • @mandeepbrar5230
    @mandeepbrar5230 3 роки тому +3

    Bhut vadia song reality Punjab di

  • @remmithind402
    @remmithind402 3 роки тому +1

    Wow 👌👌👌verry nice veer jiright slam ea tuhanu 🙏🏻🙏🏻🙏🏻🙏🏻🙏🏻❣️❣️❣️❣️❣️❣️❣️

  • @parnamsandhu8344
    @parnamsandhu8344 3 роки тому +2

    Nice..song Sandhu sab .veer ji

  • @veronicadavid2630
    @veronicadavid2630 3 роки тому +7

    Superb..... Excellent💯💯💯👍👍👍👍👍

  • @prabhchohan2478
    @prabhchohan2478 3 роки тому +4

    Chachiya gallan sandhu saab ji

  • @GaganDeep-vw1nw
    @GaganDeep-vw1nw Рік тому

    Sandhu by ji ajj de ik vadiya singer a ji

  • @ManjitKaur-dn4qk
    @ManjitKaur-dn4qk 3 роки тому +5

    God bless you veer ji👍👍👍👍👍👍👍👍🙏🙏🙏🙏🙏 uu

  • @lovepreetlovepreet5955
    @lovepreetlovepreet5955 3 роки тому +11

    Thanks bro lovely song, you try to tell new generation about past this is good way because they don't have entrusted in read books so this is good 🙏

  • @jashansroya9636
    @jashansroya9636 3 роки тому +4

    Old time is very very nice

  • @simarjitsingh7738
    @simarjitsingh7738 3 роки тому +4

    Bai g bahut sohana song a

  • @munirahmed113
    @munirahmed113 3 роки тому +12

    Very nice. Lovely song and Lovely way to explain the new generation , it looks like our childhood in Punjab 🇵🇰 😊 👍

  • @sippyjhabbar
    @sippyjhabbar 3 роки тому +9

    bhaa ji always great 🙏🙏🌹

  • @butasingh7657
    @butasingh7657 3 роки тому +3

    Bahut hi gheant lageya Ji

  • @shantnujaitly3764
    @shantnujaitly3764 28 днів тому

    Bahut vadiya gayea ji...

  • @shinderpalsingh4674
    @shinderpalsingh4674 Рік тому

    ਬਹੁਤ ਵਧੀਆ, ਮੈਂ ਵੀ ਇਸੇ ਸਕੂਲ ਵਿੱਚ ਪੜਿਆ ਹਾਂ। ਪੂਰੀ ਪੁਰਾਣੀ ਯਾਦ ਤਾਜਾ ਹੋਗੀ। 🎉🎉

  • @jatinderjatinder6292
    @jatinderjatinder6292 3 роки тому +2

    Well done bhut badiya g

  • @mauserdeep
    @mauserdeep 3 роки тому +14

    ਅੱਖਰ ਅੱਖਰ ਸੱਚ ਆ ਬਾਈ ਜੀ

  • @sukharai546
    @sukharai546 2 роки тому

    👌👌👌👌👍👍👍👍sera lata 22ji 👌👌👌👌

  • @BalwinderSingh-ey4sn
    @BalwinderSingh-ey4sn 3 роки тому +2

    Old time yaad as gia

  • @nachhattarkaur3115
    @nachhattarkaur3115 Рік тому

    Bahut hi vadhis hai sandhu veer.

  • @userbzy
    @userbzy 3 роки тому +4

    Salute....no word. 11 /10

  • @kuljeetsingh8678
    @kuljeetsingh8678 3 роки тому +3

    ਬਾਈ ਜੀ ਮੇਰਾ ਬੇਟਾ ਵੀ ਗਾਇਕ ਬਨਣਾ ਚੳਦਾ ਪਰ ਮੈਂ ਉਹਨੂੰ ਰੋਕਦਾ ਤੁਸੀਂ ਕੋਈ ਰੈ ਦਿਓ ਬਾਈ ਜੀ

    • @madanlalverma6358
      @madanlalverma6358 7 місяців тому

      बच्चे को अपनी interest के अनुसार आगे बढ़ने दो जी रोक टोक नही करना चाहिए

  • @GurdeepSingh-nc3wy
    @GurdeepSingh-nc3wy 2 роки тому

    Bohat hi Vadya geet a y ji

  • @GurdeepSingh-nc3wy
    @GurdeepSingh-nc3wy 2 роки тому

    Wah ji Wah Dil kush Karta

  • @singhbhattiamrik9141
    @singhbhattiamrik9141 Рік тому

    Really correct composition of the song and narrated by the singer

  • @meetgurbhullar8581
    @meetgurbhullar8581 3 роки тому +7

    Vry nice veer truth of life every one past

  • @amankaur2318
    @amankaur2318 3 роки тому +1

    Bahut sohna song veer g

  • @parminderjitsingh3678
    @parminderjitsingh3678 3 роки тому +21

    ਵਾਹ ਬਾਈ ਪੁਰਾਣੀ ਯਾਦਾਂ ਜੰਡਸਾਹਿਬ ਸਕੂਲ ਦੀਆਂ ਤਾਜਾ ਕਰਤੀਆਂ ਫਿਲਮ ਵਾਂਗ ਘੁੰਮਣ ਲਾ ਤਾ ਸਾਰੀਆਂ ਅੱਖਾਂ ਸਹਮਣੇ ਸਾਨੂੰ ਮਾਣ ਆ ਤੁਹਾਡੇ ਤੇ👌🙏🙏