‘ਗੁਰੂ ਨਾਨਕ ਸਾਹਿਬ ਹਿੰਦੂ’ ਸਵਾਲ ਦਾ ਖਾਲਸਤਾਨੀ ਨੇ ਦਿੱਤਾ ਉਸੇ ਢੰਗ ’ਚ ਜਵਾਬ, ਕਿਹਾ ਸੰਸਾਰ ਵਿੱਚ ਇੱਕੋ ਆਤੰਕੀ ਧਰਮ …!

Поділитися
Вставка
  • Опубліковано 25 січ 2020
  • A reply by Atinderpal Singh Khalistani on 'Guru nanak sahib a hindu'
    #harpreetsinghmakhu #atinderpalsinghkhalastani #gurunanakdevji
    Akaal Channel provides religious, cultural and entertainment programms for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
    Itunes :- goo.gl/ogqah4
    LinkedIN :- goo.gl/sDrCm4
    Facebook :- / akaalchannel770
    Twitter :- goo.gl/BZTGvS
    Google Playstore :- goo.gl/S5Mvej
    Website :- www.akaalchannel.tv/
    UA-cam :- goo.gl/EYvzFR

КОМЕНТАРІ • 351

  • @PrinceSingh-yy9ih
    @PrinceSingh-yy9ih 4 роки тому +26

    ਭਾਈ ਅਤਿੰਦਰਪਾਲ ਸਿੰਘ ਜੀ ਆਪ ਜੀ ਨੂੰ ਵਹਿਗੁਰੂ ਨੇ ਬਹੁਤ ਵੱਡੇ ਗੁਣਾਂ ਦੀ ਬਖਸ਼ਿਸ਼ ਦੇ ਕੇ ਨਿਵਾਜਿਆ ਹੈ ।ਆਪ ਜੀ ਦੀ ਜਦੋਂ ਗਲ ਸੁਣਨ ਲਗੀ ਦਾਂ ਹੈ ਉਦੋਂ ਫਿਰ ਸਾਰੀ ਵੀਡੀਓ ਸੁਣ ਕੇ ਹੱਟੀ ਦਾਂ ਹੈ ਬਹੁਤ ਵਧੀਆ ਵਿਚਾਰ ਹਨ ਵਹਿਗੁਰੂ ਭਲਾ ਕਰੇਂ ਜੀ ਬਹੁਤ ਵਧੀਆ ਪਰੋਗਰਾਮ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀਗੁਰਮੀਤ ਸਿੰਘ ਗਿੱਲ ਪੱਟੀ ਜਿਲਾ ਤਰਨਤਾਰਨ

  • @JasbirSingh-fy8vy
    @JasbirSingh-fy8vy 3 роки тому +3

    ਵਾਹਿਗੁਰੂ ਜੀ ਦੀ ਕਿਰਪਾ ਹੈ ਵੀਰਅਤਿਦਰਪਾਲ ਸਿੰਘ ਜੀ ਸਿੱਖ ਕੋਮ ਵਿਦਵਾਨ ਹਨ

  • @trueknowledge2542
    @trueknowledge2542 4 роки тому +34

    ਵਾਹ ਜੀ ਵਾਹ ਸਰਦਾਰ ਸਾਹਿਬ ਚੰਗਿਆੜੇ ਕਢ ਦਿੱਤੇ ਖੋਤੇ ਬੰਦਿਆ ਦੇ ਬਹੁਤ ਵਧੀਆ ਜਵਾਬ ਦਿੱਤੇ ਆਪ ਜੀ ਨੇ

  • @amriksingh320
    @amriksingh320 4 роки тому +3

    ਖਾਲਸਤਾਨੀ ਵੀਰ ਜੀ, ਤੁਸੀਂ ਬਹੁਤ ਸੁਚੱਜੇ ਢੰਗ ਨਾਲ ਸਵਾਲ ਦਾ ਜਵਾਬ ਦਿੰਦੇ ਹੋ । ਵਾਹਿਗੁਰੂ ਤੁਹਾਨੂੰ ਤੇ ਮੱਖੂ ਵੀਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਤੇ ਇਸੇ ਤਰ੍ਹਾਂ ਸੇਵਾ ਕਰਨ ਦਾ ਬੱਲ ਬਖਸ਼ਦੇ ਰਹਿਣ ।

  • @RashpalSingh-rt9vs
    @RashpalSingh-rt9vs 4 роки тому +54

    ਬਹੁਤ ਹੀ ਵਧੀਅਾ ਜਵਾਬ ਦਿੰਦੇ ਨੇ ਖਾਲਿਸਤਾਨੀ ਵਾਹਿਗੁਰੂ ਲੰਮੀਅਾਂ ਓੁਮਰਾਂ ਕਰੇ ੲਿਹਨਾ ਦੀਅਾਂ

  • @aashusinghhimachal9824
    @aashusinghhimachal9824 4 роки тому +29

    Bahut vadia vichar singh sahib ji

  • @jasvindersingh5839
    @jasvindersingh5839 4 роки тому +36

    ਨਾ ਅਸੀ ਹਿੰਦੂ ਨਾ ਮੁਸਲਮਾਨ ਬਾਬੇ ਨਾਨਕ ਨੇ ਕਿਹਾ ਸੀ ੳਹਨਾ ਨੂੰ ਪਤਾ ਸੀ ਕਿ ਖਾਲਸੇ ਦੀ ਸਥਾਪਨਾ ਹੋਣੀ ਐ

  • @tarsemsingh2269
    @tarsemsingh2269 4 роки тому +9

    ਅਤਿਅੰਤ ਖੂਬਸੂਰਤ 🌹 ਸਤਿਕਾਰਯੋਗ ਸਰਦਾਰ ਅਤਿੰਦਰਪਾਲ ਸਿੰਘ ਖਾਲਸਤਾਨੀ ਜੀਓ🌹

  • @amank.7052
    @amank.7052 3 роки тому +2

    Atinderpal Singh Zindabaad!

  • @jsjdhhd6702
    @jsjdhhd6702 4 роки тому +4

    My Salam and SatsriAkal to Sardar Atinderpal Singh ji and Sardar Makku ji.

  • @jitenderbaaghi7391
    @jitenderbaaghi7391 4 роки тому +6

    Vastvik tarkik akaal channel ko Mera Salam

  • @gurdevsingh2824
    @gurdevsingh2824 4 роки тому +2

    Excellent Interview. May God bless good health to S. Atinerpal Singh ji !

  • @amar5318
    @amar5318 4 роки тому +10

    Atinderpal Singh ji, hope you are reading this comment.

  • @gurlalsingh825
    @gurlalsingh825 4 роки тому +12

    ਵਾਹਿਗੁਰੂ ਚੜ੍ਹਦੀ ਕਲਾ ਕਰੇ

  • @gurdyalsingh2052
    @gurdyalsingh2052 3 роки тому +1

    Bilkul sahi gal hai Khalsa ji right now I salute you great job Khalsa ji I support you 👍✌️👌💪✊🙏

  • @deepsingh2501
    @deepsingh2501 4 роки тому +2

    Atinderpal Singh Khalastani is a great orator with absolutely great deal of research backing his words. Salute to you Khalastani saab

  • @gurjitsingh4334
    @gurjitsingh4334 4 роки тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਸਿੱਘ ਜੀ

  • @avtaarbadhni4682
    @avtaarbadhni4682 4 роки тому +25

    ਮੱਖੂ ਸਾਬ ਵਿੱਚੋ ਰੋਕਿਆ ਨਾ ਕਰੋ ਕੋਈ ਗੱਲ ਬਹੁਤ ਅੱਛੀ ਤਰਾਂ ਸਮਜਾ ਰਹੇ ਹੁੰਦੇ ਆ ਤੂਸੀ ਖਾਲਸਤਾਨੀ ਜੀ ਨੂੰ ਰੋਕ ਦੀਨੇ ਓ ਮਾੜੀ ਗੱਲ ਆ

  • @mahakrajsingh2974
    @mahakrajsingh2974 4 роки тому +2

    ਅਤਿੰਦਰਪਾਲ ਸਿੰਘ ਖਾਲਿਸਤਾਨੀ ਜੀ ਤੁਹਾਡੇ ਤੋਂ ਬਹੁਤ ਡੂੰਘਿਆਂ ਜਾਨਕਾਰਿਯਾਂ ਮਿਲ ਰਹਿਯਾਂ ਹਣ ।

  • @SonySingh-tt6xp
    @SonySingh-tt6xp 4 роки тому +1

    ਖਾਲਸਤਾਨੀ ਜੀ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਹਰ ਗੱਲ ਸਮਝਾਉਦੇ ਹੋ