EP 589-Ex ED officer Naranjan Singh blasts Govt on mafia rule in Punjab. Same gangs active.

Поділитися
Вставка
  • Опубліковано 30 вер 2024
  • EP 589- Ex ED officer Naranjan Singh blasts Govt failure to curb mafia rule in Punjab. Same gangs active.

КОМЕНТАРІ • 47

  • @GurjeetSingh-nn9zn
    @GurjeetSingh-nn9zn 3 місяці тому +7

    ਪਰਮਾਰ ਸਾਹਬ ਜੀ ਰਿਸ਼ਵਤ ਤੇ ਨਸ਼ੇ ਰੇਵਨਿਊ ਵਿੱਚ ਪਹਿਲੀਆਂ ਸਰਕਾਰਾਂ ਨਾਲ ਤੋ ਬਹੁਤ ਜ਼ਿਆਦਾ ਵੱਧ ਗਿਆ

  • @rbrar3859
    @rbrar3859 3 місяці тому +6

    ਪਰਮਾਰ ਸਾਹਬ ਜੀ।
    ਇਹ ਸੱਮਝ ਨਹੀ ਆਉਂਦੀ ਕੰਵਰ ਵੀਜ਼ੇ ਪ੍ਰਤਾਪ ਸਿੰਘ ਦੇ ਹੱਥ ਕਿੳ ਬੰਨੇ ਹਨ।

  • @narinderkumar969
    @narinderkumar969 3 місяці тому +3

    ਜਦੌ ਤਕ ਡਾਕਟਰ ਸ਼ਖਤ ਫੈਸ਼ਲਾ ਨਹੀ ਲੈਦਾ ਤਦ ਤਕ ਮਰੀਜ ਨਹੀ ਬਚਦਾ।ਯੌਗੀ ਆਦਿੱਤਯ ਨਾਥ ਸ਼ੀੲਮ ਯੂਪੀ ਞਾਗ ਫੈਸ਼ਲੇ ਲੈਣ ਸ਼ਾਡੇ ਸ਼ੀੲਮ ।

  • @amankarhana7652
    @amankarhana7652 3 місяці тому +3

    Punjab me Crime jyada ho gya h 😢ji daily murder,Extortion ,killing drug 🥺🥲

  • @harpreetsinghthind2816
    @harpreetsinghthind2816 3 місяці тому +2

    🙏🚩ਵਾਹਿਗੁਰੂ,,,,,, ਸਿੱਧੂ ਬਾਈ ਇਨਸਾਫ਼,,,,,,,

  • @sukhjitsingh1420
    @sukhjitsingh1420 3 місяці тому +3

    ਸਤਿ ਸ੍ਰੀ ਅਕਾਲ ਪਰਮਾਰ ਸਾਬ From SUKHJIT JAGRAON

  • @chamkaur_sher_gill
    @chamkaur_sher_gill 3 місяці тому +5

    Sat Sri akll ji

  • @rbrar3859
    @rbrar3859 3 місяці тому +4

    ਸੱਚੀ-ਸੁੱਚੀ ਪੱਤਰਕਾਰੀ ਸੁਣੀ।
    ਧੰਨਵਾਦ ਪਰਮਾਰ ਸਾਹਬ।

  • @jagsingh8253
    @jagsingh8253 3 місяці тому +3

    Very nice reporting and advice ❤

  • @narinderkumar969
    @narinderkumar969 3 місяці тому +1

    ਜਸਪਾਲ ਨਿਝੱਰ ਨੇ ਬੇਰਨ ਆਨ ਟੀਬੀ ਤੇ ਸ਼ਰੇਆਮ ਭਗਵੰਤ ਮਾਨ ਅਤੇ ਪੰਜਾਬ ਪੁਲਸ ਤੇ ਇਲਜ਼ਾਮ ਲਾਇਆ ਕਿ ਮੇਰਾ ਏਨਕਾੳਨਟਰ ਕਰਨ ਦੀ ਕੋਸ਼ਿਸ ਕੀਤੀ।

  • @narinderkumar969
    @narinderkumar969 3 місяці тому +1

    ਭਗਵੰਤ ਮਾਨ ਅਪਣੇ ਆਕਾ ਕੇਜਰੀਵਾਲ ਦਾ ਜਿਆਦਾ ਧਿਆਨ ਰਖਦਾ ਪੰਜਾਬ ਤਾ ਰਬ ਆਸਰੋ।

  • @JagjitSingh-ox1zy
    @JagjitSingh-ox1zy 3 місяці тому +3

    Sade officials/ officers, leaders sabh mil ke corruption krke han, corruption da paise niche ton upper janda hove ga. is vo😂ch leaders nu bahut bda share janda h. 17:04 ai. Aap ne bhi kush nahi kita ise krde lok sabha vich 3 seats miliya. Akali te congress bhi punjab da baths btha dita. Har paase corruption hai janta but rahi hai.

  • @freepressofnation7068
    @freepressofnation7068 3 місяці тому +1

    ਜੇਕਰ ਮੁੱਖ ਮੰਤਰੀ ਆਪਣੀ ਕੁਰਸੀ ਤੇ ਬੈਠ ਕੇ ਲੋਕਾਂ ਦੇ ਭਲੇ ਲਈ ਕੰਮ ਕਰਨ ਤਾਂ ਉਹਨਾਂ ਨੂੰ ਨਾ ਕਿਧਰੇ ਕੋਠੀ ਲੈ ਕੇ ਰਹਿਣ ਦੀ ਜਰੂਰਤ ਹੈ ਤੇ ਨਾ ਕਿਧਰੇ ਜਾਣ ਦੀ।

  • @msk4nation
    @msk4nation 3 місяці тому +1

    Hi BALJEET PARMAR jee how are you congrats regards DRMUHAMMAD SHEERAZ KAYANI FRM ISLAMABAD CAPITAL OF PAKISTAN 🇵🇰

  • @JARNAILSINGH-vc2mt
    @JARNAILSINGH-vc2mt 3 місяці тому +3

    ਸਹੀ ਗੱਲ ਕੀਤੀ ਹੈ ਪਰਮਾਰ ਸਹਿਬ

  • @DharamSingh-d3h
    @DharamSingh-d3h 3 місяці тому +2

    ਧਨਵਾਦ ਪ੍ਰਮਾਰ ਸਾਬ ਬਹੁਤ ਕੀਮਤੀ ਜਾਨਕਾਰੀ ਲਈ ਐਡਮਿੰਟਨ ਅਲਬਰਟਾ ਕਨੇਡਾ ਤੋਂ

  • @karamsingh1479
    @karamsingh1479 3 місяці тому +1

    Par😅mer.. sahib..ihna..de.leader.ene..imandar..ne..Bas..paŕmatma..hi..jande😅

  • @sahirambishnoi8158
    @sahirambishnoi8158 3 місяці тому +2

    Sir sinthetick drugs is very bad for a human body, please only opium ya Doda chura is not dangerous,, but Chita,MD, another chemical drugs is very bad

  • @rebel5338
    @rebel5338 3 місяці тому +1

    Salute u niranjan singh and parmar saab...aao utho ral mil punjab bachayie...

  • @BalwinderKaur-qu9ls
    @BalwinderKaur-qu9ls 3 місяці тому +1

    Every policemen polititions every beurocrate knows that who is smuggling who is corrupt officer who is involved in any kind of mafia ? But they have no will

  • @JagjitSingh-ox1zy
    @JagjitSingh-ox1zy 3 місяці тому +3

    Very nice video

  • @JagjitSingh-ox1zy
    @JagjitSingh-ox1zy 3 місяці тому +1

    Jo so called leaders/ social workers hate speech bol ke smaj vich nfrat paida krde han ohna nu security nahi deni chahidi, ya payment te security lain, eh partian de palu bnde hunde han. Tax payer da paise te security nahi den. Pb Govt changa da decisions hai.

  • @BalwinderKaur-qu9ls
    @BalwinderKaur-qu9ls 3 місяці тому +1

    Without telling ur state police bring other state police for searching drug paddlers in the state then they can be caught

  • @Msbrarbrar
    @Msbrarbrar 3 місяці тому +1

    Eye-opener interview. Needs introspection. Hope so.

  • @karamsingh1479
    @karamsingh1479 3 місяці тому +2

    Verry..true..ji

  • @Unknownperson56e21
    @Unknownperson56e21 3 місяці тому +1

    Parmar saab baljinder kaur case da follow up dyo

  • @gurvinderpalsingh679
    @gurvinderpalsingh679 3 місяці тому +1

    AKALIDAL KHATM HOGYA CONGRESS VI DOWN HAI HUN AAP NU VI JHATKA LAG GYA

  • @baldevatwal2488
    @baldevatwal2488 3 місяці тому +3

    Good Show. Thanks 🙏

  • @sukhmandermaan6681
    @sukhmandermaan6681 3 місяці тому +1

    Bai g aaj bht gusse ch ho pr thoda word word Sacha te thoda gussa v jyaj aa,,je Punjab de Lok nahi bolan ge ta koi bahar ton thodo aouga,,keep it up bai g

  • @Unknownperson56e21
    @Unknownperson56e21 3 місяці тому +1

    Parmar saab bilkul sahi keh rhe ho

  • @angrejparmar6637
    @angrejparmar6637 3 місяці тому +1

    Parmar ਸਾਹਿਬ 3 ਮਹੀਨੇ ਪਹਿਲਾਂ ਮੈਂ ਫਰੀਦਕੋਟ ਮੇਰੀ ਭਾਣਜੀ ਦੇ ਨਾਂ ਉਸਦੇ ਦਾਦੇ ਵੱਲੋਂ ਜਮੀਨ ਬਲੱਡ ਰਲੇਸ਼ਨ ਵਿੱਚ ਤਬਦੀਲ ਮਲਕੀਅਤ (ਟਰਾਂਸਫਰ) ਕਰਵਾਈ ਸੀ ਤਾਂ ਤਹਿਸੀਲਦਾਰ ਨੇ ਰਿਸ਼ਵਤ ਲਈ ਸੀ, 2 ਮਹੀਨੇ ਪਹਿਲਾਂ ਬਘੇਪੁਰਾਣੇ ਖੁਦ ਦੀ ਵਸੀਅਤ wife ਦੇ ਨਾਂ ਕਰਵਾਈ ਤਾਂ ਤਹਿਸੀਲਦਾਰ ਤੇ ਰਿਸ਼ਵਤ ਲਈ, ਕਾਂਗਰਸ ਦੀ ਸਰਕਾਰ ਨਾਲੋਂ ਰੇਟ ਜ਼ਿਆਦਾ ho ਗਿਆ ਹੈ. ਰਿਸ਼ਵਤ ਤਾਂ ਦੇਣੀ ਪਈ ਪਰ ਆਪਣੇ ਆਪ ਤੇ ਸ਼ਰਮ ਬਹੁਤ ਆਈ ਮੇਰੇ ਬੇਟੇ ਨੇ ਵਿੰਨੀਪੈਗ ਤੋਂ ਫੋਨ ਕਰ ਕਰ ਵੋਟ ਆਪ ਨੂੰ ਪੁਆਏ ਹੁਣ ਕਿੱਥੇ ਜਾਈਏ ਕੀ ਕਰੀਏ. 8500 rs ਵਸੀਅਤ ਦਾ ਲੱਗਿਆ ਸਰਕਾਰ ਦਸੇ ਕਿੰਨੀ ਸਰਕਾਰੀ ਫੀਸ ਹੈ ਤੇ ਕਿੰਨੀ ਰਿਸ਼ਵਤ, ਕੁਝ ਨਹੀਂ ਬਦਲਿਆ ਕੋਈ ਬਦਲਾਅ ਨਹੀਂ. Same same

    • @hindpunjab2400
      @hindpunjab2400  3 місяці тому

      ਸ਼ਰਮਨਾਕ ਵਰਤਾਰਾ ਹੈ ਜੀ

    • @jassbir1363
      @jassbir1363 3 місяці тому

      ਲੋਕ ਵੀ ਕਸੂਰਵਾਰ ਹਨ ਜੀ ਕਿਲਾ ਜਮੀਨ ਦਾ 40 ਲੱਖ ਦਾ ਖ੍ਰੀਦਿਆਂ ਜਾਦਾਂ ਹੈ ਤੇ ਸਰਕਾਰ ਨੂੰ 15 ਲੱਖ ਦਾ buy ਕੀਤਾ ਦੱਸਿਆਂ ਜਾਦਾਂ ਹੈ ਤਾਂ ਕਿ 25 ਲੱਖ ਤੇ 6% ਨਾ ਦਿੱਤਾ ਜਾਵੇ ? ਦੱਸੋ ਜੀ ਕਿਨੇ % ਲੋਕ ਸਹੀ ਕੀਮਤ ਤੇ ਰਜਿਸਟਰੀ ਕਰਵਾਉਦੇ ਹਨ ?

  • @balvirsinghbeera4371
    @balvirsinghbeera4371 3 місяці тому +1

    Bhulekha Bilal gaya he

  • @rajnishjasra516
    @rajnishjasra516 3 місяці тому +1

    🙏🙏🙏

  • @HardeepSingh-zu1gn
    @HardeepSingh-zu1gn 3 місяці тому +1

    👍👍👍

  • @dalvirsingh5222
    @dalvirsingh5222 3 місяці тому +1

    🙏🙏

  • @mohinderjhajj3315
    @mohinderjhajj3315 3 місяці тому +1

  • @sahirambishnoi8158
    @sahirambishnoi8158 3 місяці тому +1

    Aapko security ki koi lod nahi hum 1 lakh 60 thousand people is your raksak h

  • @rajinderrai9269
    @rajinderrai9269 3 місяці тому +1

    Parmar Sahib, is there a link to his latest interview🙏🏼

  • @authorroop
    @authorroop 3 місяці тому +1

    Good evening Sir

  • @balvirsinghbeera4371
    @balvirsinghbeera4371 3 місяці тому +2

    Na karna na karn dena va patrkari