P.O.V (Point Of View) Official Audio | KARAN AUJLA | YEAH PROOF | Latest Punjabi Songs 2023

Поділитися
Вставка
  • Опубліковано 23 кві 2023
  • Sandeep Rehaan and Karan Aujla Present
    Singer/Lyrics/Composer - Karan Aujla
    Music - Yeah Proof
    Promotion Strategies & Digital - LA Music Promotions Co.
    Connect with Karan Aujla:
    Subscribe: @KaranAujlaOfficial
    Instagram: / karanaujla_official
    TikTok: / aslikaranaujla
    Spotify: open.spotify.com/artist/6DARB...
    #karanaujla #pov #pointofview

КОМЕНТАРІ • 37 тис.

  • @onlyqualitymusic8538
    @onlyqualitymusic8538 4 дні тому +211

    who came after kapil sharma show

  • @gurpreetkaimpur278
    @gurpreetkaimpur278 Рік тому +8644

    ਜੇ ਹਥਿਆਰਾਂ ਤੇ ਗਾ ਸਕਦੇ ਆਂ ਤਾਂ ਇਸਦਾ ਮਤਲਬ ਇਹ ਨਈ ਕਿ ਅਸੀਂ ਗੈਂਗਸਟਰ ਆਂ, ਸੋਚ ਸਾਡੀ ਸਮੁੰਦਰਾਂ ਤੋਂ ਵੀ ਡੂੰਘੀ ਆ। ਬਹੁਤ ਖੂਬ ਵੀਰੇ ❤❤

  • @najimsaikat9527
    @najimsaikat9527 3 дні тому +28

    Anyone from Kapil sharma show??😊

  • @purvanchal2004
    @purvanchal2004 4 дні тому +19

    Who's here after the great Indian kapil show 🔥🔥🔥

  • @BROTHEROG
    @BROTHEROG Рік тому +3812

    Finally Lokan de moonh band kron lai Kalam ne kuj Likh he ditta 🙏 Can't wait to listen facts Rabb sab nu khush rakhey

  • @gejurai8614
    @gejurai8614 Рік тому +1193

    ਲੋੜ ਤੋਂ ਵੱਧ ਸੱਚ ਗਾ ਦਿੱਤਾ ਦੁਨੀਆਂ ਬਾਰੇ। ਧੰਨਵਾਦ ਔਜਲਾ ਉਸਤਾਦ ਜੀ ❤

  • @RajvirSingh-kj2is
    @RajvirSingh-kj2is Рік тому +85

    Last line "Kalle beh K Suniya Katha sant maskin Di "👌👌👌
    Next level

  • @KEMO_BEATS
    @KEMO_BEATS Рік тому +44

    Karan baii tu ena sach na bol pehla vi assi is karke he sada ek legend gvaa baithe aa 😢😢

  • @mandeepmongaofficial8928
    @mandeepmongaofficial8928 Рік тому +623

    ਬੋਹਤ ਵਧੀਆ ਲਿਖਿਆ ਤੇ ਗਾਇਆ ਵੀਰ ਵਾਹਿਗੁਰੂ ਮੇਹਰ ਕਰੇ ਤੇਰੇ ਤੇ ਪਰਿਵਾਰ ਸੱਚ ਬਿਆਨ ਕੀਤਾ ਤੂੰ so proud of you ❤️

  • @BaljitSingh-rp2tx
    @BaljitSingh-rp2tx Рік тому +97

    👍Karan sir💯✍️ ਬਹੁਤ ਵਧੀਆ ਨਾਲ ਜਵਾਬ ਦਿੱਤਾ ਅੱਜ ਕੱਲ ਦੀ ਦੁਨੀਆਂ ਨੂੰ ਜੋ ਦੋਨੋ ਪਾਸੇ ਵੱਲ ਗੱਲਾਂ ਕਰਦੇ ਨੇ

  • @majersingh1642
    @majersingh1642 2 місяці тому +28

    ਬਾਈ ਆ ਗਾਣਾ ਰੂਹ ਨੂੰ ਛੂਹ ਗਿਆ ਆ ਚਿੱਜਾ ਸਾਡੇ ਨਾਲ ਬਹੁਤ ਹੋਇਆ ਨੇ ਬਾਪੂ ਦੇ ਜਾਣ ਤੋਂ ਬਾਅਦ ਲੋਕਾ ਨੇ ਬਹੁਤ ਜੱਜ ਕੀਤਾ 😢😢 ਬਹੁਤ ਸੋਣਾ ਗਾਣਾ

  • @boha168.
    @boha168. 7 місяців тому +65

    ਫਿਕਰ ਨਾ ਕਰ ਬੀਬਾ ਉਂਗਲਾਂ ਤੇ ਯਾਦ ਨੇ ਨੀ ਜਿਹੜੇ ਸਾਡੇ ਮਾੜੇ ਟਾਇਮ ਵਿੱਚ ਮਿੱਠਾ ਵੰਡਗੇ....
    ਸਿਰਾ ਬਾਬੇ ਡੂੰਘੀਆਂ ਗੱਲਾਂ ਕਹੀਆਂ❤

  • @_deeppb29
    @_deeppb29 Рік тому +109

    ਜਿੰਨਾ ਦੇ ਕਸੂਰ ਨੇ ਹਾਏ ਉਹਤਾ ਬੜੀ ਦੂਰ ਨੇ
    ਤੇ ਨਾਮ ਪਿੱਛੋਂ ਤੇਰੇ ਮੇਰੇ ਵਰਗਾ ਦਾ ਲੱਗਦਾ ❤🔥Ghaint lyrics Karan bai ❤❤

  • @Yashseth22
    @Yashseth22 Рік тому +2902

    Awesome 🎉song 22ji

    • @sanadelbachari3170
      @sanadelbachari3170 Рік тому +14

      Bewafa 2.0: ua-cam.com/video/0W95bhMBhBs/v-deo.html (vibes)

    • @SIDHU_MOOSE_WALA_59117
      @SIDHU_MOOSE_WALA_59117 Рік тому +40

      Ostaad sidhu and aujla

    • @world_music_all
      @world_music_all Рік тому +18

      Sidhu moose paji ka gana mera na 16 mints mai 1.5 lac krosh kar gaya tha

    • @udaybansal5458
      @udaybansal5458 Рік тому +9

      ​@@world_music_all fir hum kya kre

    • @hip-hophype3565
      @hip-hophype3565 Рік тому +17

      @@world_music_all kisi ne keha hai Aadhmi di kimat hundi adami de jaan toh baad. Respect sidhu
      But jeda jehunda hai udi bhi kadar kar low. Je changa nahi sochna taan mada bhi na socho.
      A lot respect to Karan Aujla. Keep hustling

  • @gulbadandullat2313
    @gulbadandullat2313 10 місяців тому +62

    5 ਵਾਰੀ ਸਾਡੇ ਵੀ ਘਰਾਂ ਵਿੱਚੋਂ ਲੰਘੀਆਂ ❤ ਸਹੀ ਗੱਲ ਆ ਓਦੋ ਨੀ ਪੁੱਛਿਆ ਜਦੋਂ ਘਰ ਗੋਲੀਆਂ ਚਲੀਆਂ ਸੀ ❤

    • @Singhs859
      @Singhs859 Місяць тому

      Sy aa veere🎉🎉🎉

  • @sukhwindersingh5776
    @sukhwindersingh5776 Рік тому +2268

    ਲੋੜ ਤੋਂ ਜ਼ਿਆਦਾ ਮੁੰਡਾ ਸੱਚ ਬੋਲਦਾ ❤

  • @pb02jeet75
    @pb02jeet75 Рік тому +247

    ਪੰਜ ਵਾਰੀਂ ਓਦੋਂ ਨਾਲ ਹੋ ਗਿਆ,, ਓਹਨੂੰ ਵਾਹਿਗੁਰੂ ਜੀ ਨੇਂ ਬਚਾ ਲਿਆ ☝️ ਵਾਹਿਗੁਰੂ ਤੇਨੂੰ ਤੰਦਰੂਸਤੀ ਬਖ਼ਸ਼ੇ ਵੀਰੇ

    • @RehanKhan-kp7fc
      @RehanKhan-kp7fc Місяць тому +1

      Karan....lwrnce...Goldy
      3 nou mar K Sukkon Milna .

  • @Himmat.0O
    @Himmat.0O 3 дні тому +4

    Come from Kapil Sharma show ❤❤
    But you sung 🔥
    Balle jatta

  • @sehajsian4403
    @sehajsian4403 11 місяців тому +20

    ਇਹ ਨੀ ਦਬਦਾ ਕਿਸੇ ਤੋਂ,ਖਿੱਚ ਕੇ ਰੱਖ ਕੰਮ ਉਸਤਾਦ ❤️❤️

  • @talhaanvm
    @talhaanvm Рік тому +703

    sidhu wrote 295 when he was going through this kinda stuff, now karan wrote pov because he’s going through exact same thing. don’t let media manipulate you this time as well. protect this gem. we can’t afford to lose another one. just like before. long live aujla x moose. forever G’s ❤️

    • @Classy_dhillxn
      @Classy_dhillxn Рік тому +22

      💯💯 shi gll a bai media kra riaa eh sab!

    • @dailyammy
      @dailyammy Рік тому +30

      295 de lyrics next level ne bro

    • @talhaanvm
      @talhaanvm Рік тому +24

      @@dailyammy veere me compare nai kar rya me situation das rya bus ❤️

    • @Classy_dhillxn
      @Classy_dhillxn Рік тому +11

      Bai eh tym eda da hai ki sanu karan veere di support krni chaidi hai kyunki sidhu bai vi es tym cho nikkleya hoea hai hun karan veere nu vi lod hai 🙏🏻♥

    • @lakshaygupta6506
      @lakshaygupta6506 Рік тому +4

      @Iustaad 2.0 ta chut todhi haiga twanu gal gal ta march ka lag jandi

  • @Gangsteditz
    @Gangsteditz Рік тому +431

    Gareeb kol paise di,
    Te sache kol sabut di
    Kaat ethe Mudd to hundi a
    Gal Aam a ,this line is goosebumps 🙂🙌

  • @Amrinder_sandhu
    @Amrinder_sandhu 9 місяців тому +68

    ਜਿੰਨਾ ਦੇ ਕਸੂਰ ਨੇ ਉਹ ਤਾਂ ਬੜੀ ਦੂਰ ਨੇ ❤️🙏🏻

  • @pahadirapstarrahulmaira
    @pahadirapstarrahulmaira Рік тому +28

    Karan Aujla ki kalam me bhaut dam hai
    Deep poet he is ❤❤

  • @rajvir_singh256
    @rajvir_singh256 Рік тому +72

    ਪਹਿਲੀ ਗੱਲ ਏਹ ਕਿ ਹਰੇਕ ਬੰਦੇ ਦੀ ਆਪਣੀ ਖੂਬੀ ਹੁੰਦੀ ਆ, ਦੂਜੀ ਗੱਲ ਸਿਰਾ ਕਰਾਇਆ ਏਸ ਗਾਣੇ ਚ। ❤ ਭੀੜ ਤੋ ਹਟ ਕੇ ਬਹੁਤ ਬਾਰੀਕ ਸੋਚ ਨਾਲ। ਬਾਕੀ ਲੋੜ ਨੀ ਕਿਸੇ ਨੂੰ ਸਫਾਈਆ ਦੇਣ ਦੀ, ਭੇਡਾਂ ਵੀ ਆਉਂਦੀਆ ਹੋਣੀਆ ਮਗਰ 🙏

  • @utkarshchaudhary2212
    @utkarshchaudhary2212 Рік тому +92

    "Duniya tah rabb nu vi judge krdi !" - This Line ❤️🔥

  • @amjadali-dd2hx
    @amjadali-dd2hx 6 місяців тому +6

    Karan Veer Pehla Ta BOht Sara Love FrOm Pakistan I'm Your Big Big Big Fan..
    Ty Hun Dosra Sonam Bajwa Nu v Kisy Song Vich Ly Lawo...

  • @ManavWaliaJi786
    @ManavWaliaJi786 9 місяців тому +19

    Bai Sarre Glla real zindagi di reality te aa😊😊😊❤

  • @desijatt3678
    @desijatt3678 Рік тому +383

    ਗਰੀਬ ਕੋਲ ਪੈਸੇ ਦੀ ਤੇ ਸੱਚੇ ਕੋਲ ਸਬੂਤ ਦੀ, ਘਾਟ ਇੱਥੇ ਮੁੱਡ ਤੋ ਹੀ ਹੁੰਦੀ ਗੱਲ ਆਮ ਆ🔥 Karan Aujla

  • @pb02jeet75
    @pb02jeet75 Рік тому +147

    ਜੋ ਉਂਗਲ ਤੇਰੇ ਵੱਲ ਇੱਕ ਚੁਕਦਾ,ੳਸ, ਦੀਆਂ ਤਿੰਨ ਉਂਗਲਾਂ,, ਉਸ ਵੱਲ ਹੁੰਦੀਆਂ,,ਪਰ ਫੇਰ ਵੀ ਨਹੀਂ ਚੰਜ ਕਰਦੀ,,,,❤ ਔਜਲਿਆ ਸਬਰ ਸੰਤੋਖ ਰੱਖੋਗੇ ਤਾਂ ਜ਼ਿੰਦਗੀ ਖ਼ੂਬਸੂਰਤ ਲਗਦੀ,,,❤❤ ਨਾਨਕ ਨਾਮ ਜਹਾਜ਼ ਚੜ੍ਹੇ ਸੋ ਉਤਰੇ ਪਾਰ ❤👍🦅☝️🙏

    • @EndFireGaming
      @EndFireGaming Рік тому

      Te veer Banda ohna tin ungla nu Tali nal dab v lenda

    • @pb02jeet75
      @pb02jeet75 Рік тому

      ਵੀਰੇ ਸਹੀ ਲਿਖ ਕੀ ਕਿਹਾ

  • @babajwellervickymasson2205
    @babajwellervickymasson2205 10 місяців тому +14

    Sidhu moose wala and karan aujla both endless 👍 jindabad 🙏❤️🙏

  • @ganjitsinghkaler3489
    @ganjitsinghkaler3489 Рік тому +156

    ਇਕੱਲੇ ਬਹਿ ਕੇ ਸੁਣੋ ਕਥਾ ਸੰਤ ਮਸਕੀਨ ਜੀ ਦੀ ਬਹੁਤ ਸੋਹਣਾ ਵੀਰੇ ਮਾਹਰਾਜ ਖੁਸ਼ ਰੱਖੇ ਚੜਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ 🙏

  • @user-zi9cp4qm9j
    @user-zi9cp4qm9j Рік тому +94

    ਸੱਚੀ ਗੀਤਾਂ ਦੀ ਮਸ਼ੀਨ ਆ 🤟💯 ਸੁਣ ਲਓ AAA Sira end ਏਦੋਂ ਬਾਦ ਦੁਨੀਆਂ ਖਤਮ

  • @oygoldy
    @oygoldy 10 місяців тому +99

    The boy speaks more truth than necessary Love u Karan Aujla ❤️🙏🏽

  • @explore_the_artworld
    @explore_the_artworld 4 дні тому +6

    After kapil sharma

    • @Simba_-de5bd
      @Simba_-de5bd 4 дні тому

      Abe nathhu ise load hi ni Kapil Sharma ki

    • @partapsingh7787
      @partapsingh7787 3 дні тому

      @@Simba_-de5bd koi ni 22
      Hor do chaar log nave jude hune 22 naal
      Hankar ni krna apa jo milda hath jod k parvan krna
      Punjabi punjabiat sikh soch learn
      Positively lena sabh kuj

  • @revivalSEO
    @revivalSEO Рік тому +318

    POV lyrics explanation:
    Tajj Naal Sochdi Ni Chajj Kardi
    Duniyan Taan Rab Nu Judge Kardi
    Bhooki Badnaam Rajj Rajj Kardi
    Veere Duniyan Taan Rab Nu Judge Kardi
    (The first verse talks about how people are quick to judge others without knowing their true intentions. The protagonist says that while others are busy judging him, he is lost in his thoughts and doesn't pay attention to them. He talks about how hunger and poverty are looked down upon in society and how people are quick to spread rumors and tarnish reputations. He ends the verse by saying that the world judges everyone, even God.)
    Kise Kol Jawaab Ni Har Ek Kol Sawaal Aa
    Duniyan Kamaal Aa Kamaal Aa Kamaal Aa
    Jehdeyan De Karke Ni Sadaa Ae Haal Aa
    Oh Halle Tak Aakhi Jande Appa Tere Naal Aa
    (The second verse talks about how the world is full of surprises and unexpected events. The protagonist says that he is facing a lot of difficulties in life and everyone he meets has questions for him, but he doesn't have answers for any of them. He talks about how he is struggling and people are amazed by his resilience. He ends the verse by saying that he is with the listener and understands their struggles as well.)
    Duniyan De Chubda Rakane Jiva Jaagda
    Ikko Mere Dil Charwa Hi Ni Sakda
    Ae Taan Gall Manni Ajj Kal Lok Tez Ne
    Ni Enne Vi Ni Bhole Sahnu Pata Hi Ni Lagda
    (The third verse talks about how people are always trying to bring others down and how it affects the protagonist. He talks about how he can't focus on anything and is constantly worried about what people are saying behind his back. He talks about how people don't see the good in him and are quick to criticize him. He ends the verse by saying that he wants to die because he can't handle the constant negativity.)
    Dimaag Nu Lada Laye Oh Damaag Ghatt Lad’da
    Pata Hunda Hoye Dasso Teer Kehda Phad’da
    Kitte Jaiye Marge Na Jaiye Taan Vi Mareya
    Hun Dasso Marne Nu Kihda Dil Karda
    (The fourth verse talks about how people are two-faced and pretend to be someone they're not. The protagonist says that people are always trying to hide something and he can see through their lies. He talks about how the media twists stories and how people are always trying to find out his secrets. He ends the verse by saying that he wants to be left alone and doesn't want to be a part of their drama.)
    Pichhe Toa Khoda Te Muhre Toa Aakda
    Te Oh Ni Koyi Dekhda Akkhan Cho Paani Bagda
    Jihne De Kasoor Ne Haaye Oh Taan Badi Door Ne
    Te Naam Pichhon Tere Mere Warge Da Lagda
    (The fifth verse talks about how life is unpredictable and how people should be grateful for what they have. The protagonist talks about how he is waiting for his family to come back and how he wants to know what's going on with them. He talks about how people shouldn't judge others based on their social status or financial status. He ends the verse by saying that everyone should be treated equally.)
    Kise Baare Bolna Ae Gallan Nahiyo Changiyan
    Safaaiyan Thaiyon Dittiyan Safaaiyan Tussi Manggiyan
    Dasso Fir Sahnu Kehda Puchhne Nu Aa Geya
    Oh Panjh Baari Sadde Vi Gharan De Vichon Laggiyan
    (The sixth verse talks about how people write their own destiny and how they should take responsibility for their actions. The protagonist talks about how people shouldn't blame others for their problems and how they should work hard to achieve their goals. He talks about how people waste their time on useless schemes and how they should focus on their dreams instead. He ends the verse by saying that everyone has the power to change their destiny.)
    Bach Ke Ni Bach Ke Haaye Aggo Koni Mod Ae
    Media De Sandh Ke Story Dinde Jod Ae
    Kihnu Jaake Dassa Assi Kitho Kitho Lageya
    Ni Rehni Gall Hor Ae Te Ban Jaani Hor Ae
    (The seventh verse talks about how people should be kind to others and not spread rumors or gossip. The protagonist talks about how people should not be judgmental and should listen to others with an open mind. He talks about how people should learn from the teachings of saints and be compassionate towards others. He ends the verse by saying that he wants to be friends with the listener and not indulge in any negativity.)
    Overall, the song touches upon various themes such as judgment, struggles in life, hypocrisy, gratitude, responsibility, and kindness. The song encourages people to be compassionate towards others and to take responsibility for their actions. ❤‍🔥

  • @shabaazsingh6476
    @shabaazsingh6476 Рік тому +126

    ਬੌਹਤ ਦਰਦ ਹੈ ਗਾਣੇ ਵਿੱਚ 100% ਸੱਚ ਹੈ ਬਾਈ 💥🤞❤️

  • @toonsheaven9714
    @toonsheaven9714 10 місяців тому +13

    I'm literally doing this when he said, ''kale be ke suno katha Sant Maskeen di'' epic!!🙏🙏

    • @fakhiradaniyal
      @fakhiradaniyal День тому

      What does it mean? What's the meaning of sant maskin?

  • @Satindercheema7
    @Satindercheema7 Рік тому +171

    ਹਰ ਵਾਰ ਵਾਂਗੂ ਬਹੁਤ ਸੋਹਣਾ ਲਿਖਿਆ ਤੇ ਗਇਆ ਵੀਰ ਵਾਹਿਗੁਰੂ ਚੜ੍ਹਦੀ ਕਲਾਂ ਰੱਖਣ 🏹👌👌👌👌👌👌👌👌👌👌🔥🔥🔥🧿🧿🙏🙏🤞

  • @vines9551
    @vines9551 Рік тому +51

    🗣️ ਦੁਨੀਆਂ ਤਾਂ ਰੱਬ ਨੂੰ ਵੀ Judge ਕਰਦੀ 💯
    ਸੱਚ ਹੈ Ustaad ❤️❤️

  • @jaspreetmian8501
    @jaspreetmian8501 8 місяців тому +6

    Pta ni patandra ki cheez likhi aa
    Mai sara din sunda rehna repeat te jma ni ji akkada , love u jatta ❤

    • @BTFU954
      @BTFU954 8 місяців тому +1

      Same here 😂

  • @mshilpa75
    @mshilpa75 4 дні тому +4

    Kapil sharma k show k bad aaye ho na?

  • @GrindOP303
    @GrindOP303 Рік тому +601

    When He Said " Duniya Tan Rab Nu V Judge kardi" I gave him crown 👑💛💫

  • @LovepreetSingh-bu4ww
    @LovepreetSingh-bu4ww Рік тому +50

    ਕਿੰਨਾ ਸੋਹਣਾ ਗੀਤ ਆ ਇਕ ਗੱਲ ਤਾਂ ਹੈਗੀ ਆ ਬਾਈ ਦੀ ਕਲਮ ਦੇ ਵਿਚ ਬਹੁਤ ਜਾਂਦੇ ਦਮ ਆ ਏਦਾ ਦੀ ਲਿਖਤ ਕੋਈ ਕੋਈ ਹੀ ਲਿਖ ਸਕਦਾ ਸਲੂਟ ਆ ਵੀਰ ਦੀ ਕਲਮ ਨੂੰ ਏਦਾ ਹੀ ਸੋਹਣੇ ਸੋਹਣੇ ਗੀਤ ਲਿਖ ਕੇ ਗਾਉਂਦਾ ਰਹਿ ਤੇ ਪੰਜਾਬ ਦਾ ਨਾਮ ਨੂੰ ਉਪਰ ਤੱਕ ਲੈ ਕੇ ਜਾ ਸਾਨੂੰ ਵੀ ਖੁਸ਼ੀ ਹੁੰਦੀ ਆ ਇਹ ਦੇਖ ਕੇ ਵੀ ਸਾਡੇ ਪੰਜਾਬ ਦੇ ਪੁੱਤ ਨੇ ਏਨੀ ਦੂਰ ਤਕ ਪੰਜਾਬ ਦਾ ਨਾਮ ਰੌਸ਼ਨ ਕੀਤਾ ਆ love you Bai god bless you

  • @Usmanbhai380
    @Usmanbhai380 3 місяці тому +89

    Anyone in 2024 😊😊😊

  • @mantaj6222
    @mantaj6222 Рік тому +57

    ਵੀਰ ਗਾਣਾ ਸੁਣ ਕੇ ਅੱਖਾਂ ਵਿੱਚੋ ਪਾਣੀ ਆ ਗਿਆ 😢😢😢😢 ਯਾਦਾਂ ਸੱਚ ਬੋਲ ਗਿਆ ਵੀਰ ਤੂੰ ਰੱਬ ਚੜਦੀ ਕਲਾ ਵਿਚ ਰੱਖੇ ਤੈਨੂੰ 👏👏

  • @gurpreetravinder7938
    @gurpreetravinder7938 Рік тому +473

    When He said, Duniya Tan Rab Nu V Judge Kardi, l gave him Crown ❤❤👏

    • @anmol1753
      @anmol1753 Рік тому +8

      Bhai kitne ka aya?

    • @sidhuzbeatofficial
      @sidhuzbeatofficial 11 місяців тому +1

      Karan aujla edit ua-cam.com/video/a56WtfsZ6kY/v-deo.html

    • @RahulKumar-dg6ww
      @RahulKumar-dg6ww 11 місяців тому

      saliya apna comment kariya karo copy kari di

    • @karma........7544
      @karma........7544 11 місяців тому

      Agree 👌🏼🔥👏

    • @Sunny-rd6ym
      @Sunny-rd6ym 10 місяців тому

      ​@@sidhuzbeatofficial😢

  • @abhibhardwaj1902
    @abhibhardwaj1902 2 місяці тому +3

    Fikar na kar beeba ungla te yaad ne jedhe saade madhe time vich mitha band ge...❤❤❤ Perfect Line..🤟🤟🤟

  • @rajputgaming1335
    @rajputgaming1335 11 місяців тому +10

    Making memories album coming soon 18 august

  • @sidhuguri1839
    @sidhuguri1839 Рік тому +527

    ਮੈਂ ਤਾਂ ਇਹ ਗੀਤ 10 ਵਾਰ ਸੁਣਿਆ ਦਿਲ ਨੂੰ ਛੂਹ ਲਿਆ ਗਾਣੇ ਨੂੰ ❤❤❤❤❤❤

  • @sunilmattu8105
    @sunilmattu8105 Рік тому +345

    Waheguru tere te tere pirvaar nu salamat rakhe 🙏🙏 Aujle 🤗🤗

    • @kulvirsingh198
      @kulvirsingh198 Рік тому +5

      Attt song

    • @ritudhull9456
      @ritudhull9456 Рік тому +3

      Yr aese comments na kro
      Uske privaar ke naam pe uski wife h uske paas 😢
      "Bebe baapu nu gye nu dass saal hogye
      Taahin choti umarch chitte Baal hogye "

    • @supergaming325
      @supergaming325 Рік тому

      ​@@ritudhull9456 kinne keha he is a youngster .pehlan changi tarah dekhleya kar pher boleya kar.

    • @hasrataulakh
      @hasrataulakh Рік тому +1

      @@ritudhull9456 Sisters v hai

  • @ManpreetSingh-fe7qk
    @ManpreetSingh-fe7qk 9 місяців тому +54

    legend never die justice for sidhu moosewala😢😢

    • @jassgoswami
      @jassgoswami 9 місяців тому +10

      Ese bolne se agr justice mil jta to koi garib nhi mrta brother

  • @godgamer9680
    @godgamer9680 5 місяців тому +5

    295 by Sidhu and POV by Aujla 🙏✅❤️‍🔥 just lyrics power&Reality 🥵✔️

  • @onlysidhumoosewala399
    @onlysidhumoosewala399 Рік тому +305

    ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ ਤੈਨੂੰ ਹਮੇਸ਼ਾ ਜਿਉਂਦਾ ਰੱਖਾਗੇ ♥️ ਸਾਡੇ ਲਈ ਤੂੰ ਹੀ ਸਭ ਤੋਂ ਉਪਰ ਸੀ ਤੇ ਹਮੇਸ਼ਾ ਰਹੇਗਾ

  • @preetstudiomehalkalan9143
    @preetstudiomehalkalan9143 Рік тому +449

    ਸੱਚੀ ਚੁਬ ਗਿਆ ਦਿਲ ਵਿਚ ਵੀਰੇ ਕੱਲਾ ਕੱਲਾ ਬੋਲ ਬਹੁਤ ਵਧੀਆ ਲਿਖੀਆਂ ਅਤੇ ਗਾਇਆ ❤❤

  • @NavDeep-ze6lv
    @NavDeep-ze6lv 11 місяців тому +2

    Really nice ustaad ji❤❤❤ sira u are great personal and thodi klm sira outstanding rabb thonu traki bakhshe❤❤❤❤❤

  • @mmeenaofficial
    @mmeenaofficial 10 місяців тому +3

    Meri aap sabhi se yeh binti hai chaahe aap fan kisi bhi Artist k ho par respect sabhi ki Kiya Karo kisi k bhi baare mein maade sabad naa bolya karo yeh baat bilkul Subha nahi deti hai, Respect all Artists ........ please !!!!!! 🙏🙏🙏❤️❤️❤️❤️💫💫💫💫

  • @Ajay_Sharma
    @Ajay_Sharma Рік тому +88

    ਤੇਰੇ ਕਰਮੀ ਔਜਲਾ ਕੰਡਿਆਲੀਆਂ ਰਾਹਾਂ ਨੇ,
    ਨਫ਼ਰਤੀਆਂ ਲਈ ਵੀ ਮੇਰੇ ਮੂੰਹ ਚ ਦੁਆਵਾਂ ਨੇਂ...
    ਜਿਉਂਦਾ ਰਹਿ ਕਰਨ ਔਜਲਾ...❣❣❣

  • @Mannshahia
    @Mannshahia Рік тому +79

    Love you ਵੀਰੇ, ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ

  • @armaandeep2501
    @armaandeep2501 9 місяців тому +5

    ਮੇਰੀ ਵੀ ਤਾ ਘਰੇ ਪਰਿਵਾਰ ਨੂੰ ਉਡੀਕ ਆ 💯❤
    Wmk veera 🙏❤

  • @SANDEEPSINGH-bl5jd
    @SANDEEPSINGH-bl5jd 11 місяців тому +2

    Tatti hate falaun vale blogra te ganya ch galtiya lbhn vale you tube widwana te muh te chped aa Mari rake bayi ne . Ful spourt bro👌👌👌🥰

  • @thelabxna
    @thelabxna Рік тому +39

    Waah bina kise announcement ton ❤🔥🔥🔥🔥 Sidha song Premiere te 🔥🔥🔥

  • @jasreetkurjasreetkur5681
    @jasreetkurjasreetkur5681 11 місяців тому +5

    ਗੀਤਾਂ ਦੀ ਮਸ਼ੀਨ Karan aujla I Love you Bro

  • @shivamtanwar4729
    @shivamtanwar4729 11 місяців тому +6

    Log marne ke baad legend ban rhe hai he is living legend aujla 🔥

    • @chhussnain4926
      @chhussnain4926 11 місяців тому +1

      Gg bilkul ❤️ Karan aujla is truly a legend

  • @princepal3369
    @princepal3369 Рік тому +283

    KARAN ਵੀਰੇ ਪਰਮਾਤਮਾ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਸੁਰੱਖਿਆ ਬਕਸੇ ਜੀ। 🙏🙏
    ਮੈਂ ਰੱਬ ਨੂੰ ਅਰਦਾਸ ਕਰਾਂਗਾ ਕਿ ਤੁਹਾਨੂੰ ਜਲਦੀ ਹੀ ਝੂਠੇ ਇਲਜ਼ਾਮਾਂ ਤੋਂ ਛੁਟਕਾਰਾ ਮਿਲੇ
    ਵਾਹਿਗੁਰੂ ਮੇਹਰ ਕਰੇ। ❤❤❤🙏🙏🙏
    I LOVE YOU❤ KARAN BHAI

    • @moosewala0008
      @moosewala0008 Рік тому +2

      झुठे नहीं सही आरोप है इसपे

    • @huntmonster9254
      @huntmonster9254 Рік тому

      ​​@@moosewala0008 lira🖕

    • @moniquebrunaandrade3500
      @moniquebrunaandrade3500 Рік тому +1

      @@moosewala0008 ❤❤❤

    • @moniquebrunaandrade3500
      @moniquebrunaandrade3500 Рік тому

      @JHAJJ ❤❤❤❤

    • @Karanupdate
      @Karanupdate Рік тому +2

      @@moosewala0008 naa bro bhut vaddi galat faimi aa tuhanu Aujla nai ehh sab de pishe ikk waar dillo hate kadh ke maa song suno
      Sidhu kehnda hunda c ke jihdi hate nal dekhi ohh shi vision nai hundi please for god sake ikk waari hate kadh ke dwkheyo 🙏🏻

  • @Preet_kaur_4848
    @Preet_kaur_4848 Рік тому +176

    ਗੀਤਾਂ ਦੀ ਮਸ਼ੀਨ ❤️‍🔥

  • @manpreetsingh3910
    @manpreetsingh3910 11 місяців тому +2

    Lod c is song dunia nu ♥️♥️ Good sir👍👍👍 keep it up♥️♥️

  • @divineoutfit4084
    @divineoutfit4084 11 місяців тому +31

    Sidhu moose Wala and Karan aujla both of legends of Punjab industry ❤❤ Love from Pakistan

  • @ArnavGandhi995
    @ArnavGandhi995 5 місяців тому +2

    Absolutely great show of introspective lyrics in this song. my top song on spotify.

  • @rohit.1791
    @rohit.1791 Рік тому +29

    ਭੈਣ ਰਹਿੰਦੀ ਪੁੱਛਦੀ ਵੀਰਿਆ ਕੀ ਹੋ ਗਿਆ.., ਆਹੀ ਰਾਹਾਂ ਆਖਦਾ ਕੇ ਸਾਰਾ ਕੁੱਝ ਠੀਕ ਏ..❤️‍🔥 #goosebumps

  • @goblin8056
    @goblin8056 Рік тому

    Put all things aside but when he said DUNIYA RUB NU BHI JUDGE KR DEE ayee hit hard man

  • @VishalVerma-ic2so
    @VishalVerma-ic2so Рік тому +213

    ਦੁਨੀਆ ਤਾ ਕਮਾਲ ਆ ਇਹ ਤਾਂ ਰੱਬ ਨੂੰ ਵੀ ਜੱਜ ਕਰਦੀ! ਕਮਾਲ ਆ ਔਜਲਾ ਵੀਰੇ love you ❤❤

  • @DevinderduaarSingh
    @DevinderduaarSingh Рік тому +320

    ਪੰਥ ਰਤਨ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਤੁਹਾਡੀ ਕਥਾ ਸੱਚ ਮੁੱਚ ਜ਼ਿੰਦਗੀ ਬਦਲਦੀ ਹੈ ।

  • @rizrajpoot6288
    @rizrajpoot6288 Рік тому +3

    Love u veary form Pakistan sahiwal Punjab ❤

  • @salmanbhatti-dz2vm
    @salmanbhatti-dz2vm 10 місяців тому +6

    Well, Chitta Kurta is Karan Aujla's only song which got 282 Million views and his any song never reached 300 , as a fan we should view it alot and make it reach 300 Million and as it has highest views thats why this one is easy to do....♥🙌
    So. All fans lets get this done ASAP!😇
    Please...💯

  • @lovedeepsingh8682
    @lovedeepsingh8682 Рік тому +101

    295 wala sach ❤❤
    Harek line haters de jakhma te loon aa💥 #wesupportkarnaujla
    #justiceforsidhumoosewala

  • @rajabalrajsingh
    @rajabalrajsingh Рік тому +409

    “ਫਿਕਰ ਨਾ ਕਰ ਬੀਬਾ ਉਗਲਾ ਤੇ ਯਾਦ ਨੇ”
    “ਜਿਹੜੇ ਸਾਡੇ ਮਾੜੇ ਟਾਇਮ ਵਿੱਚ ਮਿੱਠਾ ਵੰਡਗੇ” ❤
    #Peace

    • @Rambo_370
      @Rambo_370 Рік тому +6

      Shi gal pra

    • @Azif45628
      @Azif45628 Рік тому +3

      Duniya tan rab nu v judge kardi
      Kya matlab hai?

    • @dhimanGagan
      @dhimanGagan Рік тому +3

      ​@@Azif45628 copy hai sidhu k interview se 😂😂😂 copycat

    • @khansaab-ff6ze
      @khansaab-ff6ze Рік тому +3

      Duniya ta rab nu v jaj kardi ❤❤

    • @KAMALRAI.207
      @KAMALRAI.207 Рік тому

      ua-cam.com/video/oLzBXUdw4NA/v-deo.html

  • @Live_Cricket_395
    @Live_Cricket_395 11 місяців тому

    ਸਲਾਮ ਆ ਕਰਨ ਬਈ ਤੇਰੀ ਕਲਮ ਨੂੰ ਬਹੁਤ ਸੋਹਣੇ ਸ਼ਬਦ ਲਿਖੇ ਨੇ ਤਿੰਨ ਮਿੰਟਾ ਚ ਸੱਭ ਕੁਝ ਬਿਆਨ ਕਰ ਦਿੱਤਾ ਲਵ ਯੂ ਚੱਕੀ ਚੱਲ ਕੰਮ ਕੁੱਤੇ ਤਾਂ ਭੌਂਕਦੇ ਹੀ ਰਹਿੰਦੇ ਆ

  • @kumarsaurav3408
    @kumarsaurav3408 2 дні тому +6

    Kapil Sharma show dekh ke kaun aaya hai ye song sunane 😂❤

  • @gurvindersinghsingh6239
    @gurvindersinghsingh6239 Рік тому +178

    ਮੈਂ 20 ਵਾਰ ਸੁਣਿਆ ਆ ਬਹੁਤ ਵਧੀਆ ਲੱਗਾ ਸੱਚਾਈ ਪੇਸ਼ ਕਰਗਿਆ ਮੁੰਡਾ

  • @sonasahota8017
    @sonasahota8017 Рік тому +34

    ਸਹੀ ਗੱਲ ਕੀਤੀ ਵੀਰ ਵਾਹਿਗੁਰੂ ਜੀ ਤੁਹਾਨੂੰ ਲੰਬੀ ਉਮਰ ਬਖਸ਼ੇ।

  • @ffgangsters7989
    @ffgangsters7989 9 місяців тому +4

    Karan aujle bhai ne dunia ni asliyat ds diti ki lokka di ki socha 😮

  • @JanuVloggerLive
    @JanuVloggerLive 5 місяців тому +2

    THE SONG GIVE ME VIBES//AND THE WORD YEAH PROOF and the rap after it..GODdam🤯🤯

  • @harnooraujla2531
    @harnooraujla2531 Рік тому +132

    ਵਾਹਿਗੁਰੂ ਜੀ ਲੰਮੀ ੳੁਮਰ ਕਾਰਨਾ ਮੇਰੇ ਵੀਰ ਦੀ 🙏🙏

  • @kiratathlete8124
    @kiratathlete8124 Рік тому +169

    ਸਿਰਾ ਲਾ ਤਾਂ ਉਸਤਾਦ ਜੀ
    ਸਵਾਦ ਆਗਿਆ ❤
    ਦਿਲ ਤੋ ਸਲਾਮ ਆਂ ❤
    LOVE YOU ❤

  • @MohdParvej-kk1nk
    @MohdParvej-kk1nk Рік тому +3

    Sach kise de hazam ni hunda bro love you ❤❤ god bless you aujla bro

  • @user-py4ju7qo8i
    @user-py4ju7qo8i 10 місяців тому +5

    Jinhe de kashoor ne oh to bohot Durr nai 💯

  • @ArshadKhan-cz3dl
    @ArshadKhan-cz3dl Рік тому +70

    ਬਹੁਤ ਅੱਛਾ ਗਾਣਾ ਵੀਰੇ ,,Carry On ❤❤❤🔥🔥🔥🔥🔥🔥

  • @charnjitsingh8201
    @charnjitsingh8201 Рік тому +81

    End gllbt Veere.. 👌👌.. 🙏ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ..

  • @Singhs859
    @Singhs859 Місяць тому

    " ਫ਼ਿਕਰ ਨਾ ਕਰ ਬੀਬਾ ਉਂਗਲਾ ਤੇ ਯਾਦ ਨੇ,
    ਜੇਹੜੇ ਸਾਡੇ ਮਾੜੇ ਟਾਈਮ ਵਿੱਚ ਮਿੱਠਾ ਵੰਡ ਗਏ"🎉
    ਹਰ ਗੱਲ end ਆ ਗਾਣੇ ਦੀ ਜੀ 💯

  • @KARAN.220
    @KARAN.220 11 місяців тому +6

    We are with u always keep rising 😎

  • @sharryactor8623
    @sharryactor8623 Рік тому +87

    ਚੱਜ ਨਾਲ ਸੋਚਦੀ ਨਹੀਂ ਚੱਜ ਕਰਦੀ
    ਦੁਨੀਆਂ ਤਾਂ ਰੱਬ ਨੂੰ ਵੀ ਜੱਜ ਕਰਦੀ
    ਭੁੱਖੀ ਬਦਨਾਮ ਰੱਜ - ਰੱਜ ਕਰਦੀ
    ਵੀਰੇ ਦੁਨੀਆਂ ਤਾਂ ਰੱਬ ਨੂੰ ਵੀ ਜੱਜ ਕਰਦੀ ।
    ਕਿਸੇ ਕੋਲ ਜਵਾਬ ਨਹੀਂ ਹਰਿੱਕ ਕੋਲ ਸਵਾਲ ਆ
    ਦੁਨੀਆਂ ਕਮਾਲ ਕਮਾਲ ਕਮਾਲ ਆ
    ਜੇਹੜੇ ਆਂ ਦੇ ਕਰਕੇ ਨੀ ਸਾਡਾ ਏਹੇ ਹਾਲ ਆ
    ਓਹ ਹਾਲੇ ਤੱਕ ਆਖੀ ਜਾਂਦੇ ਆਪਾਂ ਤੇਰੇ ਨਾਲ ਆਂ ।
    ਕਿੰਨਿਆਂ ਦੇ ਚੁੱਭਦਾ ਰਕਾਨੇ ਦੀਵਾ ਜਗਦਾ
    ਇੱਕੋ ਮੇਰੇ ਦਿਲ ਚ ਆ ਰਵਾ ਹੀ ਨਹੀਂ ਸਕਦਾ
    ਇਹ ਤਾਂ ਗੱਲ ਮੰਨੀ ਅੱਜ ਕੱਲ ਲੋਕ ਤੇਜ ਨੇ
    ਐਨੇ ਵੀ ਨਹੀਂ ਭੋਲੇ ਸਾਨੂੰ ਪਤਾ ਹੀ ਨਹੀਂ ਲਗਦਾ
    ਦਿਮਾਗ ਨੂੰ ਲੜਾ ਲਿਓ ਦਿਮਾਗ ਘੱਟ ਲੜਦਾ
    ਪਤਾ ਹੁੰਦੇ ਹੋਏ ਦੱਸੋ ਤੀਰ ਕਿਹੜਾ ਫੜਦਾ
    ਉੱਤੇ ਜਾਈਏ ਮਰ ਕੇ ਨਾ ਜਾਈਏ ਤਾਂ ਵੀ ਮਰੇ ਆਂ
    ਹੁਣ ਦੱਸੋ ਮਰਨੇ ਨੂੰ ਕੀਹਦਾ ਦਿਲ ਕਰਦਾ
    ਪਿੱਛੇ ਟੋਆ ਖੂਹ ਦਾ ਤੇ ਮੂਹਰੇ ਟੋਆ ਅੱਗ ਦਾ
    ਓਹ ਨਹੀਂ ਕੋਈ ਦੇਖਦਾ ਅੱਖਾਂ ਚੋਂ ਪਾਣੀ ਵਗਦਾ
    ਜਿਹਨਾਂ ਦੇ ਕਸੂਰ ਨੇ ਹਏ ਓਹ ਤਾਂ ਬੜੀ ਦੂਰ ਨੇ
    ਤੇ ਨਾਮ ਪਿੱਛੋਂ ਤੇਰੇ ਮੇਰੇ ਵਰਗੇ ਦਾ ਲੱਗਦਾ
    ਕਿਸੇ ਬਾਰੇ ਬੋਲਣਾ ਇਹ ਗੱਲਾਂ ਨਹੀਓਂ ਚੰਗੀਆਂ
    ਸਫਾਈਆਂ ਤਾਈਓਂ ਦਿੱਤੀਆਂ ਸਫਾਈਆਂ ਤੁਸੀਂ ਮੰਗੀਆਂ ।
    ਦੱਸੋ ਫੇਰ ਸਾਨੂੰ ਕਿਹੜਾ ਪੁੱਛਣੇ ਨੂੰ ਆ ਗਿਆ ।
    ਪੰਜ ਵਾਰੀ ਸਾਡੇ ਵੀ ਘਰਾਂ ਦੇ ਵਿਚੋਂ ਲੰਘੀਆਂ ।
    ਬੱਚਕੇ ਨੀ ਬੱਚਕੇ ਹਏ ਅੱਗੋਂ ਕੂਹਣੀ ਮੋੜ ਆ ।
    ਮੀਡੀਆ ਦੇ ਸਦਕੇ ਸਟੋਰੀ ਦਿੰਦੇ ਜੋੜ ਆ
    ਕੀਹਨੂੰ ਜਾ ਕੇ ਦੱਸਾਂ ਅਸੀਂ ਕਿੱਥੋਂ ਕਿੱਥੋਂ ਲੰਘੇ ਆਂ ।
    ਨੀ ਕਹਿਣੀ ਗੱਲ ਹੋਰ ਆ ਤੇ ਬਣ ਜਾਣੀ ਹੋਰ ਆ ।
    ਸੋਚ ਸਾਲੀ ਧਾਗਿਆਂ ਤੋਂ ਜ਼ਿਆਦਾ ਹੀ ਬਰੀਕ ਆ ।
    ਮੇਰੀ ਵੀ ਤਾਂ ਘਰੇ ਪਰਿਵਾਰ ਨੂੰ ਉਡੀਕ ਆ ।
    ਭੈਣ ਰਹਿੰਦੀ ਪੁੱਛਦੀ ਕੇ ਵੀਰੇਆ ਕੀ ਹੋ ਗਿਆ ।
    ਓਏ ਆਹੀ ਰਹਾਂ ਆਖਦਾ ਕੇ ਸਾਰਾ ਕੁਝ ਠੀਕ ਆ ।
    ਚੱਜ ਨਾਲ ਸੋਚਦੀ ਨਹੀਂ ਚੱਜ ਕਰਦੀ ।
    ਦੁਨੀਆਂ ਤਾਂ ਰੱਬ ਨੂੰ ਵੀ ਜੱਜ ਕਰਦੀ ।
    ਭੁੱਖੀ ਬਦਨਾਮ ਰੱਜ ਰੱਜ ਕਰਦੀ ।
    ਵੀਰੇ ਦੁਨੀਆਂ ਤਾਂ ਰੱਬ ਨੂੰ ਵੀ ਜੱਜ ਕਰਦੀ ।
    ਏਦਾਂ ਕਿੱਥੇ ਲੁੱਕਣ ਚਲਾਕੀਆਂ ਲੁਕਾਈਆਂ ।
    ਧੌਲੇ temporary hide ਕਰਦੀਆਂ ਡਾਈਆਂ ।
    ਖ਼ਬਰਾਂ ਜੇ ਛਾਪਦੇ ਨਾ ਤੋਲਦੇ ਨਾ ਨਾਪਦੇ ।
    ਨੀ ਦੱਸ ਫੇਰ ਏਦਾਂ ਕਿਹੜਾ ਮੁੱਕ ਗਈਆਂ ਸ਼ਾਈਆਂ ✍️।
    ਅਸੀਂ ਆਂ ਖਲੋਤੇ ਜਾਣ ਵਾਲੇ ਸਾਰੇ ਲੰਘ ਗਏ ।
    ਮੌਕੇ ਦੀ ਆ ਗੱਲ ਮੌਕਾ ਮਿਲਿਆ ਤਾਂ ਭੰਡ ਗਏ ।
    ਫ਼ਿਕਰ ਨਾ ਕਰ ਬੀਬਾ ਉਂਗਲਾਂ ਤੇ ਯਾਦ ਨੇ ।
    ਜਿਹੜੇ ਸਾਡੇ ਮਾੜੇ ਟਾਈਮ ਵਿੱਚ ਮਿੱਠਾ ਵੰਡ ਗਏ ।
    ਕਿਤੇ ਦਿਨ ਚੜਦਾ ਤੇ ਕਿਤੇ ਹੁੰਦੀ ਸ਼ਾਮ ਆਂ
    ਜ਼ੁਬਾਨ ਉੱਤੇ ਮਾਣ ਐਂ ਨੀ ਓਹਨੂੰ ਹੀ ਸਲਾਮ ਆਂ ।
    ਗਰੀਬ ਕੋਲ ਪੈਸੇ ਦੀ ਤੇ ਸੱਚੇ ਕੋਲ ਸਬੂਤ ਦੀ ।
    ਘਾਟ ਏਥੇ ਮੁੱਢ ਤੋਂ ਹੀ ਹੁੰਦੀ ਗੱਲ ਆਮ ਆਂ
    ਵੇਲ੍ਹ ਦਾ ਕੀ ਕੰਧ ਦੇ ਸਹਾਰੇ ਹੀ ਆ ਉੱਘ ਲੀ।
    ਹੱਸ ਮੁੱਖ ਬੰਦੇ ਆਂ
    ਸੁਬਾਹ ਸਾਡਾ ਸ਼ੁਗਲੀ
    ਗੱਲ ਬਾਤ ਰੱਬ ਦੀ ਜੇ ਹੈਗੀ ਆ ਸੁਣਾ ਸ਼ੇਰਾ
    ਮਿੱਤਰਾਂ ਦੇ ਕੋਲ ਖੜਕੇ ਨਾ ਕਰੀਂ ਚੁਗਲੀ ।
    ਪੰਨੇ ਛੋਟੇ ਲਗਦੇ ਲਿਖਣ ਲੱਗਾ ਦੁਨੀਆ ।
    ਮੁਸੀਬਤਾਂ ਤਾਂ ਬਣੀਆਂ ਮੁਸੀਬਤਾਂ ਨਹੀਂ ਚੁਣੀਆਂ ।
    ਉਮਰ ਜੇ ਹੋਗੀ ਫੇਰ ਪੋਤਿਆਂ ਨੂੰ ਦੱਸਿਓ ।
    ਕੇ ਕੋਟੀਆਂ ਨਹੀਂ ਆਉਂਦੀਆਂ ਸਕੀਮਾਂ ਵੱਸ ਬੁਣੀਆਂ ।
    ਨਸ਼ਾ ਥੋਡੇ ਅੰਦਰ ਕੋਈ ਲੋੜ ਹੈਨੀ ਪੀਣ ਦੀ ।
    ਪਿੱਠ ਕਦੇ ਲਗਦੀ ਨਹੀਂ ਨਾਮ ਦੇ ਸ਼ੌਕੀਨ ਦੀ ।
    ਥੋਨੂੰ ਥੋਡੇ ਅੰਦਰੋਂ ਆਵਾਜ਼ ਸ਼ਾਇਦ ਆ ਜਵੇ ।
    ਹਏ ਕੱਲੇ ਬਹਿ ਕੇ ਸੁਣੋ ਕਥਾ ਸੰਤ ਮਸਕੀਨ ਦੀ ।
    ✍️ itz_sharry_actor

  • @temporaryaccount229
    @temporaryaccount229 Рік тому +511

    This was needed, Aujla will shut down haters 🔥🔥🔥🔥

    • @maxgriffin2096
      @maxgriffin2096 Рік тому +3

      Yeah bro

    • @g.o.a.t_1511
      @g.o.a.t_1511 Рік тому +7

      Kujh vi ho sakda khyaal rakheyo🌪❤💯

    • @huntmonster9254
      @huntmonster9254 Рік тому +2

      ​@sidhuthegoat kyun😅

    • @huntmonster9254
      @huntmonster9254 Рік тому +2

      ​​@@g.o.a.t_1511 pra j bukhar Hoya mainu dasdi meriya khuraka payia ne

    • @user49944
      @user49944 Рік тому

      @sidhuthegoat tu apni bond de ke chup krade

  • @user-jw1js2nu9p
    @user-jw1js2nu9p 6 місяців тому +4

    Bro i am not punjabi i am rajasthani but i like yoir songs somuch

  • @satveerghotia4983
    @satveerghotia4983 6 місяців тому +8

    20 M ✨

  • @MaanSaab-bk1yv
    @MaanSaab-bk1yv Рік тому +61

    ਇੱਕ ਇੱਕ ਲਾਈਨ ਸੱਚ ਆ ਬਾਕਮਾਲ ਲਿਖਿਆ ਸੱਚਾਈ ਦੁਨੀਆਂ ਦੀ ਇਦਾ ਦੇ ਗੀਤਾ ਦੀ ਬੜੀ ਲੋੜ ਆ ਪੰਜਾਬ ਨੂੰ ਅੱਗੇ ਵੀ ਇਦਾ ਦੇ ਗੀਤ ਜਰੂਰ ਲਿਖਣਾ 👍👍👍

    • @GoogleGoogle-dp7uq
      @GoogleGoogle-dp7uq Рік тому

      ਗੀਤ ਲਿਖਣ ਨੂੰ ਕਿਹੜਾ ਧਰਮਕੀ ਗਾਣਾ ਗਾ ਤਾ ਇਹੋ ਜਿਹੇ ਲੰਡੂ ਗਾਣਿਆਂ ਦੀ ਪੰਜਾਬ ਨੂੰ ਕੋਈ ਲੋੜ ਨਹੀਂ

    • @lakhvirkhan840
      @lakhvirkhan840 Рік тому

      Par sarkara ni chln dindi a na bai

    • @surjitsinghsurjitsingh7142
      @surjitsinghsurjitsingh7142 Рік тому

      Nyc 💯

  • @khan_moliwala
    @khan_moliwala Рік тому +136

    ਬਾਈ ਤੈਰਾ ਇੱਕ ਇੱਕ ਬੋਲ ਸਾਡੇ ਦਿਲਾਂ ਚ ਛਾ ਗਿਆ , ਹਟਜੋ ਪਾਸੇ ਅਪਣਾ ਔਜਲਾ ਆ ਗਿਆ ❤❤

  • @sehajsian4403
    @sehajsian4403 11 місяців тому +18

    Every line has a true meaning 💞💯

  • @mspyassbabbumaan5426
    @mspyassbabbumaan5426 8 місяців тому +2

    Veer ji rabb ithe e a par salia bheda nai samj dia salia bheda nefer janam m... Pind dia bheda ch e Lena karan bhaji waheguru ji tuhade nal a

  • @rabiabaji1243
    @rabiabaji1243 11 місяців тому +4

    You are my favourit singer v,v,v good😘

  • @alkabudhiraja7785
    @alkabudhiraja7785 Рік тому +606

    KARAN AUJLA IS TAKING THIS INDUSTRY TO ANOTHER LEVEL👑☝️💯