Zameer | Kanwar Grewal | Full Song | Official Video | Mausiiquii Records

Поділитися
Вставка
  • Опубліковано 1 сер 2017
  • ਕਲਾਕਾਰ ਸਮਾਜ ਦਾ ਸ਼ੀਸ਼ਾ ਹੁੰਦਾ ਹੈ ,
    ਜੋ ਲੋਕਾਂ ਨੂੰ ਅਸਲੀਅਤ ਬਾਰੇ ਜਾਣੂ ਕਰਾਂਉਂਦਾ ਹੈ ।।
    Song - Zameer
    Artist - Kanwar Grewal
    Music - Rupin Kahlon
    Creative Director - Sony Thulewal
    Editor - Monty
    DOP - Ali Khan
    Lyrics & Video - Guru Kirpa
    Label - Mausiiquii Records
    Publicity Design - Creative Crew
    Kanwar Grewal Official Contact Links:
    Website www.kanwargrewal.co
    Facebook: / kanwargrewals. .
    Instagram: / kanwar_grewa. .
    Twitter: / kanwargrewalin
    Website: www.kanwargrewal.co
    Contact for enquirers: +91-9417957035
    Digitally managed by Team Kanwar Grewal (Eaklovya +91 9041444415)

КОМЕНТАРІ • 2,7 тис.

  • @Laddabholeke
    @Laddabholeke 5 років тому +39

    ਇਸ ਗੀਤ ਦੀ ਤਾਰੀਫ਼ ਲਿਖਣ ਲਈ ਮੇਰੇ ਕੋਲ ਸ਼ਬਦ ਨਹੀਂ ਹੈ ,
    ਇਸ ਗੀਤ ਨੇ ਰੂਹ ਕੰਬਾਈ ਏ, ਸਾਰੀ ਟੀਮ ਨੂੰ ਰੱਬ ਤਰੱਕੀ ਬਖਸ਼ੇ ,

  • @kamaldeepgoyat5043
    @kamaldeepgoyat5043 5 років тому +56

    ਤਰਿਫ਼ ਕਰਣ ਲਈ ਸਬਦ ਨੀ ਲੱਭੇ!
    ਲਬ ਜੂ ਕੰਵਰ ਗ੍ਰੇਵਾਲ!

  • @HarpreetKaur-lu6ex
    @HarpreetKaur-lu6ex 5 років тому +90

    ਦਿਲੋਂ ਧੰਨਵਾਦ ਕੰਨਵਰ ਗਰੇਵਾਲ ਜੀ 🙏ਬੁਹਤ ਸੌਹਣਾ ਗਾਇਆ।

  • @kaurmanpreet8502
    @kaurmanpreet8502 5 років тому +12

    🙏🏻speech less🙏🏻
    ਵਾਹਿਗੁਰੂ ਮਿਹਰ ਕਰੇ ੲੇਦਾਂ ੲੀ ਸਭ ਨੂੰ ਸੁਮੱਤ ਬਖਸ਼ੇ 🙏🏻

  • @bhavneetsinghkalsi
    @bhavneetsinghkalsi 7 років тому +55

    ਬਾਕਮਾਲ। ਜੀਉਂਦਾ ਰਹਿ ਵੀਰਿਆ 🙏🙏 ਸੱਚੀਆਂ ਗੱਲਾਂ ਨੇ

  • @TakdirTV-wx1fn
    @TakdirTV-wx1fn 7 років тому +54

    ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਹਮੇਸ਼ਾ ਤੁਹਾਨੂੰ

  • @ranjitbhinder8963
    @ranjitbhinder8963 5 років тому +21

    ਆ ਓਨਾ ਕਲਾਕਾਰਾਂ ਨੂੰ ਲਾਹਨਤ ਆ ਜਿਹੜੇ ਰਾਤੋਂ ਰਾਤ ਸਟਾਰ ਬਣਨ ਲਈ ਮਾਂ ਬੋਲੀ ਦਾ ਘਾਣ ਕਰੀ ਜਾਂਦੇ ਆ,ਜੌ ਬੇਤੁੱਕੇ,ਲੱਚਰ ਗੀਤ ਆਪਣੀਆਂ ਹੀ ਭੈਣਾਂ, ਧੀਆਂ ਨੂੰ ਸੁਣਾਈ ਜਾਂਦੇ ਨੇ,

  • @sukhchainsingh2976
    @sukhchainsingh2976 4 роки тому +1

    ਮੈਂ ਸਰੀਰਕ ਮੌਤ ਨੂੰ ਨਹੀਂ ਮੰਨਦਾ ਜਮੀਰ ਦਾ ਮਰ ਜਾਣਾ ਯਕੀਨਨ ਮੌਤ ਹੈ 👌👌👌

  • @sukhjeetchahal9236
    @sukhjeetchahal9236 7 років тому +12

    ਜਿੰਨੀ ਤਾਰੀਫ ਕੀਤੀ ਜਾਵੇ ੳੁਨੀ ਘੱਟ ਅਾ...end song

  • @Therealkingg
    @Therealkingg 7 років тому +29

    ਕੰਵਰ ਭਾਈ ਥੋਨੂੰ ਦਿਲੋਂ ਪਿਆਰ ।
    ਤੁਸੀ ਜੋ ਕ੍ਰਾਂਤੀ ਸ਼ੁਰੂ ਕੇਤੇ ਆ , ਅਸੀਂ ਸਬ ਥੋਡੇ ਨਾਲ ਹੈਂ ।।
    ਜ਼ਿੰਦਾਬਾਦ

  • @RAJUPATEER5.0
    @RAJUPATEER5.0 5 років тому

    कंवर ग्रेवाल जी के हर सांग इतना लाजबाब हैं कि उन के हर सांग हर में घर सुना जाता हैं इंजॉय भी किया जाता हैं और जो बातें बोलते हैं वो उन के अन्दर हैं में महान पुरूष को नमः करता हूँ

  • @Gurpreetsinghpreet1
    @Gurpreetsinghpreet1 4 роки тому

    ਕੀਆ ਖੂਬ ਪੇਸ਼ਕਾਰੀ ਕੀਤੀ ਹੈ ਮਰਦੇ ਹੋਏ ਪੰਜਾਬੀ ਸਾਹਿਤ ਤੇ ਉਸਦੇ ਨਾਲ ਜੁੜੇ ਅੰਗਾਂ ਦੀ।

  • @Gurwindergavy
    @Gurwindergavy 7 років тому +16

    Bhut wdia message ditta je samjhe koi...✌🏻🙏👌👌

  • @gurindersingh3586
    @gurindersingh3586 7 років тому +11

    ਹੁਣ ਤੱਕ ਦਾ ਸਭ ਤੋ ਵਧੀਆ ਗੀਤ । ਧੰਨਵਾਦ ਗਰੇਵਾਲ ਸਾਬ ਨੌਜਵਾਨਾ ਨੂੰ ਜਾਗਰੂਕ ਕਰਨ ਲਈ ।

  • @babag4396
    @babag4396 5 років тому +25

    Love from punjab pakistan💗

  • @gurchetansingh9570
    @gurchetansingh9570 5 років тому +10

    Singer hon ida de bohat bohat bdia

  • @mistersingh9499
    @mistersingh9499 7 років тому +28

    ਵਾਹ ਪੂਰਾ 100% ਸੱਚ 😱😱😱😱

  • @KalaSingh
    @KalaSingh 7 років тому +31

    ਜਿਉਦਾ ਰਹਿ ਬਾਈ ਆ ਗੀਤਾ ਦੀ ਬਹੁਤ ਲੋੜ ਇਸੇ ਟਾਈਮ

  • @user-wk7bd6cx5p
    @user-wk7bd6cx5p 4 роки тому +2

    ਸਿਰਾਂ ਲਾਤਾਂ ਬਾਈ ਜੀ

  • @gurbindertandal9372
    @gurbindertandal9372 6 років тому +2

    ਸਿਰਾ ਗਰੇਵਾਲ sab 👌👌👌👌

  • @simrannagra8489
    @simrannagra8489 7 років тому +57

    Hun singer te geetkar ehda vi facebook te link send krke kehn gye ki
    Apne KANWER GREWAL ji da boht sohna geet "jameer "suno te share kro😂😜

    • @karanaroraable
      @karanaroraable 7 років тому +2

      Jasdeep Singh hahaha ... shi keha 22 g...

    • @balviruppal6512
      @balviruppal6512 7 років тому +1

      Hanji bai ji bshut mann nall kar riha a

    • @pun-beats3744
      @pun-beats3744 7 років тому +1

      U r right bro👍🏻

    • @pun-beats3744
      @pun-beats3744 7 років тому

      N pehli gall punjabi singers ne ae song share hi nhi krna

  • @arshsingh5446
    @arshsingh5446 7 років тому +220

    baza waliya peji jarnail nu menu lgda bimari la ilaz ho gyi sachi rona aa gya yaar ik vri ehnu khende aa gyak jo samaj da darpan bnde aa te samaj da asli pkh agge rakhde salute aa teri kalam te teri soch nu eho jhi soch rabb sab nu deve

    • @pal90sandhu
      @pal90sandhu 7 років тому +4

      Arsh Singh 🙏🙏🙏🙌

    • @arshsingh5446
      @arshsingh5446 7 років тому +3

      AJAYBIR SINGH hmm veer

    • @Gurums756
      @Gurums756 7 років тому +5

      wah lakh ruu di gal kiti bai

    • @hbsingh1085
      @hbsingh1085 7 років тому +1

      Arsh Singh sach aakheya veer ji

    • @arshsingh5446
      @arshsingh5446 7 років тому +1

      HBSingh hmm veer

  • @harshkumarharshkumar6803
    @harshkumarharshkumar6803 Рік тому

    ਕੰਨਵਰ ਗਰੇਵਾਲ ਨੇ ਪੰਜਾਬੀ ਲੋਕ ਗੀਤਾਂ ਅਤੇ ਪੰਜਾਬੀ ਲੋਕਾਂ ਨੂੰ ਉਨ੍ਹਾਂ ਦੇ ਸੱਭਿਆਚਾਰ ਨਾਲ ਜੋੜਨ ਲਈ ਬਹੁਤ ਕੋਸ਼ਿਸ਼ ਕੀਤੀ ਹੈ ❤️

  • @statusvideos7920
    @statusvideos7920 4 роки тому +1

    Jeeyo babeo.
    Bohat khoob

  • @akamsingh6386
    @akamsingh6386 7 років тому +4

    siraaa lata kanwar grewal ji ne ta...eh hai gaane jehnu sunn k swaad aa geya

  • @parvindersingh8720
    @parvindersingh8720 7 років тому +45

    Good massage for new generation 👍🙏
    keep it up Grewal Saab.... 🙏

  • @gur8352
    @gur8352 3 роки тому +1

    ਤੁਸੀਂ ਇਸ ਗਾਣੇ ਵਿੱਚ ਬਹੁਤ ਵਧੀਆ ਸੁਨੇਹਾ ਦਿੱਤਾ ਹੈ।

  • @user-lx3sg1vx8z
    @user-lx3sg1vx8z 3 роки тому

    ਅੱਖਾਂ ਭਰ ਆਈਆਂ ਇਸ ਗੀਤ ਨੂੰ ਸੁਣਦਿਆਂ.....🙏🙏

  • @chamkorsinghbeas88
    @chamkorsinghbeas88 7 років тому +86

    punjab ch jaat paat vadhon ch punjabi klakaraa da vadda hath hai.

  • @vishavnoorpreet5485
    @vishavnoorpreet5485 7 років тому +16

    Wah g kya song e .

  • @kanwaljitkaur3180
    @kanwaljitkaur3180 3 роки тому

    It's reality of Punjab........ਬਹੁਤ ਦੁੱਖ ਹੁੰਦਾ ਹੈ ਨਸਿਆ ਨੂੰ ਦੇਖ ਕੇ

  • @harbhindersingh293
    @harbhindersingh293 5 років тому +21

    ਬਹੁਤ ਵਧੀਆ ਜੀ
    ਕਾਸ਼ ਕਿਤੇ ਅੱਜ ਦੇ ਗੋਣ ਵਾਲ਼ਿਆਂ ਨੂੰ ਵੀ ਮੱਤ ਬਖ਼ਸ਼ੇ ਵਾਹਿਗੁਰੂ
    ਕਲਾਕਾਰ ਬਣੋ ਕੰਜਰ ਨਾ ਬਣੋ ਵੀਰੋ 🙏🏻

    • @kaursaini9140
      @kaursaini9140 4 роки тому +1

      Oh ta dhkka hi krn jogy aa .paise de puttt aa sbb

  • @adheerasandhu7703
    @adheerasandhu7703 6 років тому +11

    bhut hi sohna message grewal saab 🙇‍♂️🙇‍♂️🙇‍♂️🙇‍♂️🙇‍♂️

  • @pargatsekhon
    @pargatsekhon 7 років тому +16

    bhut vadia geet rooh nu sukoon den wala te punjabi virse baare dassan wala hai

  • @rajpreetkaur110
    @rajpreetkaur110 5 років тому +6

    Kafi time baad kuch changa sunan nu milya...Hats off to you 🤗

    • @gurwinderchatha556
      @gurwinderchatha556 3 роки тому

      ਕਮੈਟ ਪੰਜਾਬੀ ਚ ਲਿਖੇਆ ਕਰੋ ਪੰਜਾਬੀ ਬੋਲੀ ਲਈ ਆਪਣਾ ਬਣਦਾ ਫਰਜ ਪੂਰਾ ਕਰੇਆ ਕਰੋ

  • @gurpreetsinghbatth2720
    @gurpreetsinghbatth2720 3 роки тому

    ਬਹੁਤ ਵਧੀਆ ਜੀ ਵਾਹਿਗੁਰੂ ਚੜਦੀ ਕਲਾ ਅਤੇ ਤੰਦਰੁਸਤੀ ਨਾਮ ਸਿਮਰਨ ਦੀ ਦਾਤ ਬਖਸ਼ੇ ਗਰੇਵਾਲ ਸਾਹਿਬ ਜੀ ਨੂੰ ਤਰੱਕੀਆਂ ਦੀ ਦਾਤ ਬਖਸ਼ੇ

  • @GOVTITIWKHANNA_erHARCHARN
    @GOVTITIWKHANNA_erHARCHARN 7 років тому +103

    ਬਾਜਾਂ ਵਾਲਿਅਾ ਤੂੰ ਭੇਜੀਂ 'ਜਰਨੈਲ' ਨੂੰ ਮੈਨੂੰ ਲੱਗਦਾ ਬਿਮਾਰੀ
    ਲਾ-ਿੲਲਾਜ ਹੋ ਗੲੀ

  • @illestsingh8573
    @illestsingh8573 7 років тому +91

    ਮੈਂ ਵਿਰਸਾ ਪੰਜਾਬੀ ਦਸ ਕਿਥੋਂ ਸਾਂਬ ਲਊਂ
    ਮੇਰੀ ਆਪਣੀ ਜ਼ਮੀਰ ਸੌਦੇ ਬਾਜ ਹੋ ਗਈ...

    • @mylifemystyle3835
      @mylifemystyle3835 7 років тому +6

      ਬਾਹੁਤ ਵਧੀਆ ਗਾਇਆ ਜੀ

  • @SatnamSingh-kz5je
    @SatnamSingh-kz5je 4 роки тому +2

    ਬੋਹਤ ਵਧੀਆ ਜੀ

  • @rupinderbawa8280
    @rupinderbawa8280 3 роки тому

    ਬਾਈ ਕੀ ਲਖੀਏ ਕੋਈ ਲਵਜ ਨੀ ਹੈਗੇ ਗਰੇਵਾਲ ਦੀ ਪ੍ਰਸੰਸਾ ਕਰਨ ਵਾਸਤੇ ਅਰਦਾਸ ਵਾਹਿਗੁਰੂ ਅੱਗੇ ਗਰੇਵਾਲ ਵੀਰ ਚੜਦੀ ਕਲ੍ਹਾ ਵਿੱਚ ਰਹੇ

  • @daljitchohan3348
    @daljitchohan3348 7 років тому +20

    Wah ji wah . Eda da song nhi suniya kde.

    • @inderjeetsingh3855
      @inderjeetsingh3855 7 років тому +5

      Daljit Chohan veer gurdas mann de punjab song toon baad a song aya jihne ruh khush karti....ajkal de fukre gayakan te karari chapedh hai

  • @dollardollar9375
    @dollardollar9375 7 років тому +29

    Ji krda war war suni jawa 🙏🙏

    • @GillAvvy
      @GillAvvy 7 років тому

      Bebe da Sau putt true bro

    • @princeghotra4077
      @princeghotra4077 6 років тому

      mera v veer 🙏🙏🙏🙏🙏

  • @singhharry5256
    @singhharry5256 3 роки тому

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ

  • @ramanpannu6702
    @ramanpannu6702 4 роки тому +32

    ਵਾਹ ਜੀ ਵਾਹ ਬਹੁਤ ਵਧੀਆ ਗਾਣਾ ਜੀ ।

  • @_Kitaab_
    @_Kitaab_ 7 років тому +40

    ਪੰਜਾਬੀ ਗੀਤਕਾਰੀ ਦਾ ਕੋੜਾ ਸੱਚ ਹੋਣ ਪੰਜਾਬੀ ਵਿਰਸਾ ਵਾਪਿਸ ਨਹੀਂ ਆਉਣਾ 😫

  • @satendersingh1471
    @satendersingh1471 3 роки тому +3

    Dil nu chho lain vaala song 😭

  • @niggapreet
    @niggapreet 4 роки тому +1

    Ajj lod c babe teer wale d bai ji 🙏🙏

  • @pardeeppuri5236
    @pardeeppuri5236 7 років тому +6

    ਬਹੁਤ ਵਧੀਆ song aa

  • @PunjabiReelTV
    @PunjabiReelTV 7 років тому +240

    Akhan Gilliya ho gyian yr .. Aow milke change te saaf suthri gaiaki nu promote kriye... Waheguru Mehr kre

    • @KaramSingh-em2fr
      @KaramSingh-em2fr 6 років тому

      PunjabiReel TV ic

    • @rockpop6093
      @rockpop6093 5 років тому +1

      PunjabiReel TV sada chuta jehya group aa hosiarpur jilee ch veer jo bnda suprt krna chnda aaa sadee group nu pls msg kro jn reply kroo. Iss te jn insta id te msg kroo veer atish_tomar te jai shnkar g

    • @kumarsunny8242
      @kumarsunny8242 5 років тому +1

      Wahe Guru

    • @DeepSingh-vb4ef
      @DeepSingh-vb4ef 5 років тому +2

      I like itt

    • @parmveergill7257
      @parmveergill7257 5 років тому

      8

  • @vijaysinghrai1950
    @vijaysinghrai1950 5 років тому

    ਵਾਹਿਗੁਰੂ ਹੀ ਰੱਖਣ ਗੇ ਅਜ ਦੇ ਗਾਇਕਾਂ ਨੂੰ

  • @kelloggole5458
    @kelloggole5458 3 роки тому

    ਬਹੁਤ ਬਹੁਤ ਸਤਕਾਰ ਵੀਰ ਜੀ ਪੰਜਾਬੀ ਸਾਡੀ ਜਾਨ ਆ ਜੀ

  • @diljeetratan
    @diljeetratan 7 років тому +6

    me sirf 5 lines sun k hi comment krn lagga k eh gana bilkul aaj di lachhar gaayki de muh te chaped h sira laa ta kanwar bai ne

  • @baljindersingh3330
    @baljindersingh3330 7 років тому +5

    wah ji wah...skoon milya rooh nu...roohaa wala song sun ke...waheguru mehr kre kanwar grewal te...te hora landu gayka nu v kuj sed mile iss song to

  • @PBX29.93
    @PBX29.93 3 роки тому

    ਬਹੁਤ ਵਧੀਆ ਗਾਇਆ ਤੇ ਲਿਖਿਆ। ਕੋਈ ਲਫਜ਼ ਨੀ ਇਸ ਗੀਤ ਲੲੀ। 🙏🙏🙏❤️❤️👍👍👍 ਨਾਪਸੰਦ ਕਰਨ ਵਾਲੇ ਗੰਗੂ ਬ੍ਰਾਹਮਣ ਦਿਆਂ ਗੰਦੀਆਂ ਔਲਾਦਾਂ ਨੇ

  • @abhisheksingh5662
    @abhisheksingh5662 5 років тому +1

    ਬਹੁਤ ਸੁਹਣਾ ਗੀਤ ,

  • @gagandhaliwal7094
    @gagandhaliwal7094 6 років тому +181

    ਮੇਰੇ ਪਿੰਡ ਦੀ ਸਾਨ ਕਨਵਰ ਗਰੇਵਾਲ

    • @rehandaimonds7379
      @rehandaimonds7379 5 років тому +4

      Sacha bnda waheguru ji khush rakhan

    • @luckysingh-vz6om
      @luckysingh-vz6om 5 років тому +2

      Great man

    • @preetlove2034
      @preetlove2034 5 років тому +1

      Khra pind, bathinde kol a shayd

    • @amreek4814
      @amreek4814 5 років тому +3

      @@preetlove2034 ਮਹਿਮਾ ਸਵਾਈ ਆ ਜੀ

    • @user-gk2ho9un2b
      @user-gk2ho9un2b 5 років тому +4

      ਕਰਮਾਂ ਵਾਲੇ ਓ ਤੁਹੀਂ

  • @dilpreetsingh9349
    @dilpreetsingh9349 7 років тому +15

    end gall vaaat

  • @sukhjindersingh5
    @sukhjindersingh5 5 років тому +17

    ਮੇਰੇ ਪਿੰਡ ਦੀ ਸਾਨ ਗਰੇਵਾਲ ਸਾਹਿਬ ਦਿਲੋ ਸਜਦਾ ਕਰਦਾ ਤਹਾਨੂੰ

  • @sehbaazsinghsran4489
    @sehbaazsinghsran4489 3 роки тому

    ਤਰੀਫ਼ ਕਰਨ ਨੂੰ ਸ਼ਬਦ ਨੀ ਲੱਭੇ ਵੀਰ ਜੀ 👌👌👌👌👌👌👌👌

  • @flyingbeastclub3528
    @flyingbeastclub3528 7 років тому +7

    ਸਲਾਮ ਆ ਗਰੇਆਲਾ ....

    • @VijayPal-qj6tw
      @VijayPal-qj6tw 5 років тому

      Excvwf hi 2ic chb CNN
      Afcvj km
      Gghjm nm
      Ffbnn vmlb
      Dfbn jlk
      Cvvbmm

  • @gurchahal3097
    @gurchahal3097 7 років тому +19

    Okkk ji today this song is very perfect......

  • @starbrooffice5441
    @starbrooffice5441 5 років тому +36

    Punjab ਵਿਚੋ ਇੰਗਲਿਸ਼ ਬੰਦਾ ਕਰਵਾਓ
    ਪੰਜਾਬ de ਮਾਂ ਬੋਲੀ tahi buch ne aa

    • @user-xs8ej3st2x
      @user-xs8ej3st2x 4 роки тому +2

      ਹਿੰਦੀ ਵਾਲੀਆਂ ਬਹੁਤ ਗੰਦ ਪਾਇਆ ਇਹ ਬੰਦ ਕਰਵਾਉਣੀ ਚਾਹੀਦੀ ਵੀਰ

    • @rj14053
      @rj14053 3 роки тому +1

      ਪੰਜਾਬੀ ਅਤੇ ਅੰਗਰੇਜ਼ੀ ਜ਼ਰੂਰੀ ਹਨ ।
      ਹਿੰਦੀ ਬੈਨ ਕਰੋ

    • @kelloggole5458
      @kelloggole5458 3 роки тому

      ਨਹੀ ਵੀਰ ਅੰਗਰੇਜੀ ਦੀ ਲੋੜ ਹੈ ਹਿੰਦੀ ਬੋਲਣੀ ਬਿਲਕੁਲ ਬੰਦ ਹੋਣੀ ਚਾਹੀਦੀ ਆ

    • @RanjitSingh-cj8bb
      @RanjitSingh-cj8bb 3 роки тому

      ਆਹ ਆਪਣੀ ਪੰਜਾਬੀ ਵਿੱਚੋਂ ਅੰਗਰੇਜ਼ੀ ਕੱਢ ਦਿਹ

  • @vijendersingh9424
    @vijendersingh9424 3 роки тому

    You are right ...grewal shab 👌👌👌👌 aap de saaree gaane .vich aaj dii DUNIYA dii hakikat hai ..bayan krti hai

  • @kakaraur5019
    @kakaraur5019 7 років тому +5

    salute aaa g es kallakaar nu .RAB ESNU ESE TRA GAN DA BAL BAKHSHE

  • @gurzmaan
    @gurzmaan 7 років тому +70

    Pause at 5.51 and see the awesome thought.
    Like if u agree

  • @virendersoni9129
    @virendersoni9129 3 роки тому +1

    I am Sindhi in RAJASTHAN par e hi hakikat h Punjab di so dilo dhanvaad kanwar grewal ji tuhada e gana bannon vaste

  • @GurwinderSingh-jw2xv
    @GurwinderSingh-jw2xv 3 роки тому

    ਸਲਾਮਤ ਰਹੇ ਵੀਰੇ ਥੋਡੀ ਸੱਚੀ ਸੁੱਚੀ ਕਲਮ

  • @user-gk2ho9un2b
    @user-gk2ho9un2b 5 років тому +28

    3:48 ਅੱਤ ਆ

  • @raj140harjot
    @raj140harjot 4 роки тому +26

    Shame on ppl who don’t listen to singers like him but want to die for others idiots
    God bless veere

  • @talwindersingh9205
    @talwindersingh9205 9 місяців тому

    🙏ਧੰਨ ਧੰਨ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ 🙏

  • @gillsaab8811
    @gillsaab8811 5 років тому

    ਪੂਰੀ ਵਿਡੀਉ ਵੇਖਣ ਤੋ ਬਾਅਦ ਤਾ ਇੱਕ ਸ਼ੇਅਰ ਬਣਦਾ ਈ ਆ

  • @asifazad2600
    @asifazad2600 5 років тому +32

    Menu ty lgda hai shyd pure Punjab d vich eko ek Punjabi rhe gya hai 😢

  • @SagarSoni-qr9ez
    @SagarSoni-qr9ez 7 років тому +14

    Sachiyaan gallan

  • @lovepreetsinghpreetsingh2296
    @lovepreetsinghpreetsingh2296 3 роки тому +1

    ਜੈ ਕਿਸਾਨ ਜੈ ਮਜ਼ਦੂਰ

  • @kamalkang3685
    @kamalkang3685 5 років тому +1

    Kanwar grewal saab tussi ta sache gall ak ti

  • @JagseerSingh-ii7xg
    @JagseerSingh-ii7xg 7 років тому +5

    baught vadiya grewal saab.. landu gaun waliya de muh te chpair aaa..
    well done. keep it up grewal saab

  • @Youngsteryouth
    @Youngsteryouth 7 років тому +17

    ਕਿੰਨੀ ਡੂੰਗੀ ਸੋਚ ਤੁਹਾਡੀ

  • @baljindersharma7800
    @baljindersharma7800 6 років тому

    ਬਾਹੁਤ ਹੀ ਸੋਹਣਾ ਗੀਤ ਕਨ਼ਵਰ ਗਰੇਵਾਲ ਦਾ

  • @manishverma7737
    @manishverma7737 4 роки тому

    Siraa..siraaa siraaaa

  • @ss-jq2zh
    @ss-jq2zh 7 років тому +29

    Hit like for kanwar grewal paji

  • @GurdeepSingh-sq4hl
    @GurdeepSingh-sq4hl 7 років тому +43

    ਬਹੁਤ ਵਧੀਆ ਗੀਤ ਅੱਜ ਦੇ ਸਮੇਂ ਲੱਚਰ ਗਾਇਕੀ ਦੇ ਮੂੰਹ ਤੇ ਕਰਾਰੀ ਚਪੇਡ ਐ ਜੀ......

  • @hydragamervijay5964
    @hydragamervijay5964 4 роки тому

    Kanwar Grewal ਮੈਂ ਆਪ ਜੀ ਦਾ ਬਹੁਤ ਵੱਡਾ fan ਹੈ

  • @harmansingh4827
    @harmansingh4827 5 років тому +2

    😭😭😭 bhot vadiya gana plz sare jada to jada share kro 🙏🏻🙏🏻.
    Waheguru maher kre..

  • @AnilKumar-hy8rz
    @AnilKumar-hy8rz 5 років тому +8

    mst babya........bindaasss life .....

  • @pawandeepsingh8764
    @pawandeepsingh8764 5 років тому +32

    May 2019 vich kon kon sun reha eh song🤘

  • @saabsandhu407
    @saabsandhu407 5 років тому +1

    ਵਾਹ ਜੀ ਵਾਹ

  • @Neerajkumar-dy3gf
    @Neerajkumar-dy3gf 3 роки тому +1

    Dil se सल्यूट sr जी
    गज्जब सॉग

  • @sikhlegalwingpunjab6884
    @sikhlegalwingpunjab6884 4 роки тому +144

    ਇਸ ਗਾਣੇ ਨੂਂ ਡਿਸ ਲਾਇਕ ਕਰਣ ਵਾਲੇ ਬੇ ਜ੍ਮੀਰੇ ਤੇਂ ਮਾਂ ਬੋਲੀ ਦੇਂ ਗੱਦਾਰ ਹੋਣਗੇ

    • @kelloggole5458
      @kelloggole5458 3 роки тому +1

      ਬਿਲਕੁਲ ਸਹੀ ਜੀ

    • @PBX29.93
      @PBX29.93 3 роки тому +1

      ਸਹੀ ਕਿਹਾ ਬਾਈ ਜੀ

  • @sidharthkashyap4870
    @sidharthkashyap4870 7 років тому +12

    bahut vadia 22 g....haqiqat naal rubru krvata tusi...fukriya sun sun dimag akkeya paya si

  • @amancheema6731
    @amancheema6731 5 років тому +4

    Sach gll aa g 👈

  • @sukhchainsinghkang1313
    @sukhchainsinghkang1313 5 років тому

    koi sahbad heni mere kol mitra ess geet lyi ....baba sukh rakhe te hamesha chardi kalla ch rakhe Punjabi maa boli nu

  • @riarcharan
    @riarcharan 6 років тому +14

    Im very appreciating your step bro towards the awareness of PUNJABI BOLI & CULTURE... KEEP IT UP.

  • @krkrk7035
    @krkrk7035 5 років тому +13

    best song 🙏 thank u Kanwar ji for putting your efforts in this matter 🙏 you are my fav ❤💕

  • @gagandeepsingh-co6uf
    @gagandeepsingh-co6uf 5 років тому +2

    sarea gallan sahi y ji. Jo punjabi kro like

  • @JaskaranSingh-bh1xm
    @JaskaranSingh-bh1xm 3 роки тому

    ਵਾਹਿਗੁਰੂ ਜੀ ਬਹੁਤ ਵਧੀਆ

  • @auckhk9429
    @auckhk9429 7 років тому +3

    no word no word wish mein tuhanu mil skda bhai ji
    listen 1st tym punjabi songs i luv dat so much

  • @kaurkanwalofficial265
    @kaurkanwalofficial265 3 роки тому +7

    💪Bole so nihal sat shri akal 🙏Vire Waheguru tuhanu aeda e blessed rakhe te Tusi saff suthra gonde raho🙏

  • @JaspalSingh-hw9hq
    @JaspalSingh-hw9hq 5 років тому +2

    Spr bai ji

  • @rajveersinghcheema5002
    @rajveersinghcheema5002 3 роки тому

    Koi sabad ni ਗੀਤ ਨੂਂ ਤੋਲਣ ਲਈ 🙏🙏

  • @joban_thatha001
    @joban_thatha001 6 років тому +6

    Sahi gall a veero