Internet ਦੇ ਦੋ ਸਟਾਰ | Punjab Aala

Поділитися
Вставка
  • Опубліковано 4 жов 2024
  • #influencer #roastvideo #punjabiroast #roast
    Follow on Instagram : www.instagram....
    DISCLAIMER: This video contains comedic content intended for entertainment purposes only. The jokes and comments made are purely fictional and should not be taken seriously. We do not intend to offend or harm anyone mentioned in this video. Viewer discretion is advised. Enjoy the humor responsibly.

КОМЕНТАРІ • 219

  • @BajwaEurope
    @BajwaEurope 4 місяці тому +20

    ਨਜ਼ਾਰਾ ਆਉਂਦਾ ਬਈ ਤੇਰੀ ਵੀਡੀਓ ਦੇਖ ਕੇ😂😂😂

  • @manvirdhaliwal-cu3sy
    @manvirdhaliwal-cu3sy 4 місяці тому +13

    ਸੱਤਵੇਂ ਦਰਿਆ ਆਲੀ ਗੱਲ ਜਮਾ ਸਹੀ ਆ

  • @amarjitsonu5388
    @amarjitsonu5388 2 місяці тому +5

    इंटरनेट के नाचार अपने आप को स्टार समझते हैं😂😂😂

  • @arshbrar001
    @arshbrar001 4 місяці тому +15

    ਅਮੀਰਾਂ ਦੇ ਸ਼ੌਂਕ ਚਮਚਿਆ ਨਾਲ ਸ਼ਰਾਬਾ
    ਗਰੀਬਾ ਦੇ ਸ਼ੌਂਕ ਚਪਲਾ ਨਾਲ ਜਰਾਬਾ 😂😂 end baba 😂

    • @SahejSandhu-zh5do
      @SahejSandhu-zh5do 2 місяці тому

      Gareeba de v bajte kera reha bai gareeb v ae nhi karde amer ta karn ge ki

  • @harpreetharpreetsingh6483
    @harpreetharpreetsingh6483 2 місяці тому +3

    ਮੈ ਸੋਚਦਾ ਸੀ ਕੇ ਗਿਣਤੀ ਦੇ ਹੀ ਨਮੂਨੇ ਨੇ ਜੋ ਰੀਲਾ ਬਣਾਓਦੇ ਓ ,ਪਰ ਕੁਝ ਕ ਦਿਨ ਪਹਿਲਾ ਵੀਰੇ ਤੇਰੀ ਵੀਡੀਓ ਦੇਖੀ ਸਾਲਾ ਮੈ ਹੇਰਾਨ ਹੋ ਗਿਆ ਕੇ ਇੱਥੇ ਲਾਇਨ ਹੀ ਲੱਗੀ ਪਈ ਘੂਸੇ ਤੇ ਘੂਸੀਆ ਦੀ

  • @arunbhagat2026
    @arunbhagat2026 4 місяці тому +4

    Hai Raba Veera jabrdasti hasa nikl janda a Sachi 😂😂😂😂😂

  • @arunbhagat2026
    @arunbhagat2026 4 місяці тому +7

    Kant veera kida non stop bolda O attt karda o😂😂😂😂😂

  • @NirmalSingh-sj7dc
    @NirmalSingh-sj7dc 4 місяці тому +3

    Punjab aaleya ni rishhe teriya..
    ....
    Khichke rakh... Very nice very good... Bahut hi vdhiya...

  • @NareshKumar-ov9lg
    @NareshKumar-ov9lg 4 місяці тому +5

    Yaar veer nu follow kro bahut att veer khich k rakh kam

  • @gurditsingh1792
    @gurditsingh1792 4 місяці тому +4

    ਹਰੇ ਪੀਲੇ ਖੱਟੇ
    ਨਹੀਂ ਨਹੀਂ ਸੰਤਰੀ ਟੱਟੇ
    😅😅😅😅😅

  • @NirmalSingh-sj7dc
    @NirmalSingh-sj7dc 4 місяці тому +4

    Bahut hi vdhiya veere...

  • @laddisaini3650
    @laddisaini3650 4 місяці тому +3

    Good bai ji..sirreee laa te gall

  • @harpreetgrewal4226
    @harpreetgrewal4226 3 місяці тому +3

    Sira kita veere thok ehna nu hor samar ke full support punjab walia

  • @thetruthseeker0007
    @thetruthseeker0007 3 місяці тому +2

    Kya baat a bai.. nazara leya ta..😂😂

  • @vickuk1313
    @vickuk1313 3 місяці тому +3

    Taxi te tempu..hahah ah wadia comment c bai....😂

  • @lifeinhongkong1353
    @lifeinhongkong1353 4 місяці тому +3

    sira,video veer keep it up

  • @Punjabi-l2z
    @Punjabi-l2z 3 місяці тому +1

    Cha be thandi ho gye hasde hasde 😂😂😂

  • @GurpreetSingh-xv3so
    @GurpreetSingh-xv3so 3 місяці тому +1

    ਬਾਈ ਸਿਰਾ ਹੀ ਕਰਾਤਾ ਤਾਤਾ😂😂 ਦੇ 😂

  • @user-vicky410canada
    @user-vicky410canada 2 місяці тому

    Y Sachi Tu Kapil sharma Comedy show nu fail karta yr 😂😂😂😂👌👌👌

  • @shummigujral2413
    @shummigujral2413 3 місяці тому +2

    Very funny video 👍
    😂😂😂😂😂😂😂😂😂😂

  • @manisidhu625
    @manisidhu625 3 місяці тому +2

    ਸੰਤਰਾ ਗੈਂਗ 😂😂

  • @Karan-tanda
    @Karan-tanda 2 місяці тому +18

    ਸਾਰੇ ਪੈਸੇ ਦੇ ਦਿੰਦੇ ਆ.. ਮੈਂ ਕੰਮ ਵੀ ਕਰਦਾ. ਮੇਰੇ ਮਮੀ ਡੈਡੀ ਬਿਮਾਰ ਆ.. ਸਾਨੂ 30 ਸਾਲ ਹੋ ਗਏ.. ਸਾਡੇ ਘਰ ਚ ਕੋਈ ਲੈਟਰੀਨ ਨਹੀਂ ਕੋਈ ਨਹੋਣ ਨੂੰ ਬਾਥਰੂਮ ਨਹੀਂ.. ਮੇਰੀ ਮਾਂ ਕਪੜੇ ਦਾ ਪਰਦਾ ਲਗਾ ਕੇ ਨਹੋਣਦੀ ਆ. 😭 ਸਾਨੂ ਅੱਜ ਵੀ ਖਾਣ ਨੂੰ ਰੋਟੀ ਨਹੀਂ ਮਿਲਦੀ. ਮੈਂ ਕਮ ਤੇ ਅਚਾਰ ਨਾਲ ਰੋਟੀ ਲੈਕੇ ਜਾਂਦਾ.. ਜਦੋ ਵਾਰਿਸ਼ ਆਉਂਦੀ ਆ ਸਾਡਾ ਕੋਠਾ ਚੋਣ ਲੱਗ ਜਾਂਦਾ.. ਨਾ ਸਾਡੇ ਘਰ ਚ ਕੋਈ ਦਰਵਾਜਾ. ਅਸੀਂ ਰਬ ਅਗੇ ਰੋਜ ਇਹੀ ਅਰਦਾਸ ਕਰਦੇ ਆ. ਰੱਬਾ ਸਾਨੂ ਚੱਕ ਲਾ. ਬੱਸ ਹੁਣ ਹੋਰ ਨਹੀਂ ਸਬਰ ਹੁੰਦਾ. 😭😭 ਤੇ ਲੋਕ ਕੁੜੀਆਂ ਨੂੰ ਅੱਖਾਂ ਬੰਦ ਕਰਕੇ ਪੈਸੇ ਪਾਈ ਜਾਂਦੇ ਆ. ਗਰੀਬੀ ਦੇਖਣੀ ਆ ਤੇ ਮੇਰੇ ਘਰ ਆ ਕੇ ਦੇਖੋ. ਪਤਾ ਲੱਗਜੂ ਕੀ ਹੁੰਦੀ ਗਰੀਬੀ.. ਸਾਡੇ ਘਰ ਕੋਈ ਰਿਸਤੇਦਾਰ ਨਹੀਂ ਆਉਂਦਾ. ਕਿਉ ਕੀ ਸਾਡੇ ਕੋਲ. ਰਿਸ਼ਤੇਦਾਰਾਂ ਨੂੰ ਚਾਅ ਵੀ ਨਹੀਂ ਪਲਾ ਹੁੰਦੀ.. ਸਾਡੇ ਸਾਰੇ ਰਿਸਤੇਦਾਰ ਬਹੁਤ ਪੈਸੇ ਵਾਲੇ ਆ. ਪਰ ਸਾਨੂ ਅੱਜ ਤਕ ਕਿਸੇ ਰਿਸਤੇਦਾਰ ਨੇ ਨਹੀਂ ਦੇਖਿਆ.. 😭😭 ਕੋਈ ਮੇਰੀ ਗਰੀਬ ਦੀ ਵੀ ਸੁਣ ਲਵੋ.. ਮੈਂ ਗਾਣੇ ਲਿਖਦਾ. ਕੋਈ ਮੇਰਾ ਵੀਰ ਮੇਰੀ ਏਨੀ ਕੇ ਮਦਦ ਕਰਦੋ.. ਮੇਰੇ ਗਾਣੇ ਚਲਾ ਦੋ ਜੀ ਮੇਹਰਬਾਨੀ ਕਰਕੇ. ਮੈਂ ਕਿਸੇ ਕੋਲੋਂ ਪੈਸੇ ਨਹੀਂ ਮੰਗਦਾ. ਮੈ ਆਪਣੇ ਗਾਣੇ ਗਾ ਕੇ. ਗਰੀਬਾਂ ਲਯੀ ਕੁਜ ਕਰਨਾ ਚਾਉਂਦਾ.. ਮੈਂ ਆਪਣੇ ਵਰਗੇ ਗਰੀਬਾਂ ਦੀ ਮਦਦ ਕਰਨਾ ਚਾਉਂਦਾ ਆ. ਪਰ ਕੋਈ ਮੇਰਾ ਵੀਰ ਮੇਰੇ ਗਾਣੇ ਚਲਾ ਦੋ.. ਤੁਹਾਡੀ ਬਹੁਤ ਮੇਹਰਬਾਨੀ ਹੋਵੇਗੀ.. 😭

  • @gurmeetSingh-rg6uj
    @gurmeetSingh-rg6uj Місяць тому

    ਇਕਾਂਤ ਚ ਇਹ ਦੋਵੇਂ ਇੱਕ ਦੂਜੇ ਨੂੰ ਕਹਿੰਦੇ ਹੋਣਗੇ "Let's do ਬਾਰੀ ਵੱਟਾ"

  • @gaganvirk6809
    @gaganvirk6809 Місяць тому

    Mind fresh ho janda bro Teri video dekh ke .

  • @jaisaiji5413
    @jaisaiji5413 3 місяці тому +1

    Siraa kraata bro....😂😂😂😂😂

  • @gurmeetSingh-rg6uj
    @gurmeetSingh-rg6uj Місяць тому

    ਸੰਤਰੀ ਟੱਟੇ ਦੇ ਜਦੋਂ ਕਿਸੇ ਨੇਂ ਬਾਜਰੇ ਦੇ ਸਿੱਟੇ ਵਰਗਾ ਡਾ ਤਾ ਫ਼ੇਰ ਕਹੂ ਜੰਗਲ ਆਉਣ ਆਲ਼ਾ ਹੋ ਗਿਆ!

  • @vikramjeetsingh7199
    @vikramjeetsingh7199 3 місяці тому +1

    Really appreciate you brother satvan draya tempuon da was epic line 😅😅

  • @arunbhagat2026
    @arunbhagat2026 4 місяці тому +7

    Vedio jaldi bnaia Kro veera

    • @Punjabala
      @Punjabala  4 місяці тому +4

      1-6 june krke rukea hoea c bro

    • @Moose_x5911
      @Moose_x5911 3 місяці тому

      ​@@Punjabala 💯💯 sahi gl brother 🙏🙏

  • @HappySingh-is2pw
    @HappySingh-is2pw 3 місяці тому +1

    Siraaa Siraaa Siraaa 22 😅

  • @iSHAANSharma786
    @iSHAANSharma786 3 місяці тому

    😂😂Siraa lata hasaa hasaa k bai😅😅😅😅😅😅😅😂😂😂😂😂😂😂

  • @Minhas624
    @Minhas624 3 місяці тому +1

    Siraa bro bilkul sahi h ustad kich ke rakh

  • @anshgoyal2933
    @anshgoyal2933 Місяць тому

    ਬਾਈ ਛਪਰੀ ਕਹਿੰਦੇ ਨੇ ਇਹਨਾ ਨੂੰ😂😂

  • @SonaSidhu-r5u
    @SonaSidhu-r5u 3 місяці тому +1

    5911 ਬਾਈ ਦੇ ਗੀਤ ਤੇ ਪੰਜਾਬ ਆਲੇ ਬਾਈ ਦੀ ਸਪੀਚ ਨਿਰੀ ਅੱਗ ਆ 😅

  • @KuldeepGharu-j2n
    @KuldeepGharu-j2n 3 місяці тому +1

    Bai attt kra ti

  • @sonusunyarasonusunyara5264
    @sonusunyarasonusunyara5264 2 місяці тому

    Sira

  • @HooD-zm6vs
    @HooD-zm6vs Місяць тому

    Rail bna k rakh inna leera di veere
    Love u tainu truck par k❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @SardarJi-y4t
    @SardarJi-y4t 2 місяці тому +1

    ਬਾਈ ਮੈ ਜਮੈਟੋ ਚ ਕੰਮ ਕਰਦਾ ਮੈ ਰੁਕ ਤੇਰੀ ਵੀਡੀਉ ਦੇਖ ਰਿਹਾ😂

  • @GurjeetSingh-i7m
    @GurjeetSingh-i7m 3 місяці тому +1

    Fanta Di Botal Lagada 😂😂

  • @ashasood5870
    @ashasood5870 3 місяці тому +1

    Eh ਉਹ ਤੋਪ ਆ ਜਿੰਨੇ ਜਰਨਲ ਦਾਇਰ ਦੀ ਤੋਪ ਅੱਗੇ ਬੁੰਡ ਦੇਕੇ ਗੋਲਾ ਰੋਕਿਆ ਸੀ

  • @pamajawadha5325
    @pamajawadha5325 4 місяці тому +2

    Good veer

  • @BaldeepDhaliwal-
    @BaldeepDhaliwal- 3 місяці тому

    😂😂😂 sirrra bro sachi sale tempu e lagde manu sare aa

  • @VarinderSingh-p6p
    @VarinderSingh-p6p 2 місяці тому

    😂😂😂😂😂😂end hi ha santram 🍊rahim bhambhia group tail bori aley...😂😂😂

  • @GagiGAGAN-ip8mm
    @GagiGAGAN-ip8mm 2 місяці тому

    Wha wha kya baat hai bhai

  • @TheWhiteShadowStudios
    @TheWhiteShadowStudios 2 місяці тому

    22 Sirra lata

  • @avtarsingh2531
    @avtarsingh2531 2 місяці тому

    ਇੱਕ ਇਸ ਤਰ੍ਹਾਂ ਦਾ ਲੁਧਿਆਣਾ ਦਾ ਲੌਂਡਾ ਅਮਿਤ ਅਰੋੜਾ ਗੰਜਾ

  • @K..D81
    @K..D81 4 місяці тому +2

    Taxi te tempu kiven baihge 😂

  • @Sukhwinderkaur-v6x
    @Sukhwinderkaur-v6x Місяць тому

    ਨਜਾਰਾ ਲਿਆ ਤਾ ਬਾਈ

  • @gurnoornatt9516
    @gurnoornatt9516 3 місяці тому +1

    Very nice 👌 22 joi 😂❤❤❤❤

  • @vakeelsinghgill4386
    @vakeelsinghgill4386 3 місяці тому

    Kaint vedeo

  • @harmanchahal474
    @harmanchahal474 3 місяці тому

    😂😂haa sahi a bro😂😂

  • @lifefactenjoy
    @lifefactenjoy 3 місяці тому

    ਮੇਰਾ ਵੀਰ ਤੁਹਾਡੀਆਂ ਵੀਡਿਓ ਬਹੁਤ siraaa ਹੁੰਦੀਆ ਮੈ ਥੋਡੀਆ ਸਾਰਿਆ ਵੀਡਿਓ ਦੇਖਿਆ ਨੇ ਬੌਹਤ ਅਨੰਦ ਆਇਆ ਮੇਰਾ ਵੀਰ ਤੇਰਾ roasting ਕਰਨ ਦਾ ਤਰੀਕਾ ਵਖਰਾ ਹੈ ਥੋਡੀ ਹਰ ਇੱਕ ਗੱਲ ਵਿੱਚ ਪੰਚ ਹੁੰਦਾ ਪੂਰੀ ਅੱਤ ਹੁੰਦੀ ਏ ਮੇਰਾ ਵੀਰ ਬਹੁਤ ਅੱਗੇ ਤੱਕ ਜਾਓਗੇ🎉🎉🎉🎉🎉🎉🎉great work 👍🫡

  • @TripatSingh-n1t
    @TripatSingh-n1t 2 місяці тому

    Good bai

  • @13JSL
    @13JSL Місяць тому

    1:27 Russian 😂😂😂

  • @GazianaSingh
    @GazianaSingh 3 місяці тому

    😂sirra lata veer

  • @karanparmar7345
    @karanparmar7345 2 місяці тому

    ਕੱਡ ਕੇ ਰੱਖ ਘੜੀ ਚੋਲ ਇਨਾ ਦੇ ਬਾਈ

  • @sainiGursharanSingh
    @sainiGursharanSingh 3 місяці тому

    Taxi te tempo 😂

  • @BhartiKaur-zs1ph
    @BhartiKaur-zs1ph 2 місяці тому

    Nice veere nice🙏🙏🙏🤣🤣

  • @sattitaprianwala
    @sattitaprianwala 3 місяці тому

    ਗੱਲਾਂ ਤਾਂ ਸੱਚੀਆਂ ਨੇ ਬਾਈ ਜੀ😂😂 ਪਰ ਗਾਲਾਂ ਥੋੜ੍ਹੀ ਜੇਹੀ ਜਾਦਾਂ ਕਢਦੇ ਹੋ ਜੀ ਕਿਉਂਕਿ ਅਜਕੱਲ ਸਾਰੇ ਹੀ ਬੱਚੇ ਫੋਨ ਦੇਖਦੇ ਓਹਦੇ ਸਾਮ੍ਹਣੇ ਆਜੇ ਫੇਰ ਗਲਤ ਅਸਰ ਪੈਂਦਾ ਬਾਈ ਜੀ ਸੋ ਆਹਾ ਤੇ ਕੰਜ਼ਰ ਹੈਗੇ ਹੀ ਨੇ ਆਪਾਂ ਵੀ ਏਹਨਾਂ ਗੰਦ ਨੂੰ ਸਾਫ ਕਰਦੇ ਕਰਦੇ ਖੁਦ ਗੰਦੇ ਨਾ ਹੋਈਏ ਜੀ.... ਬਾਕੀ ਐਸ 6ਕਾ ਗੈਂਗ ਜਾਂ ਟੈਂਪੂ ਗੈਂਗ ਜਾਂ ਫੇਰ ਖੁਸਰਾ ਗੈਂਗ ਦੀ ਤੇ ਏਹਨਾਂ ਨੂੰ follow,subscribe ja like,share ਕਰਨ ਵਾਲੀ ਖੁਸਰਾ ਗੈਂਗ ਦੀ ਬਜਾਈ ਰੱਜਕੇ ਤੁਸੀਂ😂😂

  • @sandhu_Uk_waLa_
    @sandhu_Uk_waLa_ 4 місяці тому +1

    sirrraaa bro

  • @GurjeetSingh-i7m
    @GurjeetSingh-i7m 3 місяці тому

    Taxi the tempo 😂😂

  • @GurpreetSingh-kx3cj
    @GurpreetSingh-kx3cj 4 місяці тому +1

    ❤❤❤❤❤😂😂😂😂😂

  • @GurdeepSingh-nd6qf
    @GurdeepSingh-nd6qf 12 днів тому

    ਸੰਤਰੀ ਕੁਲਫੀ, 2 ਰੁਪਏ ਵਾਲੀ

  • @punjabpunjab5770
    @punjabpunjab5770 3 місяці тому

    Sirra lana bai tu😊

  • @Deepsingh-gb4qx
    @Deepsingh-gb4qx 4 місяці тому

    Sira Jaan 😂😂

  • @sahibatwal168
    @sahibatwal168 3 місяці тому +1

    Itlie wala yaad aa gya teri video bnayi vekh k 😂😂😂

  • @halkekumar1612
    @halkekumar1612 3 місяці тому

    Nice work

  • @agamjotsingh1863
    @agamjotsingh1863 3 місяці тому

    Bilkul sahi ji

  • @Mr_Mrs.GuriSharn0124
    @Mr_Mrs.GuriSharn0124 4 місяці тому +1

    😂😂😂

  • @laddisaini3650
    @laddisaini3650 3 місяці тому

    Bai ji sirrrraaa la te gall

  • @JaideepGill-w3u
    @JaideepGill-w3u 4 місяці тому +1

    😂😂

  • @dreamgabru6587
    @dreamgabru6587 3 місяці тому

    ਦੋ ਟੱਟੇ ਇਕ ਫਰੇਮ ਚ😂😂😂

  • @HarjeetKaur-ng2bl
    @HarjeetKaur-ng2bl 2 місяці тому

    Right

  • @surjansingh5913
    @surjansingh5913 2 місяці тому

    ਫਟੇ ਹੋਏ ਕੁੰਡਮ ਦੇ ਨਤੀਜੇ ਨੇ ਇਹ ਸਭ

  • @Mohitkumar-ij9hg
    @Mohitkumar-ij9hg Місяць тому

    Eh bus ch vikan vaali santri goli vangu lgdaa😂

  • @satvirsomal3467
    @satvirsomal3467 3 місяці тому

    😂😂😂😂👌👌👌

  • @bittusingh305
    @bittusingh305 4 місяці тому +1

    😄😄😄😄💞💞

  • @SharryGill-q1d
    @SharryGill-q1d 3 місяці тому

    Sahi gal bro

  • @AmanSandhu-d2i
    @AmanSandhu-d2i 3 місяці тому

    Outstanding 🎉

  • @mcjag8265
    @mcjag8265 3 місяці тому

    Kaimz video bro❤

  • @ShankySharma-i3c
    @ShankySharma-i3c 3 місяці тому

    Hlo pra Baki ta sab thik kha par shati te Vaal vali glt kha ti chk kra li jdo mrgi mardangi

  • @badshahjatt1876
    @badshahjatt1876 3 місяці тому

    Shi gall a bai a sale kade star a loka de jawak vigad rhe a

  • @unitedcolors2920
    @unitedcolors2920 3 місяці тому

    ਟੋਫੀਆ ਤੇ ਨੀ, ਕੱਚ ਦੀਆਂ ਗੋਲੀਆਂ ਪਿੱਛੇ ਇੱਟਾਂ ਦੇ ਚੱਠੇ ਪਿੱਛੇ ਦੇ ਦਿੰਦਾ ਹੋਣਾ

  • @Preet_bassi
    @Preet_bassi 4 місяці тому +1

    ❤ 👌🏼👌🏼

  • @manvirkaurkaur5939
    @manvirkaurkaur5939 2 місяці тому

    ਥੋੜੀ ਟਾੲਿਮ ਪਹਿਲਾ ਸ਼ਇਦ ਪਿਛਲੇ ਸਾਲ ਦੀ ਗੱਲ ਏ ਮੈਨੂੰ ਲਗਦਾ ਇਕ ਵਿਆਹ ਦੀ ਵੀਡੀਓ ਬਹੁਤ ਵਾੲਿਰਲ ਹੋਈ ਸੀ ਸਰਦਾਰ ਮੁੰਡਾ ਸੀ ਮਾਲਾ ਗਲ ਚ ਪਾੳੁਣ ਸਮੇ ਕੁੜੀ ਨੂੰ kiss ਕਰਨ ਲੲੀ ਕਹਿੰਦਾ ਸੀ ਮੈਨੂੰ ਏ ਮੁੰਡਾ ਓਹਦੇ ਵਰਗਾ ਲਗਦਾ ਏ ਪਤਾ ਨੀ ਏ ਓਹੀ ਬਤਮੀਜ਼ ਏ

  • @lovegautam7238
    @lovegautam7238 3 місяці тому

    🤣🤣🤣👌

  • @simranzaildar6314
    @simranzaildar6314 3 місяці тому

    End bro

  • @Hardeep-m53
    @Hardeep-m53 3 місяці тому

    Oh balle bai tu hasa hasa k doohre karta
    Thanks khushiya vandhn layi

  • @Spsingh0033
    @Spsingh0033 3 місяці тому

    Nice bhra ❤

  • @ATULKUMAR-mn5ig
    @ATULKUMAR-mn5ig 3 місяці тому

    Hasi wala background music jyada na kya kro bai sahi nhi lagda ❤

  • @Jasveer-eo3wb
    @Jasveer-eo3wb 3 місяці тому

    Nic 😂😂😂😂😂😂bro

  • @BittuChambal-vl4hr
    @BittuChambal-vl4hr 3 місяці тому

    Good ❤❤❤❤❤

  • @HUMANITY3626
    @HUMANITY3626 2 місяці тому +1

    Bhai e o badmash ne jere thane da gate vekh ke hi pent viche hi mutt jande hunda ne 😂😂😂😂

  • @YuviSethi
    @YuviSethi 3 місяці тому

    🤣🤣🤣🤣🤣🤣🤣🤣🤣👈👌👌👌👌👈

  • @Moose_x5911
    @Moose_x5911 3 місяці тому

    2 tatta 1 farme 🖼️💯 🤣🤣🤣😅😅

  • @RSM4441
    @RSM4441 3 місяці тому

    Bai kun aa Salle jena de full karte😂 chak ke rakh

  • @JatinderKaur-pu2sf
    @JatinderKaur-pu2sf 3 місяці тому

    😂😂😂😂😂😂🎉😂🎉😂😂😂😂😂😂😂😂

  • @ReshamSingh-z5o
    @ReshamSingh-z5o 22 дні тому

    😅😅

  • @jujharsingh7240
    @jujharsingh7240 3 місяці тому

    ਇਹ ਸੰਤਰੀ ਤਾਂ ਕੰਗਣਾਂ ਰਾਤ ਵਰਗਾ ਹੈ ਉਹੀ ਚੀਜ਼ ਹੈ ਬਸ ਇੱਕ ਸਾੜੀ ਚਾਹੀਦੀ ਹੈ

  • @kalaaklia2816
    @kalaaklia2816 2 місяці тому

    ❤❤❤❤😂😂😂😂

  • @GurjeetSingh-i7m
    @GurjeetSingh-i7m 3 місяці тому

    Veer ji video jaldi bnao