ਭਾਈ ਜੈਤਾ ਜੀ-ਪ੍ਰਸੰਗ ਬਾਬਾ ਜੀਵਨ ਸਿੰਘ ਜੀ-ਭਾਗ-01

Поділитися
Вставка
  • Опубліковано 4 жов 2024
  • Bhai Jaita Ji Baba Jiwan Singh Part 01 Kvisheri Jatha Gaini Gurnam Singh Brar
    Copyright Disclaimer Under Section 107 of Copyright Act 1976, allowance is made for "fair use" for purposes such as criticisms, comment, news reporting, entertainment , and research. Fair use is a use permitted by copyright statute that might otherwise be infringing. Non-profit, educational or personal use tips tha balance in favor of fair use
    Hi
    #ਕਵੀਸਰੀ ਪ੍ਰਸੰਗ#
    ਭਾਈ ਜੈਤਾ ਜੀ ਬਾਬਾ ਜੀਵਨ ਸਿੰਘ
    ਇਹ ਕਵੀਸਰੀ ਪ੍ਰਸੰਗ ਗਿਆਨੀ ਗੁਰਨਾਮ ਸਿੰਘ ਜੀ ਬਰਾੜ ਬਾਸੀਅਰਖ ਵਾਲਿਆ ਦਾ ਗਾਇਆ ਤੇ ਲਿਖਿਆ ਹੈ।
    ਆਪ ਸਮੂਹ ਸੰਗਤਾਂ ਇਸ ਇਤਿਹਾਸ ਤੋ ਜਾਣੂ ਹਨ ।ਤੇ ਅਸੀ ਕੋਸਿਸ ਕੀਤੀ ਹੈ ਆਪਣੀਆ ਆਉਣ ਵਾਲੀਆ ਪੀੜੀ ਲਈ ਤਾਂ ਕੇ ਪਤਾ ਲੱਗ ਸਕੇ ਸਾਡੇ ਪੂਜਨੀਕ ਅਮਰ ਸਹੀਦ ਜਿਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਛਾਤੀ ਨਾਲ ਲਾ ਕੇ ਕਹਿਆ ਸੀ ਰਗਰੇਟਾ ਗੁਰੂ ਕਾ ਬੇਟਾ ਹੋਣ ਦਾ ਮਾਣ ਬਖਸਿਸ ਕੀਤਾ ।
    ਇਹ ਇਤਿਹਾਸ ਭਾਈ ਜੈਤਾ ਜੀ ਬਾਬਾ ਜੀਵਨ ਸਿੰਘ ਕਿਮੇਂ ਦਿਲੀ ਤੋ ਗੁਰੂ ਤੇਗਬਾਹਦਰ ਸਾਹਿਬ ਜੀ ਦਾ ਸੀਸ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਪਹੁਚਿਆ ਉਸ ਲਾਸਾਨੀ ਕੁਰਬਾਨੀ ਨੂੰ ਬਿਆਨ ਕਰਦੀ ਇਹ ਕਵੀਸਰੀ ਦੇ ਰੂਪ ਚ"ਆਪ ਗੁਰ ਸੰਗਤਾਂ ਦੇ ਅੱਗੇ ਪੇਸ ਕਰ ਰਹੇ ਹਾਂ ਭੂਲਾਂ ਚੁਕਾਂ ਦੀ ਮਾਫੀ ਬਖਸਿਸ ਕਰਿਓ ਧੰਨਵਾਦ ਦਾਸ ਸਾਜਨ ਲੋਪੋਂ।
    All rights reserved" is a copyright formality indicating that the copyright holder reserves, or holds for its own use, all the rights provided by copyright law. Originating in the Buenos Aires Convention of 1910, it is unclear if it has any legal effect in any jurisdiction
    i am Sajan Lopon Welcome To UA-cam Channle Sajan Lopon
    About this video
    Bhai Jaita Ji Baba Jiwan Singh Part 01 Kvisheri Jatha Gaini Gurnam Singh Brar
    Thank you so much.....
    Our some other video Playlist
    Sajan Lopon Facebook
    Sajan Lopon UA-cam
    LoponSajan@Gmail.com

КОМЕНТАРІ • 14