New Punjabi Song 2024 | Chidi Udd (Official Video) Arjan Dhillon · Mxrci | Latest Punjabi Song 2024

Поділитися
Вставка
  • Опубліковано 16 кві 2024
  • Arjan Dhillon Presents Chidi Udd (Official Video) Arjan Dhillon · Mxrci | Latest Punjabi Song 2024
    #trending #arjandhillon #punjabisong #mxrci #chidiudd
    ►Subscribe Now:-
    __________________________
    🎧 Song Credits
    ► Song - Chidi Udd
    ► Singers - Arjan Dhillon
    ► Lyrics - Arjan Dhillon
    ► Poster - Hemant Deva
    ► Music - Mxrci
    ➤ Digital Partner - Coin Digital
    _____________________________________________________
    For Digital enquiries: Coin Digital
    Snapchat - / coindigital
    UA-cam - / coindigital
    Facebook - / coindigital73
    Instagram - / coin_digital
    _______________________________________________________
    ► Thanks For Watching Our Channel.
    ► Have A Nice Day ...
    ► Subscribe For More Updates ..

КОМЕНТАРІ • 692

  • @SukhmanSidhu-yn9kh
    @SukhmanSidhu-yn9kh 2 місяці тому +1334

    ਜਿਹੜਾ ਮੇਰਾ ਇਹ ਕਮੈਟ ਪੜ੍ਹ ਰਿਹਾ ਹੈ ਰੱਬ ਉਸ ਦੇ ਦਿਲ ਦੀ ਹਰ ਮੁਰੀਦ ਪੂਰੀ ਕਰੇ 🫶🫶🥰🥰💞

  • @OfficialPunjabiindustry
    @OfficialPunjabiindustry 2 місяці тому +123

    *Arjan* ਬਾਈ ਹੱਥ ਬਨਕੇ ਬੇਨਤੀ ਕਰਦਾ ਹਾਂ। ਕਲ ਮਾਸੀ ਦੇ ਵਿਆਹ ਤੇ ਜਾਣਾ ਤੁਹਾਡੀ ਐਨਕਾਂ ਦੀ ਸਖਤ ਲੋੜ ਆ ਭਰਾ 🙏 😢

    • @diljitsingh316
      @diljitsingh316 Місяць тому +7

      😂

    • @sukhjitvirdi
      @sukhjitvirdi Місяць тому +4

      😂😂😂

    • @ranabirsingh7250
      @ranabirsingh7250 Місяць тому

      🎉r rreeeoooooeeeeeeee c aac cd no ere free eeieeeee🎉tree in eee 🎉 use 😊🎉🎉🎉ereefetterrrerdrrrreereeeerert🎉trrrerevve me a to call eeee eere to red eerfeeeeeeeee rdedwe wwer e wrtfe🎉 rg rer rw errrrrerrrrrrrrrrrrr ee eerrwyrew e eertr eeeeewee3eewe eeee 😂 re re re 🎉eteree w🎉 efeet hi I on there t zszeZ 🎉e to 😂er e e rfr in tdrreeerr 🎉🎉eeee ee3eet me a eereeeeeee c ji ki haal hai ji ki haal eeeeeweee eeeeew ee😂zszeZ eere ee t er y etttrr eeerw eerrre te weeeeeeeeeeeeeererree teeeeeeee teeeeeeee🎉deeereereeer eeee​@@sukhjitvirdi

    • @jagvirsingh269
      @jagvirsingh269 26 днів тому +2

      😂😂

    • @simrankaur4419
      @simrankaur4419 24 дні тому +2

      😂😂😂

  • @OfficialPunjabiindustry
    @OfficialPunjabiindustry 2 місяці тому +161

    ਦੁਨੀਆਂ ਭਾਵੇ ਚੰਨ ਤੇ ਪਹੁੰਚ ਜਾਵੇ
    ਪਰ ਅਰਜਣ ਬਾਈ ਐਨਕਾਂ ਨੀ ਲੈਣੀ ਚਾਹੀਦੀ 😂 👍

  • @arwindersingh1888
    @arwindersingh1888 2 місяці тому +164

    ਅਰਜਣ ਬਾਈ ਵੀ ਕੰਮ ਨੱਪੀ ਤੁਰੀ ਆਓਂਦਾ 👍🏻❤️🔥

  • @karmitakaur3390
    @karmitakaur3390 2 місяці тому +49

    ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

  • @Panjabio_kida_badya
    @Panjabio_kida_badya 2 місяці тому +59

    ਐਲਬਮ ਵਿੱਚ ਚਿੜੀ ਉਡ ਤੇ ਬਾਬਾ ਸਭ ਤੋਂ ਸੋਹਣਾ ਗਾਣਾ ਹੈ ❤

  • @OfficialPunjabiindustry
    @OfficialPunjabiindustry 2 місяці тому +10

    ਅਰਜਣ ਬਾਈ ਹੱਥ ਬਨਕੇ ਬੇਨਤੀ ਕਰਦਾ ਹਾਂ। ਕਲ ਮਾਸੀ ਦੇ ਵਿਆਹ ਤੇ ਜਾਣਾ ਤੁਹਾਡੀ ਐਨਕਾਂ ਦੀ ਸਖਤ ਲੋੜ ਆ ਭਰਾ 🙏 😢

  • @user-kx8kt7em7x
    @user-kx8kt7em7x Місяць тому +4

    ਬਹੁਤ ਸੋਹਣਾ ਗਾਣਾ ਬਾਈ, ਪਹਿਲੀ ਵਾਰ ਕਿਸੇ ਭਰਾ ਨੇ ਸਾਡੇ ਵਰਗੇ ਨਸ਼ੇ ਤੇ ਸ਼ਰਾਬ ਦੇ ਵਿਰੋਧੀਆਂ ਦੇ ਲਈ ਵੀ ਕੋਈ ਗੀਤ ਗਾਇਆ। ਬਹੁਤ ਬਹੁਤ ਧੰਨਵਾਦ ਵੀਰੇ। ਜਿਉਂਦੇ ਵੱਸਦੇ ਰਹੋ। ਹੈਰੀ ਮੰਡੇਰ ਬਾਈ ਦੇ ਵੀਡੀਓ ਸੇਧ ਦਿੰਦੇ ਆ ਫਿਟਨੈੱਸ ਲਈ ਤੇ ਤੁਹਾਢੀਆਂ ਗੱਲਾਂ ਤੇ ਗੀਤ ਉਸ ਨੂੰ ਨੇਪਰੇ ਚਾੜ੍ਹਨ ਲਈ ਸਾਨੂੰ ਲਗਾਤਾਰ ਹੱਲਾਸ਼ੇਰੀ ਦੇ ਰਹੇ ਆ।

  • @luckytalwar4884
    @luckytalwar4884 2 місяці тому +65

    ਬੜਾ ਭੈੜਾ ਬੰਦਾ ਤੂ ਯਾਰ ❤❤❤❤❤ਗਾਣੇ ਕਿੱਥੇ ਬੈਠ ਕੇ ਲਿਖਦਾ ❤❤❤

    • @user-ib4wl4go6j
      @user-ib4wl4go6j 2 місяці тому +4

      ਟੱਟੀ ਚ ਬੈਠ ਕੇ ਲਿਖਦਾ

    • @noobde2434
      @noobde2434 Місяць тому +5

      ​@@user-ib4wl4go6jna bai tere naal behke ta ni likhda oo

  • @user-sidhumoosewala806
    @user-sidhumoosewala806 Місяць тому +20

    ਪਿੰਡ ਬੈਠਾ ਬੈਠਾ ਦੁਨੀਆ ਨੂੰ ਸੇਕ ਕਰ ਦਉਂ ।। Sidhu ਬਾਈ

  • @Watchingviewer
    @Watchingviewer 2 місяці тому +17

    ਅਰਜਣ ਬਾਈ ਹੱਥ ਬਨਕੇ ਬੇਨਤੀ ਕਰਦਾ ਹਾਂ। ਕਲ ਮਾਸੀ ਦੇ ਵਿਆਹ ਤੇ ਜਾਣਾ ਤੁਹਾਡੀ ਐਨਕਾਂ ਦੀ ਸਖਤ ਲੋੜ ਆ ਭਰਾ 🙏

  • @Usamabajjarr
    @Usamabajjarr 2 місяці тому +29

    Love from Pakistan Punjab 🇵🇰 Faislabad laylpure

  • @VBOfficialMusic
    @VBOfficialMusic 2 місяці тому +16

    chidi udd kaa udd tu bhi hun ja udd 🔥🚀

  • @OfficialPunjabiindustry
    @OfficialPunjabiindustry 2 місяці тому +5

    ਅਰਜਣ ਬਾਈ ਨੀ ਟਲਦਾ ਐਨਕਾਂ ਵੀ ਲੰਗਦਾ ਨਾਲ ਲੈਕੇ ਜਾਉ 😂

  • @SukhwinderSingh-wq5ip
    @SukhwinderSingh-wq5ip 2 місяці тому +6

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @YUVRAJ_SINGH60
    @YUVRAJ_SINGH60 2 місяці тому +110

    ਗਾਣਿਆ ਦਾ hacker 😅

    • @GAGAN_DANDIWAL5911
      @GAGAN_DANDIWAL5911 Місяць тому +9

      Don't forget about sidhu moose wala 👽

    • @NaviGaming0
      @NaviGaming0 Місяць тому +4

      ​​​@@GAGAN_DANDIWAL5911 shi gl aa bai ❤ pr arjan❤ ik line ch dungi gl keh jnda

    • @GAGAN_DANDIWAL5911
      @GAGAN_DANDIWAL5911 Місяць тому +2

      @@NaviGaming0 listen 295 just listen vaar syl scapegoat fuck em all Panjab and many more of smw 🏃🏻‍♂️

    • @hiteshdariya8267
      @hiteshdariya8267 Місяць тому +1

      😂

  • @PowerofInvesting
    @PowerofInvesting Місяць тому +5

    ਗੱਡੀ ਵਿੱਚ ਬੈਠੇ ਪਿੰਡ ਵਿੱਚ, ਸੋਹਣੇ ਪ੍ਰਾਂਤ ਦੇ ਸੀਨੇ ਵਿੱਚ,
    ਅਸੀਂ ਕਰ ਰਹੇ ਹਾਂ ਜਸਬਾਤ ਦਾ ਸਾਹ,
    ਸੀਮਾ ਲੰਘ ਕੇ ਪੰਜਾਬ ਵਿੱਚ ਆਏ ਆਹ।
    ਸਿੱਧੂ ਮੂਸੇਵਾਲੇ ਨੇ ਸ਼ੁਰੂ ਕੀਤਾ,
    ਵਿੱਚ ਟਰੈਕਟਰ ਦਾ ਸਵੈਗ ਦਿਖਾਇਆ।
    ਅਰਜਾਨਾ ਤੂੰ ਖਿੱਚੀ ਕੰਮ ਹੁੰਦਾ,
    ਤੇਰੀ ਵੇਰੀ ਵੈਰਾ ਬਹੁਤ ਮਸਤਾਨਾ।
    ਪਿੰਡ ਦੀ ਆਵਾਜ਼ਾਂ ਨੇ ਕਿਹਾ,
    ਸਿੱਧੂ ਨੂੰ ਸਾਨੂੰ ਅਾ ਗਿਆ ਪਿਆਰ ਵਿੱਚ ਖਰਾਬ ਦਿਖਾਇਆ।
    ਵਾਹਿਗੁਰੂ ਦਾ ਆਸਰਾ ਨਾਲ,
    ਸਿੱਧੂ ਨੇ ਸਭ ਨੂੰ ਪ੍ਰੀਤ ਦਿਖਾਇਆ।
    ਸਾਡੇ ਪੰਜਾਬ ਦੇ ਪਿੰਡਾਂ ਵਿੱਚ,
    ਗੱਡੀ ਦਾ ਸਵੈਗ ਸਭ ਦਾ ਮਨ ਭਾਇਆ।
    ਰੋਜ਼ਾਨਾ ਸੁਨਿਆ ਪੰਜਾਬ ਦੇ ਸੁਪਨੇ,
    ਸਿੱਧੂ ਦੀ ਗੱਡੀ ਨੂੰ ਸਭ ਨੇ ਪਿਆਰ ਧਿਆਨ ਧਾਇਆ।
    ਜੱਟ ਸਰਦਾਰੀ ਦਾ ਸਵੈਗ ਦਿਖਾਇਆ,
    ਪੰਜਾਬੀਆਂ ਦੇ ਦਿਲਾਂ ਨੂੰ ਸੁਖਰਾਇਆ।

  • @sukhdhaliwal1506
    @sukhdhaliwal1506 Місяць тому +4

    ਕੀ ਆਖੀਏ ਅਰਜਨਾ
    ਬਾਬਾ ਕਿਰਪਾ ਕਰੇ ਤੇਰਾ ਅਖਾੜਾ ਲਵੋਣਾ ਵਿਆਹ ਤੇ ਦਿਲ ਦੀ ਰੀਝ ਹੀ ਆ ❤

    • @vijaygaming9328
      @vijaygaming9328 Місяць тому

      Bai rehnde arjan de akhade nu
      Arjan nu Ena saab ni haiga
      Gaane thik aa par akhade vich eh bhor janda

  • @Harwindergill411
    @Harwindergill411 Місяць тому +13

    ਅਰਜਨ ਦੀ ਇੱਕ ਦਿਨ ਲਈ ਐਨਕ ਚਾਹਿਦੀ ਏ ਕਿੰਨਾ ਕਰਾਇਆ ਦੱਸੂ ਕੋਈ 😢😅

  • @vikramgill7373
    @vikramgill7373 Місяць тому +7

    ❤ ring tone layi aa babe puri dhak pa k rakhi aaa love u 👌👌👌❣️

  • @jasvirbrar6620
    @jasvirbrar6620 Місяць тому +4

    ਧੰਨਵਾਦ ਅਰਜਨਾ ਸ਼ਬਦਾਂ ਨੂੰ ਜਿਉਂਦਾ (ਅਮਰ) ਰੱਖਣ ਲਈ ❤

  • @sushmachoudhary8397
    @sushmachoudhary8397 Місяць тому +6

    Ak ak bol bahut peyar hai.. dil ko lag gya ji ,ye gana❤❤❤❤❤❤❤❤❤❤

  • @allpunjabistatus8670
    @allpunjabistatus8670 2 місяці тому +12

    ਅਮਰੀਕਾ, ਕੈਨੇਡਾ ਆਲਾ ਮਹੌਲ, ਪੰਜਾਬ ਦੇ ਖੇਤਾਂ ਚ‌ ਬਣਾਤਾ ਕਿਆ ਬਾਤ ਏ❤

  • @HarmanSingh-bw5ed
    @HarmanSingh-bw5ed Місяць тому +8

    ਅਰਜਨਾ ਹੇਗੀ ਆ ਗੱਲ ਬਾਤ ਤੇਰੇ ਚ ਵੀ ❤

    • @user-ej7qq8il4z
      @user-ej7qq8il4z Місяць тому

      achaa prava tu amb lana

    • @matetv5531
      @matetv5531 Місяць тому

      Ki galat kehta ohne 😂​@@user-ej7qq8il4z

  • @YashDhaliwal309
    @YashDhaliwal309 Місяць тому +16

    After sidhu no one can wrote like this man 🙌

  • @HAZAROREASIONS
    @HAZAROREASIONS 2 місяці тому +5

    Siraaaa ਓਡਾ ਦੋ ਸਾਰੇ ਹੁਣ 😂 ❤

  • @jassinabha1744
    @jassinabha1744 Місяць тому +6

    Darling ਐਨਕ ਨੀ ਉਤਰਨੀ ਚਾਹੀਦੀ ❤🎉🎉

  • @gurinahar-wo1oi
    @gurinahar-wo1oi 2 місяці тому +5

    ਗੀਤਾ ਦਾ ਜਾਦੂਗਰ ❤ ਅਰਜਨ

  • @SUKH-DHILLON
    @SUKH-DHILLON 2 місяці тому +6

    ਫਿਰ ਅੱਗ ਲਾ ਤੀ ❤🎉

  • @karambirsingh2200
    @karambirsingh2200 Місяць тому +9

    ਗੁੱਸਾ ਨਹੀਂ ਵੀਰ ਪਰ ਤੇਰੇ ਗਾਣੇ ਲੱਲੇ ਭੱਬੇ ਵਾਲੇ ਹੀ ਵਾਂ

    • @nitindadwal2494
      @nitindadwal2494 Місяць тому +1

      Mt sun fer

    • @factychoudhary3128
      @factychoudhary3128 Місяць тому +3

      Gaane bhi sunde ne te maada bhi dsde ne 😂

    • @deephr22_
      @deephr22_ Місяць тому +2

      ਅਰਜਨ ਇਤਿਹਾਸ ਸੁਣਾਵੇ ਨਾਲੇ ਬਣਾਕੇ ਜਾਊਗਾ❤❤

  • @user-qz8eq6ox6j
    @user-qz8eq6ox6j Місяць тому +3

    Ah log o artist ne jede hor kise nu industry ni chalan dinde apne aage......jmaa fire bande na....tah kenda Arjan sira end Gaal baat ae🌋🔥

  • @mannuchauhan3618
    @mannuchauhan3618 Місяць тому +8

    arjan dhillon always favourite singer ♥️♥️♥️♥️♥️♥️🎧🎧

  • @dreampicture4064
    @dreampicture4064 2 місяці тому +29

    Bai thoda holi😂😂💝🔥🔥 #sidhuharjit22

  • @goldydhanoa2044
    @goldydhanoa2044 Місяць тому +4

    ਸਾਹ ਆ ਗਿਆ ਸੌਖਾ ਸੁਣ ਕੇ

  • @SubhdeepSingh-cr3ix
    @SubhdeepSingh-cr3ix 2 місяці тому +9

    ਬਹੁਤ ਵਧੀਆ ਜੀ

  • @sohna007
    @sohna007 Місяць тому +8

    Rest of the industry be like: ਚਾਚਾ ਲੱਤਾ ਤਾਂ ਸੀਦੀਆਂ ਕਰ ਲਹਿਣ ਦੇ 😂

  • @lakshyapreetsinghjatt6034
    @lakshyapreetsinghjatt6034 Місяць тому +2

    Attt song
    .
    .
    Chidi udd kaa udd....!
    Tu udd ja hun.....!!

  • @Panchsaabcaterer
    @Panchsaabcaterer Місяць тому +3

    ਬਾਗੀ ਦੇ ਸਾਰੇ ਗਾਣੇ ਸੁਣ ਲਏ, ਚੈਨਲ ਵੀ subscribe ਕਰ ਲਿਆ, ਜਿਹੜਾ ਗਾਣਾ ਆਉ ਹੁਣ ਸਭ ਤੋਂ ਪਹਿਲਾਂ ਸੁਣਾਂਗੇ।

  • @Vipinplus99
    @Vipinplus99 2 місяці тому +6

    Arjan Dhillon Respect Bottom ✅

  • @praffuljatt726
    @praffuljatt726 Місяць тому +4

    JaTTa de bina songs bhi kite bne love 💕 you arjan dhillo ❤❤❤

  • @OkDj-gz1bk
    @OkDj-gz1bk 3 дні тому

    Apna to ek hi ha Sidhu Moose wala❤❤❤

  • @47akashpigeonvlogers
    @47akashpigeonvlogers Місяць тому +8

    25 +25 = 50
    ਚਿੜੀ ਉੱਡ ਕਾ ਉੱਡ
    Next song : ਅਕੜ ਬਕੜ ਬੰਬੇ ਬੋ 😂😂

  • @AhmadDogar-yx5mw
    @AhmadDogar-yx5mw 13 днів тому

    Love from Pakistan sahiwal punjab. Bhai AP 100 of millions views deserve karty ho

  • @deepsoni1351
    @deepsoni1351 Місяць тому +2

    Ghaint song 🥰 Arjun dhillon ji❤❤

  • @sukhpreetkaur230
    @sukhpreetkaur230 22 дні тому

    ਅਰਜਣ ਅਰਜਣ ਹੋਈ ਪਈ ਆ❤❤❤Veera👍👍👍👍👍👌💯

  • @Abadaba76
    @Abadaba76 2 місяці тому +7

    1lke = Meetup with arjan dhillon ❤

  • @lakhwindersingh3988
    @lakhwindersingh3988 Місяць тому +3

    ❤ burrrrrrrrrr love you yaar

  • @Gurpalvlogs295
    @Gurpalvlogs295 Місяць тому +3

    Arjan arjan nal yaar darjan ❤

  • @pankajmann0667
    @pankajmann0667 Місяць тому +4

    ਹੁਣ ਕੋਲ ਦੀ ਨੀ ਲੰਘੀ ਜਿੰਨੀ ਬੀਤੀ ਚੰਗੀ

  • @guri.hsp.
    @guri.hsp. 2 місяці тому +7

    Bruh thorha holi ❤🔥

  • @kaafir9241
    @kaafir9241 Місяць тому +1

    Any Arjan Dhillon team here❤- next Sidhu and real Banda🎉

  • @Harnoor_kaur_sidhu
    @Harnoor_kaur_sidhu 2 місяці тому +3

    AA GYA ❤❤❤

  • @MandeepSingh-ry6ps
    @MandeepSingh-ry6ps 11 днів тому

    ਅਰਜੁਨ ਤੇ ਹਿੱਟ ਰਹਿਣਾ ❤

  • @sanjivsager8885
    @sanjivsager8885 2 місяці тому +1

    tuc arjun bhaji sira hi lane o har ganiya te najare ban dine o❤

  • @lokeshxe
    @lokeshxe 29 днів тому +2

    Love from haryana 🔥
    What a vibe vire ❤

  • @bhikhismaon
    @bhikhismaon Місяць тому +3

    Eh da Bai Gita de machine a❤

  • @paramjeetsingh3245
    @paramjeetsingh3245 Місяць тому +3

    🔥🔥

  • @samshuaib
    @samshuaib 28 днів тому +1

    Arjan kithe talda 🔥🚀

  • @user-gurijatana0786
    @user-gurijatana0786 2 місяці тому +1

    Chidi Udd ka Udd,,,,,,,att song arjan ta fer arjan a dabda thodi a❤🔥👌💪 2:37

  • @mohitmaahr9189
    @mohitmaahr9189 Місяць тому +141

    Any SIDHU MOOSE WALA FAN'S Hare ❤️🫂

  • @GODconnection123
    @GODconnection123 2 місяці тому +7

    Lo vi new video kheent❤song

  • @harshitkumar8066
    @harshitkumar8066 5 днів тому +1

    Khant song a bro

  • @SukhwinderSingh-ef1qd
    @SukhwinderSingh-ef1qd Місяць тому +3

    Good 👍👍😊 song

  • @bawanbenipal6322
    @bawanbenipal6322 Місяць тому +3

    Baki gallan diya gallan ustaad Anika di collection craa ee 😂❤

  • @SonuWarval-gj5wt
    @SonuWarval-gj5wt Місяць тому +4

    A for arjan❤

  • @user-jp4dr9mr1s
    @user-jp4dr9mr1s 10 днів тому +1

    Arjun dhillon always all good

  • @jassasandhujassasandhuja-iu4um
    @jassasandhujassasandhuja-iu4um Місяць тому

    Siraaaaaaaa poora Kam Bai ji Jassa Sandhu jagraon tu

  • @RajanVishwakarma-ih8cz
    @RajanVishwakarma-ih8cz 2 місяці тому +4

    Thappi aooo Dil da ni madaa tera sidhu moose wala

  • @LovepreetSingh-dz5vp
    @LovepreetSingh-dz5vp Місяць тому +3

    ❤❤❤❤

  • @username7252
    @username7252 23 дні тому

    ਕਰਕੇ ਤੂੰ ਆਕੜਾਂ ਕੀ ਮੇਰਾ ਦੱਸ ਲੈਗੀ ਨੀ
    ਸੁਪਨੇ ਜਹਾਜ਼ਾਂ ਦੇ ਸੀ ਪਾਣੀ ਵਿੱਚ ਬਹਿਗੀ ਨੀ।
    ਨਫਰਤ ਹੋ ਗਈ ਮੈਨੂੰ ਤੇਰੇ ਜਹੀ ਹੀਡ ਤੋਂ,
    ਛੁੱਟ ਗਿਆ ਖਹਿੜਾ ਚਲ ਮਿਕਸ ਬਰੀਡ ਤੋਂ।
    ਤੂੰ ਸਬ ਨਾਲੋਂ ਮਾੜੀ ਗੱਲੀਂ ਬਾਤੀ ਬਣਦੀ ਸੀ ਸ਼ੁੱਧ,
    ਚਿੜੀ ਉੱਡ ਕਾਂ ਉੱਡ ਤੂੰ ਵੀ ਹੁਣ ਜਾ ਉੱਡ।

  • @jogasingh4265
    @jogasingh4265 Місяць тому

    ਨੱਪ ਕੇ ਰੱਖ ਕੰਮ , ਅੱਤ ਕਰਤੀ ਮਿੱਤਰਾ❤

  • @mandeepthind6527
    @mandeepthind6527 Місяць тому +2

    ❤❤Very ❤love 💓 song ❤️❤

  • @RANGRE100
    @RANGRE100 2 місяці тому +2

    *ਤੇਰਾ ਅਰਜਣ ਸੋਹਣੀਏ ਬਘੌਰ ਆਲਾ ਨੀ❤🌶🌶*

    • @DEEP_MOOSA5911
      @DEEP_MOOSA5911 Місяць тому +2

      ਵੀਰ ਭਦੌੜ ਵਾਲਾ

    • @RANGRE100
      @RANGRE100 Місяць тому +1

      @@DEEP_MOOSA5911 O PATA 22 G
      MAI JAAN KE HE LIKKHIYAA C

    • @Dvndr____
      @Dvndr____ 15 днів тому

      😂😂😂😂

  • @praffuljatt726
    @praffuljatt726 День тому

    What a songs love JaTTa 🎉🎉🎉arjan dhillo

  • @BalwinderSingh-jz9js
    @BalwinderSingh-jz9js Місяць тому +1

    Arjan bai tn ankaan ch agg hi lgda

  • @aniketbhatti9330
    @aniketbhatti9330 Місяць тому

    ਅਰਜਨ ਅਰਜਨ end ਗੱਲਬਾਤ 😤

  • @jasmeenkhan7840
    @jasmeenkhan7840 Місяць тому

    ਅਰਜਨ ਬਾਈ ਕਮਾਂਡੋ ਵਾਲੀਆਂ ਐਨਕਾਂ ਲਾਉਂਦਾ

  • @user-zx5jr6ql9g
    @user-zx5jr6ql9g Місяць тому +1

    Arjan bai att hi krvai jana

  • @user-zq6eq5dr2f
    @user-zq6eq5dr2f 2 місяці тому +4

    Babbu ਮਾਨ ਦੇ ਫੈਨ ਲਵਾਉ ਹਾਜ਼ਰੀ ❤❤❤

  • @RajKumar-dl3ll
    @RajKumar-dl3ll Місяць тому

    Dil tute sache pyar krn wale nu jdo kudi chd jandi aa us lai insipriation no 1 song aa bai da

  • @AmandeepSingh-ve1vg
    @AmandeepSingh-ve1vg Місяць тому

    ਨਈ ਦੱਬਦਾ ਜੱਟ

  • @user-di2ki5jq5e
    @user-di2ki5jq5e 15 днів тому +2

    Sidhu moose wala 410

  • @TheManpreetMani
    @TheManpreetMani 2 місяці тому +2

    Ghaînt Geet ❤️‍🔥🎶🙌🏾🚀

  • @surinderpal1047
    @surinderpal1047 Місяць тому

    Arjan bai Tera gana sada Dil nu lag gya❤❤❤❤

  • @MoneySingh-xl1gi
    @MoneySingh-xl1gi Місяць тому +1

    Love you bai so much❤❤

  • @vivanverma5890
    @vivanverma5890 Місяць тому +1

    Nice Song for you 💕♥️

  • @blackbullofficial
    @blackbullofficial 2 місяці тому +1

    Vadiya Bai G super hit music video superb 👌 👏 👍 ❤❤❤❤❤❤❤❤❤❤❤❤❤I am BLACKBULL Rapper singer songwriter CG india 🇮🇳 ♥

  • @Sidhu_Lover104
    @Sidhu_Lover104 2 місяці тому +3

    Mosse wala fan and arjan dhillon

  • @rajveersingh5045
    @rajveersingh5045 2 місяці тому +9

    Video te Audio match nhi kr reha😢

  • @LakhanSingh-zy4jp
    @LakhanSingh-zy4jp Місяць тому +1

    Tractor style sidhu moose wala ❤

  • @varunwilliam4978
    @varunwilliam4978 2 місяці тому

    Fan fool who is wating for official video #arjan dhillon nban

  • @JyotiJyotikaur-on4iy
    @JyotiJyotikaur-on4iy 2 місяці тому

    ਸਿਰਾ ਲੱਗੀ ਪਈ e gll❤

  • @Big_bull7777
    @Big_bull7777 18 днів тому +1

    Ghaint bai ajj suniya yaar 🎉🎉

  • @AmritpalSingh-qe8rj
    @AmritpalSingh-qe8rj 27 днів тому

    ❤❤another banger arjna..dhamaal a lyrics and music🎉

  • @HshdjydueuHsdh
    @HshdjydueuHsdh Місяць тому

    ਅਰਜਨ ਵੀਰ ਬਹੁਤ ਸੋਹਣਾ

  • @sarbjitsingh7754
    @sarbjitsingh7754 Місяць тому

    Siraa y

  • @CMSAAB.1
    @CMSAAB.1 Місяць тому

    Arjun looking very handsome in white shirt its completely different arjun in this video specially in white shirt and sitting on green cars window ❤❤❤

  • @SnehaAgarwal-fs8cc
    @SnehaAgarwal-fs8cc 28 днів тому

    Mesmerizing vocals 🌊

  • @user-gurijatana0786
    @user-gurijatana0786 2 місяці тому +1

    Hat jo piche a gaya kon a a gaya arjan dhillon a gaya 💪👌🔥

  • @Smart_tech_777
    @Smart_tech_777 21 день тому

    ❤❤❤❤ bhai tuhada gana ❤❤❤❤🎉