Veer ji tuhada samjaun da trika bahut vadhiya te sab ton vaddi gal k tuhadi video dekh k mainu vattan wali pagg sjauni aw gayi Waheguru ji tuhanu chardi kla wich rakhan ji dhanwaad
Bhut shoni dasstar vanii a veer ne m v try kr reha c y g pagg dii ajj thuodi video dekh k man khuss hoo gyea bro m v hun eh video dekh k ewe e try kro thanks bro
ਬਹੁਤ ਵਧੀਆ ਤਰੀਕੇ ਨਾਲ਼ ਸਮਝੌਦੇ ਨੇ ਬਾਈ ਜੀ
ਬਹੁਤ ਜਾਣੇ ਸਮਝੌਦੇ ਆ ਪਰ ਬਾਬੇ ਤੇਰੇ ਵਾਲਾ ਤਰੀਕਾ ਬਹੁਤ ਵਧੀਆ ਆ ਕੱਲੀ ਕੱਲੀ ਗੱਲ ਖਾਨੇ ਪੈਂਦੀ ਆ
ਚੜਦੀ ਕਲਾ ਚ ਰਹੋ ਵੀਰ ਜੀ.. ਮਹਾਰਾਜ ਜੀ ਨੀ ਮੇਰੀ ਝੋਲੀ ਚ ਵੀ ਸਿੱਖੀ ਦੀ ਤੇ ਅੰਮ੍ਰਿਤ ਦਾਤ ਪਾਈ ਹੈ ਮੈ ਵੀ ਪਗ ਸਿੱਖ ਰਹਾ ਵੀਰ ਜੀ ❤
Smjaun da tarika bhut vdiya veer 🙏
ਮੈਂ ਵੀਰ ਸਿੱਖੀ ਦੀ ਅੰਮ੍ਰਿਤ ਦਾਤ ਪਾਈ ਹੈ ਮੈਂ ਵੀਰ ਪਗ ਸਿੱਖ ਸੱਖਣੀ ਹੈ ❤❤
Congratulations ji
Congratulations ji waheguru khush rakhan tuhanu hamesha 😊
Jagjeetsingh namaste
ਵਾਹਿਗੁਰੂ ਜੀ ਪਾਸੋਂ ਬਖਸ਼ੀ ਦਸਤਾਰ ਸਜਾਉਣ ਦਾ ਤਰੀਕਾ ਵਧੀਆ ਲੱਗਿਆ,ਆਪ ਅਤੇ ਦਸਤਾਰ ਸਿੱਖਣ ਵਾਲੇ ਵੀਰਾਂ ਨੂੰ ਵਾਹਿਗੁਰੂ ਜੀ ਕਿਰਪਾ ਕਰਨ ਚੜ੍ਹਦੀਕਲਾ ਬਖ਼ਸ਼ਨ ਜੀ।
ਮੇਰੇ ਦਿਮਾਗ ਚ ਚੰਗੀ ਤਰ੍ਹਾਂ ਗੱਲ ਬੈਠ ਗਈ ਤੁਹਾਡਾ motivation bhut vadhia ਲੱਗਿਆ ਮੈਨੂੰ ਧੰਨਵਾਦ ਜੀ ❤
😮
Bahut vadiya pagg bani aa veree ❤
Bhut sohni pagg banni a veer..
Bai tusi bahut Soni pagg bani a ❤❤
bhji tuhnu dekh ke hi me pagg sikhi bhut vdia bann hundi me mona c bhji sardar ban gea tuhdi vedio to khush hoke aj sikhi dhaarn krli
Baba ji di kirpa ho gye veera
mehar raja sahib majare walea di me bhut dilo manda bhji raja saab nu
ਵੀਰ ਜੀ ਬਹੁਤ ਸੋਹਣੀ ਪੱਗ ਬੰਨਣੀ ਸਿਖਾਂਦੇ ਹੋ ਤੁਸੀ ਕਾਸ਼ ਦਾਸ ਨੂੰ ਵੀ ਆਪ ਜੀ ਵਰਗੀ ਪੱਗ ਬਣਨ ਦੀ ਜਾਚ ਆ ਜਾਵੇ ਅਕਾਲ ਪੁਰਖੁ ਤੁਹਾਨੂੰ ਚੜ੍ਹਦੀ ਕਲ੍ਹਾ ਵਿੱਚ ਰੱਖਣ ਹਮੇਸ਼ਾਂ.... ਧੰਨ ਗੁਰੂ ਨਾਨਕ ਦੇਵ ਜੀ 🙏
ਤੁਹਾਡਾ ਸਮਝਾਉਣ ਦਾ ਤਰੀਕਾ ਬਹੁਤ ਵਧੀਆ ਬਾਈ ਜੀ
Bahut wadiya veer sabh kujh dasiya tusi
🙏Waheguru ji ka Khalsa waheguru ji ki Fateh.22 ji Barry Sony pagg banny hai aap ji ne
Bai g ajj tuhadi video vekh k pagg bani c, vadia baji kyo k tuhada smjhon da te sikhon da tarika bht vadia hai
Really nice explanation to understand easily.
Waheguru Ji Mehar bnaye rakhe
ਬਹੁਤ ਹੀ ਵਧੀਆ ਤਰੀਕਾ ਦੱਸਿਆ ਭਾਜੀ❤
bhot vadiya waheguru ji tuhanu khush rakhan
Thank you so much brother mere pagg kde v eni sohni nhi lgi jini tuhade dasse tareeke nal banni gayia ❤❤❤
Bhot Vadia veer Ji Waheguru thuhanu hamesha chardikala Vich rakhe
Nice gall veer ji Sikh haa sari jindgi sikhna hi aa waheguru meher kare
Sahi gal vere dhan guru Ramdas mahraj ne ap ji di sewa lai hai tusi dunia di parwah na kareya karo dunia bahut kuj kehndi e
ਮੇਰਾ ਸੋਹਣਾ ਵੀਰ ❤❤👌👌👌
Sardar ji tusi te great ho❤❤
ਤੁਸੀਂ ਬਹੁਤ ਸੋਹਣੀ ਦਸਤਾਰ ਸਜਾਉਂਦੇ ਹੋ ਵੀਰ ਜੀ, ਮੈਂ ਪੂਣੀ ਖੁੱਲਣ ਤੋਂ ਬਚਾਉਣ ਲਈ ਤਿੰਨ ਕੁ ਥਾਵਾਂ 'ਤੇ ਗੰਢ ਬੰਨ ਲੈਂਦਾ ਹਾਂ।
👍
ਵੀਰ ਕੱਪੜੇ ਵਾਲਿਆਂ ਚੂੰਡੀਆਂ ਲਗਾ ਲਿਆ ਕਰੋ
@@yaartandeto ਚੂੰਡੀਆਂ ਵੀ ਵਧੀਆ ਓਪਸ਼ਨ ਹੈ, ਵੀਰ ਜੀ 🙏
Satshri akal Bai Bauth vidiya vere pag Bani ha asi bauth kush ha te waheguru tuhadi lambi umer kare gurdeep singh fouji
Tuhadi video dekh k pagg banni agi vse veere mai mona hi aaa pr pagg ban k boht vdiya lgda 😊
ਬਹੁਤ ਵਧੀਆ ਉਪਰਾਲਾ ਪ੍ਰਮਾਤਮਾ ਚੜਦੀ ਕਲਾ ਬਖਸ਼ੇ
Veer ji tuhada samjaun da trika bahut vadhiya te sab ton vaddi gal k tuhadi video dekh k mainu vattan wali pagg sjauni aw gayi
Waheguru ji tuhanu chardi kla wich rakhan ji dhanwaad
ਵੀਰ ਜੀ ਵਾਹਿਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ
Waheguru ji Maher karn 22 ji bahut wadeya porala
Wadia Veera❤ paag vadia baji aa
Veere bohut sohni shape a ❤
ਬਹੁਤ ਵਧੀਆ ਪੁੱਤਰ ਜੀ
ਬਹੁਤ ਵਧੀਆ ਜਾਣਕਾਰੀ ਵੀਰ ਜੀ ਪੱਗ ਵਾਰੇ ,ਅਮਰੀਕ ਖਾਨ ਰਾਮਪੁਰਾਫੂਲ ਤੋ
ਵੀਰ ਜੀ ਮੈਨੂੰ ਟੋਡੀ ਪੱਗ ਬਹੁਤ ਵਧੀਆ ਲੱਗ ਆ ਮੈ ਸੋਡਿਆ ਸਾਰਿਆ videos dekh da ha ਮੇਰੀ ਪੱਗ ਵਿਚ ਬਹੁਤ ਵਧੀਆ ਸੋਦਰ ਐ ਏ thanks ਵੀਰ ਜੀ
Bahut sohni dastar sajayi bai wmk
ਬਹੁਤ ਵਧੀਆ ਪੱਗ ਬੰਨ੍ਹਣ ਦਾ ਢੰਗ ਆ ਵੀਰ
Bhut sohni pagg banni veer ji...
Mai tuhade es channel ton kafi vadia pagg sikh lai a....
ਬਹੁਤ ਵਧੀਆ ਵੀਰ ਜੀ ❤❤❤❤❤❤❤❤❤❤❤❤❤❤❤❤❤❤❤
Veer ji todda Pagg sikhon da tarika boot hi jayda vadiya hai es main tohanu vekh ke hi pagg sikh reha han love you veer ji
Bohat vadia lagga veer ji tohada idea
Veerji...tuhadi videos dekh ke pagg banan da val sikh gye haan....
Bhai ji bahut changi lagi tuhadi videos je jankari
Waheguru ji Waheguru ji Waheguru ji Waheguru ji Waheguru ji very good verr g very nice 22 g
ਬਹੁਤ ਵਧੀਆ ਵੀਰ ਜੀ ਅੱਜ ਕੱਲ ਬਹੁਤ ਘੱਟ ਵੀਰ ਰਹਿ ਸ਼ਿਕੋਨ ਵਾਲੇ ਜੋ ਵੀਰ ਪੱਗ ਨੂੰ ਪਿਆਰ ਕਰਦੇ ਨੇ ਓਹ ਹੋਲੀ ਹੋਲੀ ਬਹੁਤ ਸੋਣੀ ਪੱਗ ਬੰਨਣ ਲੱਗ ਜਾਂਦੇ ਨੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
Good vichar vadiya tarika sikhan da veer
Nice bro g Waheguru chad di kalla ch rakhe
ਆਪ ਬਹੁਤ ਸੋਹਣੀ ਦਸਤਾਰ ਸਜਾਉਂਦੇ ਹੋ ਗੁਰੂ ਰਾਮਦਾਸ ਜੀ ਦੀ ਆਪ ਤੇ ਬਹੁਤ ਕਿਰਪਾ ਹੈ ਮੈ ਵੀ ਗੁਰੂ ਰਾਮਦਾਸ ਜੀ ਅਗੇ ਅਰਦਾਸ ਕਰਦਾ ਹਾਂ ਬਾਬਾ ਜੀ ਮੈਨੂੰ ਦਸਤਾਰ ਸਜਾਉਂਣੀ ਆ ਜਾਵੇ ਮੇਰੀ ਵੀ ਮੇਰੇ ਵੀਰ ਅਰਦਾਸ ਕਰੀਓ ਕੀ ਵੀਰ ਨੂੰ ਦਸਵੇਂ ਗੁਰੂ ਜੀ ਦੀ ਦਿੱਤੀ ਦਸਤਾਰ ਸਜਾਉਂਣੀ ਆ ਜਾਵੇ
Motivation bhot vadiya lagea brother
Veere bhut badiya pagg di shape dasi tuci sukriya ❤❤ waheguru ji ka khalsa waheguru ji ki fateh 🙏
😍🙏
ਬਹੁਤ ਵਧੀਆ ਉਪਰਾਲਾ ਵੀਰ ਜੀ
ਵਾਹਿਗੁਰੂ ਚੜੵਦੀਕਲਾ ਬਖ਼ਸ਼ਣ
wah ji maza a gia. bhut vadia nathur.
22 bhut sohni pagg bani ❤❤
Bhut shoni dasstar vanii a veer ne m v try kr reha c y g pagg dii ajj thuodi video dekh k man khuss hoo gyea bro m v hun eh video dekh k ewe e try kro thanks bro
ਵੀਰ ਜੀ ਬਹੁਤ ਸੋਹਣੀ ਦਸਤਾਰ ਸਜਾਈ ਹੈ ਗੋਲ ਪਰਨੇ ਦੀਵੀਂ ਵਿਡੀਉ ਪਾਉ
Veer boht vadiya Sikh hoi pag Samaj lag gyi thank u brother
Keep it up veere .Waheguru JI chardi Kala wich rakhan
Bahut vadhia khalsa ji
🙏🙏
Bahut vadia veer g main v pag sikh rha va g waheguru ji
Bhot sohni pagg bani aaa brother
Bahut vadiya vir ji ❤
❤️❤️🙏🏻bhut sohna paji❤️❤️🙏🏻
Bohat sohni pagg bnni a veer
ਬਹੁਤ ਵਧੀਆ ਜੀ
ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰਾਖੇ
Bhut vidia va veere
ਬਹੁਤ ਸੋਹਣੀ ਪੱਗ ਜੀ
ਬਹੁਤ ਵਧੀਆ ਬੰਨੀ ਗਈ ਆ ਪੱਗ ਬਾਈ ਜੀ❤
Buht vadyia pagg bni aaa brother ❤️❤️❤️❤️❤️
Danwad ji
bhot bhot dhanwaad veer ji
❤Sade sir da tajj sjaun da bohat vaddia treka sekhya veer ji dhanwad ji ❤❤
bhai thnaks mai hun sundhar banda wah
Thank u Pali pag di video bnan nu Mai tuhadi video dekh ke pag banan lag pea 👌🏻👌🏻👌🏻👌🏻👌🏻👌🏻
ਬੋਹਤ ਕੈਂਟ ਪੱਗ ਵੀਰ ਸਿਖਾਉਣ ਦਾ ਤਰੀਕਾ ਬੋਹੁਤ vdea ਲਗਿਆ wmk ❤
Waheguru ji ka khalsa waheguru ji ki fateh
Bahout vadhiyan uprala veer ji guru maharaj aap ji nu chardikala vich rakhe
Very good job y
Kin miter di pag honi cahide
Bohat vadia pagg banni shikhonde bai tusi
ਬਹੁਤ ਸੋਹਣਾ ਤਰੀਕਾ ਬਾੲਈ
Boot vdia veer g
❤❤❤
Veere bhttt bhtttt wadia pagg da style aa thoda ❤
Boht sohni pagg bni aa beer
Very Paghdi bhot vadhia banni ( super beautiful )
Thank u so much 😊
ਹੈਲੋ ਵੀਰ ਜੀ ਬੋਤਲ ਸੋਲੀ pagg ਸਖੋਦੇ ਹੌ ਵਾਹਿਗੁਰੂ ਟਾਡਾ ਤੇ ਮੇਰਠ ਕਰਨ
Chardikla ji.waheguru ji mehr krn aapji noo
Bai ji boht sohni Dastaar sajai aa tusi..
Waheguru ap ji nu chardi kala vich rakha
bahut vdia veer
😊👍🏻👍🏻👍🏻 best turben brother ❤❤
ਬਹੁਤ ਵਧੀਆ ਵੱਡੇ ਵੀਰ❤
Buhat vadia veer ji
🙏
Bht vadia ji ❤❤❤ Bht vadia te sokhe trike nal smjaya tusi
Bahut hi wadiya te beautiful ❤️ sohni shape aayi aa ji veer ji ❤thnx kraange try
Sardar Veer ji pagg bahut Sohni aa aj to mai v istra hi bnoga
bohat sohni banni aw veer pag tuc👌🏻❤️❤️
Veere tuse pagg de shape bahut he vadia aa ji
Handsome sikh veer bhukh lehndi ah veer nu dekh ke
❤️
Bohot vdhia y......bohot kuçhh sikheya aap kolon
Boht sohna veer