ਸਿੱਧੀ ਬਿਜਾਈ ਚ ਚੂਹੇ ਦੀ ਸਮੱਸਿਆ, ਨਦੀਨ ਅਤੇ ਕਰੰਡ ਹੋਣ ਤੇ ਕਿ ਕਰੀਏ• Rat problem, weed problem in DSR

Поділитися
Вставка
  • Опубліковано 23 жов 2024

КОМЕНТАРІ • 134

  • @cropsinformation
    @cropsinformation  4 роки тому +2

    Paddy on Ridges *PLAYLIST* 👇👇 ua-cam.com/play/PLu0V89URYTVfb_ciUO7iL9rRvH85Uu29N.html

  • @lakhvirkhokhar59
    @lakhvirkhokhar59 4 роки тому

    ਬਹੁਤ ਵਧੀਆ ਜਾਨਕਾਰੀ ਵੀਰ,,

  • @Sukhjitbiroke
    @Sukhjitbiroke 4 роки тому +3

    ਸ਼ੁਕਰੀਆ ਪਰਗਟ ਵੀਰੇ

  • @chahalboys837
    @chahalboys837 4 роки тому +1

    Bahut sohni ਵੀਡੀਓ aa veere

  • @pardeepmatta163
    @pardeepmatta163 4 роки тому

    Bai ji asi kl banaspati 1121 biji c te uper meh gye g Hun os da ki hll kreye bai g

  • @gursingh9119
    @gursingh9119 4 роки тому +4

    Pendimethaline ਦੀ ਸਪਰੇ ਕਰਦੇ ਹੀ ਮੀਂਹ ਆ ਗਿਆ । ਅਸਰ ਹੋਵੇਗਾ ਜਾਂ ਨਹੀਂ ਵੀਰ ?

  • @IMTWALE
    @IMTWALE 4 роки тому +2

    Veer asi jhona beej k paani la k paani ch payi ae stomp kida rhu best ae ?

  • @PRITPALSINGH-wr5ly
    @PRITPALSINGH-wr5ly 4 роки тому

    ha bai asi pichle saal chatte naal 1509 biji c nadeen te chuhe bhut painda hai hor iss di bijayi v pehla karni chahidi hai

  • @GursewakSingh-lb5fp
    @GursewakSingh-lb5fp 4 роки тому +5

    ਬਾਈ ਜੀ ਜਦੋਂ ਪਾਣੀ ਦੇਣ ਨਾਲ ਬੂਟਾਕਲੋਰ ਪਾਉਣ ਤੇ ਜੋ ਬੀਜ ਨਹੀ ਜੰਮਿਆ ਤਾਂ ਉਸਨੂੰ ਨੁਕਸਾਨ ਹੋ ਸਕਦਾ ਹੈ

  • @dharamgrewal2255
    @dharamgrewal2255 4 роки тому +3

    Bai hun kehda beej aapa beej sakde aa jaror dseo plz

  • @allwindersingh8573
    @allwindersingh8573 4 роки тому +1

    Veer ji 25ਮੲਈ ਨੂੰ ਝੋਨੇ ਦੀ ਸਿੱਧੀ ਬਿਜਾਈ ਕੀਤੀ ਸੀ ਹੁਣ 28ਦੀ ਸ਼ਾਮ ਨੂੰ ਮੀਂਹ ਪੈਣ ਨਾਲ ਕਰੰਡ ਹੋ ਗੲੀ ਹੁਣ ਝੋਨਾ ਆਪਦੇ ਆਪ ਨਿਕਲ ਆਉ ਜੀ ਜਾਂ ਕਰੰਡ ਹਟਾਉਣ ਹੈ ਪਾਉ ਦੱਸੋ ਜੀ

  • @MadeinPanjab1699
    @MadeinPanjab1699 4 роки тому +2

    ਬੂਟਾਕਲੋਰ ਬਾਰੇ ਦੱਸ ਵੀਰ ਕੇ ਕਿਵੇਂ ਪਾਉਣੀ ਸਪਰੇਅ ਕਰਨੀ ਜਾਂ ਕਿਸੇ ਚੀਜ਼ ਚ ਰਲ਼ਾ ਕੇ ਛੱਟਾ ਮਾਰਨਾ ? ਤੇ ਪਾਣੀ ਲਾ ਕੇ ਮਗਰੋਂ ਪਾਉਣੀ ਜਾਂ ਪਾਣੀ ਖੇਤ ਚ ਖੜ੍ਹਾ ਕਰਕੇ ਪਾਉਣੀ ? ਖੁੱਲ ਕੇ ਦੱਸਿਆ ਕਰ ਵੀਰ ਤਾਂ ਕੇ ਕਮੈਂਟ ਕਰਕੇ ਪੁੱਛਣਾ ਹੀ ਨਾ ਪਵੇ,,,, ਸਾਡਾ ਸੁੱਕੇ ਝੋਨੇ ਬਾਰੇ ਬੌਹਤ ਸਾਲਾਂ ਦਾ ਤਜਰਬਾ ਪਰ ਏਸ ਸਾਲ ਖੇਤ ਕੱਲਰ ਤੇ ਬੌਹਤ ਸਖਤ ਮਿੱਟੀ ਵਾਲ਼ੇ ਸੀ ਤੇ ਬੀਜ ਵੀ ਆਪ ਰੱਖਿਆ ਵਾਲ਼ਾ ਜੋ ਕੇ ਪਿੱਛਲੇ ਸਾਲ ਕਿਸੇ ਤੋਂ ਪਨੀਰੀ ਲੈ ਕੇ ਲਾਈ ਸੀ ਕੁਸ਼ ਖੇਤਾਂ ਵਿੱਚ ਓਹ ਤਾਂ ਕਹਿੰਦੇ ਸੀ ਸਾਹਬ-47 ਆ ,,,ਕੁਸ਼ ਖਾਸ ਹਜੇ ਜੰਮਿਆ ਨੀ ਅੱਜ 9-10ਵਾਂ ਦਿਨ ਆ ਬੀਜੇ ਨੂੰ ਬਿਨਾਂ ਭਿਓਂਤੇ ਬੀਜਿਆ ਸੀ ਵੀਰ ਤੇਰੇ ਨਾਲ਼ ਜ਼ਰੂਰੀ ਗੱਲ ਕਰਨੀ ਜਾਂ ਆਪਣਾ ਮੋਬਾਈਲ ਨੰਬਰ ਦੇ ਜਾਂ ਵਟ੍ਸਪ ਗਰੁੱਪ ਵਿੱਚ ਐਡ ਕਰ

  • @avjindersidhu2561
    @avjindersidhu2561 4 роки тому +1

    Bai g bijai to 8hours badd e barish ho gye. Spray v ne 3 din kr ne honi.barish bahut hoi a. Pher kihri dwai paiye. Pls jrur dso.

  • @rajindersingh-qe4un
    @rajindersingh-qe4un 4 роки тому +1

    Very good

  • @farmingkhetonly2171
    @farmingkhetonly2171 4 роки тому +1

    Veer ji dogar jhona 06-07 jun tak bhij sakte aa plz rply veer

  • @jaswinderghuman4045
    @jaswinderghuman4045 4 роки тому +1

    Bijje to. Bad dujje day. Suprey. Kiti. Aa .. thik aa bhai 🙏✌️

  • @deepsandhu3295
    @deepsandhu3295 4 роки тому +4

    ਵੀਰ ਜੀ ਸਿੱਧੀ ਬਜ਼ਾਈ ਵਾਲੇ ਝੋਨੇ ਨੂੰ ਕਿੰਨਾ ਅਤੇ ਕਦੋਂ ਕਦੋਂ ਯੂਰੀਆ ਦੇਣਾ ਚਾਹੀਦਾ ਦੱਸ ਉ ਜਰੂਰ

  • @dineshkamboj2161
    @dineshkamboj2161 3 роки тому

    Veer g kanak wali dril Di Grari change kar k jhona beejan te koi beej tutdaa tn nhi ja koi hor nuksan tn nhi aa

  • @sukhpalsinghsidhu2525
    @sukhpalsinghsidhu2525 4 роки тому +5

    22ਜੀ 25ਤਰੀਕ ਨੂੰ ਬਿਜਿਅਾ ਸੀ ਕਲ ਕਾਫੀ ਮੀਹ ਸੀ ਹੁਣ ਪਾਣੀ ਲਾੳੁਣਾ ਪੳੁ

  • @HarpreetSingh-pe7ee
    @HarpreetSingh-pe7ee 4 роки тому

    Phla 30 EC,, kiti aaa jhoona Ch Veer jhoona 10 din da ho Gaya , hun ਕੱਖਾਂ ਵਾਲੀ ਕਿਹੜੀ ਸਪਰੇਅ ਕਰੀਏ,, pls dso

  • @lakhveer4420
    @lakhveer4420 4 роки тому +2

    Veer g pr 114 bare daso kina time landi a

  • @ravikasana8728
    @ravikasana8728 4 роки тому +1

    ਵੀਰ ਜੀ ਮੱਕ ਦੀ ਫਸਲ d vajai kiti a ajj Palantir rahi batta te lai a veer g sade ਏਰੀਏ ਚ ਗੰਢੂਆਂ ਦੀ ਸਮਸਿਆ ਐ ਵੀਰ ਇਸ ਤੇ ਵੀ ਜ਼ਰੂਰ ਚਾਨਣਾ ਪਾਇਓ

  • @kakamahantify
    @kakamahantify 4 роки тому +3

    ਬਾਈ ਜੀ 27 ਮਈ ਨੂੰ ਬਿਜਾਈ ਕੀਤੀ ਸੀ 28 ਮਈ ਨੂੰ ਬਾਰਿਸ਼ ਬਹੁਤ ਜਿਆਦਾ ਹੋ ਗਈ ਹੈ ਕੀ ਸਟੌਂਪ 30% ਦਵਾਈ ਕੰਮ ਕਰੇਗੀ ਝੋਨੇ ਉਗਣ ਦੇ ਵਿੱਚ ਕੋਈ ਸਮੱਸਿਆ ਤਾਂ ਨਹੀਂ ਆਵੇਗੀ

  • @harkiratbrar2897
    @harkiratbrar2897 4 роки тому

    14 days da johna ho geya loo vi chali but johna bahut vadia hai 5 leaves ho geya sir Nadin bilkul nahi stomp extra use kiti with upl sathi sir paani 21 din ton delay kar sakde haan k nahi urea zince pahle paani de agge suke khet which paa deye same day paani la denge

  • @amrindersandhu4277
    @amrindersandhu4277 4 роки тому

    Veer g butta chlor panee ch pauni k sukkhi jameen ch

  • @gurwinderbrar8127
    @gurwinderbrar8127 4 роки тому +1

    Bhut vadia jankari ditti veer

  • @sonupaji717
    @sonupaji717 4 роки тому

    Good ji

  • @JaspreetSingh-bi2mr
    @JaspreetSingh-bi2mr 4 роки тому +2

    Bai ma 26 nu dsr kiti si hun mih nl kard ho ga chona hun ki kita java

  • @chmahant9956
    @chmahant9956 4 роки тому +1

    Bai g main 22 may nu d.s.r naal 7 acre bijai kiti c atey hun 4 acre vich bahut hi jyada motha (dilla) ho gya hai asi estey kadon atey kahri sprey kar sakde haan please daseo veer g address pehowa district kurukshetra

  • @Surjeet_singh.
    @Surjeet_singh. 4 роки тому +1

    Thanks veer g

  • @SONASONA-yc9po
    @SONASONA-yc9po 4 роки тому

    veer g butaclore kis tra poni a mitti ch rla ke poni a ja unjh hi phir poni kine dina te a

  • @gursingh9119
    @gursingh9119 4 роки тому

    veere post herbicide da sprey khde pani ch krna ?

  • @delhikissanmorchakarantika9126
    @delhikissanmorchakarantika9126 4 роки тому

    Veer wich na firo dawae di teh tut jaugi te othe kwad paka hoga

  • @jagjeetsingh3699
    @jagjeetsingh3699 4 роки тому

    ਬਾਈ ਜੀ ਆਪਾ ਆ ਝੋਨਾ 16ਮਾਈ ਨੂੰ ਬੀਜਿਆ ਸੀ ਹੁਣ ਇਹ ਦੇ ਮੀਂਹ ਪੈਣ ਤੋਂ ਬਾਅਦ ਇਸ ਤੇ ਕੋਈ ਰੇਹ ਸਪਰੇਅ ਕਰਨ ਦੀ ਲੋੜ ਹੈ ਜਾ ਨਹੀਂ ਅਸੀਂ ਪਿੰਡ ਚੰਦਭਾਨ ਤੋ

  • @sukhbirsingh9965
    @sukhbirsingh9965 4 роки тому

    Stomp plus sathe kini pauny h acer di

  • @MadeinPanjab1699
    @MadeinPanjab1699 4 роки тому +1

    ਚੂਹੇ ਵਾਲ਼ੀ ਦਵਾਈ ਬੀਜਣ ਵੇਲੇ ਨਾਲ਼ ਪਾਉਣੀ ? ਜੇ ਪਾਉਣੀ ਤਾਂ ਕਿਵੇਂ ਪਾਉਣੀ ਕਿਸ ਤਰੀਕੇ ??
    ਜੇ ਖੇਤ ਚ ਸਿਓਂਕ ਹੋਵੇ ਤੇ ਬਿਜਾਈ ਮਗਰੋਂ ਯੂਰਿਆ ਚ ਕਲੋਰੋ ਪਾ ਕੇ ਛੱਟਾ ਦੇ ਦਈਏ ਤਾਂ ਜਰਮੀਨੇਸ਼ਨ ਨੂੰ ਫਰਕ ਤਨੀ ਪੈਂਦਾ ??

  • @desraj4378
    @desraj4378 4 роки тому

    Sir je m kank changi tara ubal ke suka ke ohde uper 200 ja 300 gram mono pai c chuhe da bout vadya rajalt melea

  • @hardevsingh2366
    @hardevsingh2366 2 роки тому

    ਝੋਨੇ ਦੀ ਬਿਜਾਈ ਸੁੱਕੇ ਖੇਤ ਵਿੱਚ ਠੀਕ ਹੈ ਜਾਂ ਵੱਤਰ ਵਿੱਚ

  • @bhinderlovely88
    @bhinderlovely88 4 роки тому +4

    ਵੀਰ ਜੀ, ਮੈਂ ਝੋਨੇ ਬੀਜਣ ਤੋ ਬਾਅਦ ਪਾਣੀ ਦੇ ਦਿੱਤਾ ਸੀ, ਕਿ ਇਹ ਤਰੀਕਾ ਸਹੀ ਰਹੋ ਕਿਰਪਾ ਕਰਕੇ ਦੱਸਿਉ

  • @gurbachansingh8285
    @gurbachansingh8285 4 роки тому +2

    ਬਾੲੀ ਝੋਨਾ ਬੀਜੇ ਨੂੰ 7ਦਿਨ ਹੋ ਗੲੇ ਮੀਹ ਪੈਨ ਕਰਕੇ ਸਿਕਰੀ ਬਣੀ ਪੲੀ ਅਾ ਪਾਣੀ ਲਾ ਦੀੲੇ ਕੇ ਨਾ

  • @vedparkash5329
    @vedparkash5329 4 роки тому

    Thank bro

  • @jinderpoohla
    @jinderpoohla 4 роки тому +1

    Y karand da hall das ki eve sari ਵਿਧੀ dassi jana y mudde di gl kar

  • @pahalnatural3042
    @pahalnatural3042 4 роки тому +2

    सटैमप ओर साथी दोनों एक साथ डाल सकते हैं डोज क्या रखनी है

  • @jagdeepsandhu9465
    @jagdeepsandhu9465 4 роки тому

    ਵੀਰ ਜੀ ਸਟੌਂਪ ਐਕਸਟਰਾ ਅਤੇ ਸਟੌਂਪ 30% ਵਿੱਚ ਕੀ ਫਰਕ ਆ

  • @jagdeepgondara7302
    @jagdeepgondara7302 4 роки тому

    apne ta vr 2.5 inch te beejya gya chona meeh v bht pa gya apne rouni krke beejya c fr meeh nl krnd ho mn gya c fr pani la ta fr meeh pa gya do vr te chona ght niklya br

  • @sunnyghuman9688
    @sunnyghuman9688 4 роки тому +1

    Veere 5 din ho ge biji nu dsr nal kl mih pe gye a tuia ma rahia kug huda ta ne veer mih theek a c

  • @agriscience27
    @agriscience27 4 роки тому

    22 ji pusa 44 nu DSR na 5 Jun ta beej skda ha?

  • @Singh-lc8ft
    @Singh-lc8ft 4 роки тому

    ਜੇ ਬਾਈ 12/13 ਦਿਨ ਦੇ ਝੋਨਾ ਪਾਣੀ ਦੇ ਵਿਚ ਡੁਬ ਜਾਵੇ ਤਾ ਕੀ ਬੁਟਾਕਲੋਰ ਫਸਟਮੇਕਸ ਦਵਾਈ ਝੋਨੇ ਨੂੰ ਵੀ ਖਤਮ ਕਰ ਸਕਦੀ ਹੈ ਜਾ ਕੋਈ ਹੋਰ ਤਲਾ ਦਾ ਨੁਕਸਾਨ ਹੋ ਸਕਦਾ ਹੈ

  • @gurpreetsidhu1563
    @gurpreetsidhu1563 4 роки тому +2

    ਬਾਈ ਜੀ ਪਨੀਰੀ ਬੀਜਣ ਵੇਲੇ ਬੀਜ ਨੂੰ ਟਰੈਕੋਡਰਮਾ ਨਹੀਂ ਲਾਇਆ ਤੇ ਪੁੱਟਣ ਤੋਂ ਪਹਿਲਾਂ ਟਰੈਕੋਡਰਮਾ ਲਾ ਸਕਦੇ ਆ ਤਾਂ ਇੱਕ ਕਨਾਲ ਜ਼ਮੀਨ ਨੂੰ ਟਰੈਕੋਡਰਮਾ ਕਿੰਨਾ ਲਾ ਸਕਦੇ ਆ

  • @merikhetimerakisan8943
    @merikhetimerakisan8943 4 роки тому

    Y pesticides di list detail ch written ch pyo oo

  • @pishourasingh3795
    @pishourasingh3795 4 роки тому +7

    10 11 ਦਿਨ ਦਾ ਯੋਨਾ ਬਿਉਟਾ ਕਲੋਰ
    ਪਾਈ ਤਾਂ ਪਾਣੀ ਵੱਧ ਰੱਖਣਾ ਪਊ ਯੋਨਾ ਵੀ ਡੁਬੂ ਨੁਕਸਾਨ ਹੋ ਸਕਦਾ ਕਿ ਨਹੀਂ

  • @jaswinderghuman4045
    @jaswinderghuman4045 4 роки тому +1

    Mih pe. giA. Bijjan. To. Bad
    Ki. Krie

  • @motivationguru2783
    @motivationguru2783 4 роки тому +1

    Bhai mai 8 gante piyo rkhiya c sari raat sokne pa ta ki oge ga

  • @khushnoorbrarbrar9151
    @khushnoorbrarbrar9151 4 роки тому

    Bai ji apa chone Di paneere te alcohol spray kar sakde a

  • @parminderkheri6740
    @parminderkheri6740 4 роки тому

    Veer first Roni tu badh kehat wahhh ka duji Roni karni

  • @GurvinderSingh-pg6wu
    @GurvinderSingh-pg6wu 4 роки тому

    bai 15 20 ghante davai laya bij jada der bhijan krke koi germination te tan ni fark penda.kite jame na

  • @Gurpreetsingh-yl5fx
    @Gurpreetsingh-yl5fx 4 роки тому

    ਵੀਰ ਜੀ ਚੂਹਿਆਂ ਲਈ ਨਰਮੇ ਵਿੱਚ ਕਿਹੜਾ ਤਰੀਕਾ ਵਰਤੀਏ।

  • @jugadifarmer5928
    @jugadifarmer5928 4 роки тому +1

    top y ji

  • @navdeepbrar4603
    @navdeepbrar4603 4 роки тому

    Veer g 1121 di bijahi kdo kriye.

  • @jagseervaid1671
    @jagseervaid1671 4 роки тому +1

    Nice

  • @vetshealthcare8523
    @vetshealthcare8523 4 роки тому

    Veer ji pneeri saari pilli ho gai ki ilaj kreyaa jaawe

  • @ravisaini-ip9mf
    @ravisaini-ip9mf 4 роки тому

    Veere sukhe vich beeje hoye khet nu duja pani kdo lona

  • @balkardhillon572
    @balkardhillon572 4 роки тому

    ਬਾਈ ਜੀ ਕਿੰਨੀ ਜੁਨ ਤਕ ਝੋਨਾਂ ਡਰਿੱਲ ਕਰ ਸਕਦੇ ਹਾਂ

  • @ManjitSingh-vr5tl
    @ManjitSingh-vr5tl 4 роки тому +3

    ਵੀਰ ਵੱਟਾ ਵਾਲੇ ਝੋਨਾ ਵਿਚ ਖਾਦਾ ਕੱਦੋ ਕੱਦੋ ਪੈਣੀ ਇਸ ਤੇ ਵਡੀ ਬਣਾਏ ਜੀ

  • @tractorleader4304
    @tractorleader4304 4 роки тому

    22g bina machine ta kitna seed lgaga.

  • @amandeepsodhi8159
    @amandeepsodhi8159 4 роки тому +1

    121 de bijayyi kado takk krr sakde aa

  • @jaswinderghuman4045
    @jaswinderghuman4045 4 роки тому +1

    Suprey. Kdo krni aa ✌️

  • @butachahal8663
    @butachahal8663 4 роки тому +1

    ਹੁਣ 5-10 ਦਿਨਾ ਬਾਅਦ ਝੋਨਾ ਕਿਹੜੀ ਵੈਰੇਟੀ ਬੱਜੀ ਜਾਵੇ ਜੀ

  • @tractorlovers2048
    @tractorlovers2048 4 роки тому +1

    Bai ji cr 212 1 treek nu beej skde aa ja nhi

    • @deepa12917
      @deepa12917 4 роки тому +1

      ਹਾ ਜੀ ਹਾਂ ਮੈਂ ਵੀ 2/3 ਤਰੀਕ ਤੱਕ ਬੀਜਣਾ

  • @maan5830
    @maan5830 4 роки тому

    22g 3 din hoye a jhona beeje nu raat meeh paigeya hun ki hal aa

  • @KulwinderSingh-nz1cz
    @KulwinderSingh-nz1cz 4 роки тому +1

    Thanx

  • @khushdeepdhaliwaldhaliwal1457
    @khushdeepdhaliwaldhaliwal1457 4 роки тому +1

    27 nu bji kri c koi kha wali spre Hoi ni mie pa ga ta koi kha de hal kdi spre keti

  • @rrjjuu1309
    @rrjjuu1309 4 роки тому +6

    ਹੋਏ ਵੇ ਮੋਥਰੇ ਨੂੰ ਕਿਹੜੀ ਦਵਾਈ ਮਾਰੂ

  • @JaspreetSingh-rp5pf
    @JaspreetSingh-rp5pf 4 роки тому

    Vir ik kille gille wattr ch bije jhona ch Pani Tut gya c , germination bht hoi a but kuch kuch ndeen ogr aye ki krye veer jhona 8 din da he

  • @HarpreetSingh-nc4mz
    @HarpreetSingh-nc4mz 4 роки тому +1

    Veer ji je asi chuheyan nu marn lai asi koi dwai use krke h ta kheta ch jede panchi (birds) rehnde ne oho b us nu kha lende ne te mar jande ne, is situation ch ki krna chahida h? Sirf chuhe hi maran te panchi nhi.

    • @HopeIsAlliGot
      @HopeIsAlliGot 4 роки тому

      Hmmm.... nice point.

    • @cropsinformation
      @cropsinformation  4 роки тому +1

      Khud vich pao te band kr deo

    • @HarpreetSingh-nc4mz
      @HarpreetSingh-nc4mz 4 роки тому

      @@cropsinformation Thik h veer ji ehe tarika b use krke dekh lende ha. Kuch saal pela main chuheya di dwai use kiti c te unu kha ke boht sare panchi mar gae c khet ch hi te maan khrab ho gya c mare hoe panchi dekh ke, ta karke main ehe dwai dobara use nhi kiti...!

  • @pargatbassi6058
    @pargatbassi6058 4 роки тому

    Good veer g

  • @sahilmadal2233
    @sahilmadal2233 4 роки тому

    Sidhi bijayi de vich phli bar urea kdo dale

  • @inderjeetbrar1757
    @inderjeetbrar1757 4 роки тому +1

    Right bro

  • @JagdishSingh-zi2wq
    @JagdishSingh-zi2wq 4 роки тому +1

    Y g 7 kg bee paya c jiada lg rha j jiada sgna hoya fr ki hl ae

  • @laddiwander2402
    @laddiwander2402 4 роки тому +1

    5 din ho gy ci bizzai nu,krand ਭੰਨਣੀ ਪਏ ਗੀ ਜਾਂ ਮੀਂਹ ਦੀ wait karea

  • @gscheemaagriculturefarm9633
    @gscheemaagriculturefarm9633 4 роки тому

    Veer ji dela da ki hal a

  • @pahalnatural3042
    @pahalnatural3042 4 роки тому +1

    Prधान की dsrसिंधी बिजाई धान अभी लेट तो नहीं हो गई है

  • @balrajsinghtoor9088
    @balrajsinghtoor9088 4 роки тому

    ਬਾਈ ਜੀ ਮੁੱਰਕ ਤੋਂ ਦੱਸੋ ਜੀ ਦਵਾਈ

  • @rampalsingh8659
    @rampalsingh8659 4 роки тому +1

    ਬਾਈ ਜੀ ਫੱਕ ਪੀਲੀ ਹੋਈ ਜਾਦੀ ਆ ਕੀ ਕਰੀਏ ਜਿੰਕ ਦੀਆ ਦੋ ਸਪਰੇਆ ਕਰਤੀਆ ੧੩ ਨੂੰ ਬੀਜੀ ਆ ਬਾਈ ਬਣ ਕੇ ਦੱਸੀ ਕੀ ਕਰੀਏ

    • @cropsinformation
      @cropsinformation  4 роки тому +1

      Nematide check kro,
      Ajj shami detail ch video aa rahi hai

  • @palwindersingh6373
    @palwindersingh6373 4 роки тому +1

    Veer main doger pussa di sidhi bizai krni aaa kdo tk kr skda

  • @majorsingh-is7xp
    @majorsingh-is7xp 4 роки тому +1

    Sasrikal g

  • @chmahant9956
    @chmahant9956 4 роки тому

    Sara Khet dille naal pareya pya hai

  • @harjitsingh2179
    @harjitsingh2179 4 роки тому +1

    ਵੱਟਾਂ ਹੱਥ ਨਾਲ ਪਾਈਆਂ ਜਾਂ ਟਰੈਕਟਰ ਨਾਲ

  • @mandeepsinghchahal5629
    @mandeepsinghchahal5629 3 роки тому

    ਨਦੀਨਾ ਲਈ ਰੇਂਜ ਪਾ ਦਿਓ। ਹੋਰ ਕੁਝ ਕਰਨ ਦੀ ਲੋੜ ਨਹੀ

  • @sidhusaab6297
    @sidhusaab6297 4 роки тому +1

    Murk ho gi sir

  • @jagrajsingh1388
    @jagrajsingh1388 4 роки тому +1

    10 days ho Gaya HRA ni ho eaaa

  • @balwindersinghbinder8727
    @balwindersinghbinder8727 4 роки тому +1

    7 din no 122 bij skde

  • @balwindersinghbinder8727
    @balwindersinghbinder8727 4 роки тому +1

    Y tera bij jma upr e piya

  • @GurpreetSingh-ts8ro
    @GurpreetSingh-ts8ro 4 роки тому +1

    Y ਵੱਟ ਦੇ ਨੇ੩ੇ ਕਿਉ ਨੀ ਬੀਜੀ

  • @sandeeprathi5397
    @sandeeprathi5397 4 роки тому +1

    Please comment hindi or English

  • @pargatsingh2649
    @pargatsingh2649 4 роки тому +1

    ਰਿਫਟ + ਉਗਰੇ ਨਦੀਨਾ ਨੂੰ ਮਾਰੂ

  • @gurwindersandhu2711
    @gurwindersandhu2711 4 роки тому

    Bhaji Apna number send kario

  • @amnindersidhuvloces5519
    @amnindersidhuvloces5519 4 роки тому +1

    Number deo ji

  • @pankajchaid6727
    @pankajchaid6727 4 роки тому

    veer apna no deo whtsap vala