ਵਾਜੇ ਨਾਦ ਅਨੇਕ ਅਸੰਖਾ ॥ ਅਨਹਦ ਨਾਦ ਬਿਨਾਂ ਕੰਨਾਂ ਤੋਂ ਸੁਣੇਗਾ ।। Dharam Singh Nihang

Поділитися
Вставка
  • Опубліковано 11 вер 2024
  • ਸੋ ਦਰ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ॥
    ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣਹਾਰੇ॥
    ਕੇਤੇ ਰਾਗ ਪਰੀ ਸਿਉ ਕਹੀਅਨਿ ਕੇਤੇ ਗਾਵਣਹਾਰੇ॥
    ਗਾਵਹਿ ਤੁਹਨੋ ਪਉਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮੁ ਦੁਆਰੇ॥ ਗਾਵਹਿ ਚਿਤੁ ਗੁਪਤੁ ਲਿਖਿ ਜਾਣਹਿ ਲਿਖਿ ਲਿਖਿ ਧਰਮੁ ਵੀਚਾਰੇ॥ ਗਾਵਹਿ ਈਸਰੁ ਬਰਮਾ ਦੇਵੀ ਸੋਹਨਿ ਸਦਾ ਸਵਾਰੇ॥
    ਗਾਵਹਿ ਇੰਦ ਇਦਾਸਣਿ ਬੈਠੇ ਦੇਵਤਿਆ ਦਰਿ ਨਾਲੇ॥
    ਗਾਵਹਿ ਸਿਧ ਸਮਾਧੀ ਅੰਦਰਿ ਗਾਵਨਿ ਸਾਧ ਵਿਚਾਰੇ॥
    ਗਾਵਨਿ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ॥
    ਗਾਵਨਿ ਪੰਡਿਤ ਪੜਨਿ ਰਖੀਸਰ ਜੁਗੁ ਜੁਗੁ ਵੇਦਾ ਨਾਲੇ॥
    ਗਾਵਹਿ ਮੋਹਣੀਆ ਮਨੁ ਮੋਹਨਿ ਸੁਰਗਾ ਮਛ ਪਇਆਲੇ॥
    ਗਾਵਨਿ ਰਤਨ ਉਪਾਏ ਤੇਰੇ ਅਠਸਠਿ ਤੀਰਥ ਨਾਲੇ॥
    ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ॥
    ਗਾਵਹਿ ਖੰਡ ਮੰਡਲ ਵਰਭੰਡਾ ਕਰਿ ਕਰਿ ਰਖੇ ਧਾਰੇ॥
    ਸੇਈ ਤੁਧੁਨੋ ਗਾਵਹਿ ਜੋ ਤੁਧੁ ਭਾਵਨਿ ਰਤੇ ਤੇਰੇ ਭਗਤ ਰਸਾਲੇ॥ ਹੋਰਿ ਕੇਤੇ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਵੀਚਾਰੇ॥ ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ ਸਾਚੀ ਨਾਈ॥
    ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ॥
    ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ॥ ਕਰਿ ਕਰਿ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ॥
    ਜੋ ਤਿਸੁ ਭਾਵੈ ਸੋਈ ਕਰਸੀ ਹੁਕਮੁ ਨ ਕਰਣਾ ਜਾਈ॥
    ਸੋ ਪਾਤਿਸਾਹੁ ਸਾਹਾ ਪਾਤਿਸਾਹਿਬੁ ਨਾਨਕ ਰਹਣੁ ਰਜਾਈ॥ ੨੭॥

КОМЕНТАРІ • 11

  • @palwindersingh526
    @palwindersingh526 23 дні тому +1

    Sat vachan 🙏

  • @jasvirsinghkasiana8657
    @jasvirsinghkasiana8657 24 дні тому +2

  • @nainjeetkaurbright4090
    @nainjeetkaurbright4090 23 дні тому +1

    🙏Right 🙏

  • @baldevbhullar3062
    @baldevbhullar3062 14 днів тому +1

    🙏

  • @Ranjitsandhu-xc5xm
    @Ranjitsandhu-xc5xm 22 дні тому +1

    Bhut shona kr k samjyea ❤❤❤

  • @buntykamboz6284
    @buntykamboz6284 23 дні тому +1

    Akaal

  • @manjindersingh540
    @manjindersingh540 13 днів тому +1

    ਸਾਰੇ ਹਿੰਦੂਸ਼ੈਤਾਨ ਸਹੀ ਤਰੀਕੇ ਨਾਲ ਲਿਖਿਆ ਕਰੋ , ਮੈਂ ਅਕਸਰ ਦੇਖਦਾਂ ਹਾਂ ਕਿ ਸਿੱਖ ਹਿੰਦੁਸਤਾਨ ਲਿਖਦੇ ਹਨ , ਜਦੋਂ ਕਿ ਸਹੀ ਤਰੀਕਾ ਹੈ ਹਿੰਦੂਸ਼ੈਤਾਨ । Spellings of hindushaitan are often written wrongly , the correct spellings are. Hindushaitan ..

  • @harrisingh9327
    @harrisingh9327 23 дні тому +1

    Dil ta pump hunda braham gyani ji phala basics ta pata karlo .dasham granth par par hil gaye ho .

  • @nonigarcha4401
    @nonigarcha4401 19 днів тому

  • @jaspreetdhaliwal2348
    @jaspreetdhaliwal2348 24 дні тому +1

    Akaal