ਕੈਲੇ ਬੁੜੇ ਤੇ ਨੂੰਹ ਦਾ ਏਕਾ ਹੋ ਗਿਆ !! ਬੁੜੀ ਕਹਿੰਦੀ ਵਾਧਾ ਵਧੂ ਹੁਣ ਤਾਂ !! EP-175😜 Latest Comedy Video 2024

Поділитися
Вставка
  • Опубліковано 18 тра 2024
  • www.instagram/.com/www... ਸੀ੍ ਅਕਾਲ ਜੀ ਸਾਰੇ ਵੀਰਾਂ ਨੂੰ ਜੇ ਅਪਣੀ ਵੀਡੀਉ ਵਧੀਆ ਲੱਗੀ ਸੈਅਰ ਜਰੂਰ ਕਰੋ ਜੀ ਬਹੁਤ ਬਹੁਤ ਧੰਨਵਾਦ ਜੀ ਜਿਸ ਨੇ ਹਜੇ ਤਕ ਚੈਨਲ subscribe ਨਹੀਂ ਕਰਿਆ ਉਹ ਵੀ ਜਰੂਰ ਕਰੋ ਜੀ ________________________Staring :- Bapu Ubhia, Pamy Numberdar, Vicky Numberdar,gurdep ghuman , roopa singh :All Rights Reserved .©️-Numberdar Ubhia Production✔️ Licensed By Numberdarubhialatest punjabi short movies, short punjabi movie, new punjabi video #numberdarubhia #youtubeshorts #comedy #bapuubhia #trendingvideo #latest #comedy
  • Розваги

КОМЕНТАРІ • 233

  • @sarvansinghgill4702
    @sarvansinghgill4702 21 день тому +5

    ਬਹੁਤ ਹੀ ਵਧੀਆ ਵੀਡੀਓ ਆ ਬਾਪੂ ਨੰਬਰਦਾਰ ਤੇ ਰੂਪਾ ਦੀ ਜੋੜੀ ਬਹੁਤ ਹੀ ਵਧੀਆ ਮੱਘਰ ਤੇ ਮੰਗੇ ਦੀ ਜੋੜੀ ਬਹੁਤ ਹੀ ਵਧੀਆ ਸਾਰੇ ਬਹੁਤ ਸੋਹਣੀ ਐਕਟਿੰਗ ਤੇ ਕਾਮੇਡੀ ਬਹੁਤ ਹੀ ਵਧੀਆ ਕਰਦੇ ਨੇ

  • @waheguruji1804
    @waheguruji1804 23 дні тому +6

    Siraaaaaaaa video 😂😂😂😂ਬੇਬੇ ਦਾ ਦਿਮਾਗ ਗਰਮ ਹੋ ਗਿਆ

  • @user-mw3fh5qs3q
    @user-mw3fh5qs3q 22 дні тому +3

    ਬਹੁਤ ਘੈਂਟ ਵੀਡੀਓ ਬਣਾਈ ਹੈ ਚੜ੍ਹਦੀ ਕਲਾ ਰਹੇ

  • @mallmann8309
    @mallmann8309 22 дні тому +3

    ਬਹੁਤ ਵਧੀਆ ਮੂਵੀ ਬਣਾਈ ਹੈ। ਸਾਰੀ ਟੀਮ ਦਾ ਬਹੁਤ ਵਧੀਆ ਰੋਲ ਹੈ ਚਰਨ - ਰਾਜ ਦਾ ਅਜ ਘੈਂਟ ਰੋਲ ਹੈ।
    ਬਾਪੂ -- ਮਲ ਮਾਨ ਕਨੇਡਾ

  • @satnamsinghelectricians931
    @satnamsinghelectricians931 22 дні тому +2

    ਬਹੁਤ ਸੋਹਣੀ ਵੀਡੀਓ ਸਤਨਾਮ ਸਿੰਘ ਇਲੈਕਟਰੀਸ਼ਨ

  • @OfficalHarman
    @OfficalHarman 22 дні тому +3

    ਸੁਨੀਤਾ ਆਂਟੀ ਤੇ ਮੇਰੀ ਮੰਮੀ ਦੀ ਲੜਾਈ ਮੈਨੂੰ ਬਹੁਤ ਵਧੀਆ ਲੱਗਦੀ ਹੈ ਘੈਂਟ😂😂😂😂❤😂

  • @rachhpalsingh78466
    @rachhpalsingh78466 22 дні тому +2

    ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ ‌। ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ( ਰਛਪਾਲ ਸਿੰਘ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @naibsingh5273
    @naibsingh5273 23 дні тому +3

    ਰਾਜ ਆਪਣੀ ਧੀ ਨੂੰ ਖਾਂਣ ਤੋਂ ਬਹੁਤ ਟੋਕਦੀ ਹੈ ਸੋ ਬਿਲਕੁਲ ਗ਼ਲਤ ਹੈ ਆਪਣੇ ਵੱਲ ਨੀ ਦੇਖਦੀ ਖਾਂ ਖਾਂ ਕੇ ਝੋਟੇ ਵਰਗੀ ਹੋਈ ਫਿਰਦੀ ਹੈ

  • @user-un7rk3ti6s
    @user-un7rk3ti6s 23 дні тому +4

    Very nice movie

  • @rachhpalsingh78466
    @rachhpalsingh78466 22 дні тому +2

    ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @jagjitraigrover2534
    @jagjitraigrover2534 23 дні тому +5

    Good Morning to नंबरदार ! ਮੱਘਰ ਸਿੰਘ, ਬੇਬੇ ਸੀਬੋ ਦੇ ਡਾਇਲਾਗ ਬਹੁਤ ਵਧੀਆ ਲਗਦੇ ਹਨ ।

  • @gurjantsandhu6685
    @gurjantsandhu6685 23 дні тому +10

    ਬਾਪੂ ਜੀ ਤੁਹਾਡੀਆ ਵੀਡੀਓ ਬਹੁਤ ਵਧੀਆ ਹੁੰਦੀਆ ਰੱਬ ਤੁਹਾਨੂੰ ਤਰੱਕੀਆਂ ਬਖ਼ਸ਼ਣ

  • @officialRupinderchahal
    @officialRupinderchahal 23 дні тому +19

    ਸਿਰਾਂ ਵੀਡੀਓ ਹੁੰਦੀਆਂ ਨੇ ਬਾਪੂ ਜੀ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ 🙏🙏🙏🙏🙏

  • @JaswinderSingh-ti5bt
    @JaswinderSingh-ti5bt 23 дні тому +5

    ਵਾਹ ਜੀ ਵਾਹ, ਬਹੁਤ ਵਧੀਆ, ਜਸਵਿੰਦਰ ਸਿੰਘ ਪਰਵੇਜ਼ ਨਗਰ

  • @MayaDevi-ow2ur
    @MayaDevi-ow2ur 22 дні тому +3

    Sibo ne taa kamaal kar ti maja aa gaya 👌👌👌👌👌👌👌👌👌

  • @mashrafsaqi8360
    @mashrafsaqi8360 23 дні тому +4

    Very nice
    Very good
    Love you
    Like you
    Chichawatni
    Punjab Pakistan ❤

  • @amanchahal7877
    @amanchahal7877 23 дні тому +3

    Bapu ji bhut vdya acting

  • @deepharika3335
    @deepharika3335 23 дні тому +4

    ਬਹੁਤ ਵਧੀਆ ਵੀਡੀਓ ਹੁੰਦੀਆਂ ਨੇ ਜੀ ਮੈਨੂੰ ਤਾਂ ਇਹ ਇਹ ਹੀ ਭਾਗ ਵਧੀਆ ਲਗਦਾ ਜੀ ਸਾਰੀ ਟੀਮ ਬਹੁਤ ਮਿਹਨਤ ਕਰ ਰਹੀ ਆ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਤਰੱਕੀਆਂ ਬਖਸੇ ਅਮਰਜੀਤ ਕੌਰ ਚੋਟੀਆ ਤੋਂ ਜੀ

  • @Mr.warvaal144
    @Mr.warvaal144 21 день тому +1

    ਬਹੁਤ ਵਧੀਆ ਵੀਡੀਓ ਬਾਪੂ ,,,,,,
    ਮਨਜੋਤ ਰਿਉਂਦੀਆ ,,,,,,ਜ਼ਿਲ੍ਹਾ ਮਾਨਸਾ

  • @uroojurooj7839
    @uroojurooj7839 23 дні тому +3

    Bhut nice maza aa gia 😅

  • @user-gk7kn6yh7c
    @user-gk7kn6yh7c 22 дні тому +3

    ਸਤਿ ਸ੍ਰੀ ਅਕਾਲ ਸਾਰੀ ਟੀਮ ਨੂੰ ਬਹੁਤ ਵਧੀਆ ਵੀਡੀਓ ਮੱਘਰ ਵੀਰੇ ਗੁੱਸਾ ਨਾ ਕਰੀਂ ਸਾਰੀ ਵੀਡੀਓ ਦੇ ਵਿੱਚ ਅਮਲੀ ਬਣ ਕੇ ਰਹਿੰਦਾ ਹੁਣ ਕਿੰਨਾ ਸੋਹਣਾ ਲੱਗਦਾ ਹੈ ਵੀਰੇ ਤੂੰ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਤੁਹਾਨੂੰ ਸਾਰਿਆਂ ਨੂੰ

  • @harindergosal2439
    @harindergosal2439 22 дні тому +2

    Bahut vadia g. Thanks

  • @jugmeetbrarbrar9595
    @jugmeetbrarbrar9595 23 дні тому +3

    Good ❤❤❤❤❤

  • @ramanthandi3719
    @ramanthandi3719 23 дні тому +3

    Superb ji 👍🏻👍🏻👍🏻👍🏻👍🏻👍🏻

  • @THE_FUNNY_BOYS377
    @THE_FUNNY_BOYS377 23 дні тому +5

    😂rajinder singh kala wale very very nice vedoo bapu ji 😂😂😂❤❤❤❤❤

  • @navjotbal6904
    @navjotbal6904 22 дні тому +3

    Wow very very good. Awesome acting uncle ji and the team 👏👏👌🏻👌🏻

  • @GurpreetSingh-mi8jj
    @GurpreetSingh-mi8jj 23 дні тому +3

    Vry Good job veer ji 👍👍♥️♥️😍🥰👌👌👌👌👌

  • @gurdeepaujla1442
    @gurdeepaujla1442 23 дні тому +2

    Very nice video

  • @gurjindersingh3638
    @gurjindersingh3638 23 дні тому +2

    ਬਹੁਤ ਵਧੀਆ ਵੀਡੀਓ ਨੰਬਰਦਾਰ ਜੀ 🙏 ਆਲ ਟੀਮ ਦੀ ਐਕਟਿੰਗ ਬਹੁਤ ਵਧੀਆ ਵੈਰੀ ਸਲੋਟ ਜੀ 🙏🥀💛🥀👌 ਯਮੂਨਾ ਨਗਰ

  • @amriksingh1115
    @amriksingh1115 23 дні тому +2

    ❤ ਵਾਹਿਗੁਰੂ

  • @sohansingh1544
    @sohansingh1544 23 дні тому +2

    Very Nice numbardar ji sohan manjal

  • @harpinderkaur1216
    @harpinderkaur1216 23 дні тому +2

    ਬਹੁਤ ਵਧੀਆ ਵੀਡੀਉ ਹੈ ਜੀ

  • @RanvirKaur-gu5wd
    @RanvirKaur-gu5wd 23 дні тому +3

    ਬਹੁਤ ਵਧੀਆ ਵੀਡੀਓ ਜੀ

  • @JaswinderSingh-ti5bt
    @JaswinderSingh-ti5bt 23 дні тому +3

    ਬਹੁਤ ਵਧੀਆ ਜੀ,

  • @NavdeepRamghria
    @NavdeepRamghria 22 дні тому +1

    Siraaaa Bapu ji ❤❤❤❤❤

  • @GurpreetSingh-fq7di
    @GurpreetSingh-fq7di 23 дні тому +3

    Very nice video Bapu ji always your videos superb and your all team members work awesome 👍🌹❤️🙏🙏

  • @rachhpalsingh78466
    @rachhpalsingh78466 22 дні тому +1

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ ।

  • @GurdasSingh-mb8sn
    @GurdasSingh-mb8sn 23 дні тому +1

    Bapu,ji,viot,Soany,video,ha,ji,

  • @rajwantsingh-it9sz
    @rajwantsingh-it9sz 23 дні тому +1

    ਮੰਗੇਂ ਦੀ ਛੋਟੀ ਮੰਮੀ ਕਮਲੀ ਆ ਛੱਤ ਧੁਪ ਛੱਡਕੇ ਕਪੜੇ ਛਾਵੇਂ ਸੁਕੳਦੀਆ😮😮😮😮

  • @gurjinderdhillon9841
    @gurjinderdhillon9841 23 дні тому +3

    ਸਤਿ ਸੀ੍ ਅਕਾਲ ਬਾਪੂ ਜੀ

  • @RajRani-qu6md
    @RajRani-qu6md 23 дні тому +2

    👌👌👌👌♥️

  • @JasvirSingh-be7wc
    @JasvirSingh-be7wc 23 дні тому +1

    Veery.GooD

  • @SukhdevSingh-bb5rd
    @SukhdevSingh-bb5rd 21 день тому +1

    Bhut vdia Bapu ji❤

  • @yousafmc8417
    @yousafmc8417 22 дні тому +1

    A good culture of our punjab

  • @JASHANOPVLOGER
    @JASHANOPVLOGER 23 дні тому +2

    Bhut vadea vedio

  • @GobindGaba
    @GobindGaba 22 дні тому +1

    Boht hi vadiya laggi ji

  • @Simransingh388Simran
    @Simransingh388Simran 22 дні тому +1

    ਸੀਬੋ,ਹੁਣ,ਨੀ,ਬਚਦੀ,ਪੈਸਿਆਂ,ਬਿਨਾ😅😅😅😅

  • @seemabansal1671
    @seemabansal1671 22 дні тому +1

    🌹 Jai 🙏 mata 💛 di 💐 Jai 🌹 mata 🌹 di 🌹🙏💛💐🌹🌹💐🌹🌹💐🌹🌹

  • @MandeepSinghDandiwal
    @MandeepSinghDandiwal 22 дні тому +1

    Baapu the best

  • @KuldeepSingh-cx2iq
    @KuldeepSingh-cx2iq 22 дні тому +1

    ਨੰਬਰਦਾਰ ਉਭਿਆ ਬਾਈ ਜੀ ਪਿਆਰ ਭਰੀ ਫਤਿਹ ਪ੍ਰਵਾਨ ਕਰਨੀਂ ਜੀ ਬੇਬੇ ਸੀਬੋ ਐਕਟਿੰਗ ਕਮਾਲ ਦੀ ਰਾਜ ਕੌਰੇ ਕੁੜੀ ਨੂੰ ਟੋਕਿਆ ਨਾਂ ਕਰੋ ਮਾਂ ਹੀ ਟੋਕੀ ਜਾਂਦੀ ਐ ਖਾਣ ਪਿੱਛੇ ਵੈਸੇ ਮਾਂ ਦੀ ਨਜਰ ਨਹੀ ਲਗਦੀ ਸਾਰੀ ਟੀਮ ਦੀ ਐਕਟਿੰਗ ਬਹੁਤ ਕਮਾਲ ਦੀ ਜਿਉਂਦੇ ਵਸਦੇ ਰਹੋ ਵੀਰੋ ਮਨੋਰੰਜਨ ਦਿਖਾਉਣ ਦੇ ਲਈ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਪਿੰਡ ਦੋਸਾਂਝ ਮੋਗਾ

  • @rabiachhabra7203
    @rabiachhabra7203 23 дні тому +1

    Boht sohnia video bapu g

  • @mallmann8309
    @mallmann8309 22 дні тому +2

    ਦਾਰੂ ਪੀਣ ਦੀ ਲੋੜ ਨਹੀ। ਉਭਿਆ ਪਿੰਡਦਾ ਪਾਣੀ ਪੀ ਲਵੋ ਬੋਤਲ ਵਿਚ ਪਾ ਕੇ ਪੂਰਾ ਨਸਾ ਹੋ ਜਾਂਦਾ ਹੈ। - ਮਾਨ ਕਨੇਡਾ।

  • @user-ze5yi4ln1b
    @user-ze5yi4ln1b 23 дні тому +1

    ਮਰਨ ਸਿੰਘ ਬੀਰੋਕੇ ਖੁਰਦ ਬਹੁਤ ਵੱਧੀਆਸਟੋਰੀ ਹੈਜੀ

  • @user-ii8gd4gg3r
    @user-ii8gd4gg3r 23 дні тому +2

    Bapuji song video bahut badhiya lag Diya Hai Bada parivar mein bahut achcha lagta hai Rab jaane hamesha khush rakhe

  • @charanjitkaur4551
    @charanjitkaur4551 22 дні тому +1

    Babu g da Ashibad . ❤❤

  • @user-cm7vq9yd4u
    @user-cm7vq9yd4u 22 дні тому +2

    V nice vedo g

  • @SandhuSaab-dg8tn
    @SandhuSaab-dg8tn 23 дні тому +1

    ਰਾਜ ਤੇ ਪਿਆਰੋ ਦੋਵਾਂ ਨੂੰ ਕੀੜੇ ਪੈਣਗੇ

  • @shabbirhussain8383
    @shabbirhussain8383 22 дні тому +1

    ❤❤❤❤Good❤❤❤❤

  • @SantoshKumar-oj2no
    @SantoshKumar-oj2no 22 дні тому +1

    Very nice video naberdar g santosh Banur ❤❤❤❤❤❤❤❤❤❤❤❤❤❤❤❤❤❤❤❤

  • @manjitvirk8548
    @manjitvirk8548 23 дні тому +2

    ਸਤਿ ਸ਼੍ਰੀ ਅਕਾਲ ਬਾਪੂ ਜੀ ਬਹੁਤ ਵਧੀਆ ਵੀਡੀਓ ਜੀ 😂😂😂❤❤❤

  • @Basra4458
    @Basra4458 23 дні тому +2

    ਸਤਿ ਸ਼੍ਰੀ ਆਕਾਲ ਜੀ ਸੱਭ ਨੂੰ, ਰੰਮੀ ਬਸਰਾ hoshiarpur ਤੋਂ

  • @lakhbirmavi3490
    @lakhbirmavi3490 23 дні тому +2

    Bohat vadia g
    Waheguru chardi kala ch rakhe

  • @beetubeetu3797
    @beetubeetu3797 23 дні тому +2

    ❤❤🥰🥰

  • @Gurjantsingh-gk5ej
    @Gurjantsingh-gk5ej 23 дні тому +1

    Nice video bapu ji😅

  • @MandeepSinghDandiwal
    @MandeepSinghDandiwal 22 дні тому +1

    Good work all teem

  • @user-hx8hh6pp1c
    @user-hx8hh6pp1c 22 дні тому +1

    Good Bai ji 🎉🎉🎉🎉🎉🎉🎉🎉🎉❤❤❤❤❤❤❤❤❤❤❤❤

  • @sukhdhillonpb4671
    @sukhdhillonpb4671 21 день тому

    ਲੈ ਗਿਆ ਸਾਰੇ ਪੈਸ਼ੇ ਬਾਪੂ ਲੱਭਦੇ ਰਹੋ ਉਹ ਪੈਗ ਲਾਉਣ ਦਿਆ ਰੂਪੇ ਨਾਲ ਪੂਰੀ ਘੈਟ ਵੀਡੀਓ ਬਣਾਈ ਨੰਬਰਦਾਰ ਜੀ ਹੁਣ ਵਾਪਿਸ ਘਰ ਆਜੋ ਇਥੇ ਬੇਬੇ ਨੇ ਦੋ ਹੱਥ ਕਰਨੇ ਤੁਹਾਡੇ ਦੋਵਾ ਨਾਲ

  • @lakhvirsingh5070
    @lakhvirsingh5070 23 дні тому +1

    Verygoodlike

  • @muhammadafzaltoba2183
    @muhammadafzaltoba2183 23 дні тому +2

    Bapo Baba and Magar Bhai Manga Bhai Aap Lagon ki Video Bhot Fani Very Nice I Like you Muhammad Afzal Punjab Pakistan District Toba Tek Singh

  • @AtwalEkkamal-cl7uy
    @AtwalEkkamal-cl7uy 20 днів тому

    Bhut sohna video

  • @parminerkaur699
    @parminerkaur699 21 день тому

    ਮੱਘਰ ਬਾਈ ਬਹੁਤ ਵਧੀਆ

  • @barjindersivia133
    @barjindersivia133 21 день тому +1

    Very nice episode ji 🙏❤️💜👍

  • @user-xb5sf7cq7m
    @user-xb5sf7cq7m 22 дні тому +1

    Malik Sultan from Australia.

  • @NirmalGaur-fr5qu
    @NirmalGaur-fr5qu 22 дні тому +1

    Bot sunder vidio bapu ji❤❤🎉🎉🎉🎉😊😊😊😊😊❤❤❤❤❤🎉🎉🎉🎉🎉🎉😊😊😊😊😊😊🎉🎉🎉🎉❤❤❤❤🎉🎉🎉🎉🎉

  • @muhammadtariquekahlon
    @muhammadtariquekahlon 22 дні тому +1

    Very very good acting of all actors actresses in this episode ❤ Muhammad Tarique Kahlon Pakistan

  • @user-de4tz5ms8u
    @user-de4tz5ms8u 23 дні тому +1

    Sare bande vadiya ji tusi

  • @HardeepsinghDeol-ww2ps
    @HardeepsinghDeol-ww2ps 23 дні тому +1

    👌👌✨✨

  • @tanveerkomal9807
    @tanveerkomal9807 23 дні тому +1

    🎉🎉

  • @karmjeetkaur3474
    @karmjeetkaur3474 22 дні тому +1

    Raj di acting att❤❤❤❤❤

  • @satnamsinghelectricians931
    @satnamsinghelectricians931 22 дні тому

    ਨਹੀਂ ਬਣਾਈ ਜਦੋਂ ਸੋਹਣੇ ਸੋਹਣੇ ਵੀਡੀਓ

  • @happychahal2567
    @happychahal2567 23 дні тому +1

    Good 22 ji

  • @happychahal2567
    @happychahal2567 23 дні тому +1

    Great from Jalandhar

  • @bhawanhans-dg8lc
    @bhawanhans-dg8lc 23 дні тому +1

    👍👍👍👍👍👍

  • @satgursingh8350
    @satgursingh8350 23 дні тому +1

    😍👍👍👍👍👍

  • @RameshKumar-ly9dp
    @RameshKumar-ly9dp 23 дні тому

    Bahut badhiya video hai ji

  • @ushakapoor2479
    @ushakapoor2479 23 дні тому +1

    👍

  • @Amandeepsingh-ds2sy
    @Amandeepsingh-ds2sy 23 дні тому +1

    ❤❤❤

  • @KulwantSingh-dd4nc
    @KulwantSingh-dd4nc 23 дні тому +1

    ❤❤❤❤❤❤❤❤❤

  • @naibsingh5273
    @naibsingh5273 23 дні тому +1

    ਸ਼ੈਲਜਾ ਮੰਗਾਂ ਕਹਿੰਦਾ ਤੇਰੇ ਸਿਰ ਵਿੱਚ ਜੂਆਂ ਤੇਰੇ ਪੇਕੇ ਤੇਰੀ ਕਦਰ ਨਹੀਂ ਕਰਦੇ ਤੂੰ ਵੀ ਜ਼ਮੀਨ ਵਿਚੋਂ ਆਪਣਾ ਹਿੱਸਾ ਮੰਗ ਲੈ ਅਕਲ ਟਿਕਾਣੇ ਆ ਜਾਊ ਫਿਰ ਵੇਖੀ ਮਿਨਤਾਂ ਕਰਦੇ

  • @meldarabbi2759
    @meldarabbi2759 18 днів тому

    Very nice video hai ji

  • @satgursingh8350
    @satgursingh8350 23 дні тому +1

    👍❤️🤣😍

  • @darshansinghdevgun9561
    @darshansinghdevgun9561 23 дні тому

    Very nice video bhai ji 👍

  • @punjabsingh2311
    @punjabsingh2311 22 дні тому +1

    ❤❤😊

  • @Amandeepsingh-ds2sy
    @Amandeepsingh-ds2sy 23 дні тому +1

    ❤❤❤❤❤

  • @AbdulRasheed-ef1wf
    @AbdulRasheed-ef1wf 22 дні тому +1

    Mugger trapped his mother but in vain.Bapu already got the money as cost of the wheat.This mental shock perturbed Naseebo to the high extent.

  • @pritamrupana9550
    @pritamrupana9550 13 днів тому

    Very good faimily movie all artist play good role we are from Canada . My wife see your all movie morning to evening every days Surinder Rupana from canada

  • @sodhisurindersingh2370
    @sodhisurindersingh2370 22 дні тому

    Nice Vedio

  • @RakeshkumarManan-xh5ij
    @RakeshkumarManan-xh5ij 22 дні тому

    Best acting magar bhi

  • @JASHANOPVLOGER
    @JASHANOPVLOGER 23 дні тому

    Very nice

  • @jagdevsingh8335
    @jagdevsingh8335 23 дні тому +5

    ਬਾਪੂ ਜੀ ਨੰਬਰਦਾਰ ਉਭਿਆ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ ਵੀਡਿਓ ਬਹੁਤ ਵਧੀਆ ਬਣੀ ਹੈ ਸੁਨੀਤਾ ਭੁਟਾਲ ਦੀ ਸੌਕਣ ਨਾਲ ਚੰਗੀ ਲੜਾਈ ਹੋਈ ਹੈ ਮੰਨਗੇ ਸੁਨੀਤਾ ਭੁਟਾਲ ਦੀ ਹਿੰਮਤ ਨੂੰ ਚੰਗੀ ਰੇਲ ਬਣਾਈ ਸਭ ਨੇ ਬਹੁਤ ਵਧੀਆ ਰੋਲ ਨਿਭਾਇਆ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏